ਦਸਮ ਗਰੰਥ । दसम ग्रंथ ।

Page 542

ਦੋਹਰਾ ॥

दोहरा ॥

ਕ੍ਰਿਸਨ ਕੋਪ ਜਬ ਸਤ੍ਰ ਦ੍ਵੈ; ਰਨ ਮੈ ਦਏ ਖਪਾਇ ॥

क्रिसन कोप जब सत्र द्वै; रन मै दए खपाइ ॥

ਤੀਸਰ ਜੋ ਜੀਵਤ ਬਚਿਯੋ; ਸੋ ਤਹ ਪਹੁਚਿਯੋ ਆਇ ॥੨੩੭੪॥

तीसर जो जीवत बचियो; सो तह पहुचियो आइ ॥२३७४॥

ਦਾਤਨ ਸੋ ਦੋਊ ਹੋਠ ਕਟਿ; ਦੋਊ ਨਚਾਵਤ ਨੈਨ ॥

दातन सो दोऊ होठ कटि; दोऊ नचावत नैन ॥

ਤਬ ਹਲਧਰ ਤਿਹ ਸੋ ਕਹੇ; ਕਹਿਤ ਸ੍ਯਾਮ ਏ ਬੈਨ ॥੨੩੭੫॥

तब हलधर तिह सो कहे; कहित स्याम ए बैन ॥२३७५॥

ਸਵੈਯਾ ॥

सवैया ॥

ਕਿਉ ਜੜ ! ਜੁਧ ਕਰੈ ਹਰਿ ਸਿਉ; ਮਧੁ ਕੀਟਭ ਸੇ ਜਿਹ ਸਤ੍ਰੁ ਖਪਾਏ ॥

किउ जड़ ! जुध करै हरि सिउ; मधु कीटभ से जिह सत्रु खपाए ॥

ਰਾਵਨ ਸੇ ਹਰਿਨਾਖਸ ਸੇ; ਹਰਿਨਾਛ ਹੂ ਸੇ ਜਗਿ ਜਾਨਿ ਨ ਪਾਏ ॥

रावन से हरिनाखस से; हरिनाछ हू से जगि जानि न पाए ॥

ਕੰਸਹਿ ਸੇ ਅਰੁ ਸੰਧਿ ਜਰਾ ਸੰਗ; ਦੇਸਨ ਦੇਸਨ ਕੇ ਨ੍ਰਿਪ ਆਏ ॥

कंसहि से अरु संधि जरा संग; देसन देसन के न्रिप आए ॥

ਤੈ ਰੇ ! ਕਹਾ ਅਰੇ? ਸੋ ਛਿਨ ਮੈ; ਇਹ ਸ੍ਯਾਮ ਭਨੈ ਜਮਲੋਕ ਪਠਾਏ ॥੨੩੭੬॥

तै रे ! कहा अरे? सो छिन मै; इह स्याम भनै जमलोक पठाए ॥२३७६॥

ਸ੍ਰੀ ਬਿਜਨਾਥ ਤਬੈ ਤਿਹ ਸੋ; ਕਬਿ ਸ੍ਯਾਮ ਕਹੈ, ਇਹ ਭਾਂਤਿ ਉਚਾਰਿਯੋ ॥

स्री बिजनाथ तबै तिह सो; कबि स्याम कहै, इह भांति उचारियो ॥

ਮੈ ਬਕ ਬੀਰ ਅਘਾਸੁਰ ਮਾਰਿ ਸੁ; ਕੇਸਨਿ ਤੇ ਗਹਿ ਕੰਸ ਪਛਾਰਿਯੋ ॥

मै बक बीर अघासुर मारि सु; केसनि ते गहि कंस पछारियो ॥

ਤੇਈ ਛੂਹਨ ਸੰਧਿ ਜਰਾ ਹੂ ਕੀ; ਮੈ ਸੁਨਿ ਸੈਨ ਸੁਧਾਰਿ ਬਿਦਾਰਿਯੋ ॥

तेई छूहन संधि जरा हू की; मै सुनि सैन सुधारि बिदारियो ॥

ਤੈ ਹਮਰੇ ਬਲ ਅਗ੍ਰਜ ਸ੍ਯਾਮ; ਕਹਿਯੋ ਘਨ ਸ੍ਯਾਮ ਤੇ ਕਉਨ ਬਿਚਾਰਿਯੋ? ॥੨੩੭੭॥

तै हमरे बल अग्रज स्याम; कहियो घन स्याम ते कउन बिचारियो? ॥२३७७॥

ਮੋਹਿ ਡਰਾਵਤ ਹੈ ਕਹਿ ਯੌ? ਮੁਹਿ ਕੰਸ ਕੋ ਬੀਰ ਬਕੀ ਬਕ ਮਾਰਿਯੋ ॥

मोहि डरावत है कहि यौ? मुहि कंस को बीर बकी बक मारियो ॥

ਸੰਧਿ ਜਰਾ ਹੂ ਕੀ ਸੈਨ ਸਭੈ; ਮੋਹਿ ਭਾਖਤ ਹੋ ਛਿਨ ਮਾਹਿ ਸੰਘਾਰਿਯੋ ॥

संधि जरा हू की सैन सभै; मोहि भाखत हो छिन माहि संघारियो ॥

ਮੋ ਕਉ ਕਹੈ ਬਲੁ ਤੇਰੋ ਅਰੇ ! ਮੇਰੇ ਪਉਰਖ ਅਗ੍ਰਜ ਕਉਨ ਬਿਚਾਰਿਯੋ? ॥

मो कउ कहै बलु तेरो अरे ! मेरे पउरख अग्रज कउन बिचारियो? ॥

