ਦਸਮ ਗਰੰਥ । दसम ग्रंथ । |
Page 486 ਜੋ ਸਨਕਾਦਿਕ ਕੈ ਰਹੇ ਸੇਵ; ਘਨੀ ਤਿਨ ਕੇ ਹਰਿ ਹਾਥਿ ਨ ਆਏ ॥ जो सनकादिक कै रहे सेव; घनी तिन के हरि हाथि न आए ॥ ਪੂਜਤ ਹੈ ਬਹੁਤੇ ਹਿਤ ਕੈ; ਤਿਹ ਕਉ ਪੁਨਿ ਪਾਹਨ ਮੈ ਸਚ ਪਾਏ ॥ पूजत है बहुते हित कै; तिह कउ पुनि पाहन मै सच पाए ॥ ਅਉਰ ਘਨਿਯੋ ਮਿਲਿ ਬੇਦਨ ਕੇ ਮਤ; ਮੈ, ਕਬਿ ਸ੍ਯਾਮ ਕਹੇ ਠਹਰਾਏ ॥ अउर घनियो मिलि बेदन के मत; मै, कबि स्याम कहे ठहराए ॥ ਤੇ ਕਹੈਂ, ਈਹਾ ਹੀ ਹੈ ਪ੍ਰਭੁ ਜੂ; ਜਬ ਕੰਚਨ ਕੇ ਗ੍ਰਿਹ ਸ੍ਯਾਮਿ ਬਨਾਏ ॥੧੯੫੭॥ ते कहैं, ईहा ही है प्रभु जू; जब कंचन के ग्रिह स्यामि बनाए ॥१९५७॥ ਸ੍ਯਾਮ ਭਨੈ ਸਭ ਸੂਰਨ ਸੋ; ਮੁਸਕਾਇ ਹਲੀ ਇਹ ਭਾਂਤਿ ਉਚਾਰਿਯੋ ॥ स्याम भनै सभ सूरन सो; मुसकाइ हली इह भांति उचारियो ॥ ਯਾ ਕੋ ਲਹਿਯੋ ਨ ਕਛੂ ਤੁਮ ਭੇਦ; ਅਰੇ ਇਹ ਚਉਦਹ ਲੋਕ ਸਵਾਰਿਯੋ ॥ या को लहियो न कछू तुम भेद; अरे इह चउदह लोक सवारियो ॥ ਯਾ ਹੀ ਹਨਿਯੋ ਦਸਕੰਧ ਮੁਰਾਰਿ; ਸੁਬਾਹ ਇਹੀ ਬਕ ਕੋ ਮੁਖ ਫਾਰਿਯੋ ॥ या ही हनियो दसकंध मुरारि; सुबाह इही बक को मुख फारियो ॥ ਅਉਰ ਸੁਨੋ ਅਰਿ ਦਾਨਵ ਸੰਗ; ਬਲੀ ਇਹ ਏਕ ਗਦਾ ਹੀ ਸੋ ਮਾਰਿਯੋ ॥੧੯੫੮॥ अउर सुनो अरि दानव संग; बली इह एक गदा ही सो मारियो ॥१९५८॥ ਹਜਾਰ ਹੀ ਬਰਖ ਇਹੀ ਲਰਿ ਕੈ; ਮਧੁ ਕੈਟਭ ਕੇ ਘਟਿ ਤੇ ਜੀਉ ਕਾਢਿਯੋ ॥ हजार ही बरख इही लरि कै; मधु कैटभ के घटि ते जीउ काढियो ॥ ਅਉਰ ਜਬੈ ਨਿਧਿ ਨੀਰ ਮਥਿਓ; ਤਬ ਦੇਵਨ ਰਛ ਕਰੀ ਸੁਖ ਬਾਢਿਯੋ ॥ अउर जबै निधि नीर मथिओ; तब देवन रछ करी सुख बाढियो ॥ ਰਾਵਨ ਏਹੀ ਹਨਿਓ ਰਨ ਮੈ; ਹਨਿ ਕੈ ਤਿਹ ਕੇ ਉਰ ਮੈ ਸਰ ਗਾਢਿਯੋ ॥ रावन एही हनिओ रन मै; हनि कै तिह के उर मै सर गाढियो ॥ ਅਉਰ ਘਨੀ ਹਮ ਊਪਰਿ ਭੀਰ; ਪਰੀ; ਤੁ ਰਹਿਓ ਰਨ ਖੰਭ ਸੋ ਠਾਢਿਯੋ ॥੧੯੫੯॥ अउर घनी हम ऊपरि भीर; परी; तु रहिओ रन ख्मभ सो ठाढियो ॥१९५९॥ ਅਉਰ ਸੁਨੋ ਮਨ ਲਾਇ ਸਬੈ; ਤੁਮਰੇ ਹਿਤ ਕੰਸ ਸੋ ਭੂਪ ਪਛਾਰਿਓ ॥ अउर सुनो मन लाइ सबै; तुमरे हित कंस सो भूप पछारिओ ॥ ਅਉਰ ਹਨੇ ਤਿਹ ਬਾਜ ਘਨੇ; ਗਜ ਮਾਨਹੁ ਮੂਲ ਦੈ ਰੂਪ ਉਖਾਰਿਓ ॥ अउर हने तिह बाज घने; गज मानहु मूल दै रूप उखारिओ ॥ ਅਉਰ ਜਿਤੇ ਹਮ ਪੈ ਮਿਲਿ ਕੈ; ਅਰਿ ਆਇ ਹੁਤੇ, ਸੁ ਸਭੈ ਇਹ ਮਾਰਿਓ ॥ अउर जिते हम पै मिलि कै; अरि आइ हुते, सु सभै इह मारिओ ॥ ਮਾਟੀ ਕੇ ਧਾਮ ਤੁਮੈ ਛਡਵਾਇ ਕੈ; ਕੰਚਨ ਕੇ ਅਬ ਧਾਮ ਸਵਾਰਿਓ ॥੧੯੬੦॥ माटी के धाम तुमै छडवाइ कै; कंचन के अब धाम सवारिओ ॥१९६०॥ ਯੌ ਜਬ ਬੈਨ ਕਹੇ ਮੁਸਲੀਧਰਿ; ਤਉ ਸਬ ਕੇ ਮਨ ਮੈ ਸਚੁ ਆਯੋ ॥ यौ जब बैन कहे मुसलीधरि; तउ सब के मन मै सचु आयो ॥ ਯਾਹੀ ਹਨਿਓ ਬਕ ਅਉਰ ਅਘਾਸੁਰ; ਯਾਹੀ ਚੰਡੂਰ ਭਲੀ ਬਿਧਿ ਘਾਯੋ ॥ याही हनिओ बक अउर अघासुर; याही चंडूर भली बिधि घायो ॥ ਕੰਸ ਤੇ ਇੰਦ੍ਰ ਨ ਜੀਤ ਸਕਿਓ; ਇਨ ਸੋ ਗਹਿ ਕੇਸਨ ਤੇ ਪਟਕਾਯੋ ॥ कंस ते इंद्र न जीत सकिओ; इन सो गहि केसन ते पटकायो ॥ ਕੰਚਨ ਕੇ ਅਬ ਧਾਮ ਦੀਏ ਕਰਿ; ਸ੍ਰੀ ਬ੍ਰਿਜਨਾਥ ਸਹੀ ਪ੍ਰਭੁ ਪਾਯੋ ॥੧੯੬੧॥ कंचन के अब धाम दीए करि; स्री ब्रिजनाथ सही प्रभु पायो ॥१९६१॥ ਐਸੇ ਹੀ ਦਿਵਸ ਬਤੀਤ ਕੀਏ; ਸੁਖੁ ਸੋ, ਦੁਖੁ ਪੈ ਕਿਨਹੂੰ ਨਹੀ ਪਾਯੋ ॥ ऐसे ही दिवस बतीत कीए; सुखु सो, दुखु पै किनहूं नही पायो ॥ ਕੰਚਨ ਧਾਮ ਬਨੇ ਸਭ ਕੇ; ਸੁ ਨਿਹਾਰਿ ਜਿਨੈ ਸਿਵ ਸੋ ਲਲਚਾਯੋ ॥ कंचन धाम बने सभ के; सु निहारि जिनै सिव सो ललचायो ॥ ਇੰਦ੍ਰ ਤ੍ਯਾਗ ਕੈ ਇੰਦ੍ਰਪੁਰੀ; ਸਭ ਦੇਵਨ ਲੈ ਤਿਨ ਦੇਖਨ ਆਯੋ ॥ इंद्र त्याग कै इंद्रपुरी; सभ देवन लै तिन देखन आयो ॥ ਦੁਆਰਵਤੀ ਹੂ ਕੋ ਸ੍ਯਾਮ ਭਨੈ; ਜਦੁਰਾਇ ਭਲੀ ਬਿਧਿ ਬਿਓਤ ਬਨਾਯੋ ॥੧੯੬੨॥ दुआरवती हू को स्याम भनै; जदुराइ भली बिधि बिओत बनायो ॥१९६२॥ ਇਤਿ ਸ੍ਰੀ ਦਸਮ ਸਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੁਆਰਕ ਪੁਰੀ ਬਨਾਈਬੋ ਧਯਾਇ ਸਮਾਪਤੰ ॥ इति स्री दसम सकंधे पुराणे बचित्र नाटक ग्रंथे क्रिसनावतारे दुआरक पुरी बनाईबो धयाइ समापतं ॥ |
Dasam Granth |