ਦਸਮ ਗਰੰਥ । दसम ग्रंथ ।

Page 556

ਚੌਪਈ ॥

चौपई ॥

ਜਲ ਤੇ ਤਬ ਹਰਿ ਬਾਹਰਿ ਆਏ ॥

जल ते तब हरि बाहरि आए ॥

ਅੰਗਹਿ ਸੁੰਦਰ ਬਸਤ੍ਰ ਬਨਾਏ ॥

अंगहि सुंदर बसत्र बनाए ॥

ਕਾ ਉਪਮਾ ਤਿਹ ਕੀ ਕਬਿ ਕਹੈ? ॥

का उपमा तिह की कबि कहै? ॥

ਪੇਖਤ ਮੈਨ ਰੀਝ ਕੈ ਰਹੈ ॥੨੪੭੮॥

पेखत मैन रीझ कै रहै ॥२४७८॥

ਬਸਤ੍ਰ ਤ੍ਰੀਅਨ ਹੂ ਸੁੰਦਰ ਧਰੇ ॥

बसत्र त्रीअन हू सुंदर धरे ॥

ਦਾਨ ਬਹੁਤ ਬਿਪ੍ਰਨ ਕਉ ਕਰੇ ॥

दान बहुत बिप्रन कउ करे ॥

ਜਿਹ ਤਿਹ ਠਾਂ ਹਰਿ ਕੋ ਗੁਨ ਗਾਯੋ ॥

जिह तिह ठां हरि को गुन गायो ॥

ਤਿਹ ਦਾਰਿਦ ਧਨ ਦੇਇ ਗਵਾਯੋ ॥੨੪੭੯॥

तिह दारिद धन देइ गवायो ॥२४७९॥


ਅਥ ਪ੍ਰੇਮ ਕਥਾ ਕਥਨੰ ॥

अथ प्रेम कथा कथनं ॥

ਕਬਿਯੋ ਬਾਚ ॥

कबियो बाच ॥

ਚੌਪਈ ॥

चौपई ॥

ਹਰਿ ਕੇ ਸੰਤ ਕਬਢੀ ਸੁਨਾਊ ॥

हरि के संत कबढी सुनाऊ ॥

ਤਾ ਤੇ ਪ੍ਰਭ ਲੋਗਨ ਰਿਝਵਾਊ ॥

ता ते प्रभ लोगन रिझवाऊ ॥

ਜੋ ਇਹ ਕਥਾ ਤਨਕ ਸੁਨਿ ਪਾਵੈ ॥

जो इह कथा तनक सुनि पावै ॥

ਤਾ ਕੋ ਦੋਖ ਦੂਰ ਹੋਇ ਜਾਵੈ ॥੨੪੮੦॥

ता को दोख दूर होइ जावै ॥२४८०॥

ਸਵੈਯਾ ॥

सवैया ॥

ਜੈਸੇ ਤ੍ਰਿਨਾਵ੍ਰਤ ਅਉ ਅਘ ਕੋ; ਸੁ ਬਕਾਸੁਰ ਕੋ ਬਧ ਜਾ ਮੁਖ ਫਾਰਿਓ ॥

जैसे त्रिनाव्रत अउ अघ को; सु बकासुर को बध जा मुख फारिओ ॥

ਖੰਡ ਕੀਓ ਸਕਟਾਸੁਰ ਕੋ ਗਹਿ; ਕੇਸਨ ਤੇ ਜਿਹ ਕੰਸ ਪਛਾਰਿਓ ॥

खंड कीओ सकटासुर को गहि; केसन ते जिह कंस पछारिओ ॥

ਸੰਧਿ ਜਰਾ ਹੂ ਕੋ ਸੈਨ ਮਥਿਓ; ਅਰੁ ਸਤ੍ਰਨ ਕੋ ਜਿਹ ਮਾਨਹਿ ਟਾਰਿਓ ॥

संधि जरा हू को सैन मथिओ; अरु सत्रन को जिह मानहि टारिओ ॥

ਤਿਉ ਬ੍ਰਿਜ ਨਾਇਕ ਸਾਧਨ ਕੇ; ਪੁਨਿ ਚਾਹਤ ਹੈ ਸਭ ਪਾਪਨ ਟਾਰਿਓ ॥੨੪੮੧॥

तिउ ब्रिज नाइक साधन के; पुनि चाहत है सभ पापन टारिओ ॥२४८१॥

ਜੋ ਬ੍ਰਿਜ ਨਾਇਕ ਕੇ ਰੁਚ ਸੋ; ਕਬਿ ਸ੍ਯਾਮ ਭਨੈ ਫੁਨਿ ਗੀਤਨ ਗੈ ਹੈ ॥

जो ब्रिज नाइक के रुच सो; कबि स्याम भनै फुनि गीतन गै है ॥

ਚਾਤੁਰਤਾ ਸੰਗ ਜੋ ਹਰਿ ਕੋ ਜਸੁ; ਬੀਚ ਕਬਿਤਨ ਕੇ ਸੁ ਬਨੈ ਹੈ ॥

चातुरता संग जो हरि को जसु; बीच कबितन के सु बनै है ॥

ਅਉਰਨ ਤੇ ਸੁਨਿ ਜੋ ਚਰਚਾ; ਹਰਿ ਕੀ ਹਰਿ ਕੋ ਮਨ ਭੀਤਰ ਦੈ ਹੈ ॥

