ਦਸਮ ਗਰੰਥ । दसम ग्रंथ । |
Page 549 ਕ੍ਰਿਸਨ ਇਕਾਂਤਿ ਕੀਯੋ ਤਿਹ ਹੀ ਛਿਨ; ਕਹਿਯੋ ਗਿਆਨ ਸਿਖਿ ਲੇਹੁ ॥ क्रिसन इकांति कीयो तिह ही छिन; कहियो गिआन सिखि लेहु ॥ ਮਿਲ ਬਿਛੁਰਨ ਦੋਊ ਇਹ ਜਗ ਮੈ; ਮਿਥਿਆ ਤਨੁ ਅਸਨੇਹੁ ॥੨੪੨੬॥ मिल बिछुरन दोऊ इह जग मै; मिथिआ तनु असनेहु ॥२४२६॥ ਸਵੈਯਾ ॥ सवैया ॥ ਬ੍ਰਿਜ ਨਾਇਕ ਠਾਂਢਿ ਭਏ ਉਠ ਕੈ; ਸਭ ਗੁਆਰਨਿ ਕਉ ਐਸੇ ਗਿਆਨ ਦ੍ਰਿੜਾਏ ॥ ब्रिज नाइक ठांढि भए उठ कै; सभ गुआरनि कउ ऐसे गिआन द्रिड़ाए ॥ ਨੰਦ ਜਸੋਮਤਿ ਪੰਡੁ ਕੇ ਪੁਤ੍ਰਨ; ਸੰਗਿ ਮਿਲੇ, ਅਤਿ ਹੇਤੁ ਬਢਾਏ ॥ नंद जसोमति पंडु के पुत्रन; संगि मिले, अति हेतु बढाए ॥ ਕੈਰਵ ਆਏ ਹੁਤੇ ਜਿਤਨੇ; ਸਭ ਆਪਨੇ ਆਪਨੇ ਧਾਮਿ ਸਿਧਾਏ ॥ कैरव आए हुते जितने; सभ आपने आपने धामि सिधाए ॥ ਸ੍ਯਾਮ ਭਨੈ ਬਹੁਰੋ ਬ੍ਰਿਜਨਾਇਕ; ਦੁਆਰਵਤੀ ਹੂ ਕੇ ਭੀਤਰ ਆਏ ॥੨੪੨੭॥ स्याम भनै बहुरो ब्रिजनाइक; दुआरवती हू के भीतर आए ॥२४२७॥ ਦੋਹਰਾ ॥ दोहरा ॥ ਜਗਿ ਤਹਾ ਕਰ ਕੈ ਚਲਿਯੋ; ਸ੍ਯਾਮ ਭਨੈ ਬਸੁਦੇਵ ॥ जगि तहा कर कै चलियो; स्याम भनै बसुदेव ॥ ਜਿਹ ਕੋ ਸੁਤ ਚਉਦਹ ਭਵਨ; ਸਭ ਦੇਵਨ ਕੋ ਭੇਵ ॥੨੪੨੮॥ जिह को सुत चउदह भवन; सभ देवन को भेव ॥२४२८॥ ਚੌਪਈ ॥ चौपई ॥ ਚਲਿਯੋ ਸ੍ਯਾਮ ਜੂ ਪ੍ਰੇਮ ਬਢਾਈ ॥ चलियो स्याम जू प्रेम बढाई ॥ ਪੂਜਿਯੋ ਚਰਨ ਪਿਤਾ ਕੇ ਜਾਈ ॥ पूजियो चरन पिता के जाई ॥ ਤਾਤ ਜਬੈ ਲਖਿ ਆਵਤ ਪਾਏ ॥ तात जबै लखि आवत पाए ॥ ਤ੍ਰਿਭਵਨ ਕੇ ਕਰਤਾ ਠਹਰਾਏ ॥੨੪੨੯॥ त्रिभवन के करता ठहराए ॥२४२९॥ ਬਹੁ ਬਿਧਿ ਹਰਿ ਕੀ ਉਸਤਤਿ ਕਰੀ ॥ बहु बिधि हरि की उसतति करी ॥ ਮੂਰਤਿ ਹਰਿ ਕੀ ਚਿਤ ਮੈ ਧਰੀ ॥ मूरति हरि की चित मै धरी ॥ ਆਪਨੋ ਪ੍ਰਭੁ ਲਖਿ ਪੂਜਾ ਕੀਨੀ ॥ आपनो प्रभु लखि पूजा कीनी ॥ ਸ੍ਰੀ ਜਦੁਬੀਰ ਜਾਨ ਸਭ ਲੀਨੀ ॥