ਦਸਮ ਗਰੰਥ । दसम ग्रंथ ।

Page 441

ਸਾਠ ਹਜਾਰ ਹਨੇ ਬਹੁਰੋ ਭਟ; ਜਛ ਸੁ ਲਛ ਕਈ ਤਿਹ ਘਾਏ ॥

साठ हजार हने बहुरो भट; जछ सु लछ कई तिह घाए ॥

ਜਾਦਵ ਲਛ ਕੀਏ ਬਿਰਥੀ; ਬਹੁ ਜਛਨ ਕੇ ਤਨ ਲਛ ਬਨਾਏ ॥

जादव लछ कीए बिरथी; बहु जछन के तन लछ बनाए ॥

ਪੈਦਲ ਲਾਖ ਪਚਾਸ ਹਨੇ; ਪੁਰਜੇ ਪੁਰਜੇ ਕਰਿ ਭੂਮਿ ਗਿਰਾਏ ॥

पैदल लाख पचास हने; पुरजे पुरजे करि भूमि गिराए ॥

ਅਉਰ ਹਨੇ ਬਲਵਾਨ ਕ੍ਰਿਪਾਨ ਲੈ; ਜੋ ਇਹ ਭੂਪ ਕੇ ਊਪਰਿ ਆਏ ॥੧੫੭੯॥

अउर हने बलवान क्रिपान लै; जो इह भूप के ऊपरि आए ॥१५७९॥

ਤਾਉ ਦੇ ਮੂਛਿ ਦੁਹੂੰ ਕਰ ਭੂਪਤਿ; ਸੈਨ ਨੈ ਜਾਇ ਨਿਸੰਕ ਪਰਿਯੋ ॥

ताउ दे मूछि दुहूं कर भूपति; सैन नै जाइ निसंक परियो ॥

ਪੁਨਿ ਲਾਖ ਸੁਆਰ ਹਨੇ ਬਲਿ ਕੈ; ਸਸਿ ਕੋ ਰਵਿ ਕੋ ਅਭਿਮਾਨ ਹਰਿਯੋ ॥

पुनि लाख सुआर हने बलि कै; ससि को रवि को अभिमान हरियो ॥

ਜਮ ਕੋ ਸਰ ਏਕ ਤੇ ਡਾਰਿ ਦਯੋ; ਛਿਤਿ ਸ੍ਯਾਮ ਭਨੈ ਨਹੀ ਨੈਕੁ ਡਰਿਯੋ ॥

जम को सर एक ते डारि दयो; छिति स्याम भनै नही नैकु डरियो ॥

ਜੋਊ ਸੂਰ ਕਹਾਵਤ ਹੈ ਰਨ ਮੈ; ਸਬਹੂੰ ਨ੍ਰਿਪ ਖੰਡ ਨਿਖੰਡ ਕਰਿਯੋ ॥੧੫੮੦॥

जोऊ सूर कहावत है रन मै; सबहूं न्रिप खंड निखंड करियो ॥१५८०॥

ਰਨ ਮੈ ਦਸ ਲਛ ਹਨੇ ਪੁਨਿ ਜਛ; ਜਲਾਧਿਪ ਕੋ ਭਟ ਲਛਕੁ ਮਾਰਿਓ ॥

रन मै दस लछ हने पुनि जछ; जलाधिप को भट लछकु मारिओ ॥

ਇੰਦ੍ਰ ਕੇ ਸੂਰ ਹਨੇ ਅਗਨੇ; ਕਬਿ ਸ੍ਯਾਮ ਭਨੈ ਸੁ ਨਹੀ ਨ੍ਰਿਪ ਹਾਰਿਓ ॥

इंद्र के सूर हने अगने; कबि स्याम भनै सु नही न्रिप हारिओ ॥

ਸਾਤਕਿ ਕਉ, ਮੁਸਲੀਧਰ ਕਉ; ਬਸੁਦੇਵਹਿ ਕਉ ਕਰਿ ਮੂਰਛ ਡਾਰਿਓ ॥

सातकि कउ, मुसलीधर कउ; बसुदेवहि कउ करि मूरछ डारिओ ॥

ਭਾਜ ਗਯੋ ਜਮ ਅਉਰ ਸਚੀਪਤਿ; ਕਾਹੂੰ ਨ ਹਾਥਿ ਹਥੀਯਾਰ ਸੰਭਾਰਿਓ ॥੧੫੮੧॥

भाज गयो जम अउर सचीपति; काहूं न हाथि हथीयार स्मभारिओ ॥१५८१॥

ਦੋਹਰਾ ॥

दोहरा ॥

ਜਬ ਭੂਪਤਿ ਏਤੋ ਕੀਓ; ਜੁਧੁ ਕ੍ਰੁਧ ਕੈ ਸਾਥ ॥

जब भूपति एतो कीओ; जुधु क्रुध कै साथ ॥

ਤਬ ਬ੍ਰਿਜਪਤਿ ਆਵਤ ਭਯੋ; ਧਨੁਖ ਬਾਨ ਲੈ ਹਾਥਿ ॥੧੫੮੨॥

तब ब्रिजपति आवत भयो; धनुख बान लै हाथि ॥१५८२॥

ਬਿਸਨਪਦ ॥

बिसनपद ॥

ਸ੍ਰੀ ਹਰਿ ਰਿਸ ਭਰਿ ਬਲ ਕਰਿ ਅਰਿ ਪਰ; ਜਬ ਧਨੁ ਧਰਿ ਕਰਿ ਧਾਯੋ ॥

स्री हरि रिस भरि बल करि अरि पर; जब धनु धरि करि धायो ॥

