ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 431 ਸਵੈਯਾ ॥ सवैया ॥ ਬਾਨਨ ਸੰਗ ਜਲਾਧਿਪ ਕੋ; ਕਵਿ ਸ੍ਯਾਮ ਭਨੇ ਤਨ ਤਾੜਨ ਕੀਨੋ ॥ बानन संग जलाधिप को; कवि स्याम भने तन ताड़न कीनो ॥ ਸਾਤਹੁ ਸਿੰਧਨ ਕੋ ਰਿਸ ਕੈ; ਸਰ ਜਾਲਨ ਸਿਉ ਉਰ ਛੇਦ ਕੈ ਦੀਨੋ ॥ सातहु सिंधन को रिस कै; सर जालन सिउ उर छेद कै दीनो ॥ ਘਾਇਲ ਹੈ ਸਰਿਤਾ ਸਗਰੀ; ਬਹੁ ਸ੍ਰੋਨਤ ਸੋ ਤਿਹ ਕੋ ਅੰਗ ਭੀਨੋ ॥ घाइल है सरिता सगरी; बहु स्रोनत सो तिह को अंग भीनो ॥ ਨੈਕੁ ਨ ਠਾਂਢੋ ਰਹਿਓ ਰਣ ਮੈ; ਜਲ ਰਾਜ ਭਜਿਓ ਗ੍ਰਿਹ ਕੋ ਮਗੁ ਲੀਨੋ ॥੧੪੮੪॥ नैकु न ठांढो रहिओ रण मै; जल राज भजिओ ग्रिह को मगु लीनो ॥१४८४॥ ਚੌਪਈ ॥ चौपई ॥ ਜਬੈ ਜਲਾਧਿਪ ਧਾਮਿ ਸਿਧਾਰੇ ॥ जबै जलाधिप धामि सिधारे ॥ ਤਬ ਹਰਿ ਕੋ ਨ੍ਰਿਪ ਪੁਨਿ ਸਰ ਮਾਰੇ ॥ तब हरि को न्रिप पुनि सर मारे ॥ ਤਬ ਜਮ ਕੋ ਹਰਿ ਅਸਤ੍ਰ ਚਲਾਯੋ ॥ तब जम को हरि असत्र चलायो ॥ ਹੈ ਪ੍ਰਤਛ ਜਮ ਨ੍ਰਿਪ ਪਰ ਧਾਯੋ ॥੧੪੮੫॥ है प्रतछ जम न्रिप पर धायो ॥१४८५॥ ਸਵੈਯਾ ॥ सवैया ॥ ਬੀਰ ਬਡੋ ਬਿਕ੍ਰਤ ਦੈਤ ਸੁ ਨਾਮਹਿ; ਕੋਪ ਹੁਇ ਸ੍ਰੀ ਖੜਗੇਸ ਪੈ ਧਾਯੋ ॥ बीर बडो बिक्रत दैत सु नामहि; कोप हुइ स्री खड़गेस पै धायो ॥ ਬਾਨ ਕਮਾਨ ਕ੍ਰਿਪਾਨ ਗਦਾ; ਬਰਛੀ ਕਰਿ ਲੈ ਅਤਿ ਜੁਧ ਮਚਾਯੋ ॥ बान कमान क्रिपान गदा; बरछी करि लै अति जुध मचायो ॥ ਤੀਰ ਚਲਾਵਤ ਭਯੋ ਬਹੁਰੋ ਤਬ; ਤਾ ਛਬਿ ਕੋ ਕਵਿ ਭਾਵ ਸੁਨਾਯੋ ॥ तीर चलावत भयो बहुरो तब; ता छबि को कवि भाव सुनायो ॥ ਭੂਪ ਕੋ ਬਾਨ ਮਨੋ ਖਗਰਾਜ; ਕਟਿਓ ਅਰਿ ਕੋ ਸਰ ਨਾਗ ਗਿਰਾਯੋ ॥੧੪੮੬॥ भूप को बान मनो खगराज; कटिओ अरि को सर नाग गिरायो ॥१४८६॥ ਬਿਕ੍ਰਤ ਦੈਤ ਕੋ ਨ੍ਰਿਪ ਮਾਰਿ ਲਯੋ; ਜਮੁ ਕੋ ਰਿਸ ਕੈ ਪੁਨਿ ਉਤਰ ਦੀਨੋ ॥ बिक्रत दैत को न्रिप मारि लयो; जमु को रिस कै पुनि उतर दीनो ॥ ਕਾ ਭਯੋ ਜੋ ਜੀਅ ਮਾਰੇ ਘਨੇ? ਅਰੁ ਦੰਡ ਬਡੋ ਕਰ ਮੈ ਤੁਮ ਲੀਨੋ ॥ का भयो जो जीअ मारे घने? अरु दंड बडो कर मै तुम लीनो ॥ ਤੋਹਿ ਨ ਜੀਅਤ ਛਾਡਤ ਹੋ; ਸੁਨ ਰੇ ! ਅਬ ਮੋਹਿ ਇਹੈ ਪ੍ਰਨ ਕੀਨੋ ॥ तोहि न जीअत छाडत हो; सुन रे ! अब मोहि इहै प्रन कीनो ॥ ਮਾਰਤ ਹੋ, ਕਰ ਲੈ ਕਰਨੋ ਕਛੁ; ਮੋ ਬਲ ਜਾਨਤ ਹੈ ਪੁਰ ਤੀਨੋ ॥੧੪੮੭॥ मारत हो, कर लै करनो कछु; मो बल जानत है पुर तीनो ॥१४८७॥ ਯੌ ਕਹਿ ਕੈ ਬਤੀਯਾ ਜਮ ਕੋ; ਕਵਿ ਰਾਮ ਕਹੈ ਪੁਨਿ ਜੁਧ ਕੀਯੋ ਹੈ ॥ यौ कहि कै बतीया जम को; कवि राम कहै पुनि जुध कीयो है ॥ ਭੂਤ ਸ੍ਰਿਗਾਲਨ ਕਾਕਨ ਝਾਕਨਿ; ਡਾਕਨਿ ਸ੍ਰੌਨ ਅਘਾਇ ਪੀਓ ਹੈ ॥ भूत स्रिगालन काकन झाकनि; डाकनि स्रौन अघाइ पीओ है ॥ ਮਾਰਿਓ ਮਰੈ ਨ ਕਹੂੰ ਜਮ ਤੇ; ਨ੍ਰਿਪ ਮਾਨਹੁ ਅੰਮ੍ਰਿਤ ਪਾਨ ਕੀਓ ਹੈ ॥ मारिओ मरै न कहूं जम ते; न्रिप मानहु अम्रित पान कीओ है ॥ ਪਾਨਿ ਲੀਓ ਧਨੁ ਬਾਨ ਜਬੈ ਤਿਨ; ਅੰਤਕ ਅੰਤ ਭਜਾਇ ਦੀਯੋ ਹੈ ॥੧੪੮੮॥ पानि लीओ धनु बान जबै तिन; अंतक अंत भजाइ दीयो है ॥१४८८॥ ਸੋਰਠਾ ॥ सोरठा ॥ ਜਬ ਜਮ ਦੀਓ ਭਜਾਇ; ਕ੍ਰਿਸਨ ਹੇਰਿ ਨ੍ਰਿਪ ਯੌ ਕਹਿਯੋ ॥ जब जम दीओ भजाइ; क्रिसन हेरि न्रिप यौ कहियो ॥ ਲਰਤੇ ਕਿਉ ਨਹੀ ਆਇ? ਮਹਾਰਥੀ ਰਨ ਧੀਰ ਤੁਮ ॥੧੪੮੯॥ लरते किउ नही आइ? महारथी रन धीर तुम ॥१४८९॥ ਸਵੈਯਾ ॥ सवैया ॥ ਜੋ ਹਰਿ ਮੰਤ੍ਰ ਅਰਾਧਤ ਹੈ; ਤਪ ਸਾਧਤ ਹੈ ਮਨ ਮੈ ਨਹੀ ਆਯੋ ॥ जो हरि मंत्र अराधत है; तप साधत है मन मै नही आयो ॥ ਜਗ੍ਯ ਕੀਏ ਬਹੁ ਦਾਨ ਦੀਏ; ਸਬ ਖੋਜਤ ਹੈ ਕਿਨਹੂੰ ਨਹੀ ਪਾਯੋ ॥ जग्य कीए बहु दान दीए; सब खोजत है किनहूं नही पायो ॥ ਬ੍ਰਹਮ ਸਚੀਪਤਿ ਨਾਰਦ ਸਾਰਦ; ਬਿਯਾਸ ਪਰਾਸੁਰ ਸ੍ਰੀ ਸੁਕ ਗਾਯੋ ॥ ब्रहम सचीपति नारद सारद; बियास परासुर स्री सुक गायो ॥ ਸੋ ਬ੍ਰਿਜਰਾਜ ਸਮਾਜ ਮੈ ਆਜ; ਹਕਾਰ ਕੈ ਜੁਧ ਕੇ ਕਾਜ ਬੁਲਾਯੋ ॥੧੪੯੦॥ सो ब्रिजराज समाज मै आज; हकार कै जुध के काज बुलायो ॥१४९०॥ ਚੌਪਈ ॥ चौपई ॥ ਤਬ ਹਰਿ ਜਛ ਅਸਤ੍ਰ ਕਰਿ ਲੀਨੋ ॥ तब हरि जछ असत्र करि लीनो ॥ ਐਚ ਕਮਾਨ ਛਾਡਿ ਸਰ ਦੀਨੋ ॥ ऐच कमान छाडि सर दीनो ॥ ਨਲ ਕੂਬਰ ਮਨਗ੍ਰੀਵ ਸੁ ਧਾਏ ॥ नल कूबर मनग्रीव सु धाए ॥ ਸੁਤ ਕੁਬੇਰ ਕੇ ਦ੍ਵੈ ਇਹ ਆਏ ॥੧੪੯੧॥ सुत कुबेर के द्वै इह आए ॥१४९१॥ ਧਨਦ ਜਛ ਕਿੰਨਰ ਸੰਗ ਲੀਨੇ ॥ धनद जछ किंनर संग लीने ॥ ਏ ਆਏ ਮਨ ਮੈ ਰਿਸ ਕੀਨੇ ॥ ए आए मन मै रिस कीने ॥ ਸਗਲ ਸੈਨ ਤਿਨ ਕੈ ਸੰਗ ਆਈ ॥ सगल सैन तिन कै संग आई ॥ ਧਾਇ ਭੂਪ ਸੋ ਕਰੀ ਲਰਾਈ ॥੧੪੯੨॥ धाइ भूप सो करी लराई ॥१४९२॥ |
![]() |
![]() |
![]() |
![]() |
Dasam Granth |