ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 458 ਚੌਪਈ ॥ चौपई ॥ ਜਾਦਵ ਕੁਲ ਤੇ ਗਰਬ ਨ ਗਯੋ ॥ जादव कुल ते गरब न गयो ॥ ਇਨ ਕੇ ਨਾਮ ਹੇਤ ਰਿਖਿ ਭਯੋ ॥ इन के नाम हेत रिखि भयो ॥ ਦੁਖ ਕੈ ਸ੍ਰਾਪ ਮੁਨੀਸੁਰ ਦੈ ਹੈ ॥ दुख कै स्राप मुनीसुर दै है ॥ ਏਕ ਸਮੈ ਸਭ ਹੀ ਕੋ ਛੈ ਹੈ ॥੧੭੩੪॥ एक समै सभ ही को छै है ॥१७३४॥ ਦੋਹਰਾ ॥ दोहरा ॥ ਪੁਨਿ ਬੋਲਿਓ ਸ੍ਰੀ ਕ੍ਰਿਸਨ ਜੀ; ਪੰਕਜ ਨੈਨ ਬਿਸਾਲ ॥ पुनि बोलिओ स्री क्रिसन जी; पंकज नैन बिसाल ॥ ਹੇ ਮੁਸਲੀਧਰ ! ਬੁਧਿ ਬਰ ! ਸੁਨ ਅਬ ਕਥਾ ਰਸਾਲ ॥੧੭੩੫॥ हे मुसलीधर ! बुधि बर ! सुन अब कथा रसाल ॥१७३५॥ ਚੌਪਈ ॥ चौपई ॥ ਸੁਨਿ ਦੈ ਸ੍ਰਉਨ ਬਾਤ ਕਹੋ ਤੋ ਸੋ ॥ सुनि दै स्रउन बात कहो तो सो ॥ ਕਵਨ ਜੁਧੁ ਕਰਿ ਜੀਤੈ ਮੋ ਸੋ? ॥ कवन जुधु करि जीतै मो सो? ॥ ਖੜਗ ਸਿੰਘ ਮੋ ਅੰਤਰ ਨਾਹੀ ॥ खड़ग सिंघ मो अंतर नाही ॥ ਮੁਹਿ ਸਰੂਪ ਵਰਤਤ ਜਗ ਮਾਹੀ ॥੧੭੩੬॥ मुहि सरूप वरतत जग माही ॥१७३६॥ ਸਾਚ ਕਹਿਯੋ ਹੈ ਹੇ ਬਲਿਦੇਵਾ ! ॥ साच कहियो है हे बलिदेवा ! ॥ ਪਾਯੋ ਨਹਿਨ ਕਿਸੂ ਇਹ ਭੇਵਾ ॥ पायो नहिन किसू इह भेवा ॥ ਸੂਰਨ ਮੈ ਕੋਊ ਇਹ ਸਮ ਨਾਹੀ ॥ सूरन मै कोऊ इह सम नाही ॥ ਮੇਰੋ ਨਾਮ ਬਸੈ ਰਿਦ ਮਾਹੀ ॥੧੭੩੭॥ मेरो नाम बसै रिद माही ॥१७३७॥ ਦੋਹਰਾ ॥ दोहरा ॥ ਉਦਰ ਮਾਝ ਬਸਿ ਮਾਸ ਦਸ; ਤਜਿ ਭੋਜਨ ਜਲ ਪਾਨ ॥ उदर माझ बसि मास दस; तजि भोजन जल पान ॥ ਪਵਨ ਅਹਾਰੀ ਹੁਇ ਰਹਿਓ; ਬਰੁ ਦੀਨੋ ਭਗਵਾਨ ॥੧੭੩੮॥ पवन अहारी हुइ रहिओ; बरु दीनो भगवान ॥१७३८॥ ਰਿਪੁ ਜੀਤਨ ਕੋ ਬਰੁ ਲੀਯੋ; ਖੜਗ ਸਿੰਘ ਬਲਵਾਨ ॥ रिपु जीतन को बरु लीयो; खड़ग सिंघ बलवान ॥ ਬਹੁਰਿ ਤਪਸ੍ਯਾ ਬਨਿ ਕਰੀ; ਦ੍ਵਾਦਸ ਬਰਖ ਪ੍ਰਮਾਨ ॥੧੭੩੯॥ बहुरि तपस्या बनि करी; द्वादस बरख प्रमान ॥१७३९॥ ਚੌਪਈ ॥ चौपई ॥ ਬੀਤੀ ਕਥਾ ਭਯੋ ਤਬ ਭੋਰ ॥ बीती कथा भयो तब भोर ॥ ਜਾਗੇ ਸੁ ਭਟ ਦੁਹੂੰ ਦਿਸਿ ਓਰਿ ॥ जागे सु भट दुहूं दिसि ओरि ॥ ਜਰਾਸੰਧਿ ਦਲੁ ਸਜਿ ਰਨਿ ਆਯੋ ॥ जरासंधि दलु सजि रनि आयो ॥ ਜਾਦਵ ਦਲੁ ਬਲਿ ਲੈ ਸਮੁਹਾਯੋ ॥੧੭੪੦॥ जादव दलु बलि लै समुहायो ॥१७४०॥ ਸਵੈਯਾ ॥ सवैया ॥ ਸ੍ਰੀ ਬਲਦੇਵ ਸਬੈ ਦਲੁ ਲੈ; ਇਤ ਤੇ ਉਮਡਿਓ, ਉਤ ਤੇ ਉਇ ਆਏ ॥ स्री बलदेव सबै दलु लै; इत ते उमडिओ, उत ते उइ आए ॥ ਜੁਧੁ ਕੀਓ ਹਲ ਲੈ ਨਿਜ ਪਾਨਿ; ਹਕਾਰਿ ਹਕਾਰਿ ਪ੍ਰਹਾਰ ਲਗਾਏ ॥ जुधु कीओ हल लै निज पानि; हकारि हकारि प्रहार लगाए ॥ ਏਕ ਪਰੇ ਭਟ ਜੂਝਿ ਧਰਾ ਪਰ; ਏਕ ਲਰੈ ਮਿਲ ਕੈ ਇਕ ਧਾਏ ॥ एक परे भट जूझि धरा पर; एक लरै मिल कै इक धाए ॥ ਮੂਸਲ ਲੈ ਬਹੁਰੇ ਕਰ ਮੈ; ਅਰਿ ਮਾਰਿ ਘਨੇ ਜਮ ਧਾਮਿ ਪਠਾਏ ॥੧੭੪੧॥ मूसल लै बहुरे कर मै; अरि मारि घने जम धामि पठाए ॥१७४१॥ ਰੋਸ ਭਯੋ ਘਨ ਸ੍ਯਾਮ ਲਯੋ; ਧਨੁ ਬਾਨੁ ਸੰਭਾਰਿ ਤਹੀ ਉਠਿ ਧਾਯੋ ॥ रोस भयो घन स्याम लयो; धनु बानु स्मभारि तही उठि धायो ॥ ਆਨਿ ਪਰਿਓ ਤਬ ਹੀ ਤਿਨ ਪੈ; ਰਿਪੁ ਕਉ ਹਤਿ ਕੈ ਨਦਿ ਸ੍ਰੋਨ ਬਹਾਯੋ ॥ आनि परिओ तब ही तिन पै; रिपु कउ हति कै नदि स्रोन बहायो ॥ ਬਾਜ ਕਰੀ ਰਥਪਤਿ ਬਿਪਤਿ; ਪਰੀ, ਰਨ ਮੈ ਨਹਿ ਕੋ ਠਹਿਰਾਯੋ ॥ बाज करी रथपति बिपति; परी, रन मै नहि को ठहिरायो ॥ ਭਾਜਤ ਜਾਤ ਸਬੈ ਰਿਸਿ ਖਾਤ; ਕਛੂ ਨ ਬਸਾਤ ਕਹੈ ਦੁਖੁ ਪਾਯੋ ॥੧੭੪੨॥ भाजत जात सबै रिसि खात; कछू न बसात कहै दुखु पायो ॥१७४२॥ ਆਗੇ ਕੀ ਸੈਨ ਭਜੀ ਜਬ ਹੀ; ਤਬ ਪਉਰਖ ਸ੍ਰੀ ਬ੍ਰਿਜਰਾਜ ਸੰਭਾਰਿਓ ॥ आगे की सैन भजी जब ही; तब पउरख स्री ब्रिजराज स्मभारिओ ॥ ਠਾਂਢੋ ਜਹਾ ਦਲ ਕੋ ਪਤਿ ਹੈ; ਤਹਾ ਜਾਇ ਪਰ੍ਯੋ ਚਿਤ ਬੀਚ ਬਿਚਾਰਿਓ ॥ ठांढो जहा दल को पति है; तहा जाइ पर्यो चित बीच बिचारिओ ॥ ਸਸਤ੍ਰ ਸੰਭਾਰਿ ਮੁਰਾਰਿ ਸਬੈ; ਨ੍ਰਿਪ ਠਾਂਢੋ ਜਹਾ ਤਿਹ ਓਰਿ ਸਿਧਾਰਿਓ ॥ ससत्र स्मभारि मुरारि सबै; न्रिप ठांढो जहा तिह ओरि सिधारिओ ॥ ਬਾਨ ਕਮਾਨ ਗਹੀ ਘਨਿ ਸ੍ਯਾਮ; ਜਰਾਸੰਧਿ ਕੋ ਅਭਿਮਾਨ ਉਤਾਰਿਓ ॥੧੭੪੩॥ बान कमान गही घनि स्याम; जरासंधि को अभिमान उतारिओ ॥१७४३॥ ਸ੍ਰੀ ਬਲਬੀਰ ਸਰਾਸਨੁ ਤੇ; ਜਬ ਤੀਰ ਛੁਟੇ ਤਬ ਕੋ ਠਹਰਾਵੈ? ॥ स्री बलबीर सरासनु ते; जब तीर छुटे तब को ठहरावै? ॥ ਜਾਇ ਲਗੇ ਜਿਹ ਕੇ ਉਰ ਮੈ ਸਰ; ਸੋ ਛਿਨ ਮੈ ਜਮ ਧਾਮਿ ਸਿਧਾਵੈ ॥ जाइ लगे जिह के उर मै सर; सो छिन मै जम धामि सिधावै ॥ ਐਸੇ ਨ ਕੋ ਪ੍ਰਗਟਿਓ ਜਗ ਮੈ ਭਟ; ਜੋ ਸਮੁਹਾਇ ਕੈ ਜੁਧੁ ਮਚਾਵੈ ॥ ऐसे न को प्रगटिओ जग मै भट; जो समुहाइ कै जुधु मचावै ॥ ਭੂਪਤਿ ਕਉ ਨਿਜ ਬੀਰ ਕਹੈਂ; ਹਰਿ ਮਾਰਤ ਸੈਨ ਚਲਿਓ ਰਨਿ ਆਵੈ ॥੧੭੪੪॥ भूपति कउ निज बीर कहैं; हरि मारत सैन चलिओ रनि आवै ॥१७४४॥ |
![]() |
![]() |
![]() |
![]() |
Dasam Granth |