ਦਸਮ ਗਰੰਥ । दसम ग्रंथ ।

Page 517

ਜਾਗਤਿ ਹੀ ਬਿਰਲਾਪ ਕੀਓ; ਅਤਿ ਹੀ ਚਿਤਿ ਸੋਕ ਕੀ ਬਾਤ ਜਨਾਈ ॥

जागति ही बिरलाप कीओ; अति ही चिति सोक की बात जनाई ॥

ਅੰਗਨ ਮੈ ਡਗਰੀ ਸੀ ਫਿਰੈ; ਪਤਿ ਕੀ ਕਰਿ ਕੈ ਮਨ ਮੈ ਦੁਚਿਤਾਈ ॥

अंगन मै डगरी सी फिरै; पति की करि कै मन मै दुचिताई ॥

ਪ੍ਰੇਤ ਲਗਿਯੋ ਕਿਧੌ ਪ੍ਰੀਤ ਲਗੀ; ਕਿ ਕਛੂ ਅਬ ਯਾ ਠਗਮੂਰੀ ਸੀ ਖਾਈ ॥

प्रेत लगियो किधौ प्रीत लगी; कि कछू अब या ठगमूरी सी खाई ॥

ਭਾਖਤ ਭੀ ਸਖੀ ! ਮੋ ਕਉ ਅਬੈ; ਮੇਰੋ ਦੈ ਗਯੋ ਪ੍ਰੀਤਮ ਆਜ ਦਿਖਾਈ ॥੨੧੯੩॥

भाखत भी सखी ! मो कउ अबै; मेरो दै गयो प्रीतम आज दिखाई ॥२१९३॥

ਏਤੀ ਹੀ ਕੈ ਬਤੀਯਾ ਮੁਖ ਤੇ; ਗਿਰ ਭੂ ਪੈ ਪਰੀ ਸਭ ਸੁਧਿ ਭੁਲਾਈ ॥

एती ही कै बतीया मुख ते; गिर भू पै परी सभ सुधि भुलाई ॥

ਯੌ ਬਿਸੰਭਾਰ ਪਰੀ ਧਰਨੀ; ਕਬਿ ਸ੍ਯਾਮ ਭਨੈ ਮਨੋ ਨਾਗਿਨ ਖਾਈ ॥

यौ बिस्मभार परी धरनी; कबि स्याम भनै मनो नागिन खाई ॥

ਮਾਨਹੁ ਅੰਤ ਸਮੋ ਪਹੁਚਿਯੋ ਇਹ; ਦੈ ਗਯੋ ਪ੍ਰੀਤਮ ਸੋਤਿ ਦਿਖਾਈ ॥

मानहु अंत समो पहुचियो इह; दै गयो प्रीतम सोति दिखाई ॥

ਤਉ ਲਗਿ ਚਿਤ੍ਰ ਰੇਖਾ ਜੁ ਹੁਤੀ; ਸੁ ਸਖੀ ਇਹ ਕੀ, ਇਹ ਕੇ ਢਿਗਿ ਆਈ ॥੨੧੯੪॥

तउ लगि चित्र रेखा जु हुती; सु सखी इह की, इह के ढिगि आई ॥२१९४॥

ਚੌਪਈ ॥

चौपई ॥

ਸਖਿਨ ਦਸਾ ਜਬ ਯਾਹਿ ਸੁਨਾਈ ॥

सखिन दसा जब याहि सुनाई ॥

ਚਿਤ੍ਰ ਰੇਖ ਤਬ ਸੋਚ ਜਨਾਈ ॥

चित्र रेख तब सोच जनाई ॥

ਇਹ ਜੀਏ ਜੀਯ ਹੋ ਨਹੀ ਮਰਿ ਹੋ ॥

इह जीए जीय हो नही मरि हो ॥

ਜਾਨਤ ਜਤਨੁ ਏਕ ਸੋਊ ਕਰਿ ਹੋ ॥੨੧੯੫॥

जानत जतनु एक सोऊ करि हो ॥२१९५॥

ਜੋ ਮੈ ਨਾਰਦ ਸੋ ਸੁਨਿ ਪਾਯੋ ॥

जो मै नारद सो सुनि पायो ॥

ਵਹੈ ਜਤਨੁ ਮੇਰੇ ਮਨਿ ਆਯੋ ॥

वहै जतनु मेरे मनि आयो ॥

ਜਤਨੁ ਆਜ ਸੋਊ ਮੈ ਕਰਿ ਹੋ ॥

जतनु आज सोऊ मै करि हो ॥

ਬਾਨਾਸੁਰ ਤੇ ਨੈਕੁ ਨ ਡਰਿ ਹੋ ॥੨੧੯੬॥

बानासुर ते नैकु न डरि हो ॥२१९६॥