अउरन ते सुनि जो चरचा; हरि की हरि को मन भीतर दै है ॥

ਸੋ ਕਬਿ ਸ੍ਯਾਮ ਭਨੈ ਧਰਿ ਕੈ ਤਨ; ਯਾ ਭਵ ਭੀਤਰ ਫੇਰਿ ਨ ਐ ਹੈ ॥੨੪੮੨॥

सो कबि स्याम भनै धरि कै तन; या भव भीतर फेरि न ऐ है ॥२४८२॥

ਜੋ ਉਪਮਾ ਬ੍ਰਿਜਨਾਥ ਕੀ ਗਾਇ ਹੈ; ਅਉਰ ਕਬਿਤਨ ਬੀਚ ਕਰੈਗੇ ॥

जो उपमा ब्रिजनाथ की गाइ है; अउर कबितन बीच करैगे ॥

ਪਾਪਨ ਕੀ ਤੇਊ ਪਾਵਕ ਮੈ; ਕਬਿ ਸ੍ਯਾਮ ਭਨੈ ਕਬਹੂੰ ਨ ਜਰੈਗੇ ॥

पापन की तेऊ पावक मै; कबि स्याम भनै कबहूं न जरैगे ॥

ਚਿੰਤ ਸਭੈ ਮਿਟ ਹੈ ਜੁ ਰਹੀ; ਛਿਨ ਮੈ ਤਿਨ ਕੇ ਅਘ ਬ੍ਰਿੰਦ ਟਰੈਗੇ ॥

चिंत सभै मिट है जु रही; छिन मै तिन के अघ ब्रिंद टरैगे ॥

ਜੇ ਨਰ ਸ੍ਯਾਮ ਜੂ ਕੇ ਪਰਸੇ ਪਗ; ਤੇ ਨਰ ਫੇਰਿ ਨ ਦੇਹ ਧਰੈਗੇ ॥੨੪੮੩॥

जे नर स्याम जू के परसे पग; ते नर फेरि न देह धरैगे ॥२४८३॥

ਜੋ ਬ੍ਰਿਜ ਨਾਇਕ ਕੋ ਰੁਚਿ ਸੋ; ਕਬਿ ਸ੍ਯਾਮ ਭਨੈ ਫੁਨਿ ਜਾਪੁ ਜਪੈ ਹੈ ॥

जो ब्रिज नाइक को रुचि सो; कबि स्याम भनै फुनि जापु जपै है ॥

ਜੋ ਤਿਹ ਕੇ ਹਿਤ ਕੈ ਮਨ ਮੈ; ਬਹੁ ਮੰਗਨ ਲੋਗਨ ਕਉ ਧਨ ਦੈ ਹੈ ॥

जो तिह के हित कै मन मै; बहु मंगन लोगन कउ धन दै है ॥

ਜੋ ਤਜਿ ਕਾਜ ਸਭੈ ਘਰ ਕੇ; ਤਿਹ ਪਾਇਨ ਕੇ ਚਿਤ ਭੀਤਰ ਦੈ ਹੈ ॥

जो तजि काज सभै घर के; तिह पाइन के चित भीतर दै है ॥

ਭੀਤਰ ਤੇ ਅਬ ਯਾ ਜਗ ਕੇ; ਅਘ ਬ੍ਰਿੰਦਨ ਬੀਰ ਬਿਦਾ ਕਰਿ ਜੈ ਹੈ ॥੨੪੮੪॥

भीतर ते अब या जग के; अघ ब्रिंदन बीर बिदा करि जै है ॥२४८४॥

ਪ੍ਰੇਮ ਕੀਓ ਨ ਕੀਓ ਬਹੁਤੋ ਤਪ; ਕਸਟ ਸਹਿਓ ਤਨ ਕੋ ਅਤਿ ਤਾਯੋ ॥

प्रेम कीओ न कीओ बहुतो तप; कसट सहिओ तन को अति तायो ॥

ਕਾਸੀ ਮੈ ਜਾਇ ਪੜਿਓ ਅਤਿ ਹੀ; ਬਹੁ ਬੇਦਨ ਕੋ ਕਰਿ ਸਾਰ ਨ ਆਯੋ ॥

कासी मै जाइ पड़िओ अति ही; बहु बेदन को करि सार न आयो ॥

ਦਾਨ ਦੀਏ ਬਸਿ ਹ੍ਵੈ ਗਯੋ ਸ੍ਯਾਮ; ਸਭੈ ਅਪਨੋ ਤਿਨ ਦਰਬ ਗਵਾਯੋ ॥

दान दीए बसि ह्वै गयो स्याम; सभै अपनो तिन दरब गवायो ॥

ਅੰਤ੍ਰਿ ਕੀ ਰੁਚਿ ਕੈ ਹਰਿ ਸਿਉ; ਜਿਹ ਹੇਤ ਕੀਓ, ਤਿਨ ਹੂ ਹਰਿ ਪਾਯੋ ॥੨੪੮੫॥

अंत्रि की रुचि कै हरि सिउ; जिह हेत कीओ, तिन हू हरि पायो ॥२४८५॥

TOP OF PAGE

Dasam Granth