ਦਸਮ ਗਰੰਥ । दसम ग्रंथ ।

Page 430

ਸਵੈਯਾ ॥

सवैया ॥

ਆਯੁਧ ਲੈ ਸਬ ਹੀ ਆਪਣੇ; ਜਬ ਹੀ ਵਹ ਭੂਪਤਿ ਸੰਗ ਅਰਿਓ ਹੈ ॥

आयुध लै सब ही आपणे; जब ही वह भूपति संग अरिओ है ॥

ਜੁਧ ਅਨੇਕ ਪ੍ਰਕਾਰ ਕੀਯੋ, ਰਨ ਕੀ; ਛਿਤ ਤੇ, ਕੋਊ ਨਹਿ ਟਰਿਓ ਹੈ ॥

जुध अनेक प्रकार कीयो, रन की; छित ते, कोऊ नहि टरिओ है ॥

ਤੌ ਨ੍ਰਿਪ ਲੈ ਕਰ ਮੈ ਅਸਿ ਕੋ; ਰਿਪੁ ਮੂੰਡ ਕਟਿਓ ਗਿਰ ਭੂਮਿ ਪਰਿਓ ਹੈ ॥

तौ न्रिप लै कर मै असि को; रिपु मूंड कटिओ गिर भूमि परिओ है ॥

ਦੇਹ ਛੁਟਿਯੋ ਨਹੀ ਕੋਪ ਹਟਿਓ; ਨਿਜ ਓਠ ਕੇ ਦਾਂਤਨ ਸੋ ਪਕਰਿਓ ਹੈ ॥੧੪੭੨॥

देह छुटियो नही कोप हटिओ; निज ओठ के दांतन सो पकरिओ है ॥१४७२॥

ਦੋਹਰਾ ॥

दोहरा ॥

ਕ੍ਰੂਰ ਕਰਮ ਕੋ ਖੜਗ ਸਿੰਘ; ਜਬ ਮਾਰਿਓ ਰਨ ਠੌਰ ॥

क्रूर करम को खड़ग सिंघ; जब मारिओ रन ठौर ॥

ਅਸੁਰਨ ਕੀ ਸੈਨਾ ਹੁਤੀ; ਦਾਨਵ ਨਿਕਸਿਓ ਔਰ ॥੧੪੭੩॥

असुरन की सैना हुती; दानव निकसिओ और ॥१४७३॥

ਸੋਰਠਾ ॥

सोरठा ॥

ਕ੍ਰੂਰ ਦੈਤ ਜਿਹ ਨਾਮ; ਵਡੋ ਦੈਤ ਬਲਵੰਡ ਅਤਿ ॥

क्रूर दैत जिह नाम; वडो दैत बलवंड अति ॥

ਆਗੇ ਬਹੁ ਸੰਗ੍ਰਾਮ; ਲਰਿਓ ਅਰਿਓ ਨਾਹਿਨ ਡਰਿਓ ॥੧੪੭੪॥

आगे बहु संग्राम; लरिओ अरिओ नाहिन डरिओ ॥१४७४॥

ਚੌਪਈ ॥

चौपई ॥

ਕ੍ਰੂਰ ਕਰਮ ਬਧ ਨੈਨ ਨਿਹਾਰਿਓ ॥

क्रूर करम बध नैन निहारिओ ॥

ਤਬ ਹੀ ਅਪਨੋ ਖੜਗ ਸੰਭਾਰਿਓ ॥

तब ही अपनो खड़ग स्मभारिओ ॥

ਕ੍ਰੂਰ ਦੈਤ ਰਿਸਿ ਨ੍ਰਿਪ ਪਰ ਧਾਯੋ ॥

क्रूर दैत रिसि न्रिप पर धायो ॥

ਮਾਨੋ ਕਾਲ ਮੇਘ ਉਮਡਾਯੋ ॥੧੪੭੫॥

मानो काल मेघ उमडायो ॥१४७५॥

