ਦਸਮ ਗਰੰਥ । दसम ग्रंथ ।

Page 525

ਅਥ ਗੋਕੁਲ ਬਿਖੈ ਬਲਿਭਦ੍ਰ ਜੂ ਆਏ ॥

अथ गोकुल बिखै बलिभद्र जू आए ॥

ਚੌਪਈ ॥

चौपई ॥

ਤਿਹ ਉਧਾਰਿ ਪ੍ਰਭ ਜੂ ਗ੍ਰਿਹਿ ਆਯੋ ॥

तिह उधारि प्रभ जू ग्रिहि आयो ॥

ਗੋਕੁਲ ਕਉ ਬਲਿਭਦ੍ਰ ਸਿਧਾਯੋ ॥

गोकुल कउ बलिभद्र सिधायो ॥

ਆਇ ਨੰਦ ਕੇ ਪਾਇਨ ਲਾਗਿਯੋ ॥

आइ नंद के पाइन लागियो ॥

ਸੁਖੁ ਅਤਿ ਭਯੋ ਸੋਕ ਸਭ ਭਾਗਿਯੋ ॥੨੨੫੨॥

सुखु अति भयो सोक सभ भागियो ॥२२५२॥

ਸਵੈਯਾ ॥

सवैया ॥

ਨੰਦ ਕੇ ਪਾਇਨ ਲਾਗਿ ਹਲੀ; ਚਲਿ ਕੈ ਜਸੁਧਾ ਹੂੰ ਕੇ ਮੰਦਿਰ ਆਯੋ ॥

नंद के पाइन लागि हली; चलि कै जसुधा हूं के मंदिर आयो ॥

ਦੇਖਤ ਹੀ ਤਿਹ ਕੋ ਕਬਿ ਸ੍ਯਾਮ; ਸੁ ਪਾਇਨ ਊਪਰਿ ਸੀਸ ਝੁਕਾਯੋ ॥

देखत ही तिह को कबि स्याम; सु पाइन ऊपरि सीस झुकायो ॥

ਕੰਠਿ ਲਗਾਇ ਲਯੋ ਕਹਿਯੋ; ਸੋਊ ਯੌ ਮਨ ਮੈ ਕਬਿ ਸ੍ਯਾਮ ਬਨਾਯੋ ॥

कंठि लगाइ लयो कहियो; सोऊ यौ मन मै कबि स्याम बनायो ॥

ਸ੍ਯਾਮ ਜੂ ਲੇਤ ਕਬੈ ਹਮਰੀ ਸੁਧਿ; ਮਾਇ ਯੌ ਰੋਇ ਕੈ ਤਾਤ ਸੁਨਾਯੋ ॥੨੨੫੩॥

स्याम जू लेत कबै हमरी सुधि; माइ यौ रोइ कै तात सुनायो ॥२२५३॥

ਕਬਿਤੁ ॥

कबितु ॥

ਗੋਪੀ ਸੁਨਿ ਪਾਯੋ, ਇਹ ਠਉਰ ਬਲਿਭਦ੍ਰ ਆਯੋ; ਸ੍ਯਾਮ ਆਯੋ ਹ੍ਵੈ ਹੈ, ਮਾਂਗ ਸੇਂਧੁਰ ਭਰਤ ਹੈ ॥

गोपी सुनि पायो, इह ठउर बलिभद्र आयो; स्याम आयो ह्वै है, मांग सेंधुर भरत है ॥

ਬੇਸਰ ਬਿੰਦੂਆ ਤਨਿ ਭੂਖਨ ਬਨਾਇ; ਕਬਿ ਸ੍ਯਾਮ ਚਾਰੁ ਲੋਚਨਨ ਅੰਜਨੁ ਧਰਤ ਹੈ ॥

बेसर बिंदूआ तनि भूखन बनाइ; कबि स्याम चारु लोचनन अंजनु धरत है ॥

ਦਾਮਿਨੀ ਸੀ ਦਮਕ ਦਿਖਾਇ ਨਿਜ ਕਾਇ ਆਇ; ਬੂਝੈ ਮਾਤ ਭ੍ਰਾਤ ਕੀ ਨ ਸੰਕਾ ਕੋ ਕਰਤ ਹੈ ॥

दामिनी सी दमक दिखाइ निज काइ आइ; बूझै मात भ्रात की न संका को करत है ॥

ਦੀਜੈ ਘਨ ਸ੍ਯਾਮ ਕੀ ਬਤਾਇ ਸੁਧਿ ਹਾਇ ਹਮੈ; ਸ੍ਯਾਮ ਬਲਿਰਾਮ ! ਹਾ ਹਾ ਪਾਇਨ ਪਰਤ ਹੈ ॥੨੨੫੪॥

दीजै घन स्याम की बताइ सुधि हाइ हमै; स्याम बलिराम ! हा हा पाइन परत है ॥२२५४॥

ਕਬਿਯੋ ਬਾਚ ॥

कबियो बाच ॥

ਸੋਰਠਾ ॥

सोरठा ॥

ਹਲੀ ਕੀਯੋ ਸਨਮਾਨ; ਸਭ ਗੁਆਰਿਨ ਕੋ ਤਿਹ ਸਮੈ ॥

