ਦਸਮ ਗਰੰਥ । दसम ग्रंथ ।

Page 450

ਰੁਦ੍ਰ ਤੇ ਆਦਿ ਜਿਤੇ ਗਨ ਦੇਵ; ਤਿਤੇ ਮਿਲਿ ਕੈ ਨ੍ਰਿਪ ਊਪਰ ਧਾਏ ॥

रुद्र ते आदि जिते गन देव; तिते मिलि कै न्रिप ऊपर धाए ॥

ਤੇ ਸਬ ਆਵਤ ਦੇਖਿ ਬਲੀ; ਧਨੁ ਤਾਨ ਕੈ ਬਾਨ ਹਕਾਰਿ ਲਗਾਏ ॥

ते सब आवत देखि बली; धनु तान कै बान हकारि लगाए ॥

ਏਕ ਗਿਰੇ ਤਹ ਘਾਇਲ ਹ੍ਵੈ; ਇਕ ਤ੍ਰਾਸ ਭਰੇ ਤਜਿ ਜੁਧ ਪਰਾਏ ॥

एक गिरे तह घाइल ह्वै; इक त्रास भरे तजि जुध पराए ॥

ਏਕ ਲਰੇ ਨ ਡਰੇ ਬਲਵਾਨ; ਨਿਦਾਨ ਸੋਊ ਨ੍ਰਿਪ ਮਾਰਿ ਗਿਰਾਏ ॥੧੬੫੪॥

एक लरे न डरे बलवान; निदान सोऊ न्रिप मारि गिराए ॥१६५४॥

ਜੀਤਿ ਸੁਰੇਸ ਧਨੇਸ ਖਗੇਸ; ਗਨੇਸ ਕੋ ਘਾਇਲ ਕੈ ਮੁਰਛਾਯੋ ॥

जीति सुरेस धनेस खगेस; गनेस को घाइल कै मुरछायो ॥

ਭੂਮਿ ਪਰਿਯੋ ਬਿਸੰਭਾਰਿ ਨਿਹਾਰਿ; ਜਲੇਸ ਦਿਨੇਸ ਨਿਸੇਸ ਪਰਾਯੋ ॥

भूमि परियो बिस्मभारि निहारि; जलेस दिनेस निसेस परायो ॥

ਬੀਰ ਮਹੇਸ ਤੇ ਆਦਿਕ ਭਾਜ; ਗਏ, ਇਹ ਸਾਮੁਹੇ ਏਕ ਨ ਆਯੋ ॥

बीर महेस ते आदिक भाज; गए, इह सामुहे एक न आयो ॥

ਕੋਪ ਕ੍ਰਿਪਾਨਿਧਿ ਆਵਤ ਜੋ ਸੁ; ਚਪੇਟ ਸੋ ਮਾਰ ਕੈ ਭੂਮਿ ਗਿਰਾਯੋ ॥੧੬੫੫॥

कोप क्रिपानिधि आवत जो सु; चपेट सो मार कै भूमि गिरायो ॥१६५५॥

ਦੋਹਰਾ ॥

दोहरा ॥

ਸ੍ਰੀ ਹਰਿ ਸਿਉ ਹਰਿ ਏ ਕਹੀ; ਬਾਤ ਧਰਮ ਕੇ ਤਾਤ ॥

स्री हरि सिउ हरि ए कही; बात धरम के तात ॥

ਤਿਹੀ ਸਮੈ ਸਿਵ ਜੂ ਕਹਿਯੋ; ਬ੍ਰਹਮੇ ਸਿਉ ਮੁਸਕਾਤ ॥੧੬੫੬॥

तिही समै सिव जू कहियो; ब्रहमे सिउ मुसकात ॥१६५६॥

ਸਵੈਯਾ ॥

सवैया ॥

ਆਪਨ ਸੋ ਸਬ ਹੀ ਭਟ ਜੂਝਿ; ਰਹੈ ਕਰ ਕੈ, ਨ ਮਰੈ ਨ੍ਰਿਪ ਮਾਰਿਓ ॥

आपन सो सब ही भट जूझि; रहै कर कै, न मरै न्रिप मारिओ ॥

ਤਉ ਚਤੁਰਾਨਨ ਸਿਉ ਸਿਵ ਜੂ; ਕਬਿ ਸ੍ਯਾਮ ਕਹੈ ਇਹ ਭਾਂਤਿ ਉਚਾਰਿਓ ॥

तउ चतुरानन सिउ सिव जू; कबि स्याम कहै इह भांति उचारिओ ॥

ਸਕ੍ਰ ਜਮਾਦਿਕ ਬੀਰ ਜਿਤੇ ਹਮ; ਹੂੰ, ਇਨ ਸੋ ਅਤਿ ਹੀ ਰਨ ਪਾਰਿਓ ॥

सक्र जमादिक बीर जिते हम; हूं, इन सो अति ही रन पारिओ ॥

ਏ ਤੋ ਨਹੀ ਬਲ ਹਾਰਤ ਰੰਚਕ; ਚਉਦਹੂੰ ਲੋਕਨਿ ਕੋ ਦਲੁ ਹਾਰਿਓ ॥੧੬੫੭॥

ए तो नही बल हारत रंचक; चउदहूं लोकनि को दलु हारिओ ॥१६५७॥

ਦੋਹਰਾ ॥