ਆਵਤ ਹੀ ਤਿਹ ਭੂਪ ਪਚਾਰਿਓ ॥

आवत ही तिह भूप पचारिओ ॥

ਜਾਹੁ ਕਹਾ? ਮੁਝ ਬੰਧੁ ਪਛਾਰਿਓ ॥

जाहु कहा? मुझ बंधु पछारिओ ॥

ਹਉ ਤੁਮ ਸੋ ਅਬ ਜੁਧ ਮਚੈ ਹੋ ॥

हउ तुम सो अब जुध मचै हो ॥

ਭ੍ਰਾਤ ਗਯੋ ਜਹਿ ਤੋਹਿ ਪਠੈ ਹੋ ॥੧੪੭੬॥

भ्रात गयो जहि तोहि पठै हो ॥१४७६॥

ਯੌ ਕਹਿ ਕੈ ਤਬ ਖੜਗ ਸੰਭਾਰਿਓ ॥

यौ कहि कै तब खड़ग स्मभारिओ ॥

ਅਤਿ ਪ੍ਰਚੰਡ ਬਲ ਕੋਪਿ ਪ੍ਰਹਾਰਿਓ ॥

अति प्रचंड बल कोपि प्रहारिओ ॥

ਭੂਪਤਿ ਲਖਿਓ ਕਾਟਿ ਅਸਿ ਦੀਨੋ ॥

भूपति लखिओ काटि असि दीनो ॥

ਸੋਊ ਮਾਰਿ ਰਨ ਭੀਤਰਿ ਲੀਨੋ ॥੧੪੭੭॥

सोऊ मारि रन भीतरि लीनो ॥१४७७॥

ਦੋਹਰਾ ॥

दोहरा ॥

ਕ੍ਰੂਰ ਕਰਮ ਅਰੁ ਕ੍ਰੂਰ ਦੈਤ; ਦੋਊ ਗਏ ਜਮ ਧਾਮਿ ॥

क्रूर करम अरु क्रूर दैत; दोऊ गए जम धामि ॥

ਸੈਨਾ ਤਿਨ ਕੀ ਸਸਤ੍ਰ ਲੈ; ਘੇਰਿਓ ਨ੍ਰਿਪ ਸੰਗ੍ਰਾਮਿ ॥੧੪੭੮॥

सैना तिन की ससत्र लै; घेरिओ न्रिप संग्रामि ॥१४७८॥

ਸਵੈਯਾ ॥

सवैया ॥

ਰੋਸ ਕੀਓ ਤਿਨ ਹੂੰ ਮਨ ਮੈ; ਜੋਉ ਦੈਤ ਬਚੇ ਨ੍ਰਿਪ ਊਪਰ ਧਾਏ ॥

रोस कीओ तिन हूं मन मै; जोउ दैत बचे न्रिप ऊपर धाए ॥

ਬਾਨ ਕਮਾਨ ਗਦਾ ਬਰਛੀ; ਅਗਨਾਯੁਧ ਲੈ ਕਰਿ ਕੋਪ ਬਢਾਏ ॥

बान कमान गदा बरछी; अगनायुध लै करि कोप बढाए ॥

ਤੌ ਨ੍ਰਿਪ ਤੀਰ ਸਰਾਸਨੁ ਲੈ; ਸਭ ਆਵਤ ਬਾਟ ਮੈ ਕਾਟਿ ਗਿਰਾਏ ॥

तौ न्रिप तीर सरासनु लै; सभ आवत बाट मै काटि गिराए ॥

ਆਪਨੇ ਕਾਢਿ ਨਿਖੰਗਹੁ ਤੇ ਸਰ; ਸਤ੍ਰਨ ਕੇ ਉਰ ਬੀਚ ਲਗਾਏ ॥੧੪੭੯॥

आपने काढि निखंगहु ते सर; सत्रन के उर बीच लगाए ॥१४७९॥

ਚੌਪਈ ॥

चौपई ॥

ਤਬ ਸਭ ਸਤ੍ਰ ਭਾਜ ਕੈ ਗਏ ॥

