ਦਸਮ ਗਰੰਥ । दसम ग्रंथ ।

Page 529

ਚੌਪਈ ॥

चौपई ॥

ਤਬ ਦਿਸ ਦ੍ਵਾਰਵਤੀ ਕੀ ਧਾਈ ॥

तब दिस द्वारवती की धाई ॥

ਅਤਿ ਚਿਤਿ ਅਪਨੇ ਕ੍ਰੋਧ ਬਢਾਈ ॥

अति चिति अपने क्रोध बढाई ॥

ਸ੍ਰੀ ਬ੍ਰਿਜਨਾਥ ਇਤੈ ਸੁਨਿ ਪਾਯੋ ॥

स्री ब्रिजनाथ इतै सुनि पायो ॥

ਏਕ ਤੇਜ ਕੋਊ ਹਮ ਪੈ ਆਯੋ ॥੨੨੮੧॥

एक तेज कोऊ हम पै आयो ॥२२८१॥

ਜੋ ਇਹ ਕੇ ਫੁਨਿ ਅਗ੍ਰਜ ਆਵੈ ॥

जो इह के फुनि अग्रज आवै ॥

ਸੋ ਸਭ ਭਸਮ ਹੋਤ ਹੀ ਜਾਵੈ ॥

सो सभ भसम होत ही जावै ॥

ਜੋ ਇਹ ਸੰਗਿ ਮਾਂਡਿ ਰਨ ਲਰੈ ॥

जो इह संगि मांडि रन लरै ॥

ਸੋ ਜਮਲੋਕਿ ਪਯਾਨੋ ਕਰੈ ॥੨੨੮੨॥

सो जमलोकि पयानो करै ॥२२८२॥

ਸਵੈਯਾ ॥

सवैया ॥

ਜੋ ਉਹਿ ਕੇ ਮੁਖ ਆਇ ਗਯੋ ਪ੍ਰਭ ! ਸੋ ਉਨ ਹੂ ਛਿਨ ਮਾਹਿ ਜਰਾਯੋ ॥

जो उहि के मुख आइ गयो प्रभ ! सो उन हू छिन माहि जरायो ॥

ਯੌ ਸੁਨਿ ਬਾਤ ਚੜਿਯੋ ਰਥ ਪੈ; ਹਰਿ ਤਾਹੀ ਕੇ ਸਾਮੁਹੇ ਚਕ੍ਰ ਚਲਾਯੋ ॥

यौ सुनि बात चड़ियो रथ पै; हरि ताही के सामुहे चक्र चलायो ॥

ਚਕ੍ਰ ਸੁਦਰਸਨ ਕੇ ਤਿਨ ਅਗ੍ਰ; ਨ ਤਾਹੀ ਕੋ ਪਉਰਖ ਨੈਕੁ ਬਸਾਯੋ ॥

चक्र सुदरसन के तिन अग्र; न ताही को पउरख नैकु बसायो ॥

ਅੰਤ ਖਿਸਾਇ ਚਲੀ ਫਿਰ ਕੈ; ਕਬਿ ਸ੍ਯਾਮ ਕਹੈ ਸੋਊ ਭੂਪਤਿ ਆਯੋ ॥੨੨੮੩॥

अंत खिसाइ चली फिर कै; कबि स्याम कहै सोऊ भूपति आयो ॥२२८३॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਸ੍ਰੀ ਬ੍ਰਿਜ ਨਾਇਕ ਕੋ ਜਿਨ ਹੂ; ਕਬਿ ਸ੍ਯਾਮ ਭਨੈ ਨਹਿ ਧ੍ਯਾਨ ਲਗਾਯੋ ॥

