ਦਸਮ ਗਰੰਥ । दसम ग्रंथ ।

Page 550

ਅਥ ਸੁਭਦ੍ਰਾ ਕੋ ਬ੍ਯਾਹ ਕਥਨੰ ॥

अथ सुभद्रा को ब्याह कथनं ॥

ਚੌਪਈ ॥

चौपई ॥

ਤੀਰਥ ਕਰਨ ਪਾਰਥ ਤਬ ਧਾਯੋ ॥

तीरथ करन पारथ तब धायो ॥

ਦੁਆਰਵਤੀ ਜਦੁਪਤਿ ਦਰਸਾਯੋ ॥

दुआरवती जदुपति दरसायो ॥

ਅਉਰ ਸੁਭਦ੍ਰਾ ਰੂਪ ਨਿਹਾਰਿਯੋ ॥

अउर सुभद्रा रूप निहारियो ॥

ਚਿਤ ਕੋ ਸੋਕ ਦੂਰਿ ਕਰਿ ਡਾਰਿਯੋ ॥੨੪੩੩॥

चित को सोक दूरि करि डारियो ॥२४३३॥

ਯਾ ਕੋ ਬਰੋ, ਇਹੈ ਚਿਤ ਆਯੋ ॥

या को बरो, इहै चित आयो ॥

ਉਹ ਕੋ ਉਤੈ ਚਿਤ ਲਲਚਾਯੋ ॥

उह को उतै चित ललचायो ॥

ਜਦੁਪਤਿ ਬਾਤ ਸਭੈ ਇਹ ਜਾਨੀ ॥

जदुपति बात सभै इह जानी ॥

ਬਰਿਓ ਚਹਤ ਅਰਜੁਨ ਅਭਿਮਾਨੀ ॥੨੪੩੪॥

बरिओ चहत अरजुन अभिमानी ॥२४३४॥

ਦੋਹਰਾ ॥

दोहरा ॥

ਪਾਰਥ ਨਿਕਟਿ ਬੁਲਾਇ ਕੈ; ਕਹੀ ਕ੍ਰਿਸਨ ਸਮਝਾਇ ॥

पारथ निकटि बुलाइ कै; कही क्रिसन समझाइ ॥

ਤੁਮ ਸੁ ਸੁਭਦ੍ਰਾ ਕੋ ਹਰੋ; ਹਉ ਨਹਿ ਲਰਿ ਹੋ ਆਇ ॥੨੪੩੫॥

तुम सु सुभद्रा को हरो; हउ नहि लरि हो आइ ॥२४३५॥

ਚੌਪਈ ॥

चौपई ॥

ਤਬ ਅਰਜੁਨ ਸੋਈ ਫੁਨਿ ਕਰਿਓ ॥

तब अरजुन सोई फुनि करिओ ॥

ਪੂਜਨ ਜਾਤ ਸੁਭਦ੍ਰਾ ਹਰਿਓ ॥

पूजन जात सुभद्रा हरिओ ॥

ਜਾਦਵ ਸਭੈ ਕੋਪ ਤਬ ਭਰੇ ॥

जादव सभै कोप तब भरे ॥

ਸ੍ਰੀ ਜਦੁਪਤਿ ਪੈ ਆਇ ਪੁਕਰੇ ॥੨੪੩੬॥

स्री जदुपति पै आइ पुकरे ॥२४३६॥

ਸਵੈਯਾ ॥

सवैया ॥

ਸ੍ਰੀ ਬ੍ਰਿਜਰਾਜ ਤਬੈ ਤਿਨ ਸੋ; ਕਬਿ ਸ੍ਯਾਮ ਕਹੈ ਇਹ ਭਾਂਤਿ ਸੁਨਾਈ ॥

स्री ब्रिजराज तबै तिन सो; कबि स्याम कहै इह भांति सुनाई ॥

ਬੀਰ ਬਡੇ ਤੁਮ ਹੂ ਹੋ ਕਹਾਵਤ; ਜਾਇ ਮੰਡੋ ਤਿਹ ਸੰਗਿ ਲਰਾਈ ॥

बीर बडे तुम हू हो कहावत; जाइ मंडो तिह संगि लराई ॥

ਪਾਰਥ ਸੋ ਰਨ ਮਾਡਨ ਕਾਜ; ਚਲੇ, ਤੁਮਰੀ ਮ੍ਰਿਤ ਹੀ ਨਿਜਕਾਈ ॥

पारथ सो रन माडन काज; चले, तुमरी म्रित ही निजकाई ॥

ਕਿਉ ਨ ਚਲੋ ਤੁਮ? ਮੈ ਤਬ ਤੈ; ਤਜਿਓ ਆਹਵ ਸ੍ਯਾਮ ਇਹੈ ਠਹਿਰਾਈ ॥੨੪੩੭॥

किउ न चलो तुम? मै तब तै; तजिओ आहव स्याम इहै ठहिराई ॥२४३७॥

ਚੌਪਈ ॥

चौपई ॥

ਤਬ ਜੋਧਾ ਜਦੁਪਤਿ ਕੇ ਧਾਏ ॥

