ਦਸਮ ਗਰੰਥ । दसम ग्रंथ ।

Page 440

ਸੋਰਠਾ ॥

सोरठा ॥

ਰੁਦ੍ਰ ਸਿੰਘ ਇਕ ਬੀਰ; ਠਾਂਢ ਹੁਤੋ ਜਦੁਬੀਰ ਢਿਗ ॥

रुद्र सिंघ इक बीर; ठांढ हुतो जदुबीर ढिग ॥

ਮਹਾਰਥੀ ਰਣ ਧੀਰ; ਰਿਸ ਕਰਿ ਨ੍ਰਿਪ ਸਉਹੈ ਭਯੋ ॥੧੫੭੧॥

महारथी रण धीर; रिस करि न्रिप सउहै भयो ॥१५७१॥

ਚੌਪਈ ॥

चौपई ॥

ਖੜਗ ਸਿੰਘ ਤਬ ਧਨੁਖ ਸੰਭਾਰਿਯੋ ॥

खड़ग सिंघ तब धनुख स्मभारियो ॥

ਰੁਦ੍ਰ ਸਿੰਘ ਜਬ ਨੈਨ ਨਿਹਾਰਿਯੋ ॥

रुद्र सिंघ जब नैन निहारियो ॥

ਛਾਡਿ ਬਾਨ ਭੁਜ ਬਲ ਸੋ ਦਯੋ ॥

छाडि बान भुज बल सो दयो ॥

ਆਵਤ ਸਤ੍ਰ ਮਾਰ ਤਿਹ ਲਯੋ ॥੧੫੭੨॥

आवत सत्र मार तिह लयो ॥१५७२॥

ਸਵੈਯਾ ॥

सवैया ॥

ਹਿੰਮਤ ਸਿੰਘ ਮਹਾ ਰਿਸ ਸਿਉ; ਇਹ ਭੂਪਤਿ ਪੈ ਤਰਵਾਰ ਚਲਾਈ ॥

हिमत सिंघ महा रिस सिउ; इह भूपति पै तरवार चलाई ॥

ਹਾਥ ਸੰਭਾਲ ਕੈ ਢਾਲ ਲਈ; ਤਬ ਹੀ ਸੋਊ ਆਵਤ ਹੀ ਸੁ ਬਚਾਈ ॥

हाथ स्मभाल कै ढाल लई; तब ही सोऊ आवत ही सु बचाई ॥

ਫੂਲਹੁ ਪੈ ਕਰਵਾਰ ਲਗੀ; ਚਿਨਗਾਰਿ ਜਗੀ ਉਪਮਾ ਕਬਿ ਗਾਈ ॥

फूलहु पै करवार लगी; चिनगारि जगी उपमा कबि गाई ॥

ਬਾਸਵ ਪੈ ਸਿਵ ਕੋਪ ਕੀਓ; ਮਾਨੋ ਤੀਸਰੇ ਨੈਨ ਕੀ ਜ੍ਵਾਲ ਦਿਖਾਈ ॥੧੫੭੩॥

बासव पै सिव कोप कीओ; मानो तीसरे नैन की ज्वाल दिखाई ॥१५७३॥

ਪੁਨਿ ਹਿੰਮਤ ਸਿੰਘ ਮਹਾਬਲੁ ਕੈ; ਇਹ ਭੂਪ ਕੇ ਊਪਰਿ ਘਾਉ ਕੀਓ ॥

पुनि हिमत सिंघ महाबलु कै; इह भूप के ऊपरि घाउ कीओ ॥

ਕਰਿ ਵਾਰ ਫਿਰਿਓ ਅਪੁਨੇ ਦਲੁ ਕੋ; ਨ੍ਰਿਪ ਤਉ ਲਲਕਾਰਿ ਹਕਾਰ ਲੀਓ ॥

करि वार फिरिओ अपुने दलु को; न्रिप तउ ललकारि हकार लीओ ॥

ਸਿਰ ਮਾਝ ਕ੍ਰਿਪਾਨ ਕੀ ਤਾਨ ਦਈ; ਬਿਬਿ ਖੰਡ ਹੁਇ ਭੂਮਿ ਗਿਰਿਓ, ਨ ਜੀਓ ॥

सिर माझ क्रिपान की तान दई; बिबि खंड हुइ भूमि गिरिओ, न जीओ ॥

ਸਿਰਿ ਤੇਗ ਬਹੀ ਚਪਲਾ ਸੀ ਮਨੋ; ਅਧ ਬੀਚ ਤੇ ਭੂਧਰ ਚੀਰਿ ਦੀਓ ॥੧੫੭੪॥

सिरि तेग बही चपला सी मनो; अध बीच ते भूधर चीरि दीओ ॥१५७४॥

ਹਿੰਮਤ ਸਿੰਘ ਹਨਿਓ ਜਬ ਹੀ; ਤਬ ਹੀ ਸਬ ਹੀ ਭਟ ਕੋਪ ਭਰੇ ॥

हिमत सिंघ हनिओ जब ही; तब ही सब ही भट कोप भरे ॥

ਮਹਾ ਰੁਦ੍ਰ ਤੇ ਆਦਿਕ ਬੀਰ ਜਿਤੇ; ਇਹ ਪੈ ਇਕ ਬਾਰ ਹੀ ਟੂਟਿ ਪਰੇ ॥

महा रुद्र ते आदिक बीर जिते; इह पै इक बार ही टूटि परे ॥

