ਦਸਮ ਗਰੰਥ । दसम ग्रंथ । |
Page 560 ਚਲੀ ਪਾਪ ਕੀ ਜਗਤਿ ਕਹਾਨੀ ॥ चली पाप की जगति कहानी ॥ ਭਾਜਾ ਧਰਮ ਛਾਡ ਰਜਧਾਨੀ ॥ भाजा धरम छाड रजधानी ॥ ਭਿੰਨ ਭਿੰਨ ਘਰਿ ਘਰਿ ਮਤ ਚਲਾ ॥ भिंन भिंन घरि घरि मत चला ॥ ਯਾ ਤੇ ਧਰਮ ਭਰਮਿ ਉਡਿ ਟਲਾ ॥੧੪॥ या ते धरम भरमि उडि टला ॥१४॥ ਏਕ ਏਕ ਮਤ ਐਸ ਉਚੈ ਹੈ ॥ एक एक मत ऐस उचै है ॥ ਜਾ ਤੇ ਸਕਲ ਸੂਦ੍ਰ ਹੁਇ ਜੈ ਹੈ ॥ जा ते सकल सूद्र हुइ जै है ॥ ਛਤ੍ਰੀ ਬ੍ਰਹਮਨ ਰਹਾ ਨ ਕੋਈ ॥ छत्री ब्रहमन रहा न कोई ॥ ਸੰਕਰ ਬਰਨ ਪ੍ਰਜਾ ਸਬ ਹੋਈ ॥੧੫॥ संकर बरन प्रजा सब होई ॥१५॥ ਸੂਦ੍ਰ ਧਾਮਿ ਬਸਿ ਹੈ ਬ੍ਰਹਮਣੀ ॥ सूद्र धामि बसि है ब्रहमणी ॥ ਬਈਸ ਨਾਰਿ ਹੋਇ ਹੈ ਛਤ੍ਰਨੀ ॥ बईस नारि होइ है छत्रनी ॥ ਬਸਿ ਹੈ ਛਤ੍ਰਿ ਧਾਮਿ ਬੈਸਾਨੀ ॥ बसि है छत्रि धामि बैसानी ॥ ਬ੍ਰਹਮਨ ਗ੍ਰਿਹ ਇਸਤ੍ਰੀ ਸੂਦ੍ਰਾਨੀ ॥੧੬॥ ब्रहमन ग्रिह इसत्री सूद्रानी ॥१६॥ ਏਕ ਧਰਮ ਪਰ ਪ੍ਰਜਾ ਨ ਚਲ ਹੈ ॥ एक धरम पर प्रजा न चल है ॥ ਬੇਦ ਕਤੇਬ ਦੋਊ ਮਤ ਦਲ ਹੈ ॥ बेद कतेब दोऊ मत दल है ॥ ਭਿੰਨ ਭਿੰਨ ਮਤ ਘਰਿ ਘਰਿ ਹੋਈ ॥ भिंन भिंन मत घरि घरि होई ॥ ਏਕ ਪੈਂਡ ਚਲ ਹੈ ਨਹੀ ਕੋਈ ॥੧੭॥ एक पैंड चल है नही कोई ॥१७॥ ਗੀਤਾ ਮਾਲਤੀ ਛੰਦ ॥ गीता मालती छंद ॥ ਭਿੰਨ ਭਿੰਨ ਮਤੋ ਘਰੋ ਘਰਿ; ਏਕ ਏਕ ਚਲਾਇ ਹੈ ॥ भिंन भिंन मतो घरो घरि; एक एक चलाइ है ॥ ਐਂਡ ਬੈਂਡ ਫਿਰੈ ਸਬੈ; ਸਿਰ ਏਕ ਏਕ ਨ ਨ੍ਯਾਇ ਹੈ ॥ ऐंड बैंड फिरै सबै; सिर एक एक न न्याइ है ॥ ਪੁਨਿ ਅਉਰ ਅਉਰ ਨਏ ਨਏ ਮਤ; ਮਾਸਿ ਮਾਸਿ ਉਚਾਹਿਂਗੇ ॥ पुनि अउर अउर नए नए मत; मासि मासि उचाहिंगे ॥ ਦੇਵ ਪਿਤਰਨ ਪੀਰ ਕੋ; ਨਹਿ ਭੂਲਿ ਪੂਜਨ ਜਾਹਿਂਗੇ ॥੧੮॥ देव पितरन पीर को; नहि भूलि पूजन जाहिंगे ॥१८॥ ਦੇਵ ਪੀਰ ਬਿਸਾਰ ਕੈ; ਪਰਮੇਸ੍ਰ ਆਪੁ ਕਹਾਹਿਂਗੇ ॥ देव पीर बिसार कै; परमेस्र आपु कहाहिंगे ॥ ਨਰ ਭਾਂਤਿ ਭਾਤਨ ਏਕ ਕੋ ਜੁਰਿ; ਏਕ ਏਕ ਉਡਾਹਿਂਗੇ ॥ नर भांति भातन एक को जुरि; एक एक उडाहिंगे ॥ ਏਕ ਮਾਸ ਦੁਮਾਸ ਲੌ; ਅਧ ਮਾਸ ਲੌ ਤੁ ਚਲਾਹਿਂਗੇ ॥ एक मास दुमास लौ; अध मास लौ तु चलाहिंगे ॥ ਅੰਤਿ ਬੂਬਰਿ ਪਾਨ ਜਿਉ; ਮਤ ਆਪ ਹੀ ਮਿਟਿ ਜਾਹਿਂਗੇ ॥੧੯॥ अंति बूबरि पान जिउ; मत आप ही मिटि जाहिंगे ॥१९॥ ਬੇਦ ਅਉਰ ਕਤੇਬ ਕੇ; ਦੋ ਦੂਖ ਕੈ ਮਤ ਡਾਰਿ ਹੈ ॥ बेद अउर कतेब के; दो दूख कै मत डारि है ॥ ਹਿਤ ਆਪਨੇ ਤਿਹ ਠਉਰ ਭੀਤਰ; ਜੰਤ੍ਰ ਮੰਤ੍ਰ ਉਚਾਰਿ ਹੈ ॥ हित आपने तिह ठउर भीतर; जंत्र मंत्र उचारि है ॥ ਮੁਖ ਬੇਦ ਅਉਰ ਕਤੇਬ ਕੋ; ਕੋਈ ਨਾਮ ਲੇਨ ਨ ਦੇਹਿਗੇ ॥ मुख बेद अउर कतेब को; कोई नाम लेन न देहिगे ॥ ਕਿਸਹੂੰ ਨ ਕਉਡੀ ਪੁਨਿ ਤੇ; ਕਬਹੂੰ ਨ ਕਿਉ ਹੀ ਦੇਹਗੇ ॥੨੦॥ किसहूं न कउडी पुनि ते; कबहूं न किउ ही देहगे ॥२०॥ ਪਾਪ ਕਰਮ ਕਰੈ ਜਹਾ ਤਹਾ; ਧਰਮ ਕਰਮ ਬਿਸਾਰਿ ਕੈ ॥ पाप करम करै जहा तहा; धरम करम बिसारि कै ॥ ਨਹਿ ਦ੍ਰਬ ਦੇਖਤ ਛੋਡ ਹੈ; ਲੈ ਪੁਤ੍ਰ ਮਿਤ੍ਰ ਸੰਘਾਰਿ ਕੈ ॥ नहि द्रब देखत छोड है; लै पुत्र मित्र संघारि कै ॥ ਏਕਨੇਕ ਉਠਾਇ ਹੈ ਮਤਿ; ਭਿੰਨ ਭਿੰਨ ਦਿਨੰ ਦਿਨਾ ॥ एकनेक उठाइ है मति; भिंन भिंन दिनं दिना ॥ ਫੋਕਟੰ ਧਰਮ ਸਬੈ; ਕਲਿ ਕੇਵਲੰ ਪ੍ਰਭਣੰ ਬਿਨਾ ॥੨੧॥ फोकटं धरम सबै; कलि केवलं प्रभणं बिना ॥२१॥ ਇਕ ਦਿਵਸ ਚਲੈ ਕੋਊ ਮਤਿ; ਦੋਇ ਦਿਉਸ ਚਲਾਹਿਗੇ ॥ इक दिवस चलै कोऊ मति; दोइ दिउस चलाहिगे ॥ ਅੰਤਿ ਜੋਰਿ ਕੈ ਬਹਰੋ ਸਭੈ; ਦਿਨ ਤੀਸਰੈ ਮਿਟ ਜਾਹਿਗੇ ॥ अंति जोरि कै बहरो सभै; दिन तीसरै मिट जाहिगे ॥ ਪੁਨਿ ਅਉਰ ਅਉਰ ਉਚਾਹਿਗੇ; ਮਤਣੋ ਗਤੰ ਚਤੁਰਥ ਦਿਨੰ ॥ पुनि अउर अउर उचाहिगे; मतणो गतं चतुरथ दिनं ॥ ਧਰਮ ਫੋਕਟਣੰ ਸਬੰ; ਇਕ ਕੇਵਲੰ ਕਲਿਨੰ ਬਿਨੰ ॥੨੨॥ धरम फोकटणं सबं; इक केवलं कलिनं बिनं ॥२२॥ ਛੰਦ ਬੰਦ ਜਹਾ ਤਹਾ; ਨਰ ਨਾਰਿ ਨਿਤ ਨਏ ਕਰਹਿ ॥ छंद बंद जहा तहा; नर नारि नित नए करहि ॥ ਪੁਨਿ ਜੰਤ੍ਰ ਮੰਤ੍ਰ ਜਹਾ ਤਹਾ; ਨਹੀ ਤੰਤ੍ਰ ਕਰਤ ਕਛੂ ਡਰਹਿ ॥ पुनि जंत्र मंत्र जहा तहा; नही तंत्र करत कछू डरहि ॥ ਧਰਮ ਛਤ੍ਰ ਉਤਾਰ ਕੈ; ਰਨ ਛੋਰਿ ਛਤ੍ਰੀ ਭਾਜ ਹੈ ॥ धरम छत्र उतार कै; रन छोरि छत्री भाज है ॥ ਸੂਦ੍ਰ ਬੈਸ ਜਹਾ ਤਹਾ; ਗਹਿ ਅਸਤ੍ਰ ਆਹਵ ਗਾਜ ਹੈ ॥੨੩॥ सूद्र बैस जहा तहा; गहि असत्र आहव गाज है ॥२३॥ |
Dasam Granth |