ਦਸਮ ਗਰੰਥ । दसम ग्रंथ ।

Page 554

ਜਾਪ ਕੀਯੋ ਸਭ ਹੀ ਹਰਿ ਕੋ; ਜਬ ਯੋ ਭ੍ਰਿਗੁ ਆਇ ਕੈ ਬਾਤ ਸੁਨਾਈ ॥

जाप कीयो सभ ही हरि को; जब यो भ्रिगु आइ कै बात सुनाई ॥

ਹੈ ਰੇ ਅਨੰਤ ਕਹਿਓ ਕਰੁਨਾਨਿਧਿ; ਬੇਦ ਸਕੈ ਨਹੀ ਜਾਹਿ ਬਤਾਈ ॥

है रे अनंत कहिओ करुनानिधि; बेद सकै नही जाहि बताई ॥

ਕ੍ਰੋਧੀ ਹੈ ਰੁਦ੍ਰ, ਗਰੇ ਰੁੰਡ ਮਾਲ ਕਉ; ਡਾਰਿ ਕੈ ਬੈਠੋ ਹੈ ਡਿੰਭ ਜਨਾਈ ॥

क्रोधी है रुद्र, गरे रुंड माल कउ; डारि कै बैठो है डि्मभ जनाई ॥

ਤਾਹਿ ਜਪੋ, ਨ ਜਪੋ ਹਰਿ ਕੋ; ਪ੍ਰਭ ਸ੍ਰੀ ਬ੍ਰਿਜਨਾਥ ਸਹੀ ਠਹਰਾਈ ॥੨੪੬੩॥

ताहि जपो, न जपो हरि को; प्रभ स्री ब्रिजनाथ सही ठहराई ॥२४६३॥

ਜਾਪ ਜਪਿਯੋ ਸਭ ਹੂ ਹਰਿ ਕੋ; ਜਬ ਯੌ ਭ੍ਰਿਗੁ ਆਨਿ ਰਿਖੋ ਸਮਝਾਯੋ ॥

जाप जपियो सभ हू हरि को; जब यौ भ्रिगु आनि रिखो समझायो ॥

ਜਿਉ ਜਗ ਭੂਤ ਪਿਸਾਚਨ ਮਾਨਤ; ਤੈਸੋ ਈ ਲੈ ਇਕ ਰੁਦ੍ਰ ਬਨਾਯੋ ॥

जिउ जग भूत पिसाचन मानत; तैसो ई लै इक रुद्र बनायो ॥

ਕੋ ਬ੍ਰਹਮਾ? ਕਰਿ ਮਾਲਾ ਲੀਏ; ਜਪੁ ਤਾ ਕੋ ਕਰੈ? ਤਿਹ ਕੋ ਨਹੀ ਪਾਯੋ ॥

को ब्रहमा? करि माला लीए; जपु ता को करै? तिह को नही पायो ॥

ਸ੍ਰੀ ਬ੍ਰਿਜਨਾਥ ਕੋ ਧਿਆਨ ਧਰੋ; ਸੁ ਧਰਿਓ ਤਿਨ ਅਉਰ ਸਭੈ ਬਿਸਰਾਯੋ ॥੨੪੬੪॥

स्री ब्रिजनाथ को धिआन धरो; सु धरिओ तिन अउर सभै बिसरायो ॥२४६४॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਭ੍ਰਿਗੁਲਤਾ ਪ੍ਰਸੰਗ ਬਰਨਨੰ ਨਾਮ ਧਿਆਇ ਸਮਾਪਤਮ ॥

इति स्री दसम सिकंध पुराणे बचित्र नाटक ग्रंथे क्रिसनावतारे भ्रिगुलता प्रसंग बरननं नाम धिआइ समापतम ॥