तब जोधा जदुपति के धाए ॥

ਪਾਰਥ ਕਉ ਏ ਬੈਨ ਸੁਨਾਏ ॥

पारथ कउ ए बैन सुनाए ॥

ਸੁਨ ਰੇ ਅਰਜੁਨ ! ਤੋ ਤੇ ਡਰਿ ਹੈ ॥

सुन रे अरजुन ! तो ते डरि है ॥

ਮਹਾ ਪਤਿਤ ! ਤੇਰੋ ਬਧਿ ਕਰਿ ਹੈ ॥੨੪੩੮॥

महा पतित ! तेरो बधि करि है ॥२४३८॥

ਦੋਹਰਾ ॥

दोहरा ॥

ਪੰਡੁ ਪੁਤ੍ਰ ਜਾਨੀ ਇਹੈ; ਮਾਰਤ ਜਾਦਵ ਮੋਰ ॥

पंडु पुत्र जानी इहै; मारत जादव मोर ॥

ਜੀਅ ਆਤੁਰ ਹੋਇ ਸ੍ਯਾਮ ਕਹਿ; ਚਲਿਯੋ ਦੁਆਰਕਾ ਓਰਿ ॥੨੪੩੯॥

जीअ आतुर होइ स्याम कहि; चलियो दुआरका ओरि ॥२४३९॥

ਸਵੈਯਾ ॥

सवैया ॥

ਸੂਕ ਗਯੋ ਮੁਖ ਪਾਰਥ ਕੋ; ਮੁਸਲੀਧਰਿ ਜੀਤ ਜਬੈ ਗ੍ਰਿਹਿ ਆਯੋ ॥

सूक गयो मुख पारथ को; मुसलीधरि जीत जबै ग्रिहि आयो ॥

ਸ੍ਰੀ ਬ੍ਰਿਜਨਾਥ ਸਮੋਧ ਕੀਓ; ਅਰੇ ਪਾਰਥ ! ਕਿਉ ਚਿਤ ਮੈ ਡਰ ਪਾਯੋ ॥

स्री ब्रिजनाथ समोध कीओ; अरे पारथ ! किउ चित मै डर पायो ॥

ਬ੍ਯਾਹ ਸੁਭਦ੍ਰਾ ਕੋ ਕੀਨ ਤਬੈ; ਜਬ ਹੀ ਮੁਸਲੀਧਰਿ ਕਉ ਸਮਝਾਯੋ ॥

ब्याह सुभद्रा को कीन तबै; जब ही मुसलीधरि कउ समझायो ॥

ਦਾਜ ਦਯੋ ਜਿਹ ਪਾਰ ਨ ਪਇਯਤ; ਲੈ ਤਿਹ ਅਰਜੁਨ ਧਾਮਿ ਸਿਧਾਯੋ ॥੨੪੪੦॥

दाज दयो जिह पार न पइयत; लै तिह अरजुन धामि सिधायो ॥२४४०॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪਾਰਥ ਸੁਭਦ੍ਰਾ ਕਉ ਹਰ ਕੇ ਬ੍ਯਾਹ ਕਰਿ ਲਯਾਵਤ ਭਏ ਧਿਆਇ ਸਮਾਪਤੰ ॥

इति स्री बचित्र नाटक ग्रंथे क्रिसनावतारे पारथ सुभद्रा कउ हर के ब्याह करि लयावत भए धिआइ समापतं ॥


ਅਥ ਮਿਥਲਾਪੁਰ ਰਾਜੇ ਅਰੁ ਬ੍ਰਾਹਮਨ ਕਾ ਪ੍ਰਸੰਗੁ ਅਰੁ ਭਸਮਾਂਗਦ ਦੈਤ ਕੋ ਛਲ ਕੇ ਮਾਰ ਰੁਦ੍ਰ ਕੌ ਛਡਾਵਤ ਭਏ ॥

अथ मिथलापुर राजे अरु ब्राहमन का प्रसंगु अरु भसमांगद दैत को छल के मार रुद्र कौ छडावत भए ॥

ਦੋਹਰਾ ॥

दोहरा ॥

ਮਿਥਲ ਦੇਸ ਕੋ ਭੂਪ ਇਕ; ਅਤਿਹੁਲਾਸ ਤਿਹ ਨਾਮ ॥

मिथल देस को भूप इक; अतिहुलास तिह नाम ॥

ਜਦੁਪਤਿ ਕੀ ਪੂਜਾ ਕਰੈ; ਨਿਸਿ ਦਿਨ ਆਠੋ ਜਾਮ ॥੨੪੪੧॥

जदुपति की पूजा करै; निसि दिन आठो जाम ॥२४४१॥

TOP OF PAGE

Dasam Granth