ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 432 ਸਵੈਯਾ ॥ सवैया ॥ ਕੋਪ ਕੀਏ ਸਬ ਸਸਤ੍ਰ ਲੀਏ; ਕਰ ਮੈ, ਮਿਲ ਕੈ ਤਿਹ ਪੈ ਤਬ ਆਏ ॥ कोप कीए सब ससत्र लीए; कर मै, मिल कै तिह पै तब आए ॥ ਭੂਪ ਨਿਖੰਗ ਤੇ ਕਾਢ ਕੈ ਬਾਨ; ਕਮਾਨ ਕੋ ਤਾਨਿ ਸੁ ਖੈਚ ਚਲਾਏ ॥ भूप निखंग ते काढ कै बान; कमान को तानि सु खैच चलाए ॥ ਹੋਤ ਭਏ ਬਿਰਥੀ ਬਿਨੁ ਸੂਤ; ਘਨੇ ਤਬ ਹੀ ਜਮਲੋਕਿ ਪਠਾਏ ॥ होत भए बिरथी बिनु सूत; घने तब ही जमलोकि पठाए ॥ ਠਾਂਢੋ ਨ ਕੋਊ ਰਹਿਓ ਤਿਹ ਠੌਰ; ਸਬੈ ਗਨ ਕਿੰਨਰ ਜਛ ਪਰਾਏ ॥੧੪੯੩॥ ठांढो न कोऊ रहिओ तिह ठौर; सबै गन किंनर जछ पराए ॥१४९३॥ ਰੋਸ ਘਨੋ ਨਲ ਕੂਬਰ ਕੈ; ਸੁ ਫਿਰਿਯੋ ਲਰਬੇ ਕਹੁ ਬੀਰ ਬੁਲਾਏ ॥ रोस घनो नल कूबर कै; सु फिरियो लरबे कहु बीर बुलाए ॥ ਸਉਹੇ ਕੁਬੇਰ ਭਯੋ ਧਨੁ ਲੈ ਸਰ; ਜਛ ਜਿਤੇ ਮਿਲ ਕੈ ਪੁਨਿ ਆਏ ॥ सउहे कुबेर भयो धनु लै सर; जछ जिते मिल कै पुनि आए ॥ ਮਾਰ ਹੀ ਮਾਰ ਪੁਕਾਰਿ ਪਰੇ; ਸਬ ਹੀ ਕਰ ਮੈ ਅਸਿ ਲੈ ਚਮਕਾਏ ॥ मार ही मार पुकारि परे; सब ही कर मै असि लै चमकाए ॥ ਮਾਨਹੁ ਸ੍ਰੀ ਖੜਗੇਸ ਕੇ ਊਪਰਿ; ਦੰਡ ਲੀਏ ਜਮ ਕੇ ਗਨ ਧਾਏ ॥੧੪੯੪॥ मानहु स्री खड़गेस के ऊपरि; दंड लीए जम के गन धाए ॥१४९४॥ ਚੌਪਈ ॥ चौपई ॥ ਜਬ ਕੁਬੇਰ ਕੋ ਸਬ ਦਲੁ ਆਯੋ ॥ जब कुबेर को सब दलु आयो ॥ ਤਬ ਨ੍ਰਿਪ ਮਨ ਮੈ ਕੋਪ ਬਢਾਯੋ ॥ तब न्रिप मन मै कोप बढायो ॥ ਨਿਜ ਕਰ ਮੈ ਧਨੁ ਬਾਨ ਸੰਭਾਰਿਓ ॥ निज कर मै धनु बान स्मभारिओ ॥ ਅਗਨਤ ਦਲੁ ਇਕ ਪਲ ਮੈ ਮਾਰਿਓ ॥੧੪੯੫॥ अगनत दलु इक पल मै मारिओ ॥१४९५॥ ਦੋਹਰਾ ॥ दोहरा ॥ ਜਛ ਸੈਨ ਬਲਬੰਡ ਨ੍ਰਿਪ; ਜਮ ਪੁਰ ਦਈ ਪਠਾਇ ॥ जछ सैन बलबंड न्रिप; जम पुर दई पठाइ ॥ ਨਲ ਕੂਬਰ ਘਾਇਲ ਕੀਓ; ਅਤਿ ਜੀਯ ਕੋਪੁ ਬਢਾਇ ॥੧੪੯੬॥ नल कूबर घाइल कीओ; अति जीय कोपु बढाइ ॥१४९६॥ ਜਬ ਕੁਬੇਰ ਕੇ ਉਰ ਬਿਖੈ; ਮਾਰਿਓ ਤੀਛਨ ਬਾਨ ॥ जब कुबेर के उर बिखै; मारिओ तीछन बान ॥ ਲਾਗਤ ਸਰ ਕੇ ਸਟਕਿਓ; ਛੂਟਿ ਗਯੋ ਸਬ ਮਾਨ ॥੧੪੯੭॥ लागत सर के सटकिओ; छूटि गयो सब मान ॥१४९७॥ ਚੌਪਈ ॥ चौपई ॥ ਸੈਨਾ ਸਹਿਤ ਸਬੈ ਭਜ ਗਯੋ ॥ सैना सहित सबै भज गयो ॥ ਠਾਂਢੋ ਨ ਕੋ ਰਨ ਭੀਤਰ ਭਯੋ ॥ ठांढो न को रन भीतर भयो ॥ ਮਨਿ ਕੁਬੇਰ ਅਤਿ ਤ੍ਰਾਸ ਬਢਾਯੋ ॥ मनि कुबेर अति त्रास बढायो ॥ ਜੁਧ ਕਰਨ ਚਿਤਿ ਬਹੁਰ ਨ ਭਾਯੋ ॥੧੪੯੮॥ जुध करन चिति बहुर न भायो ॥१४९८॥ ਅੜਿਲ ॥ अड़िल ॥ ਭਾਜਿ ਜਛ ਸਬ ਗਏ; ਤਬਹਿ ਹਰਿ ਮਹਾ ਬਲ ॥ भाजि जछ सब गए; तबहि हरि महा बल ॥ ਰੁਦ੍ਰ ਅਸਤ੍ਰ ਦੀਓ ਛਾਡ; ਸੁ ਕੰਪਿਯੋ ਤਲ ਬਿਤਲ ॥ रुद्र असत्र दीओ छाड; सु क्मपियो तल बितल ॥ ਤਬ ਸਿਵ ਜੂ ਉਠਿ ਧਾਏ; ਸੂਲ ਸੰਭਾਰ ਕੈ ॥ तब सिव जू उठि धाए; सूल स्मभार कै ॥ ਹੋ ਕਿਉ ਹਰਿ ਸਿਮਰਿਓ ਹਮੈ? ਇਹੈ ਜੀਅ ਧਾਰ ਕੈ ॥੧੪੯੯॥ हो किउ हरि सिमरिओ हमै? इहै जीअ धार कै ॥१४९९॥ ਸੰਗ ਰੁਦ੍ਰ ਕੈ ਰੁਦ੍ਰ; ਚਲੇ ਭਟ ਉਠਿ ਤਬੈ ॥ संग रुद्र कै रुद्र; चले भट उठि तबै ॥ ਏਕ ਰਦਨ ਜੂ ਚਲੇ; ਸੰਗ ਲੈ ਦਲ ਸਬੈ ॥ एक रदन जू चले; संग लै दल सबै ॥ ਔਰ ਸਕਲ ਗਨ ਚਲੈ; ਸੁ ਸਸਤ੍ਰ ਸੰਭਾਰ ਕੈ ॥ और सकल गन चलै; सु ससत्र स्मभार कै ॥ ਹੋ ਕੌਨ ਅਜਿਤ ਪ੍ਰਗਟਿਓ ਭਵ? ਕਹੈ ਬਿਚਾਰ ਕੈ ॥੧੫੦੦॥ हो कौन अजित प्रगटिओ भव? कहै बिचार कै ॥१५००॥ ਦੋਹਰਾ ॥ दोहरा ॥ ਕੋ ਭਟ ਉਪਜਿਯੋ ਜਗਤ ਮੈ? ਸਬ ਯੌ ਕਰਤ ਬਿਚਾਰ ॥ को भट उपजियो जगत मै? सब यौ करत बिचार ॥ ਸਿਵ ਸਿਖਿ ਬਾਹਨ ਗਨ ਸਹਿਤ; ਆਏ ਰਨਿ ਰਿਸਿ ਧਾਰਿ ॥੧੫੦੧॥ सिव सिखि बाहन गन सहित; आए रनि रिसि धारि ॥१५०१॥ ਪ੍ਰਲੈ ਕਾਲ ਕਰਤਾ ਜਹੀ; ਆਏ ਤਿਹ ਠਾਂ ਦੌਰਿ ॥ प्रलै काल करता जही; आए तिह ठां दौरि ॥ ਰਨ ਨਿਹਾਰਿ ਮਨ ਮੈ ਕਹਿਯੋ; ਇਹ ਚਿੰਤਾ ਕੀ ਠੌਰ ॥੧੫੦੨॥ रन निहारि मन मै कहियो; इह चिंता की ठौर ॥१५०२॥ ਗਨ ਗਨੇਸ ਸਿਵ ਖਟਬਦਨ; ਦੇਖੈ ਨੈਨ ਨਿਹਾਰਿ ॥ गन गनेस सिव खटबदन; देखै नैन निहारि ॥ ਸੋ ਰਿਸ ਭੂਪਤਿ ਜੁਧ ਹਿਤ; ਲੀਨੇ ਆਪ ਹਕਾਰਿ ॥੧੫੦੩॥ सो रिस भूपति जुध हित; लीने आप हकारि ॥१५०३॥ ਸਵੈਯਾ ॥ सवैया ॥ ਰੇ ਸਿਵ ! ਆਜ ਅਯੋਧਨ ਮੈ; ਲਰਿ ਲੈ ਹਮ ਸੋ, ਕਰ ਲੈ ਬਲ ਜੇਤੋ ॥ रे सिव ! आज अयोधन मै; लरि लै हम सो, कर लै बल जेतो ॥ ਐ ਰੇ ਗਨੇਸ ! ਲਰੈ ਹਮਰੇ ਸੰਗ; ਹੈ ਤੁਮਰੇ ਤਨ ਮੈ ਬਲ ਏਤੋ ॥ ऐ रे गनेस ! लरै हमरे संग; है तुमरे तन मै बल एतो ॥ ਕਿਉ ਰੇ ਖੜਾਨਨ ! ਤੂ ਗਰਬੈ? ਮਰ ਹੈ ਅਬ ਹੀ, ਇਕ ਬਾਨ ਲਗੈ ਤੋ ॥ किउ रे खड़ानन ! तू गरबै? मर है अब ही, इक बान लगै तो ॥ ਕਾਹੇ ਕਉ ਜੂਝ ਮਰੋ ਰਨ ਮੈ? ਅਬ ਲਉ ਨ ਗਯੋ ਕਛੁ, ਜੀਅ ਮਹਿ ਚੇਤੋ ॥੧੫੦੪॥ काहे कउ जूझ मरो रन मै? अब लउ न गयो कछु, जीअ महि चेतो ॥१५०४॥ |
![]() |
![]() |
![]() |
![]() |
Dasam Granth |