ਦਸਮ ਗਰੰਥ । दसम ग्रंथ ।

Page 562

ਨ ਦੇਹ ਫੇਰਿ ਲੈ ਕੈ ॥

न देह फेरि लै कै ॥

ਨ ਦੇਹ ਦਾਨ ਕੈ ਕੈ ॥

न देह दान कै कै ॥

ਹਰਿ ਨਾਮ ਕੌ ਨ ਲੈ ਹੈ ॥

हरि नाम कौ न लै है ॥

ਬਿਸੇਖ ਨਰਕਿ ਜੈ ਹੈ ॥੩੯॥

बिसेख नरकि जै है ॥३९॥

ਨ ਧਰਮ ਠਾਂਢਿ ਰਹਿ ਹੈ ॥

न धरम ठांढि रहि है ॥

ਕਰੈ ਨ ਜਉਨ ਕਹਿ ਹੈ ॥

करै न जउन कहि है ॥

ਨ ਪ੍ਰੀਤਿ ਮਾਤ ਸੰਗਾ ॥

न प्रीति मात संगा ॥

ਅਧੀਨ ਅਰਧੰਗਾ ॥੪੦॥

अधीन अरधंगा ॥४०॥

ਅਭੱਛ ਭੱਛ ਭਛੈ ॥

अभच्छ भच्छ भछै ॥

ਅਕੱਛ ਕਾਛ ਕੱਛੈ ॥

अकच्छ काछ कच्छै ॥

ਅਭਾਖ ਬੈਨ ਭਾਖੈ ॥

अभाख बैन भाखै ॥

ਕਿਸੂ ਨ ਕਾਣਿ ਰਾਖੈ ॥੪੧॥

किसू न काणि राखै ॥४१॥

ਅਧਰਮ ਕਰਮ ਕਰ ਹੈ ॥

अधरम करम कर है ॥

ਨ ਤਾਤ ਮਾਤ ਡਰਿ ਹੈ ॥

न तात मात डरि है ॥

ਕੁਮੰਤ੍ਰ ਮੰਤ੍ਰ ਕੈ ਹੈ ॥

कुमंत्र मंत्र कै है ॥

ਸੁਮੰਤ੍ਰ ਕੋ ਨ ਲੈ ਹੈ ॥੪੨॥

सुमंत्र को न लै है ॥४२॥

ਅਧਰਮ ਕਰਮ ਕੈ ਹੈ ॥

अधरम करम कै है ॥

ਸੁ ਭਰਮ ਧਰਮ ਖੁਐ ਹੈ ॥

सु भरम धरम खुऐ है ॥

ਸੁ ਕਾਲ ਫਾਸਿ ਫਸ ਹੈ ॥

सु काल फासि फस है ॥

ਨਿਦਾਨ ਨਰਕ ਬਸਿ ਹੈ ॥੪੩॥

निदान नरक बसि है ॥४३॥

ਕੁਕਰਮ ਕਰਮ ਲਾਗੇ ॥

कुकरम करम लागे ॥

ਸੁਧਰਮ ਛਾਡਿ ਭਾਗੇ ॥

सुधरम छाडि भागे ॥

ਕਮਾਤ ਨਿੱਤ ਪਾਪੰ ॥

कमात नित्त पापं ॥

ਬਿਸਾਰਿ ਸਰਬ ਜਾਪੰ ॥੪੪॥

बिसारि सरब जापं ॥४४॥

ਸੁ ਮੱਦ ਮੋਹ ਮੱਤੇ ॥

सु मद्द मोह मत्ते ॥

ਸੁ ਕਰਮ ਕੇ ਕੁਪੱਤੇ ॥

सु करम के कुपत्ते ॥

ਸੁ ਕਾਮ ਕ੍ਰੋਧ ਰਾਚੇ ॥

सु काम क्रोध राचे ॥

ਉਤਾਰਿ ਲਾਜ ਨਾਚੇ ॥੪੫॥

उतारि लाज नाचे ॥४५॥

ਨਗ ਸਰੂਪੀ ਛੰਦ ॥

नग सरूपी छंद ॥

ਨ ਧਰਮ ਕਰਮ ਕਉ ਕਰੈ ॥

न धरम करम कउ करै ॥

ਬ੍ਰਿਥਾ ਕਥਾ ਸੁਨੈ ਰਰੈ ॥

ब्रिथा कथा सुनै ररै ॥

ਕੁਕਰਮ ਕਰਮਿ ਸੋ ਫਸੈ ॥

कुकरम करमि सो फसै ॥

ਸਤਿ ਛਾਡਿ ਧਰਮ ਵਾ ਨਸੈ ॥੪੬॥

सति छाडि धरम वा नसै ॥४६॥

ਪੁਰਾਣ ਕਾਬਿ ਨ ਪੜੈ ॥

पुराण काबि न पड़ै ॥

ਕੁਰਾਨ ਲੈ ਨ ਤੇ ਰੜੈ ॥

कुरान लै न ते रड़ै ॥

ਅਧਰਮ ਕਰਮ ਕੋ ਕਰੈ ॥

अधरम करम को करै ॥

ਸੁ ਧਰਮ ਜਾਸੁ ਤੇ ਡਰੈ ॥੪੭॥

सु धरम जासु ते डरै ॥४७॥

ਧਰਾਕਿ ਵਰਣਤਾ ਭਈ ॥