स्री ब्रिज नाइक को जिन हू; कबि स्याम भनै नहि ध्यान लगायो ॥

ਅਉਰ ਕਹਾ ਭਯੋ? ਜਉ ਗੁਨ ਕਾਹੂ ਕੇ; ਗਾਵਤ ਹੈ ਗੁਨ, ਸ੍ਯਾਮ ਨ ਗਾਯੋ ॥

अउर कहा भयो? जउ गुन काहू के; गावत है गुन, स्याम न गायो ॥

ਅਉਰ ਕਹਾ ਭਯੋ? ਜਉ ਜਗਦੀਸ; ਬਿਨਾ, ਸੁ ਗਨੇਸ ਮਹੇਸ ਮਨਾਯੋ ॥

अउर कहा भयो? जउ जगदीस; बिना, सु गनेस महेस मनायो ॥

ਲੋਕ ਪ੍ਰਲੋਕ ਕਹੈ ਕਬਿ ਸ੍ਯਾਮ; ਸਦਾ ਤਿਹ ਆਪਨੋ ਜਨਮ ਗਵਾਯੋ ॥੨੨੮੪॥

लोक प्रलोक कहै कबि स्याम; सदा तिह आपनो जनम गवायो ॥२२८४॥

ਇਤਿ ਸ੍ਰੀ ਬਚਿਤ੍ਰ ਨਾਟਕੇ ਮੂਰਤ ਸੁਦਛਨ ਭੂਪ ਸੁਤ ਕੋ ਬਧਹਿ ਸਮਾਪਤੰ ॥

इति स्री बचित्र नाटके मूरत सुदछन भूप सुत को बधहि समापतं ॥

ਸਵੈਯਾ ॥

सवैया ॥

ਸੋਊ ਜੀਤ ਕੈ ਛੋਰਿ ਦਯੋ ਰਨ ਮੈ; ਨ੍ਰਿਪ ਜੋ ਰਨ ਤੇ ਕਬਹੂੰ ਨ ਟਰੈ ॥

सोऊ जीत कै छोरि दयो रन मै; न्रिप जो रन ते कबहूं न टरै ॥

ਦਈ ਕਾਟਿ ਸਹਸ੍ਰ ਭੁਜਾ ਤਿਹ ਕੀ; ਜਿਹ ਤੇ ਫੁਨਿ ਚਉਦਹ ਲੋਕ ਡਰੈ ॥

दई काटि सहस्र भुजा तिह की; जिह ते फुनि चउदह लोक डरै ॥

ਕਰਿ ਕੰਚਨ ਧਾਮ ਦਏ ਤਿਹ ਕੋ; ਦਿਜ ਮਾਂਗ ਸਦਾ ਜੋਊ ਪੇਟ ਭਰੈ ॥

करि कंचन धाम दए तिह को; दिज मांग सदा जोऊ पेट भरै ॥

ਫੁਨਿ ਰਾਖ ਕੈ ਲਾਜ ਲਈ ਦ੍ਰੁਪਦੀ; ਬ੍ਰਿਜਨਾਥ ਬਿਨਾ ਐਸੀ ਕਉਨ ਕਰੈ? ॥੨੨੮੫॥

फुनि राख कै लाज लई द्रुपदी; ब्रिजनाथ बिना ऐसी कउन करै? ॥२२८५॥


ਅਥ ਕਪਿ ਬਧ ਕਥਨੰ ॥

अथ कपि बध कथनं ॥

ਚੌਪਈ ॥

चौपई ॥

ਰੇਵਤ ਨਗਰ ਹਲਧਰ ਜੂ ਗਯੋ ॥

रेवत नगर हलधर जू गयो ॥

ਤ੍ਰੀਯ ਸੰਗਿ ਲੈ ਹੁਲਾਸ ਚਿਤਿ ਭਯੋ ॥

त्रीय संगि लै हुलास चिति भयो ॥

ਸਭਨ ਤਹਾ ਮਿਲਿ ਮਦਰਾ ਪੀਯੋ ॥

सभन तहा मिलि मदरा पीयो ॥

ਗਾਵਤ ਭਯੋ ਉਮਗ ਕੈ ਹੀਯੋ ॥੨੨੮੬॥

