ਦਸਮ ਗਰੰਥ । दसम ग्रंथ ।

Page 480

ਸਵੈਯਾ ॥

सवैया ॥

ਡੇਰੋ ਪਰੈ ਤਿਨ ਕੋ ਜੁ ਜਹਾ; ਲਘੁ ਘੋਰਨ ਕੀ ਨਦੀਆ ਉਠਿ ਧਾਵੈ ॥

डेरो परै तिन को जु जहा; लघु घोरन की नदीआ उठि धावै ॥

ਤੇਜ ਚਲੈ ਹਹਰਾਟ ਕੀਏ; ਅਤਿ ਹੀ ਚਿਤ ਸਤ੍ਰਨ ਕੇ ਡਰ ਪਾਵੈ ॥

तेज चलै हहराट कीए; अति ही चित सत्रन के डर पावै ॥

ਪਾਰਸੀ ਬੋਲ ਮਲੇਛ ਕਹੈ; ਰਨ ਤੇ ਟਰਿ ਕੈ ਪਗੁ ਏਕ ਨ ਆਵੈ ॥

पारसी बोल मलेछ कहै; रन ते टरि कै पगु एक न आवै ॥

ਸ੍ਯਾਮ ਜੂ ਕੋ ਟੁਕ ਹੇਰਿ ਕਹੈ; ਸਰ ਏਕ ਹੀ ਸੋ ਜਮਲੋਕਿ ਪਠਾਵੈ ॥੧੯੦੬॥

स्याम जू को टुक हेरि कहै; सर एक ही सो जमलोकि पठावै ॥१९०६॥

ਅਗਨੇ ਇਤ ਕੋਪਿ ਮਲੇਛ ਚੜੇ; ਉਤ ਸੰਧ ਜਰਾ ਬਹੁ ਲੈ ਦਲੁ ਆਯੋ ॥

अगने इत कोपि मलेछ चड़े; उत संध जरा बहु लै दलु आयो ॥

ਪਤ੍ਰ ਸਕੈ ਬਨ ਕੈ ਗਨ ਕੈ ਕੋਊ; ਜਾਤਿ ਨ ਕੋ ਕਛੁ ਪਾਰ ਨ ਪਾਯੋ ॥

पत्र सकै बन कै गन कै कोऊ; जाति न को कछु पार न पायो ॥

ਬ੍ਰਿਜ ਨਾਇਕ ਬਾਰੁਨੀ ਪੀਤੋ ਹੁਤੋ; ਤਹ ਹੀ ਤਿਨਿ ਦੂਤ ਨੈ ਜਾਇ ਸੁਨਾਯੋ ॥

ब्रिज नाइक बारुनी पीतो हुतो; तह ही तिनि दूत नै जाइ सुनायो ॥

ਅਉਰ ਜੋ ਹ੍ਵੈ ਡਰਿ ਪ੍ਰਾਨ ਤਜੈ; ਇਤ ਸ੍ਰੀ ਜਦੁਬੀਰ ਮਹਾ ਸੁਖੁ ਪਾਯੋ ॥੧੯੦੭॥

अउर जो ह्वै डरि प्रान तजै; इत स्री जदुबीर महा सुखु पायो ॥१९०७॥

ਇਤ ਕੋਪਿ ਮਲੇਛ ਚੜੇ ਅਗਨੇ; ਉਤ ਆਇਯੋ ਲੈ ਸੰਧ ਜਰਾ ਦਲੁ ਭਾਰੋ ॥

इत कोपि मलेछ चड़े अगने; उत आइयो लै संध जरा दलु भारो ॥

ਆਵਤ ਹੈ ਗਜ ਰਾਜ ਬਨੇ; ਮਨੋ ਆਵਤ ਹੈ ਉਮਡਿਯੋ ਘਨ ਕਾਰੋ ॥

आवत है गज राज बने; मनो आवत है उमडियो घन कारो ॥

ਸ੍ਯਾਮ ਹਲੀ ਮਥੁਰਾ ਹੀ ਕੇ ਭੀਤਰ; ਘੇਰ ਲਏ ਜਸੁ ਸ੍ਯਾਮ ਉਚਾਰੋ ॥

स्याम हली मथुरा ही के भीतर; घेर लए जसु स्याम उचारो ॥

ਸੇਰ ਬਡੇ ਦੋਊ ਘੇਰਿ ਲਏ; ਕਹੁ ਬੀਰਨ ਕੋ ਮਨੋ ਕੈ ਕਰਿ ਬਾਰੋ ॥੧੯੦੮॥

सेर बडे दोऊ घेरि लए; कहु बीरन को मनो कै करि बारो ॥१९०८॥

ਕਾਨ੍ਹ ਹਲੀ ਸਭ ਸਸਤ੍ਰ ਸੰਭਾਰ ਕੈ; ਕ੍ਰੋਧ ਘਨੋ ਚਿਤ ਬੀਚ ਬਿਚਾਰਿਯੋ ॥

कान्ह हली सभ ससत्र स्मभार कै; क्रोध घनो चित बीच बिचारियो ॥

ਸੈਨ ਮਲੇਛਨ ਕੋ ਜਹ ਥੋ; ਤਿਹ ਓਰ ਹੀ ਸ੍ਯਾਮ ਭਨੈ ਪਗ ਧਾਰਿਯੋ ॥

सैन मलेछन को जह थो; तिह ओर ही स्याम भनै पग धारियो ॥

