ਦਸਮ ਗਰੰਥ । दसम ग्रंथ ।

Page 457

ਖੜਗ ਸਿੰਘ ਸੋ ਸੂਰੋ ਨਾਹੀ ॥

खड़ग सिंघ सो सूरो नाही ॥

ਤਿਹ ਸਮ ਜਾਇ ਲਰੈ ਰਨ ਮਾਹੀ ॥

तिह सम जाइ लरै रन माही ॥

ਅਬ ਤੁਮ ਕਹੋ ਕਉਨ ਬਿਧਿ ਕੀਜੈ? ॥

अब तुम कहो कउन बिधि कीजै? ॥

ਕਉਨ ਸੁਭਟ ਕੋ ਆਇਸ ਦੀਜੈ ॥੧੭੨੧॥

कउन सुभट को आइस दीजै ॥१७२१॥

ਜਰਾਸੰਧਿ ਨ੍ਰਿਪ ਸੋ ਮੰਤ੍ਰੀ ਬਾਚ ॥

जरासंधि न्रिप सो मंत्री बाच ॥

ਦੋਹਰਾ ॥

दोहरा ॥

ਤਬ ਬੋਲਿਓ ਮੰਤ੍ਰੀ ਸੁਮਤਿ; ਜਰਾਸੰਧਿ ਕੇ ਤੀਰ ॥

तब बोलिओ मंत्री सुमति; जरासंधि के तीर ॥

ਸਾਂਝ ਪਰੀ ਹੈ ਅਬ ਨ੍ਰਿਪਤਿ ! ਕਉਨ ਲਰੈ ਰਨਿ ਬੀਰ ॥੧੭੨੨॥

सांझ परी है अब न्रिपति ! कउन लरै रनि बीर ॥१७२२॥

ਉਤ ਰਾਜਾ ਚੁਪ ਹੋਇ ਰਹਿਓ; ਮੰਤ੍ਰਿ ਕਹੀ ਜਬ ਗਾਥ ॥

उत राजा चुप होइ रहिओ; मंत्रि कही जब गाथ ॥

ਇਤ ਮੁਸਲੀਧਰ ਤਹ ਗਯੋ; ਜਹਾ ਹੁਤੇ ਬ੍ਰਿਜਨਾਥ ॥੧੭੨੩॥

इत मुसलीधर तह गयो; जहा हुते ब्रिजनाथ ॥१७२३॥

ਮੁਸਲੀ ਬਾਚ ਕਾਨ੍ਹ ਸੋ ॥

मुसली बाच कान्ह सो ॥

ਦੋਹਰਾ ॥

दोहरा ॥

ਕ੍ਰਿਪਾਸਿੰਧ ! ਇਹ ਕਉਨ ਸੁਤ? ਖੜਗ ਸਿੰਘ ਜਿਹ ਨਾਮ ॥

क्रिपासिंध ! इह कउन सुत? खड़ग सिंघ जिह नाम ॥

ਐਸੋ ਅਪੁਨੀ ਬੈਸ ਮੈ; ਨਹਿ ਦੇਖਿਓ ਬਲ ਧਾਮ ॥੧੭੨੪॥

ऐसो अपुनी बैस मै; नहि देखिओ बल धाम ॥१७२४॥

ਚੌਪਈ ॥

चौपई ॥

ਤਾ ਤੇ ਯਾ ਕੀ ਕਥਾ ਪ੍ਰਕਾਸੋ ॥

ता ते या की कथा प्रकासो ॥

ਮੇਰੇ ਮਨ ਕੋ ਭਰਮੁ ਬਿਨਾਸੋ ॥

मेरे मन को भरमु बिनासो ॥

ਐਸੀ ਬਿਧਿ ਸੋ ਬਲਿ ਜਬ ਕਹਿਓ ॥

ऐसी बिधि सो बलि जब कहिओ ॥

ਸੁਨਿ ਸ੍ਰੀ ਕ੍ਰਿਸਨਿ ਮੋਨ ਹ੍ਵੈ ਰਹਿਓ ॥੧੭੨੫॥

सुनि स्री क्रिसनि मोन ह्वै रहिओ ॥१७२५॥

ਕਾਨ੍ਹ ਬਾਚ ॥

कान्ह बाच ॥

ਸੋਰਠਾ ॥

सोरठा ॥

ਪੁਨਿ ਬੋਲਿਓ ਬ੍ਰਿਜਨਾਥ; ਕ੍ਰਿਪਾਵੰਤ ਹ੍ਵੈ ਬੰਧੁ ਸਿਉ ॥

पुनि बोलिओ ब्रिजनाथ; क्रिपावंत ह्वै बंधु सिउ ॥

ਸੁਨਿ ਬਲਿ ! ਯਾ ਕੀ ਗਾਥ; ਜਨਮ ਕਥਾ ਭੂਪਤਿ ਕਹੋ ॥੧੭੨੬॥

सुनि बलि ! या की गाथ; जनम कथा भूपति कहो ॥१७२६॥

ਦੋਹਰਾ ॥

दोहरा ॥

ਖਟਮੁਖ ਰਮਾ ਗਨੇਸ ਪੁਨਿ; ਸਿੰਗੀ ਰਿਖਿ ਘਨ ਸ੍ਯਾਮ ॥

खटमुख रमा गनेस पुनि; सिंगी रिखि घन स्याम ॥

ਆਦਿ ਬਰਨ ਬਿਧਿ ਪੰਚ ਲੈ; ਧਰਿਓ ਖੜਗ ਸਿੰਘ ਨਾਮ ॥੧੭੨੭॥

आदि बरन बिधि पंच लै; धरिओ खड़ग सिंघ नाम ॥१७२७॥

