ਦਸਮ ਗਰੰਥ । दसम ग्रंथ । |
Page 512 ਰਾਜ ਸਮਾਜ ਨਹੀ ਸੁਨਿ ਸੁੰਦਰਿ ! ਨ ਧਨ ਕਾਹੂ ਤੇ ਮਾਂਗਿ ਲਯੋ ਏ ॥ राज समाज नही सुनि सुंदरि ! न धन काहू ते मांगि लयो ए ॥ ਸੂਰ ਨਹੀ ਜਿਨ ਤਿਆਗ ਕੈ ਆਪਨੋ; ਦੇਸ ਸਮੁੰਦ੍ਰ ਮੋ ਬਾਸ ਕਯੋ ਹੈ ॥ सूर नही जिन तिआग कै आपनो; देस समुंद्र मो बास कयो है ॥ ਚੋਰ ਪਰਿਯੋ ਮਨਿ ਕੋ ਫੁਨਿ ਨਾਮ; ਸੁ ਯਾਹੀ ਤੇ ਕ੍ਰੁਧਿਤ ਭ੍ਰਾਤ ਭਯੋ ਹੈ ॥ चोर परियो मनि को फुनि नाम; सु याही ते क्रुधित भ्रात भयो है ॥ ਤਾਹੀ ਤੇ ਮੋ ਤਜਿ ਕੈ ਬਰੁ ਆਨਹਿ; ਤੇਰੋ ਕਛੂ ਅਬ ਲਉ ਨ ਗਯੋ ਹੈ ॥੨੧੫੩॥ ताही ते मो तजि कै बरु आनहि; तेरो कछू अब लउ न गयो है ॥२१५३॥ ਰੁਕਮਿਨੀ ਬਾਚ ਸਖੀ ਸੋ ॥ रुकमिनी बाच सखी सो ॥ ਸਵੈਯਾ ॥ सवैया ॥ ਚਿੰਤ ਕਰੀ ਮਨ ਮੈ ਹਮ ਸੋ; ਨ ਥੀ ਜਾਨਤ ਸ੍ਯਾਮ ਇਤੀ ਕਰਿ ਹੈ ॥ चिंत करी मन मै हम सो; न थी जानत स्याम इती करि है ॥ ਬਰੁ ਮੋ ਤਜਿ ਕੈ ਤੁਮ ਆਨਹਿ ਕਉ; ਬਚਨਾ ਇਹ ਭਾਂਤਿ ਕੇ ਉਚਰਿ ਹੈ ॥ बरु मो तजि कै तुम आनहि कउ; बचना इह भांति के उचरि है ॥ ਹਮਰੋ ਮਰਿਬੋ ਈ ਬਨਿਯੋ ਇਹ ਠਾਂ; ਜੀਅ ਹੈ ਨ ਆਵਸਿ, ਅਬੈ ਮਰਿ ਹੈ ॥ हमरो मरिबो ई बनियो इह ठां; जीअ है न आवसि, अबै मरि है ॥ ਮਰਿਬੋ ਜੁ ਨ ਜਾਤ ਭਲੇ ਸਜਨੀ ! ਅਪੁਨੇ ਪਤਿ ਸੋ ਹਠਿ ਕੈ ਜਰਿ ਹੈ ॥੨੧੫੪॥ मरिबो जु न जात भले सजनी ! अपुने पति सो हठि कै जरि है ॥२१५४॥ ਤ੍ਰੀਅ ਕਾਨ੍ਹ ਸੋ ਚਿੰਤਤ ਹੁਇ ਮਨ ਮੈ; ਮਰਿਬੋ ਈ ਬਨਿਯੋ ਚਿਤ ਬੀਚ ਬਿਚਾਰਿਯੋ ॥ त्रीअ कान्ह सो चिंतत हुइ मन मै; मरिबो ई बनियो चित बीच बिचारियो ॥ ਮੋ ਸੰਗਿ ਕਉ ਬ੍ਰਿਜਨਾਥ ਅਬੈ; ਕਬਿ ਸ੍ਯਾਮ ਕਹੈ ਕਟੁ ਬੈਨ ਉਚਾਰਿਯੋ ॥ मो संगि कउ ब्रिजनाथ अबै; कबि स्याम कहै कटु बैन उचारियो ॥ ਕ੍ਰੋਧ ਸੋ ਖਾਇ ਤਵਾਰ ਧਰਾ ਪਰ; ਝੂਮਿ ਗਿਰੀ, ਨਹੀ ਨੈਕੁ ਸੰਭਾਰਿਯੋ ॥ क्रोध सो खाइ तवार धरा पर; झूमि गिरी, नही नैकु स्मभारियो ॥ ਯੌ ਉਪਮਾ ਉਪਜੀ ਜੀਅ ਮੈ; ਜਨੁ ਟੂਟ ਗਯੋ ਰੁਖ ਬ੍ਯਾਰ ਕੋ ਮਾਰਿਯੋ ॥੨੧੫੫॥ यौ उपमा उपजी जीअ मै; जनु टूट गयो रुख ब्यार को मारियो ॥२१५५॥ ਦੋਹਰਾ ॥ दोहरा ॥ ਅੰਕ ਲੀਓ ਭਰ ਕਾਨ੍ਹ ਤਿਹ; ਦੂਰ ਕਰਨ ਕੋ ਕ੍ਰੋਧ ॥ अंक लीओ भर कान्ह तिह; दूर करन को क्रोध ॥ ਸਵਾਧਾਨ ਕਰਿ ਰੁਕਮਿਨੀ; ਜਦੁਪਤਿ ਕੀਓ ਪ੍ਰਬੋਧ ॥੨੧੫੬॥ सवाधान करि रुकमिनी; जदुपति कीओ प्रबोध ॥२१५६॥ ਸਵੈਯਾ ॥ सवैया ॥ ਤੇਰੇ ਹੀ ਧਰਮ ਤੇ ਮੈ ਸੁਨਿ ਸੁੰਦਰਿ ! ਕੇਸਨ ਤੇ ਗਹਿ ਕੰਸ ਪਛਾਰਿਯੋ ॥ तेरे ही धरम ते मै सुनि सुंदरि ! केसन ते गहि कंस पछारियो ॥ ਤੇਰੇ ਹੀ ਧਰਮ ਤੇ ਸੰਧਿ ਜਰਾ ਹੂ ਕੋ; ਸੈਨ ਸਭੈ ਛਿਨ ਮਾਹਿ ਸੰਘਾਰਿਯੋ ॥ तेरे ही धरम ते संधि जरा हू को; सैन सभै छिन माहि संघारियो ॥ ਤੇਰੇ ਹੀ ਧਰਮ ਜਿਤਿਯੋ ਮਘਵਾ; ਅਰੁ ਤੇਰੇ ਹੀ ਧਰਮ ਭੂਮਾਸੁਰ ਮਾਰਿਯੋ ॥ तेरे ही धरम जितियो मघवा; अरु तेरे ही धरम भूमासुर मारियो ॥ ਤੋ ਸੋ ਕੀਓ ਉਪਹਾਸ ਅਬੈ ਮੁਹਿ; ਤੈ ਅਪਨੇ ਜੀਅ ਸਾਚ ਬਿਚਾਰਿਯੋ ॥੨੧੫੭॥ तो सो कीओ उपहास अबै मुहि; तै अपने जीअ साच बिचारियो ॥२१५७॥ ਰੁਕਮਿਨੀ ਬਾਚ ॥ रुकमिनी बाच ॥ ਸਵੈਯਾ ॥ सवैया ॥ ਯੌ ਪੀਅ ਕੀ ਤ੍ਰੀਅ ਬਾਤ ਸੁਨੀ; ਦੁਖੁ ਕੀ ਤਬ ਬਾਤ ਸਭੈ ਬਿਸਰਾਈ ॥ यौ पीअ की त्रीअ बात सुनी; दुखु की तब बात सभै बिसराई ॥ ਭੂਲਿ ਪਰੀ ਪ੍ਰਭੁ ! ਕੀਜੈ ਛਿਮਾ ਮੁਹਿ; ਨਾਰ ਨਿਵਾਇ ਕੈ ਨਾਰਿ ਸੁਨਾਈ ॥ भूलि परी प्रभु ! कीजै छिमा मुहि; नार निवाइ कै नारि सुनाई ॥ ਅਉਰ ਕਰੀ ਉਪਮਾ ਪ੍ਰਭ ਕੀ; ਜੁ ਕਬਿਤਨ ਮੈ ਬਰਨੀ ਨਹੀ ਜਾਈ ॥ अउर करी उपमा प्रभ की; जु कबितन मै बरनी नही जाई ॥ ਊਤਰ ਦੇਤ ਭਈ ਹਸਿ ਕੈ; ਹਰਿ ! ਮੈ ਉਪਹਾਸ ਕੀ ਬਾਤ ਨ ਪਾਈ ॥੨੧੫੮॥ ऊतर देत भई हसि कै; हरि ! मै उपहास की बात न पाई ॥२१५८॥ ਦੋਹਰਾ ॥ दोहरा ॥ ਮਾਨ ਕਥਾ ਰੁਕਮਿਨੀ ਕੀ; ਸ੍ਯਾਮ ਕਹੀ ਚਿਤ ਲਾਇ ॥ मान कथा रुकमिनी की; स्याम कही चित लाइ ॥ ਆਗੇ ਕਥਾ ਸੁ ਹੋਇਗੀ; ਸੁਨੀਅਹੁ ਪ੍ਰੇਮ ਬਢਾਇ ॥੨੧੫੯॥ आगे कथा सु होइगी; सुनीअहु प्रेम बढाइ ॥२१५९॥ |
Dasam Granth |