ਪ੍ਰਾਨ ਕੀਏ ਬਿਨੁ ਬੀਰ ਘਨੇ; ਘਨ ਘਾਇਲ ਕੈ ਘਨ ਸੂਰਨ ਡਾਰਿਯੋ ॥

प्रान कीए बिनु बीर घने; घन घाइल कै घन सूरन डारियो ॥

ਨੈਕੁ ਸੰਭਾਰ ਰਹੀ ਨ ਤਿਨੈ; ਇਹੁ ਭਾਂਤਿ ਸੋ ਸ੍ਯਾਮ ਜੂ ਯੌ ਦਲੁ ਮਾਰਿਯੋ ॥੧੯੦੯॥

नैकु स्मभार रही न तिनै; इहु भांति सो स्याम जू यौ दलु मारियो ॥१९०९॥

ਏਕ ਪਰੋ ਭਟ ਘਾਇਲ ਹੁਇ ਧਰਿ; ਏਕ ਪਰੇ ਬਿਨੁ ਪ੍ਰਾਨ ਹੀ ਮਾਰੇ ॥

एक परो भट घाइल हुइ धरि; एक परे बिनु प्रान ही मारे ॥

ਪਾਇ ਪਰੇ ਤਿਨ ਕੇ ਸੁ ਕਟੇ ਕਹੂੰ; ਹਾਥ ਪਰੇ ਤਿਨ ਕੇ ਕਹੂੰ ਡਾਰੇ ॥

पाइ परे तिन के सु कटे कहूं; हाथ परे तिन के कहूं डारे ॥

ਏਕ ਸੁ ਸੰਕਤ ਹੁਇ ਭਟਵਾ ਤਜਿ; ਤਉਨ ਸਮੇ ਰਨ ਭੂਮਿ ਸਿਧਾਰੇ ॥

एक सु संकत हुइ भटवा तजि; तउन समे रन भूमि सिधारे ॥

ਐਸੋ ਸੁ ਜੀਤ ਭਈ ਪ੍ਰਭ ਕੀ; ਜੁ ਮਲੇਛ ਹੁਤੇ ਸਭ ਯਾ ਬਿਧਿ ਹਾਰੇ ॥੧੯੧੦॥

ऐसो सु जीत भई प्रभ की; जु मलेछ हुते सभ या बिधि हारे ॥१९१०॥

ਵਾਹਿਦ ਖਾਂ ਫਰਜੁਲਹਿ ਖਾਂ; ਬਰਬੀਰ ਨਿਜਾਬਤ ਖਾਂ ਹਰਿ ਮਾਰਿਯੋ ॥

वाहिद खां फरजुलहि खां; बरबीर निजाबत खां हरि मारियो ॥

ਜਾਹਿਦ ਖਾਂ ਲੁਤਫੁਲਹ ਖਾਂ; ਇਨਹੂੰ ਕਰਿ ਖੰਡਨ ਖੰਡਹਿ ਡਾਰਿਯੋ ॥

जाहिद खां लुतफुलह खां; इनहूं करि खंडन खंडहि डारियो ॥

ਹਿੰਮਤ ਖਾਂ ਪੁਨਿ ਜਾਫਰ ਖਾਂ; ਇਨ ਹੂੰ ਮੁਸਲੀ ਜੂ ਗਦਾ ਸੋ ਪ੍ਰਹਾਰਿਯੋ ॥

हिमत खां पुनि जाफर खां; इन हूं मुसली जू गदा सो प्रहारियो ॥

ਐਸੇ ਸੁ ਜੀਤ ਭਈ ਪ੍ਰਭ ਕੀ; ਸਭ ਸੈਨ ਮਲੇਛਨ ਕੋ ਇਮ ਹਾਰਿਯੋ ॥੧੯੧੧॥

ऐसे सु जीत भई प्रभ की; सभ सैन मलेछन को इम हारियो ॥१९११॥

ਏ ਉਮਰਾਵ ਹਨੇ ਜਦੁਨੰਦਨ; ਅਉਰ ਘਨੋ ਰਿਸਿ ਸੋ ਦਲੁ ਘਾਯੋ ॥

ए उमराव हने जदुनंदन; अउर घनो रिसि सो दलु घायो ॥

ਜੋ ਇਨ ਊਪਰ ਆਵਤ ਭਯੋ; ਗ੍ਰਿਹ ਕੋ ਸੋਈ ਜੀਵਤ ਜਾਨ ਨ ਪਾਯੋ ॥

जो इन ऊपर आवत भयो; ग्रिह को सोई जीवत जान न पायो ॥

ਜੈਸੇ ਮਧਿਆਨ ਕੋ ਸੂਰ ਦਿਪੈ; ਇਹ ਭਾਂਤਿ ਕੋ ਕ੍ਰੁਧ ਕੈ ਤੇਜ ਬਢਾਯੋ ॥

जैसे मधिआन को सूर दिपै; इह भांति को क्रुध कै तेज बढायो ॥

ਭਾਜਿ ਮਲੇਛਨ ਕੇ ਗਨ ਗੇ; ਜਦੁਬੀਰ ਕੇ ਸਾਮੁਹੇ ਏਕ ਨ ਆਯੋ ॥੧੯੧੨॥

भाजि मलेछन के गन गे; जदुबीर के सामुहे एक न आयो ॥१९१२॥

TOP OF PAGE

Dasam Granth