ਦਸਮ ਗਰੰਥ । दसम ग्रंथ ।

Page 526

ਆ ਪਹੁਚਿਯੋ ਨ੍ਰਿਪ ਕੇ ਪੁਰ ਕੇ ਜਨ; ਕਾਹੂ ਤੇ ਯੌ ਹਰਿ ਜੂ ਸੁਨਿ ਪਾਯੋ ॥

आ पहुचियो न्रिप के पुर के जन; काहू ते यौ हरि जू सुनि पायो ॥

ਆਪ ਹੂੰ ਸ੍ਯੰਦਨ ਪੈ ਚੜ ਕੈ; ਅਤਿ ਭ੍ਰਾਤ ਸੋ ਹੇਤ ਕੈ ਆਗੇ ਹੀ ਆਯੋ ॥੨੨੫੯॥

आप हूं स्यंदन पै चड़ कै; अति भ्रात सो हेत कै आगे ही आयो ॥२२५९॥

ਦੋਹਰਾ ॥

दोहरा ॥

ਅੰਕ ਭ੍ਰਾਤ ਦੋਊ ਮਿਲੇ; ਅਤਿ ਪਾਯੋ ਸੁਖ ਚੈਨ ॥

अंक भ्रात दोऊ मिले; अति पायो सुख चैन ॥

ਮਦਰਾ ਪੀਵਤ ਅਤਿ ਹਸਤਿ; ਆਏ ਅਪੁਨੇ ਐਨ ॥੨੨੬੦॥

मदरा पीवत अति हसति; आए अपुने ऐन ॥२२६०॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਲਿਭਦ੍ਰ ਗੋਕੁਲ ਬਿਖੈ ਜਾਇ ਬਹੁਰ ਆਵਤ ਭਏ ॥

