ਦਸਮ ਗਰੰਥ । दसम ग्रंथ । |
Page 513 ਕਬਿਯੋ ਬਾਚ ॥ कबियो बाच ॥ ਸਵੈਯਾ ॥ सवैया ॥ ਸ੍ਰੀ ਜਦੁਬੀਰ ਕੀ ਜੇਤੀ ਤ੍ਰੀਆ; ਸਭ ਕੋ ਦਸ ਹੂ ਦਸ ਪੁਤ੍ਰ ਦੀਏ ॥ स्री जदुबीर की जेती त्रीआ; सभ को दस हू दस पुत्र दीए ॥ ਅਰੁ ਏਕਹਿ ਏਕ ਦਈ ਦੁਹਿਤਾ; ਤਿਨ ਕੇ ਸੁ ਹੁਲਾਸ ਬਢਾਇ ਹੀਏ ॥ अरु एकहि एक दई दुहिता; तिन के सु हुलास बढाइ हीए ॥ ਸਭ ਕਾਨ੍ਹ ਕੀ ਮੂਰਤਿ ਸ੍ਯਾਮ ਭਨੈ; ਸਭ ਕੰਧਿ ਪਟੰਬਰ ਪੀਤ ਲੀਏ ॥ सभ कान्ह की मूरति स्याम भनै; सभ कंधि पट्मबर पीत लीए ॥ ਕਰੁਨਾਨਿਧਿ ਕਉਤੁਕ ਦੇਖਨ ਕਉ; ਇਹ ਭੂ ਪਰ ਆਇ ਚਰਿਤ੍ਰ ਕੀਏ ॥੨੧੬੦॥ करुनानिधि कउतुक देखन कउ; इह भू पर आइ चरित्र कीए ॥२१६०॥ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰੁਕਮਿਨੀ ਉਪਹਾਸ ਬਰਨਨ ਸਮਾਪਤੰ ॥ इति स्री दसम सिकंध पुराणे बचित्र नाटक ग्रंथे क्रिसनावतारे रुकमिनी उपहास बरनन समापतं ॥ ਅਨਰੁਧ ਜੀ ਕੋ ਬ੍ਯਾਹ ਕਥਨੰ ॥ अनरुध जी को ब्याह कथनं ॥ ਸਵੈਯਾ ॥ सवैया ॥ ਤਉ ਹੀ ਲਉ ਪੌਤ੍ਰ ਕੀ ਬ੍ਯਾਹ ਕ੍ਰਿਪਾਨਿਧਿ; ਸ੍ਯਾਮ ਭਨੈ ਰੁਚਿ ਮਾਨਿ ਬਿਚਾਰਿਯੋ ॥ तउ ही लउ पौत्र की ब्याह क्रिपानिधि; स्याम भनै रुचि मानि बिचारियो ॥ ਸੁੰਦਰ ਥੀ ਰੁਕਮੀ ਕੀ ਸੁਤਾ; ਤਿਹ ਬ੍ਯਾਹਹਿ ਕੋ ਸਭ ਸਾਜਿ ਸਵਾਰਿਯੋ ॥ सुंदर थी रुकमी की सुता; तिह ब्याहहि को सभ साजि सवारियो ॥ ਟੀਕਾ ਦੀਯੋ ਤਿਹ ਭਾਲ ਮੈ ਕੁੰਕਮ; ਅਉ ਮਿਲਿ ਬਿਪ੍ਰਨ ਬੇਦ ਉਚਾਰਿਯੋ ॥ टीका दीयो तिह भाल मै कुंकम; अउ मिलि बिप्रन बेद उचारियो ॥ ਸ੍ਰੀ ਜਦੁਬੀਰ ਤ੍ਰੀਆ ਸੰਗ ਲੈ; ਬਲਭਦ੍ਰ ਸੁ ਕਉਤਕ ਕਾਜ ਸਿਧਾਰਿਯੋ ॥੨੧੬੧॥ स्री जदुबीर त्रीआ संग लै; बलभद्र सु कउतक काज सिधारियो ॥२१६१॥ ਚੌਪਈ ॥ चौपई ॥ ਕਿਸਨ ਜਬੈ ਤਿਹ ਪੁਰ ਮੈ ਗਏ ॥ किसन जबै तिह पुर मै गए ॥ ਅਤਿ ਉਪਹਾਸ ਠਉਰ ਤਿਹ ਭਏ ॥ अति उपहास ठउर तिह भए ॥ ਰੁਕਮਿਨਿ ਜਬ ਰੁਕਮੀ ਦਰਸਾਯੋ ॥ रुकमिनि जब रुकमी दरसायो ॥ ਭੈਨ ਭ੍ਰਾਤ ਅਤਿ ਹੀ ਸੁਖੁ ਪਾਯੋ ॥੨੧੬੨॥ भैन भ्रात अति ही सुखु पायो ॥२१६२॥ ਬ੍ਯਾਹ ਭਲੋ ਅਨਰੁਧ ਕੋ ਕਯੋ ॥ ब्याह भलो अनरुध को कयो ॥ ਜਦੁਪਤਿ ਆਪ ਸੇਹਰਾ ਦਯੋ ॥ जदुपति आप सेहरा दयो ॥ ਜੂਪ ਮੰਤ੍ਰ ਉਤ ਰੁਕਮਿ ਬਿਚਾਰਿਯੋ ॥ जूप मंत्र उत रुकमि बिचारियो ॥ ਖੇਲ ਹਲੀ ਹਮ ਸੰਗ ਉਚਾਰਿਯੋ ॥੨੧੬੩॥ खेल हली हम संग उचारियो ॥२१६३॥ ਸਵੈਯਾ ॥ सवैया ॥ ਸੰਗ ਹਲੀ ਕੇ ਤਬੈ ਰੁਕਮੀ; ਕਬਿ ਸ੍ਯਾਮ ਜੂਆ ਹੂ ਕੋ ਖੇਲੁ ਮਚਾਯੋ ॥ संग हली के तबै रुकमी; कबि स्याम जूआ हू को खेलु मचायो ॥ ਭੂਪ ਘਨੇ ਜਿਹ ਥੇ ਤਿਨ ਦੇਖਤ; ਦਰਬ ਘਨੋ ਤਿਹ ਮਾਝਿ ਲਗਾਯੋ ॥ भूप घने जिह थे तिन देखत; दरब घनो तिह माझि लगायो ॥ ਦਾਵ ਪਰਿਯੋ ਮੁਸਲੀ ਕੋ ਸਭੋ; ਰੁਕਮੀ ਹੂ ਕੋ ਦਾਵ ਪਰਿਯੋ ਯੌ ਸੁਨਾਯੋ ॥ दाव परियो मुसली को सभो; रुकमी हू को दाव परियो यौ सुनायो ॥ ਹਾਸ ਕੀਯੋ ਮਿਲਿ ਕੈ ਅਤਿ ਹੀ; ਗਰੁੜ ਧੁਜ ਭ੍ਰਾਤ ਘਨੋ ਰਿਸਵਾਯੋ ॥੨੧੬੪॥ हास कीयो मिलि कै अति ही; गरुड़ धुज भ्रात घनो रिसवायो ॥२१६४॥ ਚੌਪਈ ॥ चौपई ॥ ਐਸੇ ਘਨੀ ਬੇਰ ਡਹਕਾਯੋ ॥ ऐसे घनी बेर डहकायो ॥ ਜਦੁਪਤਿ ਭ੍ਰਾਤ ਕ੍ਰੋਧ ਅਤਿ ਆਯੋ ॥ जदुपति भ्रात क्रोध अति आयो ॥ ਏਕ ਗਦਾ ਉਠਿ ਕਰ ਮੈ ਧਰੀ ॥ एक गदा उठि कर मै धरी ॥ ਸਭ ਭੂਪਨ ਕੀ ਪੂਜਾ ਕਰੀ ॥੨੧੬੫॥ सभ भूपन की पूजा करी ॥२१६५॥ ਘਨੇ ਚਾਇ ਸੋ ਭੂਪ ਸੰਘਾਰੇ ॥ घने चाइ सो भूप संघारे ॥ ਪਰੇ ਝੂਮ ਕੈ ਭੂ ਬਿਸੰਭਾਰੇ ॥ परे झूम कै भू बिस्मभारे ॥ ਗਿਰੇ ਸ੍ਰਉਨ ਕੇ ਰਸ ਸੋ ਰਾਤੇ ॥ गिरे स्रउन के रस सो राते ॥ ਖੇਡਿ ਬਸੰਤ ਮਨੋ ਮਦਮਾਤੇ ॥੨੧੬੬॥ खेडि बसंत मनो मदमाते ॥२१६६॥ ਫਿਰਤ ਭੂਤ ਸੋ ਤਿਨ ਮੈ ਹਲੀ ॥ फिरत भूत सो तिन मै हली ॥ ਜੈਸੇ ਅੰਤ ਕਾਲ ਸਿਵ ਬਲੀ ॥ जैसे अंत काल सिव बली ॥ ਜਿਉ ਰਿਸਿ ਡੰਡ ਲੀਏ ਜਮੁ ਆਵੈ ॥ जिउ रिसि डंड लीए जमु आवै ॥ ਤੈਸੇ ਹੀ ਮੁਸਲੀ ਛਬਿ ਪਾਵੈ ॥੨੧੬੭॥ तैसे ही मुसली छबि पावै ॥२१६७॥ ਰੁਕਮੀ ਭਯੋ ਗਦਾ ਗਹਿ ਠਾਂਢੋ ॥ रुकमी भयो गदा गहि ठांढो ॥ ਘਨੋ ਕ੍ਰੋਧ ਤਾ ਕੈ ਚਿਤਿ ਬਾਢੋ ॥ घनो क्रोध ता कै चिति बाढो ॥ ਭਾਜਤ ਭਯੋ ਨ ਸਾਮੁਹੇ ਆਯੋ ॥ भाजत भयो न सामुहे आयो ॥ ਆਇ ਹਲੀ ਸੋ ਜੁਧੁ ਮਚਾਯੋ ॥੨੧੬੮॥ आइ हली सो जुधु मचायो ॥२१६८॥ |
Dasam Granth |