ਦਸਮ ਗਰੰਥ । दसम ग्रंथ । |
Page 559 ਅਥ ਨਿਹਕਲੰਕੀ ਚੌਬੀਸਵੌ ਅਵਤਾਰ ਕਥਨੰ ॥ अथ निहकलंकी चौबीसवौ अवतार कथनं ॥ ਚੌਪਈ ॥ चौपई ॥ ਅਬ ਮੈ ਮਹਾ ਸੁਧ ਮਤਿ ਕਰਿ ਕੈ ॥ अब मै महा सुध मति करि कै ॥ ਕਹੋ ਕਥਾ ਚਿਤੁ ਲਾਇ ਬਿਚਰਿ ਕੈ ॥ कहो कथा चितु लाइ बिचरि कै ॥ ਚਉਬੀਸਵੋ ਕਲਕੀ ਅਵਤਾਰਾ ॥ चउबीसवो कलकी अवतारा ॥ ਤਾ ਕਰ ਕਹੋ ਪ੍ਰਸੰਗ ਸੁਧਾਰਾ ॥੧॥ ता कर कहो प्रसंग सुधारा ॥१॥ ਭਾਰਾਕ੍ਰਿਤ ਹੋਤ ਜਬ ਧਰਣੀ ॥ भाराक्रित होत जब धरणी ॥ ਪਾਪ ਗ੍ਰਸਤ ਕਛੁ ਜਾਤ ਨ ਬਰਣੀ ॥ पाप ग्रसत कछु जात न बरणी ॥ ਭਾਂਤਿ ਭਾਂਤਿ ਤਨ ਹੋਤ ਉਤਪਾਤਾ ॥ भांति भांति तन होत उतपाता ॥ ਪੁਤ੍ਰਹਿ ਸੇਜਿ ਸੋਵਤ ਲੈ ਮਾਤਾ ॥੨॥ पुत्रहि सेजि सोवत लै माता ॥२॥ ਸੁਤਾ ਪਿਤਾ ਤਨ ਰਮਤ ਨਿਸੰਕਾ ॥ सुता पिता तन रमत निसंका ॥ ਭਗਨੀ ਭਰਤ ਭ੍ਰਾਤ ਕਹੁ ਅੰਕਾ ॥ भगनी भरत भ्रात कहु अंका ॥ ਭ੍ਰਾਤ ਬਹਨ ਤਨ ਕਰਤ ਬਿਹਾਰਾ ॥ भ्रात बहन तन करत बिहारा ॥ ਇਸਤ੍ਰੀ ਤਜੀ ਸਕਲ ਸੰਸਾਰਾ ॥੩॥ इसत्री तजी सकल संसारा ॥३॥ ਸੰਕਰ ਬਰਣ ਪ੍ਰਜਾ ਸਭ ਹੋਈ ॥ संकर बरण प्रजा सभ होई ॥ ਏਕ ਗ੍ਯਾਤ ਕੋ ਰਹਾ ਨ ਕੋਈ ॥ एक ग्यात को रहा न कोई ॥ ਅਤਿ ਬਿਭਚਾਰ ਫਸੀ ਬਰ ਨਾਰੀ ॥ अति बिभचार फसी बर नारी ॥ ਧਰਮ ਰੀਤ ਕੀ ਪ੍ਰੀਤਿ ਬਿਸਾਰੀ ॥੪॥ धरम रीत की प्रीति बिसारी ॥४॥ ਘਰਿ ਘਰਿ ਝੂਠ ਅਮਸਿਆ ਭਈ ॥ घरि घरि झूठ अमसिआ भई ॥ ਸਾਚ ਕਲਾ ਸਸਿ ਕੀ ਦੁਰ ਗਈ ॥ साच कला ससि की दुर गई ॥ ਜਹ ਤਹ ਹੋਨ ਲਗੇ ਉਤਪਾਤਾ ॥ जह तह होन लगे उतपाता ॥ ਭੋਗਤ ਪੂਤ ਸੇਜਿ ਚੜਿ ਮਾਤਾ ॥੫॥ भोगत पूत सेजि चड़ि माता ॥५॥ ਢੂੰਢਤ ਸਾਚ ਨ ਕਤਹੂੰ ਪਾਯਾ ॥ ढूंढत साच न कतहूं पाया ॥ ਝੂਠ ਹੀ ਸੰਗ ਸਬੋ ਚਿਤ ਲਾਯਾ ॥ झूठ ही संग सबो चित लाया ॥ ਭਿੰਨ ਭਿੰਨ ਗ੍ਰਿਹ ਗ੍ਰਿਹ ਮਤ ਹੋਈ ॥ भिंन भिंन ग्रिह ग्रिह मत होई ॥ ਸਾਸਤ੍ਰ ਸਿਮ੍ਰਿਤ ਛੁਐ ਨ ਕੋਈ ॥੬॥ सासत्र सिम्रित छुऐ न कोई ॥६॥ ਹਿੰਦਵ ਕੋਈ ਨ ਤੁਰਕਾ ਰਹਿ ਹੈ ॥ हिंदव कोई न तुरका रहि है ॥ ਭਿਨ ਭਿਨ ਘਰਿ ਘਰਿ ਮਤ ਗਹਿ ਹੈ ॥ भिन भिन घरि घरि मत गहि है ॥ ਏਕ ਏਕ ਕੇ ਪੰਥ ਨ ਚਲਿ ਹੈ ॥ एक एक के पंथ न चलि है ॥ ਏਕ ਏਕ ਕੀ ਬਾਤ ਉਥਲਿ ਹੈ ॥੭॥ एक एक की बात उथलि है ॥७॥ ਭਾਰਾਕ੍ਰਿਤ ਧਰਾ ਸਬ ਹੁਇ ਹੈ ॥ भाराक्रित धरा सब हुइ है ॥ ਧਰਮ ਕਰਮ ਪਰ ਚਲੈ ਨ ਕੁਇ ਹੈ ॥ धरम करम पर चलै न कुइ है ॥ ਘਰਿ ਘਰਿ ਅਉਰ ਅਉਰ ਮਤ ਹੋਈ ॥ घरि घरि अउर अउर मत होई ॥ ਏਕ ਧਰਮ ਪਰ ਚਲੈ ਨ ਕੋਈ ॥੮॥ एक धरम पर चलै न कोई ॥८॥ ਦੋਹਰਾ ॥ दोहरा ॥ ਭਿੰਨ ਭਿੰਨ ਘਰਿ ਘਰਿ ਮਤੋ; ਏਕ ਨ ਚਲ ਹੈ ਕੋਇ ॥ भिंन भिंन घरि घरि मतो; एक न चल है कोइ ॥ ਪਾਪ ਪ੍ਰਚੁਰ ਜਹ ਤਹ ਭਯੋ; ਧਰਮ ਨ ਕਤਹੂੰ ਹੋਇ ॥੯॥ पाप प्रचुर जह तह भयो; धरम न कतहूं होइ ॥९॥ ਚੌਪਈ ॥ चौपई ॥ ਸੰਕਰ ਬਰਣ ਪ੍ਰਜਾ ਸਭ ਹੋਈ ॥ संकर बरण प्रजा सभ होई ॥ ਛਤ੍ਰੀ ਜਗਤਿ ਨ ਦੇਖੀਐ ਕੋਈ ॥ छत्री जगति न देखीऐ कोई ॥ ਏਕ ਏਕ ਐਸੇ ਮਤ ਕੈ ਹੈ ॥ एक एक ऐसे मत कै है ॥ ਜਾ ਤੇ ਪ੍ਰਾਪਤਿ ਸੂਦ੍ਰਤਾ ਹੋਇ ਹੈ ॥੧੦॥ जा ते प्रापति सूद्रता होइ है ॥१०॥ ਹਿੰਦੂ ਤੁਰਕ ਮਤ ਦੁਹੂੰ ਪ੍ਰਹਰਿ ਕਰਿ ॥ हिंदू तुरक मत दुहूं प्रहरि करि ॥ ਚਲਿ ਹੈ ਭਿੰਨ ਭਿੰਨ ਮਤ ਘਰਿ ਘਰਿ ॥ चलि है भिंन भिंन मत घरि घरि ॥ ਏਕ ਏਕ ਕੇ ਮੰਤ੍ਰ ਨ ਗਹਿ ਹੈ ॥ एक एक के मंत्र न गहि है ॥ ਏਕ ਏਕ ਕੇ ਸੰਗਿ ਨ ਰਹਿ ਹੈ ॥੧੧॥ एक एक के संगि न रहि है ॥११॥ ਆਪੁ ਆਪੁ ਪਾਰਬ੍ਰਹਮ ਕਹੈ ਹੈ ॥ आपु आपु पारब्रहम कहै है ॥ ਨੀਚ ਊਚ ਕਹ ਸੀਸ ਨ ਨੈ ਹੈ ॥ नीच ऊच कह सीस न नै है ॥ ਏਕ ਏਕ ਮਤ ਇਕ ਇਕ ਧਾਮਾ ॥ एक एक मत इक इक धामा ॥ ਘਰਿ ਘਰਿ ਹੋਇ ਬੈਠ ਹੈ ਰਾਮਾ ॥੧੨॥ घरि घरि होइ बैठ है रामा ॥१२॥ ਪੜਿ ਹੈ ਕੋਇ ਨ ਭੂਲਿ ਪੁਰਾਨਾ ॥ पड़ि है कोइ न भूलि पुराना ॥ ਕੋਊ ਨ ਪਕਰ ਹੈ ਪਾਨਿ ਕੁਰਾਨਾ ॥ कोऊ न पकर है पानि कुराना ॥ ਬੇਦ ਕਤੇਬ ਜਵਨ ਕਰਿ ਲਹਿ ਹੈ ॥ बेद कतेब जवन करि लहि है ॥ ਤਾ ਕਹੁ ਗੋਬਰਾਗਨਿ ਮੋ ਦਹਿ ਹੈ ॥੧੩॥ ता कहु गोबरागनि मो दहि है ॥१३॥ |
Dasam Granth |