इति स्री बचित्र नाटक ग्रंथे बलिभद्र गोकुल बिखै जाइ बहुर आवत भए ॥


ਅਥ ਸਿਰਗਾਲ ਕੋ ਦੂਤ ਭੇਜਬੋ ਜੁ ਹਉ ਕ੍ਰਿਸਨ ਹੌ ਕਥਨੰ ॥

अथ सिरगाल को दूत भेजबो जु हउ क्रिसन हौ कथनं ॥

ਦੋਹਰਾ ॥

दोहरा ॥

ਦੋਊ ਭ੍ਰਾਤ ਅਤਿ ਸੁਖੁ ਕਰਤ; ਨਿਜ ਗ੍ਰਿਹਿ ਪਹੁਚੇ ਆਇ ॥

दोऊ भ्रात अति सुखु करत; निज ग्रिहि पहुचे आइ ॥

ਪਉਡਰੀਕ ਕੀ ਇਕ ਕਥਾ; ਸੋ ਮੈ ਕਹਤ ਸੁਨਾਇ ॥੨੨੬੧॥

पउडरीक की इक कथा; सो मै कहत सुनाइ ॥२२६१॥

ਸਵੈਯਾ ॥

सवैया ॥

ਦੂਤ ਸ੍ਰਿਗਾਲ ਪਠਿਯੋ ਹਰਿ ਕੋ; ਕਹਿ ਹਉ ਹਰਿ ਹਉ, ਤੁਹਿ ਕਿਉ ਕਹਵਾਯੋ? ॥

दूत स्रिगाल पठियो हरि को; कहि हउ हरि हउ, तुहि किउ कहवायो? ॥

ਭੇਖ ਸੋਊ ਕਰਿ ਦੂਰ ਸਬੈ; ਕਬਿ ਸ੍ਯਾਮ ਅਬੈ ਜੋ ਤੈ ਭੇਖ ਬਨਾਯੋ ॥

भेख सोऊ करि दूर सबै; कबि स्याम अबै जो तै भेख बनायो ॥

ਤੈ ਰੇ ਗੁਆਰ ਹੈ ਗੋਕੁਲ ਨਾਥ; ਕਹਾਵਤ ਹੈ, ਡਰੁ ਤੋਹਿ ਨ ਆਯੋ? ॥

तै रे गुआर है गोकुल नाथ; कहावत है, डरु तोहि न आयो? ॥

ਕੈ ਇਹ ਦੂਤ ਕੋ ਮਾਨ ਕਹਿਯੋ; ਨਹੀ ਪੇਖਿ, ਹਉ ਲੀਨੋ ਸਭੈ ਦਲ ਆਯੋ ॥੨੨੬੨॥

कै इह दूत को मान कहियो; नही पेखि, हउ लीनो सभै दल आयो ॥२२६२॥

ਸੋਰਠਾ ॥

सोरठा ॥

ਕ੍ਰਿਸਨ ਨ ਮਾਨੀ ਬਾਤ; ਜੋ ਤਿਹ ਦੂਤ ਉਚਾਰਿਯੋ ॥

क्रिसन न मानी बात; जो तिह दूत उचारियो ॥

ਕਹੀ ਜਾਇ ਤਿਨ ਬਾਤ; ਪਤਿ ਆਪਨ ਚੜਿ ਆਇਯੋ ॥੨੨੬੩॥

कही जाइ तिन बात; पति आपन चड़ि आइयो ॥२२६३॥

ਸਵੈਯਾ ॥

सवैया ॥

ਕਾਸੀ ਕੇ ਭੂਪਤਿ ਆਦਿਕ ਭੂਪਨ; ਕੋ ਸੁ ਸ੍ਰਿਗਾਲਹਿ ਸੈਨ ਬਨਾਯੋ ॥

कासी के भूपति आदिक भूपन; को सु स्रिगालहि सैन बनायो ॥

ਸ੍ਰੀ ਬ੍ਰਿਜਨਾਥ ਇਤੈ ਅਤਿ ਹੀ; ਮੁਸਲੀਧਰ ਆਦਿਕ ਸੈਨ ਬੁਲਾਯੋ ॥

स्री ब्रिजनाथ इतै अति ही; मुसलीधर आदिक सैन बुलायो ॥

ਜਾਦਵ ਅਉਰ ਸਭੈ ਸੰਗ ਲੈ; ਹਰਿ ਸੋ ਹਰਿ ਜੁਧ ਮਚਾਵਨ ਆਯੋ ॥

जादव अउर सभै संग लै; हरि सो हरि जुध मचावन आयो ॥

ਆਇ ਦੁਹੂ ਦਿਸ ਤੇ ਪ੍ਰਗਟੇ ਭਟ; ਯੌ ਕਹਿ ਕੈ ਕਬਿ ਸ੍ਯਾਮ ਸੁਨਾਯੋ ॥੨੨੬੪॥

आइ दुहू दिस ते प्रगटे भट; यौ कहि कै कबि स्याम सुनायो ॥२२६४॥

ਸੈਨ ਜਬੈ ਦੁਹੂ ਓਰਨ ਕੀ; ਜੁ ਦਈ ਜਬ ਆਪੁਸਿ ਬੀਚ ਦਿਖਾਈ ॥

सैन जबै दुहू ओरन की; जु दई जब आपुसि बीच दिखाई ॥

ਮਾਨਹੁ ਮੇਘ ਪ੍ਰਲੈ ਦਿਨ ਕੇ; ਉਮਡੇ ਦੋਊ ਇਉ ਉਪਮਾ ਜੀਅ ਆਈ ॥

मानहु मेघ प्रलै दिन के; उमडे दोऊ इउ उपमा जीअ आई ॥

ਬਾਹਰਿ ਹ੍ਵੈ ਬ੍ਰਿਜ ਨਾਇਕ ਸੈਨ ਤੇ; ਸੈਨ ਦੁਹੂ ਇਹ ਬਾਤ ਸੁਨਾਈ ॥

बाहरि ह्वै ब्रिज नाइक सैन ते; सैन दुहू इह बात सुनाई ॥

ਠਾਢੈ ਰਹੈ ਦੋਊ ਸੈਨ ਦੋਊ; ਹਮ ਮਾਡਿ ਹੈ ਯਾ ਭੂਅ ਬੀਚ ਲਰਾਈ ॥੨੨੬੫॥

ठाढै रहै दोऊ सैन दोऊ; हम माडि है या भूअ बीच लराई ॥२२६५॥

ਯਾ ਘਨਿ ਸ੍ਯਾਮ ਕਹਾਯੋ ਸੁਨੋ ਸਭ; ਮੈਹੋ ਤੇ ਤੈ ਘਨਿ ਸ੍ਯਾਮ ਕਹਾਯੋ ॥

या घनि स्याम कहायो सुनो सभ; मैहो ते तै घनि स्याम कहायो ॥

ਯਾ ਤੇ ਸੈਨ ਸ੍ਰਿਗਾਲ ਲੈ ਆਯੋ ਹੈ; ਹਉ ਹੂ ਤਬੈ ਦਲੁ ਲੈ ਸੰਗਿ ਧਾਯੋ ॥

या ते सैन स्रिगाल लै आयो है; हउ हू तबै दलु लै संगि धायो ॥

ਕਾਹੇ ਕਉ ਸੈਨ ਲਰੈ ਦੋਊ ਆਪ ਮੈ? ਕਉਤੁਕ ਦੇਖਹੁ ਠਾਂਢਿ ਸੁਨਾਯੋ ॥

काहे कउ सैन लरै दोऊ आप मै? कउतुक देखहु ठांढि सुनायो ॥

ਸ੍ਯਾਮ ਭਨੈ ਲਰਬੋ ਰਨ ਮੈ; ਹਮਰੋ ਅਰੁ ਯਾਹੀ ਹੀ ਕੋ ਬਨਿ ਆਯੋ ॥੨੨੬੬॥

स्याम भनै लरबो रन मै; हमरो अरु याही ही को बनि आयो ॥२२६६॥

TOP OF PAGE

Dasam Granth