ਦਸਮ ਗਰੰਥ । दसम ग्रंथ । |
Page 498 ਦ੍ਵਾਦਸ ਦਿਉਸ ਭਿਰੇ ਦਿਨ ਰੈਨ; ਨਹੀ ਤਿਹ ਤੇ ਹਰਿ ਨੈਕੁ ਡਰਾਨੋ ॥ द्वादस दिउस भिरे दिन रैन; नही तिह ते हरि नैकु डरानो ॥ ਲਾਤਨ ਮੂਕਨ ਕੋ ਅਤਿ ਹੀ; ਫੁਨਿ ਤਉਨ ਗੁਫਾ ਮਹਿ ਜੁਧੁ ਮਚਾਨੋ ॥ लातन मूकन को अति ही; फुनि तउन गुफा महि जुधु मचानो ॥ ਪਉਰਖ ਭਾਲਕ ਕੋ ਘਟਿ ਗਯੋ; ਇਹ ਮੈ ਬਹੁ ਪਉਰਖ ਤਾ ਪਹਿਚਾਨੋ ॥ पउरख भालक को घटि गयो; इह मै बहु पउरख ता पहिचानो ॥ ਜੁਧੁ ਕੋ ਛਾਡ ਕੈ ਪਾਇ ਪਰਿਯੋ; ਜਦੁਬੀਰ ਕੋ ਰਾਮ ਸਹੀ ਕਰਿ ਜਾਨੋ ॥੨੦੫੧॥ जुधु को छाड कै पाइ परियो; जदुबीर को राम सही करि जानो ॥२०५१॥ ਪਾਇ ਪਰਿਯੋ ਘਿਘਿਆਨੋ ਘਨੋ; ਬਤੀਯਾ ਅਤਿ ਦੀਨ ਹ੍ਵੈ ਯਾ ਬਿਧਿ ਭਾਖੀ ॥ पाइ परियो घिघिआनो घनो; बतीया अति दीन ह्वै या बिधि भाखी ॥ ਹੋ ਤੁਮ ਰਾਵਨ ਕੇ ਮਰੀਆ; ਤੁਮ ਹੀ ਪੁਨਿ ਲਾਜ ਦਰੋਪਤੀ ਰਾਖੀ ॥ हो तुम रावन के मरीआ; तुम ही पुनि लाज दरोपती राखी ॥ ਭੂਲ ਭਈ ਹਮ ਤੇ ਪ੍ਰਭ ਜੂ ! ਸੁ ਛਿਮਾ ਕਰੀਯੈ ਸਿਵ ਸੂਰਜ ਸਾਖੀ ॥ भूल भई हम ते प्रभ जू ! सु छिमा करीयै सिव सूरज साखी ॥ ਯੌ ਕਹਿ ਕੈ ਦੁਹਿਤਾ ਜੁ ਹੁਤੀ; ਸੋਊ ਲੈ ਬ੍ਰਿਜਨਾਥ ਕੇ ਅਗ੍ਰਜ ਰਾਖੀ ॥੨੦੫੨॥ यौ कहि कै दुहिता जु हुती; सोऊ लै ब्रिजनाथ के अग्रज राखी ॥२०५२॥ ਉਤ ਜੁਧ ਕੈ ਸ੍ਯਾਮ ਜੂ ਬ੍ਯਾਹ ਕਯੋ; ਇਤ ਹ੍ਵੈ ਕੈ ਨਿਰਾਸ ਏ ਧਾਮਨ ਆਏ ॥ उत जुध कै स्याम जू ब्याह कयो; इत ह्वै कै निरास ए धामन आए ॥ ਕਾਨ੍ਹ ਗੁਫਾ ਹੂੰ ਕੇ ਬੀਚ ਧਸੇ; ਸੋਊ ਕਾਹੂੰ ਹਨੇ ਸੁ ਇਹੀ ਠਹਰਾਏ ॥ कान्ह गुफा हूं के बीच धसे; सोऊ काहूं हने सु इही ठहराए ॥ ਨੀਰ ਢਰੈ ਭਟਵਾਨ ਕੀ ਆਂਖਿਨ; ਲੋਟਤ ਹੈ ਚਿਤ ਮੈ ਦੁਖੁ ਪਾਏ ॥ नीर ढरै भटवान की आंखिन; लोटत है चित मै दुखु पाए ॥ ਸੀਸ ਧੁਨੈ ਇਕ ਐਸੇ ਕਹੈ; ਹਮ ਹੂੰ ਜਦੁਬੀਰ ਕੇ ਕਾਮ ਨ ਆਏ ॥੨੦੫੩॥ सीस धुनै इक ऐसे कहै; हम हूं जदुबीर के काम न आए ॥२०५३॥ ਸੈਨ ਜਿਤੋ ਜਦੁਬੀਰ ਕੇ ਸੰਗ; ਗਯੋ ਸੋਊ ਭੂਪ ਪੈ ਰੋਵਤ ਆਯੋ ॥ सैन जितो जदुबीर के संग; गयो सोऊ भूप पै रोवत आयो ॥ ਭੂਪਤਿ ਦੇਖ ਦਸਾ ਤਿਨ ਕੀ; ਅਤਿ ਹੀ ਅਪੁਨੇ ਮਨ ਮੈ ਦੁਖੁ ਪਾਯੋ ॥ भूपति देख दसा तिन की; अति ही अपुने मन मै दुखु पायो ॥ ਧਾਇ ਗਯੋ ਬਲਿਭਦ੍ਰ ਪੈ ਪੂਛਨ; ਰੋਇ ਇਹੀ ਤਿਨ ਬੈਨ ਸੁਨਾਯੋ ॥ धाइ गयो बलिभद्र पै पूछन; रोइ इही तिन बैन सुनायो ॥ ਕਾਨ੍ਹ ਗੁਫਾ ਕੇ ਬਿਖੈ ਧਸਿ ਕੈ; ਤਿਹ ਤੇ ਬਹੁਰੇ ਨਹੀ ਬਾਹਰਿ ਆਯੋ ॥੨੦੫੪॥ कान्ह गुफा के बिखै धसि कै; तिह ते बहुरे नही बाहरि आयो ॥२०५४॥ ਹਲੀ ਬਾਚ ॥ हली बाच ॥ ਸਵੈਯਾ ॥ सवैया ॥ ਕੈ ਲਰਿ ਕੈ ਅਰਿ ਕਾਹੂ ਕੇ ਸੰਗਿ; ਤਨ ਆਪਨ ਕੋ ਜਮਲੋਕਿ ਪਠਾਯੋ ॥ कै लरि कै अरि काहू के संगि; तन आपन को जमलोकि पठायो ॥ ਖੋਜਤ ਕੈ ਮਨਿ ਯਾ ਜੜ ਕੀ; ਬਲਿ ਲੋਕਿ ਗਯੋ ਕੋਊ ਮਾਰਗ ਪਾਯੋ ॥ खोजत कै मनि या जड़ की; बलि लोकि गयो कोऊ मारग पायो ॥ ਕੈ ਮਨਿ ਲੈ ਇਹ ਭ੍ਰਾਤ ਕੇ ਪ੍ਰਾਨ; ਗਯੋ ਜਮ ਲੈ, ਤਿਨ ਲੈਨ ਕਉ ਧਾਯੋ ॥ कै मनि लै इह भ्रात के प्रान; गयो जम लै, तिन लैन कउ धायो ॥ ਕੈ ਇਹ ਮੂਰਖ ਕੋ ਸੁ ਕੁਬੋਲ; ਲਗਿਯੋ ਹੁਇ ਲਜਾਤੁਰ ਧਾਮਿ ਨ ਆਯੋ ॥੨੦੫੫॥ कै इह मूरख को सु कुबोल; लगियो हुइ लजातुर धामि न आयो ॥२०५५॥ ਰੋਇ ਜਬੈ ਸੰਗ ਭੂਪਤਿ ਕੋ; ਮੁਖ ਤੇ ਮੁਸਲੀ ਇਹ ਭਾਂਤਿ ਉਚਾਰਿਯੋ ॥ रोइ जबै संग भूपति को; मुख ते मुसली इह भांति उचारियो ॥ ਤਉ ਸਤ੍ਰਾਜਿਤ ਕਉ ਮਿਲਿ ਕੈ; ਸਭ ਜਾਦਵ ਲਾਤਨ ਮੂਕਨ ਮਾਰਿਯੋ ॥ तउ सत्राजित कउ मिलि कै; सभ जादव लातन मूकन मारियो ॥ ਪਾਗ ਉਤਾਰ ਦਈ ਮੁਸਕੈ ਗਹਿ; ਗੋਡਨ ਤੇ ਮਧਿ ਕੂਪ ਕੇ ਡਾਰਿਯੋ ॥ पाग उतार दई मुसकै गहि; गोडन ते मधि कूप के डारियो ॥ ਛੋਡਬੋ ਤਾ ਕੇ ਕਹਿਯੋ ਨ ਕਿਹੂ; ਸਭ ਹੂ ਤਿਹ ਕੋ ਬਧਬੋ ਚਿਤਿ ਧਾਰਿਯੋ ॥੨੦੫੬॥ छोडबो ता के कहियो न किहू; सभ हू तिह को बधबो चिति धारियो ॥२०५६॥ ਕਾਨਰ ਕੀ ਜਬ ਏ ਬਤੀਯਾ; ਪ੍ਰਭ ਕੀ ਸਭ ਨਾਰਿਨ ਜਉ ਸੁਨਿ ਪਾਈ ॥ कानर की जब ए बतीया; प्रभ की सभ नारिन जउ सुनि पाई ॥ ਰੋਵਤ ਭੀ ਕੋਊ ਭੂਮਿ ਪਰੀ ਗਿਰ; ਪੀਟਤ ਭੀ ਕਰਿ ਕੈ ਦੁਚਿਤਾਈ ॥ रोवत भी कोऊ भूमि परी गिर; पीटत भी करि कै दुचिताई ॥ ਏਕ ਕਹੈ ਪਤਿ ਪ੍ਰਾਨ ਤਜੇ; ਅਬ ਹੁਇ ਹੈ ਕਹਾ ਹਮਰੀ ਗਤਿ? ਮਾਈ ! ॥ एक कहै पति प्रान तजे; अब हुइ है कहा हमरी गति? माई ! ॥ ਅਉਰ ਰੁਕਮਨਿ ਦੇਤ ਦਿਜੋਤਮ; ਦਾਨ, ਸਤੀ ਫੁਨਿ ਹੋਬੇ ਕਉ ਆਈ ॥੨੦੫੭॥ अउर रुकमनि देत दिजोतम; दान, सती फुनि होबे कउ आई ॥२०५७॥ ਦੋਹਰਾ ॥ दोहरा ॥ ਬਸੁਦੇਵ ਅਰੁ ਦੇਵਕੀ; ਦੁਬਿਧਾ ਚਿਤਹਿ ਬਢਾਇ ॥ बसुदेव अरु देवकी; दुबिधा चितहि बढाइ ॥ ਪ੍ਰਭ ਗਤਿ ਦ੍ਵੈ ਬਿਧਿ ਹੇਰਿ ਕੈ; ਬਰਜਿਓ ਰੁਕਮਨਿ ਆਇ ॥੨੦੫੮॥ प्रभ गति द्वै बिधि हेरि कै; बरजिओ रुकमनि आइ ॥२०५८॥ |
Dasam Granth |