ਖੜਗ ਰਮਯ ਤਨ ਗਰਮਿਤਾ; ਸਿੰਘ ਨਾਦ ਘਮਸਾਨ ॥

खड़ग रमय तन गरमिता; सिंघ नाद घमसान ॥

ਪੰਚ ਬਰਨ ਕੋ ਗੁਨ ਲੀਓ; ਇਹ ਭੂਪਤਿ ਬਲਵਾਨ ॥੧੭੨੮॥

पंच बरन को गुन लीओ; इह भूपति बलवान ॥१७२८॥

ਛਪੈ ਛੰਦ ॥

छपै छंद ॥

ਖਰਗ ਸਕਤਿ ਸਵਿਤਾਤ ਦਈ; ਤਿਹ ਹੇਤ ਜੀਤ ਅਤਿ ॥

खरग सकति सवितात दई; तिह हेत जीत अति ॥

ਬਹੁ ਸੁੰਦਰਤਾ ਰਮਾ ਦਈ; ਤਿਨ ਬਿਮਲ ਅਮਲ ਮਤਿ ॥

बहु सुंदरता रमा दई; तिन बिमल अमल मति ॥

ਗਰਮਾ ਸਿਧਿ ਗਨੇਸ; ਸ੍ਰਿੰਗ ਰਿਖਿ ਸਿੰਘਨਾਦ ਦੀਯ ॥

गरमा सिधि गनेस; स्रिंग रिखि सिंघनाद दीय ॥

ਕਰਤ ਅਧਿਕ ਘਮਸਾਨ ਇਹੈ; ਘਨ ਸ੍ਯਾਮ ਹੇਤ ਕੀਯ ॥

करत अधिक घमसान इहै; घन स्याम हेत कीय ॥

ਇਹ ਬਿਧਿ ਪ੍ਰਕਾਸ ਭੂਪਤਿ ਕੀਯੋ; ਸੁਨਿ ਹਲਧਰ ਇਮ ਭਾਖਿਯੋ ॥

इह बिधि प्रकास भूपति कीयो; सुनि हलधर इम भाखियो ॥

ਬ੍ਰਿਜਨਾਥ ! ਅਨਾਥ ਸਨਾਥ ਤੁਮ; ਬਡੋ ਸਤ੍ਰੁ ਰਨ ਮਧਿ ਹਯੋ ॥੧੭੨੯॥

ब्रिजनाथ ! अनाथ सनाथ तुम; बडो सत्रु रन मधि हयो ॥१७२९॥

ਸੋਰਠਾ ॥

सोरठा ॥

ਪੁਨਿ ਬੋਲਿਓ ਬ੍ਰਿਜਚੰਦ; ਸੰਕਰਖਨ ਸੋ ਕ੍ਰਿਪਾ ਕਰਿ ॥

पुनि बोलिओ ब्रिजचंद; संकरखन सो क्रिपा करि ॥

ਜਾਦਵ ਇਕ ਮਤਿ ਮੰਦ; ਗਰਬ ਕਰੈ ਬਹੁ ਭੁਜਾ ਕੋ ॥੧੭੩੦॥

जादव इक मति मंद; गरब करै बहु भुजा को ॥१७३०॥

ਚੌਪਈ ॥

चौपई ॥

ਜਾਦਵ ਬੰਸ ਮਾਨ ਭਯੋ ਭਾਰੀ ॥

जादव बंस मान भयो भारी ॥

ਰਾਮ ਸ੍ਯਾਮ ਹਮਰੇ ਰਖਵਾਰੀ ॥

राम स्याम हमरे रखवारी ॥

ਡੀਠ ਆਨ ਕੋ ਆਨਤ ਨਾਹੀ ॥

डीठ आन को आनत नाही ॥

ਤਾ ਕੋ ਫਲੁ ਪਾਯੋ ਜਗ ਮਾਹੀ ॥੧੭੩੧॥

ता को फलु पायो जग माही ॥१७३१॥

ਗਰਬ ਪ੍ਰਹਾਰੀ ਸ੍ਰੀ ਧਰਿ ਜਾਨੋ ॥

गरब प्रहारी स्री धरि जानो ॥

ਮੇਰੋ ਕਹਿਯੋ ਸਾਚੁ ਕਰਿ ਮਾਨੋ ॥

मेरो कहियो साचु करि मानो ॥

ਤਿਹ ਕੇ ਹੇਤ ਭੂਪ ਅਉਤਰਿਯੋ ॥

तिह के हेत भूप अउतरियो ॥

ਇਹ ਬਿਧਿ ਜਾਨ ਬਿਧਾਤਾ ਕਰਿਯੋ ॥੧੭੩੨॥

इह बिधि जान बिधाता करियो ॥१७३२॥

ਦੋਹਰਾ ॥

दोहरा ॥

ਕਹਾ ਰੰਕ ਭੂਪਾਲ ਏ? ਕਰਿਓ ਇਤੋ ਸੰਗ੍ਰਾਮ ॥

कहा रंक भूपाल ए? करिओ इतो संग्राम ॥

ਜਾਦਵ ਗਰਬ ਬਿਨਾਸ ਹਿਤ; ਉਪਜਾਯੋ ਸ੍ਰੀ ਰਾਮ ॥੧੭੩੩॥

जादव गरब बिनास हित; उपजायो स्री राम ॥१७३३॥

TOP OF PAGE

Dasam Granth