ਸਖੀ ਬਾਚ ਚਿਤ੍ਰ ਰੇਖਾ ਸੋ ॥

सखी बाच चित्र रेखा सो ॥

ਦੋਹਰਾ ॥

दोहरा ॥

ਆਤੁਰ ਹ੍ਵੈ ਤਿਹ ਕੀ ਸਖੀ; ਤਿਹ ਕੋ ਕਹਿਯੋ ਸੁਨਾਇ ॥

आतुर ह्वै तिह की सखी; तिह को कहियो सुनाइ ॥

ਜੋ ਜਾਨਤ ਹੈ ਜਤਨ ਤੂ; ਸੋ ਅਬ ਤੁਰਤੁ ਬਨਾਇ ॥੨੧੯੭॥

जो जानत है जतन तू; सो अब तुरतु बनाइ ॥२१९७॥

ਸਵੈਯਾ ॥

सवैया ॥

ਯੌ ਸੁਨਿ ਕੈ ਤਿਹ ਕੀ ਬਤੀਯਾ; ਤਬ ਹੀ ਇਹ ਚਉਦਹ ਲੋਕ ਬਨਾਏ ॥

यौ सुनि कै तिह की बतीया; तब ही इह चउदह लोक बनाए ॥

ਜੀਵ ਜਨਾਵਰ ਦੇਵ ਨਿਸਾਚਰ; ਭੀਤ ਕੇ ਬੀਚ ਲਿਖੇ ਚਿਤ ਲਾਏ ॥

जीव जनावर देव निसाचर; भीत के बीच लिखे चित लाए ॥

ਅਉਰ ਸਭੈ ਰਚਨਾ ਜਗ ਹੂ ਕੀ; ਲਿਖੀ ਕਹਿ ਲਉ ਕਬਿ ਸ੍ਯਾਮ ਸੁਨਾਏ? ॥

अउर सभै रचना जग हू की; लिखी कहि लउ कबि स्याम सुनाए? ॥

ਤਉ ਇਹ ਆਇ ਸਮੁਛਤ ਕੈ; ਬਹੀਆ ਗਹਿ ਯਾ ਸਭ ਹੀ ਦਰਸਾਏ ॥੨੧੯੮॥

तउ इह आइ समुछत कै; बहीआ गहि या सभ ही दरसाए ॥२१९८॥

ਜਉ ਬਹੀਆ ਗਹਿ ਕੈ ਇਹ ਕੀ; ਉਨ ਚਿਤ੍ਰ ਸਭੈ ਇਹ ਕਉ ਦਰਸਾਏ ॥

जउ बहीआ गहि कै इह की; उन चित्र सभै इह कउ दरसाए ॥

ਦੇਖਤਿ ਦੇਖਤਿ ਗੀ ਤਿਹ ਠਾਂ; ਜਹ ਦ੍ਵਾਰਵਤੀ ਬ੍ਰਿਜਨਾਥ ਬਨਾਏ ॥

देखति देखति गी तिह ठां; जह द्वारवती ब्रिजनाथ बनाए ॥

ਸੰਬਰ ਕੋ ਅਰਿ ਥੋ ਜਿਹ ਠਉਰ; ਲਿਖਿਯੋ ਇਹ ਤਾ ਪਿਖਿ ਨੈਨ ਨਿਵਾਏ ॥

स्मबर को अरि थो जिह ठउर; लिखियो इह ता पिखि नैन निवाए ॥

ਤਾ ਸੁਇ ਦੇਖਿ ਕਹਿਯੋ ਇਹ ਭਾਂਤਿ; ਸਹੀ ਮੇਰੇ ਪ੍ਰੀਤਮ ਏ ਸਖੀ ! ਪਾਏ ॥੨੧੯੯॥

ता सुइ देखि कहियो इह भांति; सही मेरे प्रीतम ए सखी ! पाए ॥२१९९॥

ਚੌਪਈ ॥

चौपई ॥

ਕਹਿਯੋ ਸਖੀ ਅਬ ਢੀਲ ਨ ਕੀਜੈ ॥

कहियो सखी अब ढील न कीजै ॥

ਪ੍ਰੀਤਮ ਮੁਹਿ ਮਿਲਾਇ ਕੈ ਦੀਜੈ ॥

प्रीतम मुहि मिलाइ कै दीजै ॥

ਜਬ ਸਜਨੀ ਇਹ ਕਾਰਜ ਕੈ ਹੋ ॥

जब सजनी इह कारज कै हो ॥

ਜੀਵ ਦਾਨ ਤਬ ਮੋਕਹ ਦੈ ਹੋ ॥੨੨੦੦॥

जीव दान तब मोकह दै हो ॥२२००॥

TOP OF PAGE

Dasam Granth