ਦਸਮ ਗਰੰਥ । दसम ग्रंथ । |
Page 530 ਜੁਧੁ ਕੀਯੋ ਸੁਤ ਕਾਨ੍ਹ ਇਤੋ; ਨਹਿ ਹੁਇ ਹੈ ਕਬੈ, ਕਿਨ ਹੂ ਨਹੀ ਕੀਨੋ ॥ जुधु कीयो सुत कान्ह इतो; नहि हुइ है कबै, किन हू नही कीनो ॥ ਦ੍ਵੈ ਘਟਿ ਆਠ ਰਥੀ ਬਲਵੰਤ; ਤਿਨੋ ਹੂ ਤੇ ਏਕ ਬਲੀ ਨਹੀ ਹੀਨੋ ॥ द्वै घटि आठ रथी बलवंत; तिनो हू ते एक बली नही हीनो ॥ ਸੋ ਮਿਲਿ ਕੈ ਕਰਿ ਕੋਪ ਪਰੇ; ਸੁਤ ਕਾਨ੍ਹ ਕੇ ਊਪਰ ਜਾਨ ਨ ਦੀਨੋ ॥ सो मिलि कै करि कोप परे; सुत कान्ह के ऊपर जान न दीनो ॥ ਰੋਸ ਬਢਾਇ ਮਚਾਇ ਕੈ ਮਾਰਿ; ਹੰਕਾਰ ਕੈ ਕੇਸਨ ਤੇ ਗਹਿ ਲੀਨੋ ॥੨੨੯੬॥ रोस बढाइ मचाइ कै मारि; हंकार कै केसन ते गहि लीनो ॥२२९६॥ ਤੋਟਕ ॥ तोटक ॥ ਇਨ ਬੀਰਨ ਕੀ ਜਬ ਜੀਤ ਭਈ; ਦੁਹਿਤਾ ਤਬ ਭੂਪ ਕੀ ਛੀਨ ਲਈ ॥ इन बीरन की जब जीत भई; दुहिता तब भूप की छीन लई ॥ ਸੋਊ ਛੀਨ ਕੈ ਮੰਦਿਰ ਆਨਿ ਧਰੀ; ਦੁਬਿਧਾ ਮਨ ਕੀ ਸਭ ਦੂਰਿ ਕਰੀ ॥੨੨੯੭॥ सोऊ छीन कै मंदिर आनि धरी; दुबिधा मन की सभ दूरि करी ॥२२९७॥ ਚੌਪਈ ॥ चौपई ॥ ਇਤੈ ਦ੍ਰਜੋਧਨ ਹਰਖ ਜਨਾਯੋ ॥ इतै द्रजोधन हरख जनायो ॥ ਉਤ ਹਲਧਰ ਹਰਿ ਜੂ ਸੁਨਿ ਪਾਯੋ ॥ उत हलधर हरि जू सुनि पायो ॥ ਸੁਨਿ ਬਸੁਦੇਵ ਕ੍ਰੋਧ ਅਤਿ ਭਰਿ ਕੈ ॥ सुनि बसुदेव क्रोध अति भरि कै ॥ ਸ੍ਯਾਮ ਭਨੈ ਮੂਛਹਿ ਰਹਿਓ ਧਰਿ ਕੈ ॥੨੨੯੮॥ स्याम भनै मूछहि रहिओ धरि कै ॥२२९८॥ ਬਸੁਦੇਵ ਬਾਚ ॥ बसुदेव बाच ॥ ਚੌਪਈ ॥ चौपई ॥ ਤਿਹ ਸੁਧਿ ਕਉ ਕੋਊ ਦੂਤ ਪਠਇਯੈ ॥ तिह सुधि कउ कोऊ दूत पठइयै ॥ ਪੌਤ੍ਰ ਸੋਧ ਕੌ ਬੇਗਿ ਮੰਗਇਯੈ ॥ पौत्र सोध कौ बेगि मंगइयै ॥ ਮੁਸਲੀਧਰ ਤਿਹ ਠਉਰ ਪਠਾਯੋ ॥ मुसलीधर तिह ठउर पठायो ॥ ਚਲਿ ਹਲਧਰ ਤਿਹ ਪੁਰ ਮੈ ਆਯੋ ॥੨੨੯੯॥ चलि हलधर तिह पुर मै आयो ॥२२९९॥ ਸਵੈਯਾ ॥ सवैया ॥ ਆਇਸ ਪਾਇ ਪਿਤਾ ਕੋ ਜਬੈ; ਚਲਿ ਕੈ ਬਲਿਭਦ੍ਰ ਗਜਾਪੁਰ ਆਯੋ ॥ आइस पाइ पिता को जबै; चलि कै बलिभद्र गजापुर आयो ॥ ਆਇਸ ਐਸੇ ਦਯੋ ਹਮਰੇ ਨ੍ਰਿਪ; ਛੋਰਿ ਇਨੈ ਸੁਤ ਅੰਧ ! ਸੁਨਾਯੋ ॥ आइस ऐसे दयो हमरे न्रिप; छोरि इनै सुत अंध ! सुनायो ॥ ਸੋ ਸੁਨਿ ਬਾਤ ਰਿਸਾਇ ਗਯੋ; ਗ੍ਰਿਹ ਤੇ ਅਪਨੇ ਇਹ ਓਜ ਜਨਾਯੋ ॥ सो सुनि बात रिसाइ गयो; ग्रिह ते अपने इह ओज जनायो ॥ ਐਂਚ ਲਯੋ ਪੁਰ ਤ੍ਰਾਸ ਭਰਿਯੋ; ਸੋਊ ਲੈ ਦੁਹਿਤਾ ਇਹ ਪੂਜਨ ਆਯੋ ॥੨੩੦੦॥ ऐंच लयो पुर त्रास भरियो; सोऊ लै दुहिता इह पूजन आयो ॥२३००॥ ਸਾਂਬ ਸੋ ਬ੍ਯਾਹ ਸੁਤਾ ਕੋ ਕੀਯੋ; ਦੁਰਜੋਧਨ ਚਿਤਿ ਘਨੋ ਸੁਖ ਪਾਯੋ ॥ सांब सो ब्याह सुता को कीयो; दुरजोधन चिति घनो सुख पायो ॥ ਦਾਨ ਦਯੋ ਜਿਹ ਅੰਤ ਕਛੂ ਨਹਿ; ਬਿਪ੍ਰਨ ਕੋ ਕਹਿ ਸ੍ਯਾਮ ਸੁਨਾਯੋ ॥ दान दयो जिह अंत कछू नहि; बिप्रन को कहि स्याम सुनायो ॥ ਭ੍ਰਾਤ ਕੇ ਪੁਤ੍ਰ ਕੋ ਸੰਗਿ ਹਲਾਯੁਧ; ਲੈ ਕਰਿ ਦੁਆਰਵਤੀ ਕੋ ਸਿਧਾਯੋ ॥ भ्रात के पुत्र को संगि हलायुध; लै करि दुआरवती को सिधायो ॥ ਸ੍ਯਾਮ ਚਰਿਤ੍ਰ ਉਤੈ ਪਿਖਬੇ ਕਹੁ; ਸ੍ਯਾਮ ਭਨੈ ਚਲਿ ਨਾਰਦ ਆਯੋ ॥੨੩੦੧॥ स्याम चरित्र उतै पिखबे कहु; स्याम भनै चलि नारद आयो ॥२३०१॥ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦ੍ਰੁਜੋਧਨ ਕੀ ਬੇਟੀ ਸਾਂਬ ਕੋ ਬ੍ਯਾਹ ਲਿਆਵਤ ਭਏ ਧਿਆਇ ਸਮਾਪਤਮ ॥ इति स्री दसम सिकंध पुराणे बचित्र नाटक ग्रंथे क्रिसनावतारे द्रुजोधन की बेटी सांब को ब्याह लिआवत भए धिआइ समापतम ॥ ਨਾਰਦ ਕੋ ਆਇਬੋ ਕਥਨੰ ॥ नारद को आइबो कथनं ॥ ਦੋਹਰਾ ॥ दोहरा ॥ ਨਾਰਦ ਰੁਕਮਿਨਿ ਕੇ ਪ੍ਰਿਥਮ; ਗ੍ਰਿਹ ਮੈ ਪਹੁਚਿਓ ਆਇ ॥ नारद रुकमिनि के प्रिथम; ग्रिह मै पहुचिओ आइ ॥ ਜਹਾ ਕਾਨ੍ਹ ਬੈਠੋ ਹੁਤੋ; ਉਠਿ ਲਾਗੋ ਰਿਖਿ ਪਾਇ ॥੨੩੦੨॥ जहा कान्ह बैठो हुतो; उठि लागो रिखि पाइ ॥२३०२॥ ਸਵੈਯਾ ॥ सवैया ॥ ਦੂਸਰੇ ਮੰਦਿਰ ਭੀਤਰ ਨਾਰਦ; ਜਾਤ ਭਯੋ ਤਿਹਿ ਸ੍ਯਾਮ ਨਿਹਾਰਿਯੋ ॥ दूसरे मंदिर भीतर नारद; जात भयो तिहि स्याम निहारियो ॥ ਅਉਰ ਗਯੋ ਗ੍ਰਿਹ ਸ੍ਯਾਮ ਤਬੈ; ਰਿਖਿ ਆਨੰਦ ਹ੍ਵੈ ਇਹ ਭਾਂਤਿ ਉਚਾਰਿਯੋ ॥ अउर गयो ग्रिह स्याम तबै; रिखि आनंद ह्वै इह भांति उचारियो ॥ |
Dasam Granth |