गावत भयो उमग कै हीयो ॥२२८६॥

ਇਕ ਕਪਿ ਹੁਤੇ ਤਹਾ ਸੋ ਆਯੋ ॥

इक कपि हुते तहा सो आयो ॥

ਮਦਰਾ ਸਕਲ ਫੋਰਿ ਘਟ ਗ੍ਵਾਯੋ ॥

मदरा सकल फोरि घट ग्वायो ॥

ਫਾਧਤ ਭਯੋ ਰਤੀ ਕੁ ਨ ਡਰਿਯੋ ॥

फाधत भयो रती कु न डरियो ॥

ਮੁਸਲੀਧਰਿ ਅਤਿ ਕ੍ਰੋਧਹਿ ਭਰਿਯੋ ॥੨੨੮੭॥

मुसलीधरि अति क्रोधहि भरियो ॥२२८७॥

ਦੋਹਰਾ ॥

दोहरा ॥

ਉਠਿ ਠਾਂਢੋ ਮੁਸਲੀ ਭਯੋ; ਦੋਊ ਅਸਤ੍ਰ ਸੰਭਾਰਿ ॥

उठि ठांढो मुसली भयो; दोऊ असत्र स्मभारि ॥

ਜਿਉ ਕਪਿ ਨਾਚਤ ਫਿਰਤ ਥੋ; ਛਿਨ ਮੈ ਦਯੋ ਸੰਘਾਰਿ ॥੨੨੮੮॥

जिउ कपि नाचत फिरत थो; छिन मै दयो संघारि ॥२२८८॥

ਇਤਿ ਕਪਿ ਕੋ ਬਲਭਦ੍ਰ ਬਧ ਕੀਬੋ ਸਮਾਪਤੰ ॥

इति कपि को बलभद्र बध कीबो समापतं ॥

ਗਜਪੁਰ ਕੇ ਰਾਜਾ ਕੀ ਦੁਹਿਤਾ ਸਾਬ ਬਰੀ ॥

गजपुर के राजा की दुहिता साब बरी ॥

ਸਵੈਯਾ ॥

सवैया ॥

ਬੀਰ ਗਜਪੁਰ ਕੇ ਰੁਚਿ ਸੋ; ਦੁਹਿਤਾ ਕੋ ਦ੍ਰੁਜੋਧਨ ਬ੍ਯਾਹ ਰਚਾਯੋ ॥

बीर गजपुर के रुचि सो; दुहिता को द्रुजोधन ब्याह रचायो ॥

ਭੂਪ ਜਿਤੇ ਭੂਅ ਮੰਡਲ ਕੇ; ਤਿਨ ਕਉਤੁਕ ਹੇਰਬੇ ਕਾਜ ਬੁਲਾਯੋ ॥

भूप जिते भूअ मंडल के; तिन कउतुक हेरबे काज बुलायो ॥

ਅੰਧ ਕੇ ਪੂਤਹਿ ਬ੍ਯਾਹ ਰਚਿਯੋ; ਸੋ ਸੁ ਤਾਹੀ ਕੋ ਦੁਆਰਵਤੀ ਸੁਨਿ ਪਾਯੋ ॥

अंध के पूतहि ब्याह रचियो; सो सु ताही को दुआरवती सुनि पायो ॥

ਸਾਂਬ ਹੁਤੋ ਇਕ ਕਾਨ੍ਹ ਕੋ ਬਾਲਕ; ਜਾਂਬਵਤੀ ਹੂ ਤੇ ਸੋ ਚਲਿ ਆਯੋ ॥੨੨੮੯॥

सांब हुतो इक कान्ह को बालक; जांबवती हू ते सो चलि आयो ॥२२८९॥

ਗਹਿ ਕੈ ਬਹੀਯਾ ਪੁਨਿ ਭੂਪ ਸੁਤਾ ਹੂ ਕੀ; ਸ੍ਯੰਦਨ ਭੀਤਰ ਡਾਰਿ ਸਿਧਾਰਿਯੋ ॥

गहि कै बहीया पुनि भूप सुता हू की; स्यंदन भीतर डारि सिधारियो ॥

ਜੋ ਭਟ ਤਾਹਿ ਸਹਾਇ ਕੇ ਕਾਜ; ਲਰਿਯੋ ਸੋਊ ਏਕ ਹੀ ਬਾਨ ਸੋ ਮਾਰਿਯੋ ॥

