ਦਸਮ ਗਰੰਥ । दसम ग्रंथ ।

Page 456

ਦੋਹਰਾ ॥

दोहरा ॥

ਧਨੁਖ ਬਾਨ ਲੈ ਪਾਨ ਮੈ; ਆਨਿ ਪਰਿਓ ਰਨ ਬੀਚ ॥

धनुख बान लै पान मै; आनि परिओ रन बीच ॥

ਸੂਰਬੀਰ ਬਹੁ ਬਿਧਿ ਹਨੇ; ਲਲਕਾਰਿਯੋ ਤਬ ਮੀਚ ॥੧੭੧੧॥

सूरबीर बहु बिधि हने; ललकारियो तब मीच ॥१७११॥

ਚੌਪਈ ॥

चौपई ॥

ਅੰਤਕ ਜਮ ਜਬ ਲੈਨੇ ਆਵੈ ॥

अंतक जम जब लैने आवै ॥

ਲਖਿ ਤਿਹ ਕੋ ਤਬ ਬਾਨ ਚਲਾਵੈ ॥

लखि तिह को तब बान चलावै ॥

ਮ੍ਰਿਤੁ ਪੇਖ ਕੈ ਇਤ ਉਤ ਟਰੈ ॥

म्रितु पेख कै इत उत टरै ॥

ਮਾਰਿਓ ਕਾਲ ਹੂੰ ਕੋ ਨਹੀ ਮਰੈ ॥੧੭੧੨॥

मारिओ काल हूं को नही मरै ॥१७१२॥

ਪੁਨਿ ਸਤ੍ਰਨਿ ਦਿਸਿ ਰਿਸਿ ਕਰਿ ਧਾਯੋ ॥

पुनि सत्रनि दिसि रिसि करि धायो ॥

ਮਾਨਹੁ ਜਮ ਮੂਰਤਿ ਧਰਿ ਆਯੋ ॥

मानहु जम मूरति धरि आयो ॥

ਇਉ ਸੁ ਜੁਧੁ ਬੈਰਿਨ ਸੰਗਿ ਕਰਿਓ ॥

इउ सु जुधु बैरिन संगि करिओ ॥

ਹਰਿ ਹਰ ਬਿਧਿ ਸੁਭਟਨਿ ਮਨੁ ਡਰਿਓ ॥੧੭੧੩॥

हरि हर बिधि सुभटनि मनु डरिओ ॥१७१३॥

ਸਵੈਯਾ ॥

सवैया ॥

ਹਾਰਿ ਪਰੈ ਮਨੁਹਾਰਿ ਕਰੈ; ਕਹੈ ਇਉ ਨ੍ਰਿਪ ! ਜੁਧ ਬ੍ਰਿਥਾ ਨ ਕਰਈਯੈ ॥

हारि परै मनुहारि करै; कहै इउ न्रिप ! जुध ब्रिथा न करईयै ॥

ਡਾਰਿ ਦੈ ਹਾਥਨ ਤੇ ਹਥੀਆਰਨ; ਕੋਪ ਤਜੋ ਸੁਖ ਸਾਤਿ ਸਮਈਯੈ ॥

डारि दै हाथन ते हथीआरन; कोप तजो सुख साति समईयै ॥

ਸੂਰ ਨ ਕੋਊ ਭਯੋ ਤੁਮਰੇ ਸਮ; ਤੇਰੋ ਪ੍ਰਤਾਪ ਤਿਹੂੰ ਪੁਰਿ ਗਈਯੈ ॥

सूर न कोऊ भयो तुमरे सम; तेरो प्रताप तिहूं पुरि गईयै ॥

ਛਾਡਤਿ ਹੈ ਹਮ ਸਸਤ੍ਰ ਸਬੈ; ਸੁ ਬਿਵਾਨ ਚਢੋ ਸੁਰ ਧਾਮਿ ਸਿਧਈਯੈ ॥੧੭੧੪॥

छाडति है हम ससत्र सबै; सु बिवान चढो सुर धामि सिधईयै ॥१७१४॥

ਅੜਿਲ ॥

अड़िल ॥

ਸਬ ਦੇਵਨ ਅਰੁ ਕ੍ਰਿਸਨ; ਦੀਨ ਹ੍ਵੈ ਜਬ ਕਹਿਓ ॥

सब देवन अरु क्रिसन; दीन ह्वै जब कहिओ ॥

ਹਟੋ ਜੁਧ ਤੇ ਭੂਪ ! ਹਮੋ ਮੁਖਿ ਤ੍ਰਿਨ ਗਹਿਓ ॥

हटो जुध ते भूप ! हमो मुखि त्रिन गहिओ ॥

ਨ੍ਰਿਪ ਸੁਨਿ ਆਤੁਰ ਬੈਨ; ਸੁ ਕੋਪੁ ਨਿਵਾਰਿਓ ॥

न्रिप सुनि आतुर बैन; सु कोपु निवारिओ ॥

ਹੋ ਧਨੁਖ ਬਾਨ ਦਿਓ ਡਾਰਿ; ਰਾਮ ਮਨੁ ਧਾਰਿਓ ॥੧੭੧੫॥

हो धनुख बान दिओ डारि; राम मनु धारिओ ॥१७१५॥

ਦੋਹਰਾ ॥

दोहरा ॥

ਕਿੰਨਰ ਜਛ ਅਪਛਰਨਿ; ਲਯੋ ਬਿਵਾਨ ਚਢਾਇ ॥

किंनर जछ अपछरनि; लयो बिवान चढाइ ॥

