ਦਸਮ ਗਰੰਥ । दसम ग्रंथ । |
Page 485 ਸੋਰਠਾ ॥ सोरठा ॥ ਬਡੋ ਸਤ੍ਰ ਜੋ ਹੋਇ; ਤਜਿ ਸਸਤ੍ਰਨ ਪਾਇਨ ਪਰੈ ॥ बडो सत्र जो होइ; तजि ससत्रन पाइन परै ॥ ਨੈਕੁ ਨ ਕਰਿ ਚਿਤ ਰੋਹਿ; ਬਡੇ ਨ ਬਧ ਤਾ ਕੋ ਕਰਤ ॥੧੯੪੮॥ नैकु न करि चित रोहि; बडे न बध ता को करत ॥१९४८॥ ਦੋਹਰਾ ॥ दोहरा ॥ ਜਰਾਸੰਧਿ ਕੋ ਛੋਰਿ ਪ੍ਰਭ; ਕਹਿਯੋ ਕਹਾ ਸੁਨ ਲੇਹੁ ॥ जरासंधि को छोरि प्रभ; कहियो कहा सुन लेहु ॥ ਜੋ ਬਤੀਯਾ ਤੁਹਿ ਸੋ ਕਹੋ; ਤੁਮ ਤਿਨ ਮੈ ਚਿਤੁ ਦੇਹੁ ॥੧੯੪੯॥ जो बतीया तुहि सो कहो; तुम तिन मै चितु देहु ॥१९४९॥ ਸਵੈਯਾ ॥ सवैया ॥ ਰੇ ਨ੍ਰਿਪ ਨਿਆਇ ਸਦਾ ਕਰੀਓ; ਦੁਖੁ ਦੈ ਕੇ ਅਨ੍ਯਾਇ ਨ ਅਨਾਥਹ ਦੀਜੋ ॥ रे न्रिप निआइ सदा करीओ; दुखु दै के अन्याइ न अनाथह दीजो ॥ ਅਉਰ ਜਿਤੇ ਜਨ ਹੈ ਤਿਨ ਦੈ ਕਛੁ ਕੈ; ਕੈ ਕ੍ਰਿਪਾ ਸਭ ਤੇ ਜਸੁ ਲੀਜੋ ॥ अउर जिते जन है तिन दै कछु कै; कै क्रिपा सभ ते जसु लीजो ॥ ਬਿਪਨ ਸੇਵ ਸਦਾ ਕਰੀਯੋ; ਦਗ ਬਾਜਨ ਜੀਵਤ ਜਾਨ ਨ ਦੀਜੋ ॥ बिपन सेव सदा करीयो; दग बाजन जीवत जान न दीजो ॥ ਔ ਹਮ ਸੋ ਸੰਗ ਛਤ੍ਰਨਿ ਕੇ; ਕਬਹੂ ਰਿਸ ਮਾਂਡ ਕੈ ਜੁਧ ਨ ਕੀਜੋ ॥੧੯੫੦॥ औ हम सो संग छत्रनि के; कबहू रिस मांड कै जुध न कीजो ॥१९५०॥ ਦੋਹਰਾ ॥ दोहरा ॥ ਜਰਾਸੰਧਿ ਸਿਰ ਨਾਇ ਕੈ; ਧਾਮਿ ਗਯੋ ਪਛੁਤਾਇ ॥ जरासंधि सिर नाइ कै; धामि गयो पछुताइ ॥ ਇਤ ਗ੍ਰਿਹਿ ਆਏ ਸ੍ਯਾਮ ਜੂ; ਹਰਖਿ ਹੀਏ ਹੁਲਸਾਇ ॥੧੯੫੧॥ इत ग्रिहि आए स्याम जू; हरखि हीए हुलसाइ ॥१९५१॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਪਕਰ ਕੈ ਛੋਰਬੋ ਧਿਆਇ ਸਮਾਪਤੰ ॥ इति स्री बचित्र नाटक ग्रंथे क्रिसनावतारे जरासंधि पकर कै छोरबो धिआइ समापतं ॥ ਚੌਪਈ ॥ चौपई ॥ ਸੁਨਤ ਜੀਤ ਫੂਲੇ ਸਭ ਆਵਹਿ ॥ सुनत जीत फूले सभ आवहि ॥ ਨ੍ਰਿਪ ਛੋਰਿਯੋ ਸੁਨਿ ਸੀਸੁ ਢੁਰਾਵਹਿ ॥ न्रिप छोरियो सुनि सीसु ढुरावहि ॥ ਯਾ ਤੇ ਹਿਯਾਉ ਸਭਨ ਕਾ ਡਰਿਯੋ ॥ या ते हियाउ सभन का डरियो ॥ ਕਹਤ ਸ੍ਯਾਮ ਘਟਿ ਕਾਰਜ ਕਰਿਯੋ ॥੧੯੫੨॥ कहत स्याम घटि कारज करियो ॥१९५२॥ ਸਵੈਯਾ ॥ सवैया ॥ ਕਾਜ ਕੀਯੋ ਲਰਕਾ ਹੂੰ ਕੋ ਸ੍ਯਾਮ ਜੀ ! ਐਸੋ ਬਲੀ ਤੁਮਰੇ ਕਰ ਆਯੋ ॥ काज कीयो लरका हूं को स्याम जी ! ऐसो बली तुमरे कर आयो ॥ ਛੋਰਿ ਦਯੋ ਕਰ ਕੈ ਕਰੁਨਾ; ਤਿਨ ਕਾਢਿ ਦਯੋ ਪੁਰ ਤੇ ਫਲੁ ਪਾਯੋ ॥ छोरि दयो कर कै करुना; तिन काढि दयो पुर ते फलु पायो ॥ ਐਸੇ ਅਜਾਨ ਨ ਕਾਮ ਕਰੈ; ਜੋ ਕੀਯੋ ਹਰਿ ! ਤੈ ਕਹਿਯੋ ਸੀਸੁ ਢੁਰਾਯੋ ॥ ऐसे अजान न काम करै; जो कीयो हरि ! तै कहियो सीसु ढुरायो ॥ ਛਾਡਿ ਦਯੋ ਨਹੀ ਜੀਤ ਅਬੈ; ਅਰਿ ਅਉਰ ਚਮੂੰ ਬਹੁ ਲੈਨ ਪਠਾਯੋ ॥੧੯੫੩॥ छाडि दयो नही जीत अबै; अरि अउर चमूं बहु लैन पठायो ॥१९५३॥ ਏਕ ਕਹੈ ਮਥੁਰਾ ਕੋ ਚਲੋ; ਇਕ ਫੇਰਿ ਕਹੈ ਨ੍ਰਿਪ ਲੈ ਦਲ ਐਹੈ ॥ एक कहै मथुरा को चलो; इक फेरि कहै न्रिप लै दल ऐहै ॥ ਸ੍ਯਾਮ ਕਹੈ ਤਿਹ ਕੇ ਤਬ ਸੰਗਿ; ਕਹੋ ਭਟ ਕਉਨ ਸੋ ਜੂਝ ਮਚੈਹੋ? ॥ स्याम कहै तिह के तब संगि; कहो भट कउन सो जूझ मचैहो? ॥ ਅਉਰ ਕਦਾਚ ਕੋਊ ਹਠ ਠਾਨ ਕੈ; ਜਉ ਲਰਿ ਹੈ, ਤਊ ਜੀਤ ਨ ਐ ਹੈ ॥ अउर कदाच कोऊ हठ ठान कै; जउ लरि है, तऊ जीत न ऐ है ॥ ਤਾ ਤੇ ਨ ਧਾਇ ਧਸੋ ਪੁਰ ਮੈ; ਬਿਧਨਾ ਜੋਊ ਲੇਖ ਲਿਖਿਓ ਸੋਊ ਹ੍ਵੈ ਹੈ ॥੧੯੫੪॥ ता ते न धाइ धसो पुर मै; बिधना जोऊ लेख लिखिओ सोऊ ह्वै है ॥१९५४॥ ਛਾਡਿਬੋ ਭੂਪਤਿ ਕੋ ਸੁਨ ਕੈ; ਸਭ ਹੀ ਮਨਿ ਜਾਦਵ ਤ੍ਰਾਸ ਭਰੇ ॥ छाडिबो भूपति को सुन कै; सभ ही मनि जादव त्रास भरे ॥ ਨਿਧਿ ਨੀਰ ਕੇ ਭੀਤਰ ਜਾਇ ਬਸੇ; ਮੁਖ ਤੇ ਸਭ ਐਸੇ ਚਲੇ ਸੁ ਰਰੇ ॥ निधि नीर के भीतर जाइ बसे; मुख ते सभ ऐसे चले सु ररे ॥ ਕਿਨਹੂੰ ਨਹਿ ਸ੍ਯਾਮ ਕਹੈ ਅਪੁਨੇ ਪੁਰ; ਕੀ ਪੁਨਿ ਓਰਿ ਕਉ ਪਾਇ ਧਰੇ ॥ किनहूं नहि स्याम कहै अपुने पुर; की पुनि ओरि कउ पाइ धरे ॥ ਅਤਿ ਹੀ ਹੈ ਡਰੇ ਬਲਵੰਤ ਖਰੇ; ਬਿਨੁ ਆਯੁਧ ਹੀ ਸਭ ਮਾਰਿ ਮਰੇ ॥੧੯੫੫॥ अति ही है डरे बलवंत खरे; बिनु आयुध ही सभ मारि मरे ॥१९५५॥ ਸਿੰਧੁ ਪੈ ਜਾਇ ਖਰੇ ਭਏ ਸ੍ਯਾਮ ਜੂ; ਸਿੰਧੁ ਹੂੰ ਤੇ ਸੁ ਕਛੂ ਕਰ ਚਾਹਿਯੋ ॥ सिंधु पै जाइ खरे भए स्याम जू; सिंधु हूं ते सु कछू कर चाहियो ॥ ਛੋਰੁ ਕਹਿਯੋ ਭੂਅ ਛੋਰਿ ਦਈ; ਤਨ ਕੈ ਧਨੁ ਕੋ ਜਿਹ ਲਉ ਸਰ ਬਾਹਿਯੋ ॥ छोरु कहियो भूअ छोरि दई; तन कै धनु को जिह लउ सर बाहियो ॥ ਕੰਚਨ ਕੇ ਗ੍ਰਿਹ ਕੈ ਦੀਏ ਤ੍ਯਾਰ; ਭਲੇ ਕਿਨਹੂੰ ਤਿਨ ਕਉਨ ਅਚਾਹਿਯੋ? ॥ कंचन के ग्रिह कै दीए त्यार; भले किनहूं तिन कउन अचाहियो? ॥ ਐਸੇ ਕਹੈ ਸਭ ਹੀ ਅਪਨੇ ਮਨਿ; ਤੈ ਪ੍ਰਭ ਜੂ ! ਸਭ ਕੋ ਦੁਖ ਦਾਹਿਯੋ ॥੧੯੫੬॥ ऐसे कहै सभ ही अपने मनि; तै प्रभ जू ! सभ को दुख दाहियो ॥१९५६॥ |
Dasam Granth |