ਦਸਮ ਗਰੰਥ । दसम ग्रंथ । |
Page 481 ਐਸੋ ਸੁ ਜੁਧ ਕੀਯੋ ਨੰਦ ਨੰਦਨ; ਯਾ ਸੰਗਿ ਜੂਝ ਕਉ ਏਕ ਨ ਆਯੋ ॥ ऐसो सु जुध कीयो नंद नंदन; या संगि जूझ कउ एक न आयो ॥ ਹੇਰਿ ਦਸਾ ਤਿਹ ਕਾਲ ਜਮਨ; ਕਰੋਰ ਕਈ ਦਲ ਅਉਰ ਪਠਾਯੋ ॥ हेरि दसा तिह काल जमन; करोर कई दल अउर पठायो ॥ ਸੋਊ ਮਹੂਰਤ ਦੁ ਇਕ ਭਿਰਿਯੋ; ਨ ਟਿਕਿਯੋ, ਫਿਰਿ ਅੰਤ ਕੇ ਧਾਮਿ ਸਿਧਾਯੋ ॥ सोऊ महूरत दु इक भिरियो; न टिकियो, फिरि अंत के धामि सिधायो ॥ ਰੀਝ ਰਹੇ ਸਭ ਦੇਵ ਕਹੈ; ਇਵ ਸ੍ਰੀ ਜਦੁਬੀਰ ਭਲੋ ਰਨ ਪਾਯੋ ॥੧੯੧੩॥ रीझ रहे सभ देव कहै; इव स्री जदुबीर भलो रन पायो ॥१९१३॥ ਕ੍ਰੋਧ ਭਰੇ ਰਨ ਭੂਮਿ ਬਿਖੈ; ਇਕ ਜਾਦਵ ਸਸਤ੍ਰਨ ਕੋ ਗਹਿ ਕੈ ॥ क्रोध भरे रन भूमि बिखै; इक जादव ससत्रन को गहि कै ॥ ਬਲ ਆਪ ਬਰਾਬਰ ਸੂਰ ਨਿਹਾਰ ਕੈ; ਜੂਝ ਕੋ ਜਾਤਿ ਤਹਾ ਚਹਿ ਕੈ ॥ बल आप बराबर सूर निहार कै; जूझ को जाति तहा चहि कै ॥ ਕਰਿ ਕੋਪ ਭਿਰੈ, ਨ ਟਰੈ ਤਹ ਤੇ; ਦੋਊ ਮਾਰੁ ਹੀ ਮਾਰ ਬਲੀ ਕਹਿ ਕੈ ॥ करि कोप भिरै, न टरै तह ते; दोऊ मारु ही मार बली कहि कै ॥ ਸਿਰ ਲਾਗੇ ਕ੍ਰਿਪਾਨ ਪਰੈ ਕਟਿ ਕੈ; ਤਨ ਭੀ ਗਿਰੈ ਨੈਕੁ ਖਰੈ ਰਹਿ ਕੈ ॥੧੯੧੪॥ सिर लागे क्रिपान परै कटि कै; तन भी गिरै नैकु खरै रहि कै ॥१९१४॥ ਬ੍ਰਿਜਰਾਜ ਕੋ ਬੀਚ ਅਯੋਧਨ ਕੇ; ਸੰਗਿ ਸਸਤ੍ਰਨ ਕੈ ਜਬ ਜੁਧ ਮਚਿਯੋ ॥ ब्रिजराज को बीच अयोधन के; संगि ससत्रन कै जब जुध मचियो ॥ ਭਟਵਾਨ ਕੇ ਲਾਲ ਭਏ ਪਟਵਾ; ਬ੍ਰਹਮਾ ਮਨੋ ਆਰੁਣ ਲੋਕ ਰਚਿਯੋ ॥ भटवान के लाल भए पटवा; ब्रहमा मनो आरुण लोक रचियो ॥ ਅਉਰ ਨਿਹਾਰਿ ਭਯੋ ਅਤਿ ਆਹਵ; ਖੋਲਿ ਜਟਾ ਸਬ ਈਸ ਨਚਿਯੋ ॥ अउर निहारि भयो अति आहव; खोलि जटा सब ईस नचियो ॥ ਪੁਨਿ ਵੈ ਸਭ ਸੈਨ ਮਲੇਛਨ ਤੇ; ਕਬਿ ਸ੍ਯਾਮ ਕਹੈ ਨਹਿ ਏਕੁ ਬਚਿਯੋ ॥੧੯੧੫॥ पुनि वै सभ सैन मलेछन ते; कबि स्याम कहै नहि एकु बचियो ॥१९१५॥ ਦੋਹਰਾ ॥ दोहरा ॥ ਲ੍ਯਾਯੋ ਥੋ ਜੋ ਸੈਨ ਸੰਗਿ; ਤਿਨ ਤੇ ਬਚਿਯੋ ਨ ਬੀਰ ॥ ल्यायो थो जो सैन संगि; तिन ते बचियो न बीर ॥ ਜੁਧ ਕਰਨ ਕੋ ਕਾਲ ਜਮਨ; ਆਪੁ ਧਰਿਯੋ ਤਬ ਧੀਰ ॥੧੯੧੬॥ जुध करन को काल जमन; आपु धरियो तब धीर ॥१९१६॥ ਸਵੈਯਾ ॥ सवैया ॥ ਜੰਗ ਦਰਾਇਦ ਕਾਲ ਜਮੰਨ; ਬੁਗੋਇਦ ਕਿ ਮਨ ਫੌਜ ਕੋ ਸਾਹਮ ॥ जंग दराइद काल जमंन; बुगोइद कि मन फौज को साहम ॥ ਬਾ ਮਨ ਜੰਗ ਬੁਗੋ ਕੁਨ ਬਿਯਾ; ਹਰਗਿਜ ਦਿਲ ਮੋ ਨ ਜਰਾ ਕੁਨ ਵਾਹਮ ॥ बा मन जंग बुगो कुन बिया; हरगिज दिल मो न जरा कुन वाहम ॥ ਰੋਜ ਮਯਾ ਦੁਨੀਆ ਅਫਤਾਬਮ; ਸ੍ਯਾਮ ਸਬੇ ਅਦਲੀ ਸਬ ਸਾਹਮ ॥ रोज मया दुनीआ अफताबम; स्याम सबे अदली सब साहम ॥ ਕਾਨ੍ਹ ! ਗੁਰੇਜੀ ਮਕੁਨ ਤੁ ਬਿਆ; ਖੁਸ ਮਾਤੁ ਕੁਨੇਮ ਜਿ ਜੰਗ ਗੁਆਹਮ ॥੧੯੧੭॥ कान्ह ! गुरेजी मकुन तु बिआ; खुस मातु कुनेम जि जंग गुआहम ॥१९१७॥ ਯੌ ਸੁਨਿ ਕੈ ਤਿਹ ਕੀ ਬਤੀਯਾ; ਬ੍ਰਿਜ ਨਾਇਕ ਤਾ ਹੀ ਕੀ ਓਰਿ ਸਿਧਾਰੇ ॥ यौ सुनि कै तिह की बतीया; ब्रिज नाइक ता ही की ओरि सिधारे ॥ ਕ੍ਰੋਧ ਬਢਾਇ ਚਿਤੈ ਤਿਹ ਕੋ; ਅਗਨਾਯੁਧ ਲੈ ਤਿਹ ਊਪਰਿ ਝਾਰੇ ॥ क्रोध बढाइ चितै तिह को; अगनायुध लै तिह ऊपरि झारे ॥ ਸੂਤ ਹਨਿਯੋ ਪ੍ਰਿਥਮੈ ਤਿਹ ਕੋ; ਫਿਰ ਕੈ ਤਿਹ ਕੇ ਹਯ ਚਾਰ ਹੀ ਮਾਰੇ ॥ सूत हनियो प्रिथमै तिह को; फिर कै तिह के हय चार ही मारे ॥ ਅਉਰ ਜਿਤੇ ਬਿਬਿਧਾਸਤ੍ਰ ਹੁਤੇ; ਕਬਿ ਸ੍ਯਾਮ ਕਹੈ ਸਭ ਹੀ ਕਟਿ ਡਾਰੇ ॥੧੯੧੮॥ अउर जिते बिबिधासत्र हुते; कबि स्याम कहै सभ ही कटि डारे ॥१९१८॥ ਚੌਪਈ ॥ चौपई ॥ ਜੋ ਮਲੇਛ ਰਿਸ ਸਸਤ੍ਰ ਸੰਭਾਰੇ ॥ जो मलेछ रिस ससत्र स्मभारे ॥ ਸੋ ਕਟਿ ਸ੍ਰੀ ਬ੍ਰਿਜਨਾਥਹਿ ਡਾਰੇ ॥ सो कटि स्री ब्रिजनाथहि डारे ॥ ਆਯੋ ਭਿਰਨ ਇਹੀ ਬਲੁ ਕਹਿਯੋ ॥ आयो भिरन इही बलु कहियो ॥ ਜਬ ਅਰਿ ਪਾਇ ਪਿਆਦਾ ਰਹਿਯੋ ॥੧੯੧੯॥ जब अरि पाइ पिआदा रहियो ॥१९१९॥ ਸਵੈਯਾ ॥ सवैया ॥ ਕਾਨ੍ਹ ਬਿਚਾਰ ਕੀਯੋ ਚਿਤ ਮੈ; ਭਈ ਸੋ ਨ ਮਲੇਛ ਜੋ ਮੁਸਟ ਲਰੈ ਹੈ ॥ कान्ह बिचार कीयो चित मै; भई सो न मलेछ जो मुसट लरै है ॥ ਤਉ ਕਬਿ ਸ੍ਯਾਮ ਕਹੈ ਹਮਰੇ; ਸਭ ਹੀ ਤਨ ਕੋ ਅਪਵਿਤ੍ਰ ਕਰੈ ਹੈ ॥ तउ कबि स्याम कहै हमरे; सभ ही तन को अपवित्र करै है ॥ ਆਯੁਧ ਕਉਚ ਸਜੇ ਤਨ ਮੈ; ਸਭ ਸੈਨ ਜੁਰੈ ਮੁਹਿ ਨਾਇ ਬਧੈ ਹੈ ॥ आयुध कउच सजे तन मै; सभ सैन जुरै मुहि नाइ बधै है ॥ ਜੋ ਇਹ ਕੋ ਸਿਰ ਕਾਟਤ ਹੋਂ; ਤੁ ਨਿਰਸਤ੍ਰ ਭਯੋ, ਹਮਰੋ ਬਲ ਜੈ ਹੈ ॥੧੯੨੦॥ जो इह को सिर काटत हों; तु निरसत्र भयो, हमरो बल जै है ॥१९२०॥ |
Dasam Granth |