तब सभ सत्र भाज कै गए ॥

ਕੋਊ ਸਨਮੁਖ ਹੋਤ ਨ ਪਏ ॥

कोऊ सनमुख होत न पए ॥

ਅਧਿਕ ਦੈਤ ਜਮਲੋਕਿ ਪਠਾਏ ॥

अधिक दैत जमलोकि पठाए ॥

ਜੀਅਤਿ ਰਹੇ ਰਨ ਤ੍ਯਾਗਿ ਪਰਾਏ ॥੧੪੮੦॥

जीअति रहे रन त्यागि पराए ॥१४८०॥

ਸਵੈਯਾ ॥

सवैया ॥

ਭਾਜ ਗਏ ਸਬ ਦੈਤ ਜਬੈ; ਤਬ ਭੂਪ ਰਿਸਿਓ ਹਰਿ ਕੋ ਸਰ ਮਾਰੇ ॥

भाज गए सब दैत जबै; तब भूप रिसिओ हरि को सर मारे ॥

ਲਾਗਤ ਹੀ ਕਵਿ ਸ੍ਯਾਮ ਕਹੈ; ਤਨ ਸ੍ਰੀ ਜਦੁਬੀਰ ਕੋ ਚੀਰ ਪਧਾਰੇ ॥

लागत ही कवि स्याम कहै; तन स्री जदुबीर को चीर पधारे ॥

ਬੇਧਿ ਕੈ ਔਰਨ ਕੇ ਤਨ ਕੋ; ਪੁਨਿ ਔਰਨ ਜਾਇ ਲਗੇ ਸੁ ਸੰਘਾਰੇ ॥

बेधि कै औरन के तन को; पुनि औरन जाइ लगे सु संघारे ॥

ਦੇਖਹੁ ਪਉਰਖ ਭੂਪਤਿ ਕੋ; ਅਬ ਆਪ ਹੈ ਏਕ ਅਨੇਕ ਬਿਦਾਰੇ ॥੧੪੮੧॥

देखहु पउरख भूपति को; अब आप है एक अनेक बिदारे ॥१४८१॥

ਚੌਪਈ ॥

चौपई ॥

ਸ੍ਰੀ ਹਰਿ ਜਲ ਕੋ ਅਸਤ੍ਰ ਚਲਾਯੋ ॥

स्री हरि जल को असत्र चलायो ॥

ਸੋ ਛੁਟ ਕੈ ਨ੍ਰਿਪ ਊਪਰ ਆਯੋ ॥

सो छुट कै न्रिप ऊपर आयो ॥

ਬਰੁਨ ਸਿੰਘ ਮੂਰਤਿ ਧਰਿ ਆਏ ॥

बरुन सिंघ मूरति धरि आए ॥

ਸਰਿਤਨ ਕੀ ਸੈਨਾ ਸੰਗਿ ਲਿਯਾਏ ॥੧੪੮੨॥

सरितन की सैना संगि लियाए ॥१४८२॥

ਆਵਤ ਸਿੰਘਨ ਸਬਦ ਸੁਨਾਯੋ ॥

आवत सिंघन सबद सुनायो ॥

ਬਾਰਿ ਰਾਜ ਅਤਿ ਰਿਸ ਕਰਿ ਧਾਯੋ ॥

बारि राज अति रिस करि धायो ॥

ਸੁਨਤ ਸਬਦ ਕਾਂਪੇ ਪੁਰ ਤੀਨੋ ॥

सुनत सबद कांपे पुर तीनो ॥

ਇਨ ਨ੍ਰਿਪ ਮਨ ਮੈ ਤ੍ਰਾਸ ਨ ਕੀਨੋ ॥੧੪੮੩॥

इन न्रिप मन मै त्रास न कीनो ॥१४८३॥

TOP OF PAGE

Dasam Granth