ਸੂਰਨ ਕੀ ਇਹ ਰੀਤਿ ਨਹੀ; ਹਰਿ ! ਛਤ੍ਰੀ ਹੈ ਤੂ? ਕਿ ਭਯੋ ਭਠਿਆਰਿਯੋ? ॥੨੩੭੮॥

सूरन की इह रीति नही; हरि ! छत्री है तू? कि भयो भठिआरियो? ॥२३७८॥

ਆਪਨੇ ਕੋਪ ਕੀ ਪਾਵਕ ਮੈ; ਬਲ ਤੇਰੋ ਸਬੈ ਸਮ ਫੂਸ ਜਰੈ ਹੋ ॥

आपने कोप की पावक मै; बल तेरो सबै सम फूस जरै हो ॥

ਸ੍ਰਉਨ ਜਿਤੋ ਤੁਹ ਅੰਗਨ ਮੈ; ਸੁ ਸਭੈ ਸਮ ਨੀਰਹ ਕੀ ਆਵਟੈ ਹੋ ॥

स्रउन जितो तुह अंगन मै; सु सभै सम नीरह की आवटै हो ॥

ਦੇਗਚਾ ਆਪਨੇ ਪਉਰਖ ਕੋ; ਰਨ ਮੈ ਜਬ ਹੀ ਕਬਿ ਸ੍ਯਾਮ ਚੜੈ ਹੋ ॥

देगचा आपने पउरख को; रन मै जब ही कबि स्याम चड़ै हो ॥

ਤਉ ਤੇਰੋ ਅੰਗ ਕੋ ਮਾਸੁ ਸਬੈ; ਤਿਹ ਭੀਤਰ ਡਾਰ ਕੈ ਆਛੈ ਪਕੈ ਹੋ ॥੨੩੭੯॥

तउ तेरो अंग को मासु सबै; तिह भीतर डार कै आछै पकै हो ॥२३७९॥

ਐਸੇ ਬਿਬਾਦ ਕੈ ਆਹਵ ਮੈ; ਦੋਊ ਕ੍ਰੋਧ ਭਰੇ ਅਤਿ ਜੁਧੁ ਮਚਾਯੋ ॥

ऐसे बिबाद कै आहव मै; दोऊ क्रोध भरे अति जुधु मचायो ॥

ਬਾਨਨ ਸਿਉ ਦਿਵ ਅਉਰ ਦਿਵਾਕਰਿ; ਧੂਰਿ ਉਠੀ ਰਥ ਪਹੀਯਨ ਛਾਯੋ ॥

बानन सिउ दिव अउर दिवाकरि; धूरि उठी रथ पहीयन छायो ॥

ਕਉਤੁਕ ਦੇਖਨ ਕਉ ਸਸਿ ਸੂਰਜ; ਆਏ ਹੁਤੇ ਤਿਨ ਮੰਗਲ ਗਾਯੋ ॥

कउतुक देखन कउ ससि सूरज; आए हुते तिन मंगल गायो ॥

ਅੰਤ ਨ ਸ੍ਯਾਮ ਤੇ ਜੀਤ ਸਕਿਯੋ ਸੋਊ; ਅੰਤਹਿ ਕੇ ਫੁਨਿ ਧਾਮਿ ਸਿਧਾਯੋ ॥੨੩੮੦॥

अंत न स्याम ते जीत सकियो सोऊ; अंतहि के फुनि धामि सिधायो ॥२३८०॥

ਸ੍ਰੀ ਬ੍ਰਿਜਨਾਥ ਹਨਿਯੋ ਅਰਿ ਕੋ; ਕਬਿ ਸ੍ਯਾਮ ਕਹੈ ਕਰਿ ਗਾਢ ਅਯੋਧਨ ॥

स्री ब्रिजनाथ हनियो अरि को; कबि स्याम कहै करि गाढ अयोधन ॥

ਹ੍ਵੈ ਕੈ ਕੁਰੂਪ ਪਰਿਯੋ ਧਰਿ ਜੁਧ ਕੀ; ਤਉਨ ਸਮੈ ਬਯਦੂਰਥ ਕੋ ਤਨ ॥

ह्वै कै कुरूप परियो धरि जुध की; तउन समै बयदूरथ को तन ॥

ਸ੍ਰਉਨਤ ਸੰਗ ਭਰਿਯੋ ਪਰਿਯੋ ਦੇਖਿ; ਦਯਾ ਉਪਜੀ ਕਰੁਨਾਨਿਧਿ ਕੇ ਮਨਿ ॥

स्रउनत संग भरियो परियो देखि; दया उपजी करुनानिधि के मनि ॥

ਛੋਰਿ ਸਰਾਸਨ ਟੇਰ ਕਹਿਯੋ; ਦਿਨ ਆਜੁ ਕੇ ਤੈ ਕਰਿਹੋ ਨ ਕਬੈ ਰਨ ॥੨੩੮੧॥

छोरि सरासन टेर कहियो; दिन आजु के तै करिहो न कबै रन ॥२३८१॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਯਦੂਰਥ ਦੈਤ ਬਧਹ ਧਿਆਇ ਸਮਾਤਮੰ ॥

इति स्री दसम सिकंध पुराणे बचित्र नाटक ग्रंथे क्रिसनावतारे बयदूरथ दैत बधह धिआइ समातमं ॥

TOP OF PAGE

Dasam Granth