ਦਸਮ ਗਰੰਥ । दसम ग्रंथ । |
Page 494 ਜਬ ਮਛ ਕੋ ਪਾਰਨ ਪੇਟ ਲਗੇ; ਤਬ ਸੁੰਦਰ ਬਾਰਿਕ ਏਕ ਨਿਹਾਰਿਯੋ ॥ जब मछ को पारन पेट लगे; तब सुंदर बारिक एक निहारियो ॥ ਹੋਇ ਦਇਆਲ ਵਤੀ ਸੁ ਤ੍ਰੀਆ; ਕਰੁਨਾ ਰਸੁ ਪੈ ਚਿਤ ਮੈ ਤਿਨਿ ਧਾਰਿਯੋ ॥ होइ दइआल वती सु त्रीआ; करुना रसु पै चित मै तिनि धारियो ॥ ਤੇਰੋ ਕਹਿਯੋ ਪਤਿ ਹੈ ਇਮ ਨਾਰਦ; ਸ੍ਯਾਮ ਭਨੈ ਇਹ ਭਾਂਤਿ ਉਚਾਰਿਯੋ ॥ तेरो कहियो पति है इम नारद; स्याम भनै इह भांति उचारियो ॥ ਸੋ ਬਤੀਆ ਸੁਨਿ ਕੈ ਮੁਨਿ ਨਾਰਿ; ਭਲੀ ਬਿਧਿ ਸੋ ਭਰਤਾ ਕਰਿ ਪਾਰਿਯੋ ॥੨੦੧੮॥ सो बतीआ सुनि कै मुनि नारि; भली बिधि सो भरता करि पारियो ॥२०१८॥ ਚੌਪਈ ॥ चौपई ॥ ਪੋਖਨ ਬਹੁਤੁ ਦਿਵਸ ਜਬ ਕਰੀ ॥ पोखन बहुतु दिवस जब करी ॥ ਤਬ ਇਹ ਦ੍ਰਿਸਟਿ ਤ੍ਰੀਆ ਕੀ ਧਰੀ ॥ तब इह द्रिसटि त्रीआ की धरी ॥ ਕਾਮ ਭਾਵ ਚਿਤ ਭੀਤਰ ਚਹਿਯੋ ॥ काम भाव चित भीतर चहियो ॥ ਰੁਕਮਿਨਿ ਸੁਤ ਸਿਉ ਬਚ ਇਹ ਕਹਿਯੋ ॥੨੦੧੯॥ रुकमिनि सुत सिउ बच इह कहियो ॥२०१९॥ ਮੈਨਵਤੀ ਤਬ ਬੈਨ ਸੁਨਾਏ ॥ मैनवती तब बैन सुनाए ॥ ਤੁਮ ਮੋ ਪਤਿ ਰੁਕਮਿਨਿ ਕੇ ਜਾਏ ॥ तुम मो पति रुकमिनि के जाए ॥ ਤੁਮ ਕੋ ਸੰਬਰ ਦਾਨਵ ਹਰਿਯੋ ॥ तुम को स्मबर दानव हरियो ॥ ਆਨਿ ਸਿੰਧੁ ਕੇ ਭੀਤਰ ਡਰਿਯੋ ॥੨੦੨੦॥ आनि सिंधु के भीतर डरियो ॥२०२०॥ ਤਬ ਇਕ ਮਛ ਲੀਲ ਤੁਹਿ ਲਯੋ ॥ तब इक मछ लील तुहि लयो ॥ ਸੋ ਭੀ ਮਛ ਫਾਸਿ ਬਸਿ ਭਯੋ ॥ सो भी मछ फासि बसि भयो ॥ ਝੀਵਰ ਫਿਰਿ ਸੰਬਰ ਪੈ ਲਿਆਯੋ ॥ झीवर फिरि स्मबर पै लिआयो ॥ ਤਿਹ ਹਮ ਪੈ ਭਛਨ ਹਿਤ ਦਿਆਯੋ ॥੨੦੨੧॥ तिह हम पै भछन हित दिआयो ॥२०२१॥ ਜਬ ਹਮ ਪੇਟ ਮਛ ਕੋ ਫਾਰਿਯੋ ॥ जब हम पेट मछ को फारियो ॥ ਤਬ ਤੋਹਿ ਕਉ ਮੈ ਨੈਨਿ ਨਿਹਾਰਿਯੋ ॥ तब तोहि कउ मै नैनि निहारियो ॥ ਮੋਰੇ ਹ੍ਰਿਦੈ ਦਇਆ ਅਤਿ ਆਈ ॥ मोरे ह्रिदै दइआ अति आई ॥ ਅਉ ਨਾਰਦ ਇਹ ਭਾਤ ਸੁਨਾਈ ॥੨੦੨੨॥ अउ नारद इह भात सुनाई ॥२०२२॥ ਇਹ ਅਵਤਾਰ ਮਦਨ ਕੋ ਆਹੀ ॥ इह अवतार मदन को आही ॥ ਢੂੰਢਤ ਫਿਰਤ ਰੈਨ ਦਿਨ ਜਾਹੀ ॥ ढूंढत फिरत रैन दिन जाही ॥ ਮੈ ਪਤਿ ਲਖਿ ਤੁਹਿ ਸੇਵਾ ਕਰੀ ॥ मै पति लखि तुहि सेवा करी ॥ ਅਬ ਮੈ ਮਦਨ ਕਥਾ ਚਿਤ ਧਰੀ ॥੨੦੨੩॥ अब मै मदन कथा चित धरी ॥२०२३॥ ਰੁਦ੍ਰ ਕੋਪ ਕਾਇਆ ਤੁਹਿ ਜਰੀ ॥ रुद्र कोप काइआ तुहि जरी ॥ ਤਬ ਮੈ ਪੂਜਾ ਸਿਵ ਕੀ ਕਰੀ ॥ तब मै पूजा सिव की करी ॥ ਬਰੁ ਸਿਵ ਦਯੋ ਹੁਲਾਸ ਬਢੈ ਹੈ ॥ बरु सिव दयो हुलास बढै है ॥ ਭਰਤਾ ਵਹੀ ਮੂਰਤਿ ਤੂ ਪੈ ਹੈ ॥੨੦੨੪॥ भरता वही मूरति तू पै है ॥२०२४॥ ਦੋਹਰਾ ॥ दोहरा ॥ ਤਬ ਹਉ ਸੰਬਰ ਦੈਤ ਕੀ; ਭਈ ਰਸੋਇਨ ਆਇ ॥ तब हउ स्मबर दैत की; भई रसोइन आइ ॥ ਅਬ ਭਰਤਾ ਮੁਹਿ, ਰੁਦ੍ਰ ਤੂ; ਸੁੰਦਰ ਦਯੋ ਬਨਾਇ ॥੨੦੨੫॥ अब भरता मुहि, रुद्र तू; सुंदर दयो बनाइ ॥२०२५॥ ਸਵੈਯਾ ॥ सवैया ॥ ਸੁਤ ਕਾਨ੍ਹ ਕੇ ਯੌ ਬਤੀਯਾ ਸੁਨਿ ਕੈ; ਆਪਨੇ ਚਿਤ ਮੈ ਅਤਿ ਕ੍ਰੋਧ ਬਢਾਯੋ ॥ सुत कान्ह के यौ बतीया सुनि कै; आपने चित मै अति क्रोध बढायो ॥ ਬਾਨ ਕਮਾਨ ਕ੍ਰਿਪਾਨ ਗਦਾ ਗਹਿ; ਕੈ, ਅਰਿ ਕੇ ਬਧ ਕਾਰਨ ਧਾਯੋ ॥ बान कमान क्रिपान गदा गहि; कै, अरि के बध कारन धायो ॥ ਧਾਮ ਜਹਾ ਤਿਹ ਬੈਰੀ ਕੋ ਥੇ; ਤਿਹ ਦ੍ਵਾਰ ਪੈ ਜਾਇ ਕੈ ਬੈਨ ਸੁਨਾਯੋ ॥ धाम जहा तिह बैरी को थे; तिह द्वार पै जाइ कै बैन सुनायो ॥ ਜਾਹਿ ਕਉ ਸਿੰਧੁ ਮੈ ਡਾਰ ਦਯੋ; ਅਬ ਸੋ ਤੁਹਿ ਸੋ ਲਰਬੇ ਕਹੁ ਆਯੋ ॥੨੦੨੬॥ जाहि कउ सिंधु मै डार दयो; अब सो तुहि सो लरबे कहु आयो ॥२०२६॥ ਯੌ ਜਬ ਬੈਨ ਕਹੁ ਸੁਤ ਸ੍ਯਾਮ; ਤੋ ਸੰਬਰ ਸਸਤ੍ਰ ਗਦਾ ਗਹਿ ਆਯੋ ॥ यौ जब बैन कहु सुत स्याम; तो स्मबर ससत्र गदा गहि आयो ॥ ਜੈਸੇ ਕਹੀ ਬਿਧਿ ਜੁਧਹਿ ਕੀ; ਤਿਹ ਭਾਂਤਿ ਸੋ ਤਾਹੀ ਨੇ ਜੁਧ ਮਚਾਯੋ ॥ जैसे कही बिधि जुधहि की; तिह भांति सो ताही ने जुध मचायो ॥ ਆਪ ਭਜਿਯੋ ਨਹਿ ਤਾ ਭੂਅ ਤੇ; ਨਹਿ ਵਾਹਿ ਕਉ ਤ੍ਰਾਸ ਦੈ ਪੈਗੁ ਭਜਾਯੋ ॥ आप भजियो नहि ता भूअ ते; नहि वाहि कउ त्रास दै पैगु भजायो ॥ ਆਹਵ ਯਾ ਬਿਧਿ ਹੋਤ ਭਯੋ; ਕਹਿ ਕੈ ਇਹ ਭਾਤ ਸੋ ਸ੍ਯਾਮ ਸੁਨਾਯੋ ॥੨੦੨੭॥ आहव या बिधि होत भयो; कहि कै इह भात सो स्याम सुनायो ॥२०२७॥ |
Dasam Granth |