ਦਸਮ ਗਰੰਥ । दसम ग्रंथ । |
Page 544 ਚੌਪਈ ॥ चौपई ॥ ਫੇਰਿ ਨੈਮਖ੍ਵਾਰਨ ਮਹਿ ਆਯੋ ॥ फेरि नैमख्वारन महि आयो ॥ ਆਇ ਰਿਖਿਨ ਕਉ ਮਾਥ ਨਿਵਾਯੋ ॥ आइ रिखिन कउ माथ निवायो ॥ ਤੀਰਥ ਕਹਿਯੋ ਮੈ ਸਭ ਹੀ ਕਰੇ ॥ तीरथ कहियो मै सभ ही करे ॥ ਬਿਧਿ ਪੂਰਬ ਜਿਉ ਤੁਮ ਉਚਰੇ ॥੨੩੯੦॥ बिधि पूरब जिउ तुम उचरे ॥२३९०॥ ਹਲੀ ਬਾਚ ਰਿਖਿਨ ਸੋ ॥ हली बाच रिखिन सो ॥ ਚੌਪਈ ॥ चौपई ॥ ਅਬ ਆਇਸ ਜੋ ਹੋਇ ਸੁ ਕਰੋ ॥ अब आइस जो होइ सु करो ॥ ਹੇ ਰਿਖਿ ! ਤੁਮਰੇ ਪਾਇਨ ਪਰੋ ॥ हे रिखि ! तुमरे पाइन परो ॥ ਅਬ ਆਇਸ ਜੋ ਹੋਇ ਸੁ ਕੀਜੈ ॥ अब आइस जो होइ सु कीजै ॥ ਹੇ ਰਿਖਿ ! ਬਾਤਹਿ ਸਤਿ ਪਤੀਜੈ ॥੨੩੯੧॥ हे रिखि ! बातहि सति पतीजै ॥२३९१॥ ਰਿਖਿ ਬਾਚ ॥ रिखि बाच ॥ ਚੌਪਈ ॥ चौपई ॥ ਤਬ ਮਿਲਿ ਰਿਖਿਨ ਇਹੈ ਜੀਅ ਧਾਰੋ ॥ तब मिलि रिखिन इहै जीअ धारो ॥ ਏਕ ਸਤ੍ਰੁ ਹੈ ਬਡੋ ਹਮਾਰੋ ॥ एक सत्रु है बडो हमारो ॥ ਬਲਲ ਨਾਮ, ਹਲਧਰ ! ਤਿਹ ਮਾਰੋ ॥ बलल नाम, हलधर ! तिह मारो ॥ ਮਾਨੋ ਤਿਹ ਪੈ ਕਾਲ ਪਚਾਰੋ ॥੨੩੯੨॥ मानो तिह पै काल पचारो ॥२३९२॥ ਹਲੀ ਬਾਚ ॥ हली बाच ॥ ਦੋਹਰਾ ॥ दोहरा ॥ ਕਹਾ ਠਉਰ ਤਿਹ ਸਤ੍ਰੁ ਕੀ? ਕਹੋ ਰਿਖਿਨ ਕੇ ਰਾਜ ! ॥ कहा ठउर तिह सत्रु की? कहो रिखिन के राज ! ॥ ਮੋਹਿ ਬਤਾਵੈ ਜਾਹਿ ਕਉ; ਤਾਹਿ ਹਨੋ ਅਉ ਆਜੁ ॥੨੩੯੩॥ मोहि बतावै जाहि कउ; ताहि हनो अउ आजु ॥२३९३॥ ਚੌਪਈ ॥ चौपई ॥ ਤਬ ਇਕ ਰਿਖ ਨੈ ਜਾਇ ਬਤਾਯੋ ॥ तब इक रिख नै जाइ बतायो ॥ ਤਹਾ ਠਉਰ ਹੋ ਸਤ੍ਰੁ ਬਨਾਯੋ ॥ तहा ठउर हो सत्रु बनायो ॥ ਜਬ ਹਲਧਰਿ ਸੋ ਸਤ੍ਰ ਨਿਹਾਰਿਯੋ ॥ जब हलधरि सो सत्र निहारियो ॥ ਹਮ ਸੰਗਿ ਲਰੁ, ਇਹ ਭਾਂਤਿ ਪਚਾਰਿਯੋ ॥੨੩੯੪॥ हम संगि लरु, इह भांति पचारियो ॥२३९४॥ ਸੁਨਤ ਬਚਨ ਤਬ ਸਤ੍ਰੁ ਰਿਸਾਯੋ ॥ सुनत बचन तब सत्रु रिसायो ॥ ਹਾਥ ਗਾਂਗਨੋ ਯਾ ਪਰਿ ਆਯੋ ॥ हाथ गांगनो या परि आयो ॥ ਹਲਧਰਿ ਸੰਗਿ ਜੁਧ ਤਿਹ ਕੀਓ ॥ हलधरि संगि जुध तिह कीओ ॥ ਜਿਹ ਸਮ ਠਉਰ ਬੀਰ ਨਹੀ ਬੀਓ ॥੨੩੯੫॥ जिह सम ठउर बीर नही बीओ ॥२३९५॥ ਬਹੁਤ ਜੁਧ ਤਿਹ ਠਾਂ ਦੁਹੂੰ ਧਾਰੋ ॥ बहुत जुध तिह ठां दुहूं धारो ॥ ਦੁਹੂੰ ਸੂਰ ਤੇ ਏਕ ਨ ਹਾਰੋ ॥ दुहूं सूर ते एक न हारो ॥ ਜਉ ਥਕਿ ਜਾਹਿ, ਬੈਠ ਤਹ ਰਹੈ ॥ जउ थकि जाहि, बैठ तह रहै ॥ ਮੁਛਿਤ ਹੋਹਿ, ਜੁਧੁ ਫਿਰ ਚਹੈ ॥੨੩੯੬॥ मुछित होहि, जुधु फिर चहै ॥२३९६॥ ਫਿਰਿ ਦੋਊ ਗਾਜਿ ਗਾਜਿ ਰਨ ਪਾਰੈ ॥ फिरि दोऊ गाजि गाजि रन पारै ॥ ਆਪਸ ਬੀਚ ਗਦਾ ਬਹੁ ਮਾਰੈ ॥ आपस बीच गदा बहु मारै ॥ ਠਾਂਢ ਰਹੈ ਥਿਰੁ, ਪੈਗ ਨ ਟਰੈ ॥ ठांढ रहै थिरु, पैग न टरै ॥ ਮਾਨਹੁ ਰਿਸਿ ਪਰਬਤ ਦੋਊ ਲਰੈ ॥੨੩੯੭॥ मानहु रिसि परबत दोऊ लरै ॥२३९७॥ ਦੋਊ ਭਟ ਅਭ੍ਰਨ ਜਿਉ ਗਾਜੈ ॥ दोऊ भट अभ्रन जिउ गाजै ॥ ਬਚਨ ਸੁਨਤ ਜਿਨ ਕੇ ਜਮ ਲਾਜੈ ॥ बचन सुनत जिन के जम लाजै ॥ ਅਤਿ ਹੀ ਬੀਰ ਰਿਸਹਿ ਮੈ ਭਰੈ ॥ अति ही बीर रिसहि मै भरै ॥ ਦੋਊ ਬੀਰ ਕ੍ਰੋਧ ਸੋ ਲਰੈ ॥੨੩੯੮॥ दोऊ बीर क्रोध सो लरै ॥२३९८॥ ਜਿਨ ਕਉਤੁਕ ਦੇਖਨ ਸੁਰ ਆਏ ॥ जिन कउतुक देखन सुर आए ॥ ਭਾਂਤਿਨ ਭਾਂਤਿ ਬਿਵਾਨ ਬਨਾਏ ॥ भांतिन भांति बिवान बनाए ॥ ਉਤ ਰੰਭਾਦਿਕ ਨਿਰਤਹਿ ਕਰੈ ॥ उत र्मभादिक निरतहि करै ॥ ਇਤ ਤੇ ਬੀਰ ਭੂਮਿ ਮੈ ਲਰੈ ॥੨੩੯੯॥ इत ते बीर भूमि मै लरै ॥२३९९॥ ਬਹੁਤ ਗਦਾ ਤਨ ਲਗੇ ਨ ਜਾਨੈ ॥ बहुत गदा तन लगे न जानै ॥ ਮੁਖ ਤੇ, ਮਾਰਹਿ ਮਾਰ ਬਖਾਨੈ ॥ मुख ते, मारहि मार बखानै ॥ ਰਨ ਕੀ ਛਿਤ ਤੇ ਪੈਗੁ ਨ ਟਰੈ ॥ रन की छित ते पैगु न टरै ॥ ਰੀਝਿ ਰੀਝਿ ਦੋਊ ਭਟ ਲਰੈ ॥੨੪੦੦॥ रीझि रीझि दोऊ भट लरै ॥२४००॥ ਸਵੈਯਾ ॥ सवैया ॥ ਜੁਧੁ ਭਯੋ ਬਹੁਤੋ ਤਿਹ ਠਾਂ; ਤਬ ਮੂਸਲ ਕਉ ਮੁਸਲੀ ਜੂ ਸੰਭਾਰਿਯੋ ॥ जुधु भयो बहुतो तिह ठां; तब मूसल कउ मुसली जू स्मभारियो ॥ ਕੈ ਬਲ ਹਾਥਨ ਦੋਊਨ ਕੇ; ਕਬਿ ਸ੍ਯਾਮ ਕਹੈ ਤਕਿ ਘਾਹਿ ਪ੍ਰਹਾਰਯੋ ॥ कै बल हाथन दोऊन के; कबि स्याम कहै तकि घाहि प्रहारयो ॥ ਲਾਗਤ ਘਾ ਇਹ ਕੈ ਮਰਿ ਗਯੋ ਅਰਿ; ਅੰਤਕ ਕੇ ਫੁਨਿ ਧਾਮਿ ਸਿਧਾਰਿਯੋ ॥ लागत घा इह कै मरि गयो अरि; अंतक के फुनि धामि सिधारियो ॥ ਯੌ ਬਲਿਭਦ੍ਰ ਹਨਿਯੋ ਤਿਹ ਕੋ; ਸਭ ਬਿਪਨ ਕੋ ਫੁਨਿ ਕਾਜ ਸਵਾਰਿਯੋ ॥੨੪੦੧॥ यौ बलिभद्र हनियो तिह को; सभ बिपन को फुनि काज सवारियो ॥२४०१॥ |
Dasam Granth |