ਤਬ ਨ੍ਰਿਪ ਮਨ ਮੈ ਕ੍ਰੋਧ ਬਢਾਯੋ; ਸ੍ਰੀਪਤਿ ਕੋ ਗੁਨ ਗਾਯੋ ॥

तब न्रिप मन मै क्रोध बढायो; स्रीपति को गुन गायो ॥

ਰਹਾਉ ॥

रहाउ ॥

ਜਾ ਕੋ ਪ੍ਰਗਟ ਪ੍ਰਤਾਪ ਤਿਹੂੰ ਪੁਰ; ਸੇਸ ਅੰਤਿ ਨਹੀ ਪਾਯੋ ॥

जा को प्रगट प्रताप तिहूं पुर; सेस अंति नही पायो ॥

ਬੇਦ ਭੇਦ ਜਾ ਕੋ ਨਹੀ ਜਾਨਤ; ਸੋ ਨੰਦ ਨੰਦ ਕਹਾਯੋ ॥

बेद भेद जा को नही जानत; सो नंद नंद कहायो ॥

ਕਾਲ ਰੂਪ ਨਾਥਿਓ ਜਿਹ ਕਾਲੀ; ਕੰਸ ਕੇਸ ਗਹਿ ਘਾਯੋ ॥

काल रूप नाथिओ जिह काली; कंस केस गहि घायो ॥

ਸੋ ਮੈ ਰਨ ਮਹਿ ਓਰ ਆਪਨੀ; ਕੋਪਿ ਹਕਾਰਿ ਬੁਲਾਯੋ ॥

सो मै रन महि ओर आपनी; कोपि हकारि बुलायो ॥

ਜਾ ਕੋ ਧ੍ਯਾਨ ਰਾਮ ਨਿਤਿ ਮੁਨਿ ਜਨ; ਧਰਤਿ ਹ੍ਰਿਦੈ ਨਹੀ ਆਯੋ ॥

जा को ध्यान राम निति मुनि जन; धरति ह्रिदै नही आयो ॥

ਧਨਿ ਭਾਗ ਮੇਰੇ ਤਿਹ ਹਰਿ ਸੋ; ਅਤਿ ਹੀ ਜੁਧ ਮਚਾਯੋ ॥੧੫੮੩॥

धनि भाग मेरे तिह हरि सो; अति ही जुध मचायो ॥१५८३॥

ਜਦੁਪਤਿ ਮੋਹਿ ਸਨਾਥ ਕੀਯੋ ॥

जदुपति मोहि सनाथ कीयो ॥

ਦਰਸਨ ਦੇਤ ਨ ਦਰਸਨ ਹੂ ਕੋ; ਮੋ ਕਉ ਦਰਸ ਦੀਯੋ ॥

दरसन देत न दरसन हू को; मो कउ दरस दीयो ॥

ਰਹਾਉ ॥

रहाउ ॥

ਜਾਨਤ ਹੋ ਜਗ ਮੈ ਸਮ ਮੋ ਸੋ; ਅਉਰ ਨ ਬੀਰ ਬੀਯੋ ॥

जानत हो जग मै सम मो सो; अउर न बीर बीयो ॥

ਜਿਹ ਰਨ ਮੈ ਬ੍ਰਿਜਰਾਜ, ਆਪੁਨੀ; ਓਰ ਹਕਾਰਿ ਲੀਯੋ ॥

जिह रन मै ब्रिजराज, आपुनी; ओर हकारि लीयो ॥

ਜਾ ਕੋ ਸੁਕ ਨਾਰਦ ਮੁਨਿ ਸਾਰਦ; ਗਾਵਤ, ਅੰਤੁ ਨ ਪਾਯੋ ॥

जा को सुक नारद मुनि सारद; गावत, अंतु न पायो ॥

ਤਾ ਕਉ ਸ੍ਯਾਮ ਆਜ ਰਿਸ ਕਰਿ ਕੈ; ਭਿਰਬੇ ਹੇਤ ਬੁਲਾਯੋ ॥੧੫੮੪॥

ता कउ स्याम आज रिस करि कै; भिरबे हेत बुलायो ॥१५८४॥

ਸਵੈਯਾ ॥

सवैया ॥

ਗੁਨ ਗਾਇ ਕੈ ਯੌ ਧਨੁ ਪਾਨਿ ਗਹਿਯੋ; ਪੁਨਿ ਧਾਇ ਪਰਿਓ ਬਹੁ ਬਾਨ ਚਲਾਏ ॥

गुन गाइ कै यौ धनु पानि गहियो; पुनि धाइ परिओ बहु बान चलाए ॥

ਜੇ ਭਟ ਆਨਿ ਪਰੇ ਰਨ ਮੈ; ਨਹ ਜਾਨ ਦਏ ਬਹੁ ਮਾਰਿ ਗਿਰਾਏ ॥

जे भट आनि परे रन मै; नह जान दए बहु मारि गिराए ॥

ਘਾਇ ਲਗੇ ਜਿਨ ਕੇ ਤਨ ਮੈ; ਤਿਨ ਮਾਰਨ ਕਉ ਨਹਿ ਹਾਥ ਉਠਾਏ ॥

घाइ लगे जिन के तन मै; तिन मारन कउ नहि हाथ उठाए ॥

ਸੈਨ ਸੰਘਾਰ ਦਈ ਜਦਵੀ; ਬ੍ਰਿਜਨਾਇਕ ਊਪਰ ਹੀ ਨ੍ਰਿਪ ਧਾਏ ॥੧੫੮੫॥

सैन संघार दई जदवी; ब्रिजनाइक ऊपर ही न्रिप धाए ॥१५८५॥

TOP OF PAGE

Dasam Granth