ਅਥ ਪਾਰਥ ਦਿਜ ਕੇ ਨਮਿਤ ਚਿਖਾ ਸਾਜ ਆਪ ਜਲਨ ਲਗਾ ॥

अथ पारथ दिज के नमित चिखा साज आप जलन लगा ॥

ਚੌਪਈ ॥

चौपई ॥

ਇਕ ਦਿਜ ਹੁਤੋ ਸੁ ਹਰਿ ਘਰਿ ਆਯੋ ॥

इक दिज हुतो सु हरि घरि आयो ॥

ਚਿਤ ਬਿਤ ਤੇ ਅਤਿ ਸੋਕ ਜਨਾਯੋ ॥

चित बित ते अति सोक जनायो ॥

ਮੇਰੇ ਸੁਤ ਸਭ ਹੀ ਜਮ ਮਾਰੇ ॥

मेरे सुत सभ ही जम मारे ॥

ਪ੍ਰਭ ਜੂ ! ਯਾ ਜਗ ਜੀਯਤ ਤੁਹਾਰੇ ॥੨੪੬੫॥

प्रभ जू ! या जग जीयत तुहारे ॥२४६५॥

ਸਵੈਯਾ ॥

सवैया ॥

ਦੇਖਿ ਬ੍ਰਿਲਾਪ ਤਬੈ ਦਿਜ ਪਾਰਥ; ਤਉਨ ਸਮੈ ਅਤਿ ਓਜ ਜਨਾਯੋ ॥

देखि ब्रिलाप तबै दिज पारथ; तउन समै अति ओज जनायो ॥

ਰਾਖਿ ਹੋ ਹਉ, ਨਹਿ ਰਾਖੇ ਗਏ; ਤਬ ਲਜਤ ਹ੍ਵੈ ਜਰਬੋ ਜੀਅ ਆਯੋ ॥

राखि हो हउ, नहि राखे गए; तब लजत ह्वै जरबो जीअ आयो ॥

ਸ੍ਰੀ ਬ੍ਰਿਜਨਾਥ ਤਬੈ ਤਿਹ ਪੈ ਚਲਿ; ਆਵਤ ਭਯੋ ਹਠ ਤੇ ਸਮਝਾਯੋ ॥

स्री ब्रिजनाथ तबै तिह पै चलि; आवत भयो हठ ते समझायो ॥

ਤਾਹੀ ਕਉ ਲੈ ਸੰਗਿ ਆਪਿ ਅਰੂੜਤ; ਹ੍ਵੈ ਰਥ ਪੈ ਤਿਨ ਓਰਿ ਸਿਧਾਯੋ ॥੨੪੬੬॥

ताही कउ लै संगि आपि अरूड़त; ह्वै रथ पै तिन ओरि सिधायो ॥२४६६॥

ਗਯੋ ਹਰਿ ਜੀ ਚਲ ਕੈ ਤਿਹ ਠਾਂ; ਅੰਧਿਆਰ ਘਨੋ ਜਿਹ ਦ੍ਰਿਸਟਿ ਨ ਆਵੈ ॥

गयो हरि जी चल कै तिह ठां; अंधिआर घनो जिह द्रिसटि न आवै ॥

ਦ੍ਵਾਦਸ ਸੂਰ ਚੜੈ ਤਿਹ ਠਾਂ; ਤੁ ਸਭੈ ਤਿਨ ਕੀ ਗਤਿ ਹ੍ਵੈ ਤਮ ਜਾਵੈ ॥

द्वादस सूर चड़ै तिह ठां; तु सभै तिन की गति ह्वै तम जावै ॥

ਪਾਰਥ ਤਾਹੀ ਚੜਿਯੋ ਰਥ ਪੈ; ਡਰਪਾਤਿ ਭਯੋ ਪ੍ਰਭ ਯੌ ਸਮਝਾਵੈ ॥

पारथ ताही चड़ियो रथ पै; डरपाति भयो प्रभ यौ समझावै ॥

ਚਿੰਤ ਕਰੋ ਨ ਸੁਦਰਸਨਿ ਚਕ੍ਰ; ਦਿਪੈ ਜਦ ਹੀ, ਹਰਿ ਮਾਰਗੁ ਪਾਵੈ ॥੨੪੬੭॥

चिंत करो न सुदरसनि चक्र; दिपै जद ही, हरि मारगु पावै ॥२४६७॥

ਚੌਪਈ ॥

चौपई ॥

ਜਹਾ ਸੇਖਸਾਈ ਥੋ ਸੋਯੋ ॥

जहा सेखसाई थो सोयो ॥

ਅਹਿ ਆਸਨ ਪਰ ਸਭ ਦੁਖੁ ਖੋਯੋ ॥

अहि आसन पर सभ दुखु खोयो ॥

ਜਗਯੋ ਸ੍ਯਾਮ ਜਬ ਹੀ ਦਰਸਾਯੋ ॥

जगयो स्याम जब ही दरसायो ॥

ਅਪਨੇ ਮਨ ਅਤਿ ਹੀ ਸੁਖੁ ਪਾਯੋ ॥੨੪੬੮॥

अपने मन अति ही सुखु पायो ॥२४६८॥

ਕਿਹ ਕਾਰਨ? ਇਹ ਠਾਂ ਹਰਿ ! ਆਏ? ॥

किह कारन? इह ठां हरि ! आए? ॥

ਹਮ ਜਾਨਤ ਹਮ ਅਬ ਸੁਖ ਪਾਏ ॥

हम जानत हम अब सुख पाए ॥

ਜਾਨਤ ਦਿਜ ਬਾਲਕ ਅਬ ਲੀਜੈ ॥

जानत दिज बालक अब लीजै ॥

ਏਕ ਘਰੀ ਇਹ ਠਾਂ ਸੁਖ ਦੀਜੈ ॥੨੪੬੯॥

एक घरी इह ठां सुख दीजै ॥२४६९॥

TOP OF PAGE

Dasam Granth