ਜੈ ਜੈ ਕਾਰ ਅਪਾਰ ਸੁਨਿ; ਹਰਖੇ ਮੁਨਿ ਸੁਰ ਰਾਇ ॥੧੭੧੬॥

जै जै कार अपार सुनि; हरखे मुनि सुर राइ ॥१७१६॥

ਸਵੈਯਾ ॥

सवैया ॥

ਭੂਪ ਗਯੋ ਸੁਰ ਲੋਕਿ ਜਬੈ; ਤਬ ਸੂਰ ਪ੍ਰਸੰਨਿ ਭਏ ਸਬ ਹੀ ॥

भूप गयो सुर लोकि जबै; तब सूर प्रसंनि भए सब ही ॥

ਇਹ ਭਾਤ ਕਹੈ ਰਨੁ ਮੈ ਸਿਗਰੇ; ਮੁਖਿ ਕਾਲ ਕੇ ਜਾਇ ਬਚੇ ਅਬ ਹੀ ॥

इह भात कहै रनु मै सिगरे; मुखि काल के जाइ बचे अब ही ॥

ਸਸਿ ਭਾਨੁ ਧਨਾਧਿਪ ਰੁਦ੍ਰ ਬਿਰੰਚ; ਸਬੈ ਹਰਿ ਤੀਰ ਗਏ ਜਬ ਹੀ ॥

ससि भानु धनाधिप रुद्र बिरंच; सबै हरि तीर गए जब ही ॥

ਹਰਖੇ ਬਰਖੇ ਨਭ ਤੇ ਸੁਰ ਫੂਲ; ਸੁ ਜੀਤ ਕੀ ਬੰਬ ਬਜੀ ਤਬ ਹੀ ॥੧੭੧੭॥

हरखे बरखे नभ ते सुर फूल; सु जीत की ब्मब बजी तब ही ॥१७१७॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਖੜਗ ਸਿੰਘ ਬਧਹਿ ਧਿਆਇ ਸਮਾਪਤੰ ॥

इति स्री बचित्र नाटक ग्रंथे क्रिसनावतारे जुध प्रबंधे खड़ग सिंघ बधहि धिआइ समापतं ॥

ਸਵੈਯਾ ॥

सवैया ॥

ਤਉ ਹੀ ਲਉ ਕੋਪ ਕੀਓ ਮੁਸਲੀ; ਅਰਿ ਬੀਰ ਤਬੈ ਸੰਗ ਤੀਰ ਪ੍ਰਹਾਰੇ ॥

तउ ही लउ कोप कीओ मुसली; अरि बीर तबै संग तीर प्रहारे ॥

ਐਚਿ ਲੀਏ ਇਕ ਬਾਰ ਹੀ ਬੈਰਨ; ਪ੍ਰਾਨ ਬਿਨਾ ਕਰਿ ਭੂ ਪਰ ਡਾਰੇ ॥

ऐचि लीए इक बार ही बैरन; प्रान बिना करि भू पर डारे ॥

ਏਕ ਬਲੀ ਗਹਿ ਹਾਥਨ ਸੋ; ਛਿਤ ਪੈ ਕਰਿ ਕੋਪ ਫਿਰਾਇ ਪਛਾਰੇ ॥

एक बली गहि हाथन सो; छित पै करि कोप फिराइ पछारे ॥

ਜੀਵਤ ਜੋਊ ਬਚੇ ਬਲ ਤੇ; ਰਨ ਤ੍ਯਾਗ ਸੋਊ ਨ੍ਰਿਪ ਤੀਰ ਸਿਧਾਰੇ ॥੧੭੧੮॥

जीवत जोऊ बचे बल ते; रन त्याग सोऊ न्रिप तीर सिधारे ॥१७१८॥

ਚੌਪਈ ॥

चौपई ॥

ਜਰਾਸੰਧਿ ਪੈ ਜਾਇ ਪੁਕਾਰੇ ॥

जरासंधि पै जाइ पुकारे ॥

ਖੜਗ ਸਿੰਘ ਰਨ ਭੀਤਰ ਮਾਰੇ ॥

खड़ग सिंघ रन भीतर मारे ॥

ਇਉ ਸੁਨਿ ਕੈ ਤਿਨ ਕੇ ਮੁਖ ਬੈਨਾ ॥

इउ सुनि कै तिन के मुख बैना ॥

ਰਿਸਿ ਕੇ ਸੰਗ ਅਰੁਨ ਭਏ ਨੈਨਾ ॥੧੭੧੯॥

रिसि के संग अरुन भए नैना ॥१७१९॥

ਅਪੁਨੇ ਮੰਤ੍ਰੀ ਸਬੈ ਬੁਲਾਏ ॥

अपुने मंत्री सबै बुलाए ॥

ਤਿਨ ਪ੍ਰਤਿ ਭੂਪਤਿ ਬਚਨ ਸੁਨਾਏ ॥

तिन प्रति भूपति बचन सुनाए ॥

ਖੜਗ ਸਿੰਘ ਜੂਝੇ ਰਨ ਮਾਹੀ ॥

खड़ग सिंघ जूझे रन माही ॥

ਅਉਰ ਸੁਭਟ ਕੋ ਤਿਹ ਸਮ ਨਾਹੀ ॥੧੭੨੦॥

अउर सुभट को तिह सम नाही ॥१७२०॥

TOP OF PAGE

Dasam Granth