ਦਸਮ ਗਰੰਥ । दसम ग्रंथ । |
Page 561 ਛਤ੍ਰੀਆਨੀ ਛੋਰ ਕੈ; ਨਰ ਨਾਹ ਨੀਚਨਿ ਰਾਵ ਹੈ ॥ छत्रीआनी छोर कै; नर नाह नीचनि राव है ॥ ਤਜਿ ਰਾਜ ਅਉਰ ਸਮਾਜ ਕੋ; ਗ੍ਰਿਹਿ ਨੀਚਿ ਰਾਨੀ ਜਾਵ ਹੈ ॥ तजि राज अउर समाज को; ग्रिहि नीचि रानी जाव है ॥ ਸੂਦ੍ਰ ਬ੍ਰਹਮ ਸੁਤਾ ਭਏ; ਰਤਿ ਬ੍ਰਹਮ ਸੂਦ੍ਰੀ ਹੋਹਿਗੇ ॥ सूद्र ब्रहम सुता भए; रति ब्रहम सूद्री होहिगे ॥ ਬੇਸਿਯਾ ਬਾਲ ਬਿਲੋਕ ਕੈ; ਮੁਨਿ ਰਾਜ ਧੀਰਜ ਖੋਹਿਗੇ ॥੨੪॥ बेसिया बाल बिलोक कै; मुनि राज धीरज खोहिगे ॥२४॥ ਧਰਮ ਭਰਮਿ ਉਡ੍ਯੋ ਜਹਾ ਤਹਾ; ਪਾਪ ਪਗ ਪਗ ਪਰ ਹੋਹਿਗੇ ॥ धरम भरमि उड्यो जहा तहा; पाप पग पग पर होहिगे ॥ ਨਿਜ ਸਿਖ ਨਾਰਿ ਗੁਰੂ ਰਮੈ; ਗੁਰ ਦਾਰਾ ਸੋ ਸਿਖ ਸੋਹਿਗੇ ॥ निज सिख नारि गुरू रमै; गुर दारा सो सिख सोहिगे ॥ ਅਬਿਬੇਕ ਅਉਰ ਬਿਬੇਕ ਕੋ; ਨ ਬਿਬੇਕ ਬੈਠਿ ਬਿਚਾਰ ਹੈ ॥ अबिबेक अउर बिबेक को; न बिबेक बैठि बिचार है ॥ ਪੁਨਿ ਝੂਠ ਬੋਲਿ ਕਮਾਹਿਗੇ; ਸਿਰ ਸਾਚ ਬੋਲ ਉਤਾਰ ਹੈ ॥੨੫॥ पुनि झूठ बोलि कमाहिगे; सिर साच बोल उतार है ॥२५॥ ਬ੍ਰਿਧ ਨਰਾਜ ਛੰਦ ॥ ब्रिध नराज छंद ॥ ਅਕ੍ਰਿਤ ਕ੍ਰਿਤ ਕਾਰਣੋ; ਅਨਿਤ ਨਿਤ ਹੋਹਿਗੇ ॥ अक्रित क्रित कारणो; अनित नित होहिगे ॥ ਤਿਆਗਿ ਧਰਮਣੋ ਤ੍ਰੀਅੰ; ਕੁਨਾਰਿ ਸਾਧ ਜੋਹਿਗੇ ॥ तिआगि धरमणो त्रीअं; कुनारि साध जोहिगे ॥ ਪਵਿਤ੍ਰ ਚਿਤ੍ਰ ਚਿਤ੍ਰਤੰ; ਬਚਿਤ੍ਰ ਮਿਤ੍ਰ ਧੋਹਿਗੇ ॥ पवित्र चित्र चित्रतं; बचित्र मित्र धोहिगे ॥ ਅਮਿਤ੍ਰ ਮਿਤ੍ਰ ਭਾਵਣੋ; ਸੁਮਿਤ੍ਰ ਅਮਿਤ੍ਰ ਹੋਹਿਗੇ ॥੨੬॥ अमित्र मित्र भावणो; सुमित्र अमित्र होहिगे ॥२६॥ ਕਲ੍ਯੰ ਕ੍ਰਿਤੰ ਕਰੰਮਣੋ; ਅਭਛ ਭਛ ਜਾਹਿਗੇ ॥ कल्यं क्रितं करमणो; अभछ भछ जाहिगे ॥ ਅਕੱਜ ਕਜੱਣੋ ਨਰੰ; ਅਧਰਮ ਧਰਮ ਪਾਹਿਗੇ ॥ अकज्ज कजणो नरं; अधरम धरम पाहिगे ॥ ਸੁਧਰਮ ਧਰਮ ਧੋਹਿ ਹੈ; ਧ੍ਰਿਤੰ ਧਰਾ ਧਰੇਸਣੰ ॥ सुधरम धरम धोहि है; ध्रितं धरा धरेसणं ॥ ਅਧਰਮ ਧਰਮਣੋ ਧ੍ਰਿਤੰ; ਕੁਕਰਮ ਕਰਮਣੋ ਕ੍ਰਿਤੰ ॥੨੭॥ अधरम धरमणो ध्रितं; कुकरम करमणो क्रितं ॥२७॥ ਕਿ ਉਲੰਘਿ ਧਰਮ ਕਰਮਣੋ; ਅਧਰਮ ਧਰਮ ਬਿਆਪ ਹੈ ॥ कि उलंघि धरम करमणो; अधरम धरम बिआप है ॥ ਸੁ ਤਿਆਗਿ ਜੱਗਿ ਜਾਪਣੋ; ਅਜੋਗ ਜਾਪ ਜਾਪ ਹੈ ॥ सु तिआगि जग्गि जापणो; अजोग जाप जाप है ॥ ਸੁ ਧਰਮ ਕਰਮਣੰ ਭਯੋ; ਅਧਰਮ ਕਰਮ ਨਿਰਭ੍ਰਮੰ ॥ सु धरम करमणं भयो; अधरम करम निरभ्रमं ॥ ਸੁ ਸਾਧ ਸੰਕ੍ਰਤੰ ਚਿਤੰ; ਅਸਾਧ ਨਿਰਭਯੰ ਡੁਲੰ ॥੨੮॥ सु साध संक्रतं चितं; असाध निरभयं डुलं ॥२८॥ ਅਧਰਮ ਕਰਮਣੋ ਕ੍ਰਿਤੰ; ਸੁ ਧਰਮ ਕਰਮਣੋ ਤਜੰ ॥ अधरम करमणो क्रितं; सु धरम करमणो तजं ॥ ਪ੍ਰਹਰਖ ਬਰਖਣੰ ਧਨੰ; ਨ ਕਰਖ ਸਰਬਤੋ ਨ੍ਰਿਪੰ ॥ प्रहरख बरखणं धनं; न करख सरबतो न्रिपं ॥ ਅਕੱਜ ਕੱਜਣੋ ਕ੍ਰਿਤੰ; ਨ੍ਰਿੱਲਜ ਸਰਬਤੋ ਫਿਰੰ ॥ अकज्ज कजणो क्रितं; न्रिल्लज सरबतो फिरं ॥ ਅਨਰਥ ਬਰਤਿਤੰ ਭੂਅੰ; ਨ ਅਰਥ ਕਥਤੰ ਨਰੰ ॥੨੯॥ अनरथ बरतितं भूअं; न अरथ कथतं नरं ॥२९॥ ਤਰਨਰਾਜ ਛੰਦ ॥ तरनराज छंद ॥ ਬਰਨ ਹੈ ਅਬਰਨ ਕੋ ॥ बरन है अबरन को ॥ ਛਾਡਿ ਹਰਿ ਸਰਨ ਕੋ ॥੩੦॥ छाडि हरि सरन को ॥३०॥ ਛਾਡਿ ਸੁਭ ਸਾਜ ਕੋ ॥ छाडि सुभ साज को ॥ ਲਾਗ ਹੈ ਅਕਾਜ ਕੋ ॥੩੧॥ लाग है अकाज को ॥३१॥ ਤ੍ਯਾਗ ਹੈ ਨਾਮ ਕੋ ॥ त्याग है नाम को ॥ ਲਾਗ ਹੈ ਕਾਮ ਕੋ ॥੩੨॥ लाग है काम को ॥३२॥ ਲਾਜ ਕੋ ਛੋਰ ਹੈ ॥ लाज को छोर है ॥ ਦਾਨਿ ਮੁਖ ਮੋਰ ਹੈ ॥੩੩॥ दानि मुख मोर है ॥३३॥ ਚਰਨ ਨਹੀ ਧਿਆਇ ਹੈ ॥ चरन नही धिआइ है ॥ ਦੁਸਟ ਗਤਿ ਪਾਇ ਹੈ ॥੩੪॥ दुसट गति पाइ है ॥३४॥ ਨਰਕ ਕਹੁ ਜਾਹਿਗੇ ॥ नरक कहु जाहिगे ॥ ਅੰਤਿ ਪਛੁਤਾਹਿਗੇ ॥੩੫॥ अंति पछुताहिगे ॥३५॥ ਧਰਮ ਕਹਿ ਖੋਹਿਗੇ ॥ धरम कहि खोहिगे ॥ ਪਾਪ ਕਰ ਰੋਹਿਗੈ ॥੩੬॥ पाप कर रोहिगै ॥३६॥ ਨਰਕਿ ਪੁਨਿ ਬਾਸ ਹੈ ॥ नरकि पुनि बास है ॥ ਤ੍ਰਾਸ ਜਮ ਤ੍ਰਾਸ ਹੈ ॥੩੭॥ त्रास जम त्रास है ॥३७॥ ਕੁਮਾਰਿ ਲਲਤ ਛੰਦ ॥ कुमारि ललत छंद ॥ ਅਧਰਮ ਕਰਮ ਕੈ ਹੈ ॥ अधरम करम कै है ॥ ਨ ਭੂਲ ਨਾਮ ਲੈ ਹੈ ॥ न भूल नाम लै है ॥ ਕਿਸੂ ਨ ਦਾਨ ਦੇਹਿਗੇ ॥ किसू न दान देहिगे ॥ ਸੁ ਸਾਧ ਲੂਟਿ ਲੇਹਿਗੇ ॥੩੮॥ सु साध लूटि लेहिगे ॥३८॥ |
Dasam Granth |