ਦਸਮ ਗਰੰਥ । दसम ग्रंथ ।

Page 477

ਦੋਹਰਾ ॥

दोहरा ॥

ਸੈਨ ਬਡੋ ਸੰਗਿ ਸਤ੍ਰੁ ਕੋ; ਜੀਤਿ ਤਾਹਿ ਤਿਹ ਜੀਤਿ ॥

सैन बडो संगि सत्रु को; जीति ताहि तिह जीति ॥

ਛਾਡਤ ਹੈ ਨਹਿ ਬਧਤ ਤਿਹ; ਇਹੈ ਬਡਨ ਕੀ ਰੀਤਿ ॥੧੮੮੩॥

छाडत है नहि बधत तिह; इहै बडन की रीति ॥१८८३॥

ਸਵੈਯਾ ॥

सवैया ॥

ਪਾਗ ਦਈ ਅਰੁ ਬਾਗੋ ਦਯੋ; ਇਕ ਸ੍ਯੰਦਨ ਦੈ ਤਿਹ ਛਾਡ ਦਯੋ ਹੈ ॥

पाग दई अरु बागो दयो; इक स्यंदन दै तिह छाड दयो है ॥

ਭੂਪ ਚਿਤੈ ਹਰਿ ਕੋ ਚਿਤ ਮੈ; ਅਤਿ ਹੀ ਕਰਿ ਲਜਤਵਾਨ ਭਯੋ ਹੈ ॥

भूप चितै हरि को चित मै; अति ही करि लजतवान भयो है ॥

ਗ੍ਰੀਵ ਨਿਵਾਇ ਮਹਾ ਦੁਖੁ ਪਾਇ; ਘਨੋ ਪਛਤਾਇ ਕੈ ਧਾਮਿ ਗਯੋ ਹੈ ॥

ग्रीव निवाइ महा दुखु पाइ; घनो पछताइ कै धामि गयो है ॥

ਸ੍ਰੀ ਜਦੁਬੀਰ ਕਉ ਚਉਦਹ ਲੋਕਨ; ਸ੍ਯਾਮ ਭਨੈ ਜਸੁ ਪੂਰਿ ਰਹਿਯੋ ਹੈ ॥੧੮੮੪॥

स्री जदुबीर कउ चउदह लोकन; स्याम भनै जसु पूरि रहियो है ॥१८८४॥

ਤੇਈਸ ਛੋਹਨ ਤੇਈਸ ਬਾਰ; ਅਯੋਧਨ ਤੇ ਪ੍ਰਭ ਐਸੇ ਹੀ ਮਾਰੇ ॥

तेईस छोहन तेईस बार; अयोधन ते प्रभ ऐसे ही मारे ॥

ਬਾਜ ਘਨੇ ਗਜ ਪਤਿ ਹਨੇ; ਕਬਿ ਸ੍ਯਾਮ ਭਨੇ ਬਿਪਤੇ ਕਰਿ ਡਾਰੇ ॥

बाज घने गज पति हने; कबि स्याम भने बिपते करि डारे ॥

ਏਕ ਹੀ ਬਾਨ ਲਗੇ ਹਰਿ ਕੋ; ਜਮ ਧਾਮਿ ਸੋਊ ਤਜਿ ਦੇਹ ਪਧਾਰੇ ॥

एक ही बान लगे हरि को; जम धामि सोऊ तजि देह पधारे ॥

ਸ੍ਰੀ ਬ੍ਰਿਜਰਾਜ ਕੀ ਜੀਤ ਭਈ; ਅਰਿ ਤੇਈਸ ਬਾਰਨ ਐਸੇ ਈ ਹਾਰੇ ॥੧੮੮੫॥

स्री ब्रिजराज की जीत भई; अरि तेईस बारन ऐसे ई हारे ॥१८८५॥

ਦੋਹਰਾ ॥

दोहरा ॥

ਦੇਵਨ ਜੋ ਉਸਤਤਿ ਕਰੀ; ਪਾਛੇ ਕਹੀ ਸੁਨਾਇ ॥

देवन जो उसतति करी; पाछे कही सुनाइ ॥

ਕਥਾ ਸੁ ਆਗੈ ਹੋਇ ਹੈ; ਕਹਿ ਹੋਂ ਵਹੀ ਬਨਾਇ ॥੧੮੮੬॥

कथा सु आगै होइ है; कहि हों वही बनाइ ॥१८८६॥

ਸਵੈਯਾ ॥

सवैया ॥

ਉਤ ਭੂਪਤਿ ਹਾਰਿ ਗਯੋ ਗ੍ਰਿਹ ਕੌ; ਰਨ ਜੀਤਿ ਇਤੈ ਹਰਿ ਜੂ ਗ੍ਰਿਹ ਆਯੋ ॥

उत भूपति हारि गयो ग्रिह कौ; रन जीति इतै हरि जू ग्रिह आयो ॥

ਮਾਤ ਪਿਤਾ ਕੋ ਜੁਹਾਰੁ ਕੀਯੋ; ਪੁਨਿ ਭੂਪਤਿ ਕੇ ਸਿਰ ਛਤ੍ਰ ਤਨਾਯੋ ॥

मात पिता को जुहारु कीयो; पुनि भूपति के सिर छत्र तनायो ॥

ਬਾਹਰਿ ਆਇ ਗੁਨੀਨ ਸੁ ਦਾਨ; ਦੀਯੋ, ਤਿਨ ਇਉ ਜਸੁ ਭਾਖਿ ਸੁਨਾਯੋ ॥