ਧਨੁ ਬਾਨ ਕ੍ਰਿਪਾਨ ਗਦਾ ਬਰਛੀਨ ਕੇ; ਸ੍ਯਾਮ ਭਨੈ ਬਹੁ ਵਾਰ ਕਰੇ ॥

धनु बान क्रिपान गदा बरछीन के; स्याम भनै बहु वार करे ॥

ਨ੍ਰਿਪ ਘਾਇ ਬਚਾਇ ਸਭੈ ਤਿਨ ਕੇ; ਇਹ ਪਉਰਖ ਦੇਖ ਕੈ ਸਤ੍ਰ ਡਰੇ ॥੧੫੭੫॥

न्रिप घाइ बचाइ सभै तिन के; इह पउरख देख कै सत्र डरे ॥१५७५॥

ਰੁਦ੍ਰ ਤੇ ਆਦਿ ਜਿਤੇ ਗਨ ਦੇਵ; ਤਿਤੇ ਮਿਲ ਕੈ ਨ੍ਰਿਪ ਊਪਰਿ ਧਾਏ ॥

रुद्र ते आदि जिते गन देव; तिते मिल कै न्रिप ऊपरि धाए ॥

ਤੇ ਸਬ ਆਵਤ ਦੇਖਿ ਬਲੀ; ਧਨੁ ਤਾਨਿ ਹਕਾਰ ਕੈ ਬਾਨ ਲਗਾਏ ॥

ते सब आवत देखि बली; धनु तानि हकार कै बान लगाए ॥

ਏਕ ਗਿਰੇ ਤਹ ਘਾਇਲ ਹੁਇ; ਇਕ ਤ੍ਰਾਸ ਭਰੇ ਤਜਿ ਜੁਧੁ ਪਰਾਏ ॥

एक गिरे तह घाइल हुइ; इक त्रास भरे तजि जुधु पराए ॥

ਏਕ ਲਰੈ, ਨ ਡਰੈ ਬਲਵਾਨ; ਨਿਦਾਨ ਸੋਊ ਨ੍ਰਿਪ ਮਾਰਿ ਗਿਰਾਏ ॥੧੫੭੬॥

एक लरै, न डरै बलवान; निदान सोऊ न्रिप मारि गिराए ॥१५७६॥

ਸਿਵ ਕੇ ਦਸ ਸੈ ਗਨ ਜੀਤ ਲਏ; ਰਿਸ ਸੋ ਪੁਨਿ ਲਛਕ ਜਛ ਸੰਘਾਰੇ ॥

सिव के दस सै गन जीत लए; रिस सो पुनि लछक जछ संघारे ॥

ਰਾਛਸ ਤੇਈਸ ਲਾਖ ਹਨੇ; ਕਬਿ ਸ੍ਯਾਮ ਭਨੈ ਜਮ ਧਾਮ ਸਿਧਾਰੇ ॥

राछस तेईस लाख हने; कबि स्याम भनै जम धाम सिधारे ॥

ਸ੍ਰੀ ਬ੍ਰਿਜਨਾਥ ਕੀਓ ਬਿਰਥੀ; ਬਹੁ ਦਾਰੁਕ ਕੇ ਤਨਿ ਘਾਉ ਪ੍ਰਹਾਰੇ ॥

स्री ब्रिजनाथ कीओ बिरथी; बहु दारुक के तनि घाउ प्रहारे ॥

ਦ੍ਵਾਦਸ ਸੂਰ ਨਿਹਾਰਿ ਨਿਸੇਸ; ਧਨੇਸ ਜਲੇਸ ਪਸ੍ਵੇਸ ਪਧਾਰੇ ॥੧੫੭੭॥

द्वादस सूर निहारि निसेस; धनेस जलेस पस्वेस पधारे ॥१५७७॥

ਬਹੁਰੋ ਅਯੁਤ ਗਜ ਮਾਰਤ ਭਯੋ; ਪੁਨਿ ਤੀਸ ਹਜਾਰ ਰਥੀ ਰਿਸਿ ਘਾਯੋ ॥

बहुरो अयुत गज मारत भयो; पुनि तीस हजार रथी रिसि घायो ॥

ਛਤੀਸ ਲਾਖ ਸੁ ਪਤ੍ਯ ਹਨੇ; ਦਸ ਲਾਖ ਸ੍ਵਾਰਨ ਮਾਰਿ ਗਿਰਾਯੋ ॥

छतीस लाख सु पत्य हने; दस लाख स्वारन मारि गिरायो ॥

ਭੂਪਤਿ ਲਛ ਹਨੇ ਬਹੁਰੋ; ਦਲ ਜਛ ਪ੍ਰਤਛਹਿ ਮਾਰਿ ਭਜਾਯੋ ॥

भूपति लछ हने बहुरो; दल जछ प्रतछहि मारि भजायो ॥

ਦ੍ਵਾਦਸ ਸੂਰਨ ਗਿਆਰਹ ਰੁਦ੍ਰਨ; ਕੇ ਦਲ ਕਉ ਹਨਿ ਕੈ, ਪੁਨਿ ਧਾਯੋ ॥੧੫੭੮॥

द्वादस सूरन गिआरह रुद्रन; के दल कउ हनि कै, पुनि धायो ॥१५७८॥

TOP OF PAGE

Dasam Granth