जो भट ताहि सहाइ के काज; लरियो सोऊ एक ही बान सो मारियो ॥

ਧਾਇ ਪਰੇ ਛਿ ਰਥੀ ਮਿਲਿ ਕੈ ਸੁ; ਘਨੋ ਦਲੁ ਲੈ ਜਬ ਭੂਪ ਪਚਾਰਿਯੋ ॥

धाइ परे छि रथी मिलि कै सु; घनो दलु लै जब भूप पचारियो ॥

ਜੁਧੁ ਭਯੋ ਤਿਹ ਠਉਰ ਘਨੋ; ਸੋਊ ਯੌ ਮੁਖ ਤੇ ਕਬਿ ਸ੍ਯਾਮ ਉਚਾਰਿਯੋ ॥੨੨੯੦॥

जुधु भयो तिह ठउर घनो; सोऊ यौ मुख ते कबि स्याम उचारियो ॥२२९०॥

ਪਾਰਥ ਭੀਖਮ ਦ੍ਰੋਣ ਕ੍ਰਿਪਾਰੁ; ਕ੍ਰਿਪੀ ਸੁਤ ਕੋਪ ਭਰਿਯੋ ਮਨ ਮੈ ॥

पारथ भीखम द्रोण क्रिपारु; क्रिपी सुत कोप भरियो मन मै ॥

ਅਰੁ ਅਉਰ ਸੁ ਕਰਨ ਚਲਿਯੋ ਰਿਸ ਸੋਅ; ਕਰੋਧ ਰੁ ਕਉਚ ਤਬੈ ਤਨ ਮੈ ॥

अरु अउर सु करन चलियो रिस सोअ; करोध रु कउच तबै तन मै ॥

ਛਬਿ ਪਾਵਤ ਭਯੋ ਕਬਿ ਸ੍ਯਾਮ ਭਨੈ; ਸੋਊ ਯੌ ਇਨ ਸੂਰਨ ਕੇ ਗਨ ਮੈ ॥

छबि पावत भयो कबि स्याम भनै; सोऊ यौ इन सूरन के गन मै ॥

ਜਿਮ ਸੂਰਜ ਸੋਭਤ ਦਿਵਤਨ ਮੈ; ਇਹ ਸੋ ਛਬਿ ਪਾਵਤ ਭਯੋ ਰਨ ਮੈ ॥੨੨੯੧॥

जिम सूरज सोभत दिवतन मै; इह सो छबि पावत भयो रन मै ॥२२९१॥

ਜੰਗ ਭਯੋ ਜਿਹ ਠਉਰ ਨਿਸੰਗ; ਸੁ ਛੂਟਤ ਭੇ ਦੁਹੂ ਓਰ ਤੇ ਭਾਲੇ ॥

जंग भयो जिह ठउर निसंग; सु छूटत भे दुहू ओर ते भाले ॥

ਘਾਇਲ ਲਾਗ ਭਜੇ ਭਟ ਯੌ; ਮਨੋ ਖਾਇ ਚਲੇ ਗ੍ਰਿਹ ਕੇ ਸੁ ਨਿਵਾਲੇ ॥

घाइल लाग भजे भट यौ; मनो खाइ चले ग्रिह के सु निवाले ॥

ਬੀਰ ਫਿਰੈ ਅਤਿ ਘੂਮਤਿ ਹੀ; ਸੁ ਮਨੋ ਅਤਿ ਪੀ ਮਦਰਾ ਮਤਵਾਲੇ ॥

बीर फिरै अति घूमति ही; सु मनो अति पी मदरा मतवाले ॥

ਬਾਸਨ ਤੇ ਧਨੁ ਅਉਰ ਨਿਖੰਗ; ਫਿਰੈ ਰਨ ਬੀਚ ਖਤੰਗ ਪਿਆਲੇ ॥੨੨੯੨॥

बासन ते धनु अउर निखंग; फिरै रन बीच खतंग पिआले ॥२२९२॥

ਸਾਬ ਸਰਾਸਨ ਲੈ ਕਰ ਮੈ; ਬਹੁ ਬੀਰ ਹਨੇ ਤਿਹ ਠਉਰ ਕਰਾਰੇ ॥