੨੪੩੦॥ स्री जदुबीर जान सभ लीनी ॥२४३०॥ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੁਰਖੇਤ੍ਰ ਬਿਖੈ ਜਗਿ ਕਰਕੈ ਗ੍ਵਾਰਿਨ ਕਉ ਗਿਆਨ ਦ੍ਰਿੜਾਇ ਦ੍ਵਾਰਵਤੀ ਜਾਤ ਭਏ ਧਿਆਇ ਸਮਾਪਤੰ ॥ इति स्री दसम सिकंध पुराणे बचित्र नाटक ग्रंथे क्रिसनावतारे कुरखेत्र बिखै जगि करकै ग्वारिन कउ गिआन द्रिड़ाइ द्वारवती जात भए धिआइ समापतं ॥ ਅਥ ਦੇਵਕੀ ਕੇ ਛਠਹੀ ਪੁਤ੍ਰ ਬਲਿ ਲੋਕ ਤੇ ਲਿਆਇ ਦੇਨਿ ਕਥਨੰ ॥ अथ देवकी के छठही पुत्र बलि लोक ते लिआइ देनि कथनं ॥ ਸਵੈਯਾ ॥ सवैया ॥ ਸ੍ਰੀ ਬ੍ਰਿਜਨਾਇਕ ਪੈ ਤਬ ਹੀ; ਕਬਿ ਸ੍ਯਾਮ ਕਹੈ ਚਲਿ ਦੇਵਕੀ ਆਈ ॥ स्री ब्रिजनाइक पै तब ही; कबि स्याम कहै चलि देवकी आई ॥ ਚਉਦਹ ਲੋਕਨ ਕੇ ਕਰਤਾ ਤੁਮ; ਸਤਿ ਇਹੈ ਮਨ ਮੈ ਠਹਰਾਈ ॥ चउदह लोकन के करता तुम; सति इहै मन मै ठहराई ॥ ਹੋ ਮਧੁ ਕੀਟਭ ਕੇ ਕਰਤਾ ਬਧ; ਐਸੇ ਕਰੀ ਹਰਿ ਜਾਨਿ ਬਡਾਈ ॥ हो मधु कीटभ के करता बध; ऐसे करी हरि जानि बडाई ॥ ਪੁਤ੍ਰ ਜਿਤੇ ਹਮਰੈ ਹਨੇ ਕੰਸ; ਸੋਊ ਹਮ ਕਉ ਤੁਮ ਦੇਹੁ ਮੰਗਾਈ ॥੨੪੩੧॥ पुत्र जिते हमरै हने कंस; सोऊ हम कउ तुम देहु मंगाई ॥२४३१॥ ਆਨਿ ਦੀਏ ਬਲਿ ਲੋਕ ਤੇ ਬਾਲਕ; ਮਾਇ ਕੇ ਬੈਨ ਜਬੈ ਸੁਨਿ ਪਾਏ ॥ आनि दीए बलि लोक ते बालक; माइ के बैन जबै सुनि पाए ॥ ਦੇਵਕੀ ਬਾਲਕ ਜਾਨਿ ਤਿਨੈ; ਕਬਿ ਸ੍ਯਾਮ ਕਹੈ ਉਠਿ ਕੰਠਿ ਲਗਾਏ ॥ देवकी बालक जानि तिनै; कबि स्याम कहै उठि कंठि लगाए ॥ ਜਨਮਨ ਕੀ ਸੁਧਿ ਭੀ ਤਿਨ ਕੇ; ਹਮ ਬਾਮਨ ਹੈ ਇਹ ਬੈਨ ਸੁਨਾਏ ॥ जनमन की सुधि भी तिन के; हम बामन है इह बैन सुनाए ॥ ਮਾਤ ਪਿਤਾ ਹੂ ਕੇ ਦੇਖਤ ਹੀ; ਤੇਊ ਬ੍ਰਹਮ ਕੇ ਲੋਕ ਕੀ ਓਰਿ ਸਿਧਾਏ ॥੨੪੩੨॥ मात पिता हू के देखत ही; तेऊ ब्रहम के लोक की ओरि सिधाए ॥२४३२॥ |
Dasam Granth |