दोहरा ॥

ਦੋਊ ਕਰਤ ਬਿਚਾਰ ਇਤ; ਪੰਕਜ ਪੂਤ ਤ੍ਰਿਨੈਨ ॥

दोऊ करत बिचार इत; पंकज पूत त्रिनैन ॥

ਉਤ ਰਵਿ ਅਸਤਾਚਲਿ ਗਯੋ; ਸਸਿ ਪ੍ਰਗਟਿਯੋ ਭਈ ਰੈਨ ॥੧੬੫੮॥

उत रवि असताचलि गयो; ससि प्रगटियो भई रैन ॥१६५८॥

ਚੌਪਈ ॥

चौपई ॥

ਦੋਊ ਦਲ ਅਤਿ ਹੀ ਅਕੁਲਾਨੇ ॥

दोऊ दल अति ही अकुलाने ॥

ਭੂਖ ਪਿਆਸ ਸੋ ਤਨ ਮੁਰਝਾਨੇ ॥

भूख पिआस सो तन मुरझाने ॥

ਅਰ ਤੇ ਲਰਤੇ ਹ੍ਵੈ ਗਈ ਸਾਂਝ ॥

अर ते लरते ह्वै गई सांझ ॥

ਰਹਿ ਗਏ ਤਾ ਹੀ ਰਨ ਕੇ ਮਾਂਝ ॥੧੬੫੯॥

रहि गए ता ही रन के मांझ ॥१६५९॥

ਭੋਰ ਭਯੋ ਸਭ ਸੁਭਟ ਸੁ ਜਾਗੇ ॥

भोर भयो सभ सुभट सु जागे ॥

ਦੁਹ ਦਿਸ ਮਾਰੂ ਬਾਜਨ ਲਾਗੇ ॥

दुह दिस मारू बाजन लागे ॥

ਸਾਜੇ ਕਵਚ ਸਸਤ੍ਰ ਕਰਿ ਧਾਰੇ ॥

साजे कवच ससत्र करि धारे ॥

ਬਹੁਰ ਜੁਧ ਕੇ ਹੇਤ ਸਿਧਾਰੇ ॥੧੬੬੦॥

बहुर जुध के हेत सिधारे ॥१६६०॥

ਸਵੈਯਾ ॥

सवैया ॥

ਸਿਵ ਕੌ ਜਮ ਕੌ ਰਵਿ ਕੌ ਸੰਗਿ ਲੈ; ਬਸੁਦੇਵ ਕੋ ਨੰਦ ਚਲਿਯੋ ਰਨ ਧਾਨੀ ॥

सिव कौ जम कौ रवि कौ संगि लै; बसुदेव को नंद चलियो रन धानी ॥

ਮਾਰਤ ਹੋ ਅਰਿ ਕੈ ਅਰਿ ਕੋ; ਹਰ ਕੋ ਹਰਿ ਭਾਖਤ ਯੌ ਮੁਖ ਬਾਨੀ ॥

मारत हो अरि कै अरि को; हर को हरि भाखत यौ मुख बानी ॥

ਸ੍ਯਾਮ ਕੇ ਸੰਗਿ ਘਨੇ ਉਮਡੇ ਭਟ; ਪਾਨਨ ਬਾਨ ਕਮਾਨਨਿ ਤਾਨੀ ॥

स्याम के संगि घने उमडे भट; पानन बान कमाननि तानी ॥

ਆਇ ਭਿਰੇ ਖੜਗੇਸ ਕੇ ਸੰਗਿ; ਅਸੰਕ ਭਏ, ਕਛੁ ਸੰਕ ਨ ਮਾਨੀ ॥੧੬੬੧॥

आइ भिरे खड़गेस के संगि; असंक भए, कछु संक न मानी ॥१६६१॥

ਗਿਆਰਹ ਘਾਇਲ ਕੈ ਸਿਵ ਕੇ ਗਨ; ਦ੍ਵਾਦਸ ਸੂਰਨਿ ਕੇ ਰਥ ਕਾਟੇ ॥

गिआरह घाइल कै सिव के गन; द्वादस सूरनि के रथ काटे ॥

ਘਾਇ ਕੀਯੋ ਜਮ ਕੋ ਬਿਰਥੀ; ਬਸੁ ਆਠਨ ਕਉ ਲਲਕਾਰ ਕੇ ਡਾਟੈ ॥

घाइ कीयो जम को बिरथी; बसु आठन कउ ललकार के डाटै ॥

ਸਤ੍ਰ ਬਿਮੁੰਡਤ ਕੀਨੇ ਘਨੇ; ਜੁ ਰਹੇ ਰਨ ਤੇ; ਤਿਨ ਕੇ ਪਗ ਹਾਟੇ ॥

सत्र बिमुंडत कीने घने; जु रहे रन ते; तिन के पग हाटे ॥

ਪਉਣ ਸਮਾਨ ਛੁਟੇ ਨ੍ਰਿਪ ਬਾਨ; ਸਬੈ ਦਲ ਬਾਦਲ ਜਿਉ ਚਲਿ ਫਾਟੇ ॥੧੬੬੨॥

पउण समान छुटे न्रिप बान; सबै दल बादल जिउ चलि फाटे ॥१६६२॥

TOP OF PAGE

Dasam Granth