साब सरासन लै कर मै; बहु बीर हने तिह ठउर करारे ॥

ਏਕਨ ਕੇ ਬਿਬ ਪਾਗ ਕਟੇ; ਅਰੁ ਏਕਨ ਕੇ ਸਿਰ ਹੀ ਕਟਿ ਡਾਰੇ ॥

एकन के बिब पाग कटे; अरु एकन के सिर ही कटि डारे ॥

ਅਉਰ ਨਿਹਾਰਿ ਭਜੇ ਭਟ ਯੌ; ਉਪਮਾ ਤਿਨ ਕੀ ਕਬਿ ਸ੍ਯਾਮ ਉਚਾਰੇ ॥

अउर निहारि भजे भट यौ; उपमा तिन की कबि स्याम उचारे ॥

ਸਾਧ ਕੀ ਸੰਗਤਿ ਪਾਇ ਮਨੋ; ਜਨ ਪੁੰਨਿ ਕੇ ਅਗ੍ਰਜ ਪਾਪ ਪਧਾਰੇ ॥੨੨੯੩॥

साध की संगति पाइ मनो; जन पुंनि के अग्रज पाप पधारे ॥२२९३॥

ਏਕਨ ਕੀ ਦਈ ਕਾਟ ਭੁਜਾ; ਅਰੁ ਏਕਨ ਕੈ ਕਰ ਹੀ ਕਟਿ ਡਾਰੇ ॥

एकन की दई काट भुजा; अरु एकन कै कर ही कटि डारे ॥

ਏਕ ਕਟੈ ਅਧ ਬੀਚਹੁ ਤੇ; ਰਥ ਕਾਟਿ ਰਥੀ ਬਿਰਥੀ ਕਰਿ ਮਾਰੇ ॥

एक कटै अध बीचहु ते; रथ काटि रथी बिरथी करि मारे ॥

ਸੀਸ ਕਟੇ ਭਟ ਠਾਢੇ ਰਹੇ; ਇਕ ਸ੍ਰੋਣ ਉਠਿਓ ਛਬਿ ਸ੍ਯਾਮ ਉਚਾਰੇ ॥

सीस कटे भट ठाढे रहे; इक स्रोण उठिओ छबि स्याम उचारे ॥

ਬੀਰਨ ਕੋ ਮਨੋ ਬਾਗ ਬਿਖੈ; ਜਨੁ ਫੂਟੇ ਹੈ ਸੁ ਅਨੇਕ ਫੁਹਾਰੇ ॥੨੨੯੪॥

बीरन को मनो बाग बिखै; जनु फूटे है सु अनेक फुहारे ॥२२९४॥

ਸ੍ਰੀ ਜਦੁਬੀਰ ਕੇ ਪੁਤ੍ਰ ਜਬੈ; ਬਹੁ ਬੀਰ ਹਨੇ ਰਨ ਮੈ ਚਹਿ ਕੈ ॥

स्री जदुबीर के पुत्र जबै; बहु बीर हने रन मै चहि कै ॥

ਇਕ ਭਾਜ ਗਏ ਨ ਮੁਰੇ ਬਹੁਰੋ; ਇਕ ਘਾਇਲ ਆਇ ਪਰੇ ਸਹਿਕੈ ॥

इक भाज गए न मुरे बहुरो; इक घाइल आइ परे सहिकै ॥

ਬਹੁ ਹੁਇ ਕੈ ਨਿਰਾਯੁਧ ਹ੍ਵੈ ਇਹ ਕੈ; ਹਮ ਰਾਖਹੁ ਪਾਇ ਪਰੇ ਕਹਿ ਕੈ ॥

बहु हुइ कै निरायुध ह्वै इह कै; हम राखहु पाइ परे कहि कै ॥

ਇਕ ਠਾਢੇ ਭਏ ਘਿਘਿਯਾਤ ਬਲੀ; ਤ੍ਰਿਨ ਕੋ ਦੁਹੂ ਦਾਂਤਨ ਮੈ ਗਹਿ ਕੈ ॥੨੨੯੫॥

इक ठाढे भए घिघियात बली; त्रिन को दुहू दांतन मै गहि कै ॥२२९५॥

TOP OF PAGE

Dasam Granth