धराकि वरणता भई ॥

ਸੁ ਭਰਮ ਧਰਮ ਕੀ ਗਈ ॥

सु भरम धरम की गई ॥

ਗ੍ਰਿਹੰ ਗ੍ਰਿਹੰ ਨਯੰ ਮਤੰ ॥

ग्रिहं ग्रिहं नयं मतं ॥

ਚਲੇ ਭੂਅੰ ਜਥਾ ਤਥੰ ॥੪੮॥

चले भूअं जथा तथं ॥४८॥

ਗ੍ਰਿਹੰ ਗ੍ਰਿਹੰ ਨਏ ਮਤੰ ॥

ग्रिहं ग्रिहं नए मतं ॥

ਭਈ ਧਰੰ ਨਈ ਗਤੰ ॥

भई धरं नई गतं ॥

ਅਧਰਮ ਰਾਜਤਾ ਲਈ ॥

अधरम राजता लई ॥

ਨਿਕਾਰਿ ਧਰਮ ਦੇਸ ਦੀ ॥੪੯॥

निकारि धरम देस दी ॥४९॥

ਪ੍ਰਬੋਧ ਏਕ ਨ ਲਗੈ ॥

प्रबोध एक न लगै ॥

ਸੁ ਧਰਮ ਅਧਰਮ ਤੇ ਭਗੈ ॥

सु धरम अधरम ते भगै ॥

ਕੁਕਰਮ ਪ੍ਰਚੁਰਯੰ ਜਗੰ ॥

कुकरम प्रचुरयं जगं ॥

ਸੁ ਕਰਮ ਪੰਖ ਕੈ ਭਗੰ ॥੫੦॥

सु करम पंख कै भगं ॥५०॥

ਪ੍ਰਪੰਚ ਪੰਚ ਹੁਇ ਗਡਾ ॥

प्रपंच पंच हुइ गडा ॥

ਅਪ੍ਰਪੰਚ ਪੰਖ ਕੇ ਉਡਾ ॥

अप्रपंच पंख के उडा ॥

ਕੁਕਰਮ ਬਿਚਰਤੰ ਜਗੰ ॥

कुकरम बिचरतं जगं ॥

ਸੁਕਰਮ ਸੁ ਭ੍ਰਮੰ ਭਗੰ ॥੫੧॥

सुकरम सु भ्रमं भगं ॥५१॥

ਰਮਾਣ ਛੰਦ ॥

रमाण छंद ॥

ਸੁਕ੍ਰਿਤੰ ਤਜਿਹੈ ॥

सुक्रितं तजिहै ॥

ਕੁਕ੍ਰਿਤੰ ਭਜਿ ਹੈ ॥੫੨॥

कुक्रितं भजि है ॥५२॥

ਭ੍ਰਮਣੰ ਭਰਿ ਹੈ ॥

भ्रमणं भरि है ॥

ਜਸ ਤੇ ਟਰਿ ਹੈ ॥੫੩॥

जस ते टरि है ॥५३॥

ਕਰਿ ਹੈ ਕੁਕ੍ਰਿਤੰ ॥

करि है कुक्रितं ॥

ਰਰਿ ਹੈ ਅਨ੍ਰਿਥੰ ॥੫੪॥

ररि है अन्रिथं ॥५४॥

ਜਪ ਹੈ ਅਜਪੰ ॥

जप है अजपं ॥

ਕੁਥਪੇਣ ਥਪੰ ॥੫੫॥

कुथपेण थपं ॥५५॥

ਸੋਮਰਾਜੀ ਛੰਦ ॥

सोमराजी छंद ॥

ਸੁਨੈ ਦੇਸਿ ਦੇਸੰ, ਮੁਨੰ ਪਾਪ ਕਰਮਾ ॥

सुनै देसि देसं, मुनं पाप करमा ॥

ਚੁਨੈ ਜੂਠ ਕੂਠੰ, ਸ੍ਰੁਤੰ ਛੋਰ ਧਰਮਾ ॥੫੬॥

चुनै जूठ कूठं, स्रुतं छोर धरमा ॥५६॥

ਤਜੈ ਧਰਮ ਨਾਰੀ, ਤਕੈ ਪਾਪ ਨਾਰੰ ॥

तजै धरम नारी, तकै पाप नारं ॥

ਮਹਾ ਰੂਪ ਪਾਪੀ, ਕੁਵਿਤ੍ਰਾਧਿਕਾਰੰ ॥੫੭॥

महा रूप पापी, कुवित्राधिकारं ॥५७॥

ਕਰੈ ਨਿਤ ਅਨਰਥੰ, ਸਮਰਥੰ ਨ ਏਤੀ ॥

करै नित अनरथं, समरथं न एती ॥

ਕਰੈ ਪਾਪ ਤੇਤੋ, ਪਰਾਲਬਧ ਜੇਤੀ ॥੫੮॥

करै पाप तेतो, परालबध जेती ॥५८॥

ਨਏ ਨਿੱਤ ਮੱਤੰ, ਉਠੈ ਏਕ ਏਕੰ ॥

नए नित्त मत्तं, उठै एक एकं ॥

ਕਰੈ ਨਿੰਤ ਅਨਰਥੰ, ਅਨੇਕੰ ਅਨੇਕੰ ॥੫੯॥

करै निंत अनरथं, अनेकं अनेकं ॥५९॥

TOP OF PAGE

Dasam Granth