बाहरि आइ गुनीन सु दान; दीयो, तिन इउ जसु भाखि सुनायो ॥

ਸ੍ਰੀ ਜਦੁਬੀਰ ਮਹਾ ਰਨਧੀਰ; ਬਡੋ ਅਰਿ ਜੀਤਿ ਭਲੋ ਜਸੁ ਪਾਯੋ ॥੧੮੮੭॥

स्री जदुबीर महा रनधीर; बडो अरि जीति भलो जसु पायो ॥१८८७॥

ਅਉਰ ਜਿਤੀ ਪੁਰਿ ਨਾਰਿ ਹੁਤੀ; ਮਿਲਿ ਕੈ ਸਭ ਸ੍ਯਾਮ ਕੀ ਓਰਿ ਨਿਹਾਰੈ ॥

अउर जिती पुरि नारि हुती; मिलि कै सभ स्याम की ओरि निहारै ॥

ਭੂਖਨ ਅਉਰ ਜਿਤੋ ਧਨੁ ਹੈ; ਪਟ ਸ੍ਰੀ ਜਦੁਬੀਰ ਕੇ ਊਪਰ ਵਾਰੈ ॥

भूखन अउर जितो धनु है; पट स्री जदुबीर के ऊपर वारै ॥

ਬੀਰ ਬਡੋ ਅਰਿ ਜੀਤ ਲਯੋ ਰਨਿ; ਯੌ ਹਸਿ ਕੈ ਸਬ ਬੈਨ ਉਚਾਰੈ ॥

बीर बडो अरि जीत लयो रनि; यौ हसि कै सब बैन उचारै ॥

ਸੁੰਦਰ ਤੈਸੋ ਈ ਪਉਰਖ ਮੈ; ਕਹਿ ਇਉ ਸਬ ਸੋਕ ਬਿਦਾ ਕਰ ਡਾਰੈ ॥੧੮੮੮॥

सुंदर तैसो ई पउरख मै; कहि इउ सब सोक बिदा कर डारै ॥१८८८॥

ਹਸਿ ਕੈ ਪੁਰਿ ਨਾਰਿ ਮੁਰਾਰਿ ਨਿਹਾਰਿ; ਸੁ ਬਾਤ ਕਹੈ ਕਛੁ ਨੈਨ ਨਚੈ ਕੈ ॥

हसि कै पुरि नारि मुरारि निहारि; सु बात कहै कछु नैन नचै कै ॥

ਜੀਤਿ ਫਿਰੇ ਰਨ ਧਾਮਹਿ ਕੋ; ਸੰਗਿ ਬੈਰਨ ਕੇ ਬਹੁ ਜੂਝ ਮਚੈ ਕੈ ॥

जीति फिरे रन धामहि को; संगि बैरन के बहु जूझ मचै कै ॥

ਏ ਈ ਸੁ ਬੈਨ ਕਹੈ ਹਰਿ ਸੋ; ਤਬ ਸ੍ਯਾਮ ਭਨੈ ਕਛੁ ਸੰਕ ਨ ਕੈ ਕੈ ॥

ए ई सु बैन कहै हरि सो; तब स्याम भनै कछु संक न कै कै ॥

ਰਾਧਿਕਾ ਸਾਥ ਹਸੋ ਪ੍ਰਭ ! ਜੈਸੇ; ਸੁ ਤੈਸੇ ਹਸੈ ਹਮ ਓਰਿ ਚਿਤੈ ਕੈ ॥੧੮੮੯॥

राधिका साथ हसो प्रभ ! जैसे; सु तैसे हसै हम ओरि चितै कै ॥१८८९॥

ਇਉ ਜਬ ਬੈਨ ਕਹੈ ਪੁਰ ਬਾਸਨਿ; ਤਉ ਹਸਿ ਕੈ ਬ੍ਰਿਜਨਾਥ ਨਿਹਾਰੇ ॥

इउ जब बैन कहै पुर बासनि; तउ हसि कै ब्रिजनाथ निहारे ॥

ਚਾਰੁ ਚਿਤੌਨ ਕਉ ਹੇਰਿ ਤਿਨੋ; ਮਨ ਕੇ ਸਬ ਸੋਕ ਸੰਤਾਪ ਬਿਡਾਰੇ ॥

चारु चितौन कउ हेरि तिनो; मन के सब सोक संताप बिडारे ॥

ਪ੍ਰੇਮ ਛਕੀ ਤ੍ਰੀਯ ਭੂਮਿ ਕੇ ਊਪਰ; ਝੂਮਿ ਗਿਰੀ ਕਬਿ ਸ੍ਯਾਮ ਉਚਾਰੇ ॥

प्रेम छकी त्रीय भूमि के ऊपर; झूमि गिरी कबि स्याम उचारे ॥

ਭਉਹ ਕਮਾਨ ਸਮਾਨ ਮਨੋ; ਦ੍ਰਿਗ ਸਾਇਕ ਯੌ ਬ੍ਰਿਜ ਨਾਇਕ ਮਾਰੇ ॥੧੮੯੦॥

भउह कमान समान मनो; द्रिग साइक यौ ब्रिज नाइक मारे ॥१८९०॥

TOP OF PAGE

Dasam Granth