हली कीयो सनमान; सभ गुआरिन को तिह समै ॥

ਹਉ ਕਹਿ ਹਉ ਸੁ ਬਖਾਨਿ; ਜਿਉ ਕਥ ਆਗੇ ਹੋਇ ਹੈ ॥੨੨੫੫॥

हउ कहि हउ सु बखानि; जिउ कथ आगे होइ है ॥२२५५॥

ਸਵੈਯਾ ॥

सवैया ॥

ਏਕ ਸਮੈ ਮੁਸਲੀਧਰ ਤਾਹੀ ਮੈ; ਆਨੰਦ ਸੋ ਇਕ ਖੇਲੁ ਮਚਾਯੋ ॥

एक समै मुसलीधर ताही मै; आनंद सो इक खेलु मचायो ॥

ਯਾਹੀ ਕੇ ਪੀਵਨ ਕੋ ਮਦਰਾ ਹਿਤ; ਸ੍ਯਾਮ ਜਲਾਧਿਪ ਦੈ ਕੈ ਪਠਾਯੋ ॥

याही के पीवन को मदरा हित; स्याम जलाधिप दै कै पठायो ॥

ਪੀਵਤ ਭਯੋ ਤਬ ਸੋ ਮੁਸਲੀ; ਮਦਿ ਮਤਿ ਭਯੋ ਮਨ ਮੈ ਸੁਖ ਪਾਯੋ ॥

पीवत भयो तब सो मुसली; मदि मति भयो मन मै सुख पायो ॥

ਨੀਰ ਚਹਿਯੋ ਜਮੁਨਾ ਕੀਯੋ ਮਾਨੁ; ਸੁ ਐਚ ਲਈ ਹਲ ਸਿਉ ਕਬਿ ਗਾਯੋ ॥੨੨੫੬॥

नीर चहियो जमुना कीयो मानु; सु ऐच लई हल सिउ कबि गायो ॥२२५६॥

ਜਮੁਨਾ ਬਾਚ ਹਲੀ ਸੋ ॥

जमुना बाच हली सो ॥

ਸੋਰਠਾ ॥

सोरठा ॥

ਲੇਹੁ ਹਲੀ ! ਤੁਮ ਨੀਰੁ; ਬਿਨੁ ਦੀਜੈ ਨਹ ਦੋਸ ਦੁਖ ॥

लेहु हली ! तुम नीरु; बिनु दीजै नह दोस दुख ॥

ਸੁਨਹੁ ਬਾਤ ਰਨਧੀਰ ! ਹਉ ਚੇਰੀ ਜਦੁਰਾਇ ਕੀ ॥੨੨੫੭॥

सुनहु बात रनधीर ! हउ चेरी जदुराइ की ॥२२५७॥

ਸਵੈਯਾ ॥

सवैया ॥

ਦੁਇ ਹੀ ਸੁ ਮਾਸ ਰਹੇ ਤਿਹ ਠਾਂ; ਫਿਰਿ ਲੈਨ ਬਿਦਾ ਚਲਿ ਨੰਦ ਪੈ ਆਏ ॥

दुइ ही सु मास रहे तिह ठां; फिरि लैन बिदा चलि नंद पै आए ॥

ਫੇਰਿ ਗਏ ਜਸੋਧਾ ਹੂ ਕੇ ਮੰਦਿਰ; ਤਾ ਪਗ ਪੈ ਇਹ ਮਾਥ ਛੁਹਾਏ ॥

फेरि गए जसोधा हू के मंदिर; ता पग पै इह माथ छुहाए ॥

ਮਾਂਗਤ ਭਯੋ ਜਬ ਹੀ ਸੁ ਬਿਦਾ; ਤਬ ਸੋਕ ਕੀਯੋ ਦੁਹ ਨੈਨ ਬਹਾਏ ॥

मांगत भयो जब ही सु बिदा; तब सोक कीयो दुह नैन बहाए ॥

ਕੀਨੋ ਬਿਦਾ ਫਿਰਿ ਯੌ ਕਹਿ ਕੈ; ਤੁਮ ਯੌ ਕਹੀਯੋ ਹਰਿ ਕਿਉ ਨਹੀ ਆਏ ॥੨੨੫੮॥

कीनो बिदा फिरि यौ कहि कै; तुम यौ कहीयो हरि किउ नही आए ॥२२५८॥

ਨੰਦ ਤੇ ਲੈ ਜਸੁਧਾ ਤੇ ਬਿਦਾ; ਚੜਿ ਸ੍ਯੰਦਨ ਪੈ ਬਲਭਦ੍ਰ ਸਿਧਾਯੋ ॥

नंद ते लै जसुधा ते बिदा; चड़ि स्यंदन पै बलभद्र सिधायो ॥

ਲਾਂਘਤ ਲਾਂਘਤ ਦੇਸ ਕਈ ਨਗ; ਅਉਰ ਨਦੀ ਪੁਰ ਕੇ ਨਿਜਕਾਯੋ ॥

लांघत लांघत देस कई नग; अउर नदी पुर के निजकायो ॥

TOP OF PAGE

Dasam Granth