ਦਸਮ ਗਰੰਥ । दसम ग्रंथ ।

Page 426

ਕਾਹੇ ਕਉ ਭਜਤ ਹੋ ਰਨ ਤੇ? ਬਲਿ ! ਜੁਧ ਸਮੋ ਪੁਨਿ ਐਸੇ ਨ ਪੈ ਹੈ ॥

काहे कउ भजत हो रन ते? बलि ! जुध समो पुनि ऐसे न पै है ॥

ਸਾਤਕਿ ਸੋ ਖੜਗੇਸ ਕਹਿਓ; ਅਬ ਭਾਜਹੁ ਤੈ ਕਛੁ ਲਾਜ ਰਹੈ ਹੈ? ॥

सातकि सो खड़गेस कहिओ; अब भाजहु तै कछु लाज रहै है? ॥

ਜਉ ਕਹੂੰ ਅਉਰ ਸਮਾਜ ਮੈ ਜਾਇ ਹੋ; ਸੋ ਵਹੁ ਕਾਇਰ ਰਾਜ ਵਹੈ ਹੈ ॥

जउ कहूं अउर समाज मै जाइ हो; सो वहु काइर राज वहै है ॥

ਤਾ ਤੇ ਬਿਚਾਰ ਕੈ ਆਨਿ ਭਿਰੋ; ਕਿਨ ਭਾਜ ਕੈ, ਕਾ ਮੁਖੁ ਲੈ ਘਰਿ ਜੈ ਹੈ? ॥੧੪੩੭॥

ता ते बिचार कै आनि भिरो; किन भाज कै, का मुखु लै घरि जै है? ॥१४३७॥

ਯੌ ਸੁਨਿ ਸੂਰ ਨ ਕੋਊ ਫਿਰਿਯੋ; ਰਿਸ ਕੈ ਅਰਿ ਕੈ ਨ੍ਰਿਪ ਪਾਛੈ ਧਯੋ ਹੈ ॥

यौ सुनि सूर न कोऊ फिरियो; रिस कै अरि कै न्रिप पाछै धयो है ॥

ਜਾਦਵ ਭਾਜਤ ਜੈਸੇ ਅਜਾ; ਖੜਗੇਸ ਮਨੋ ਮ੍ਰਿਗਰਾਜ ਭਯੋ ਹੈ ॥

जादव भाजत जैसे अजा; खड़गेस मनो म्रिगराज भयो है ॥

ਧਾਇ ਮਿਲਿਓ ਮੁਸਲੀਧਰ ਕੋ; ਤਨਿ ਕੰਠ ਬਿਖੈ ਧਨੁ ਡਾਰ ਲਯੋ ਹੈ ॥

धाइ मिलिओ मुसलीधर को; तनि कंठ बिखै धनु डार लयो है ॥

ਤਉ ਹਸਿ ਕੈ ਅਪਨੇ ਬਸ ਕੈ; ਬਲਦੇਵਹਿ ਕਉ ਤਬ ਛਾਡਿ ਦਯੋ ਹੈ ॥੧੪੩੮॥

तउ हसि कै अपने बस कै; बलदेवहि कउ तब छाडि दयो है ॥१४३८॥

ਦੋਹਰਾ ॥

दोहरा ॥

ਜਬ ਸਬ ਹੀ ਭਟ ਭਾਜ ਕੈ; ਗਏ ਸਰਨਿ ਬ੍ਰਿਜ ਰਾਇ ॥

जब सब ही भट भाज कै; गए सरनि ब्रिज राइ ॥

ਤਬ ਜਦੁਪਤਿ ਸਬ ਜਾਦਵਨ; ਕੀਨੋ ਏਕ ਉਪਾਇ ॥੧੪੩੯॥

तब जदुपति सब जादवन; कीनो एक उपाइ ॥१४३९॥

ਸਵੈਯਾ ॥

सवैया ॥

ਘੇਰਹਿ ਯਾਹਿ ਸਬੈ ਮਿਲਿ ਕੈ; ਹਮ ਐਸੇ ਬਿਚਾਰਿ ਸਬੈ ਭਟ ਧਾਏ ॥

घेरहि याहि सबै मिलि कै; हम ऐसे बिचारि सबै भट धाए ॥

ਆਗੇ ਕੀਓ ਬ੍ਰਿਜਭੂਖਨ ਕਉ; ਸਬ ਪਾਛੇ ਭਏ ਮਨ ਕੋਪੁ ਬਢਾਏ ॥

आगे कीओ ब्रिजभूखन कउ; सब पाछे भए मन कोपु बढाए ॥

ਕਾਨ ਪ੍ਰਮਾਨ ਲਉ ਤਾਨ ਕਮਾਨਨ; ਯੌ ਨ੍ਰਿਪ ਊਪਰਿ ਬਾਨ ਚਲਾਏ ॥

कान प्रमान लउ तान कमानन; यौ न्रिप ऊपरि बान चलाए ॥

ਮਾਨਹੁ ਪਾਵਸ ਕੀ ਰਿਤੁ ਮੈ; ਘਨ ਬੂੰਦਨ ਜਿਉ ਸਰ ਤਿਉ ਬਰਖਾਏ ॥੧੪੪੦॥

मानहु पावस की रितु मै; घन बूंदन जिउ सर तिउ बरखाए ॥१४४०॥

ਕਾਟਿ ਕੈ ਬਾਨ ਸਬੈ ਤਿਨ ਕੇ; ਅਪੁਨੇ ਸਰ ਸ੍ਰੀ ਹਰਿ ਕੇ ਤਨ ਘਾਏ ॥

काटि कै बान सबै तिन के; अपुने सर स्री हरि के तन घाए ॥

ਘਾਇਨ ਤੇ ਬਹੁ ਸ੍ਰਉਨ ਬਹਿਓ; ਤਬ ਸ੍ਰੀਪਤਿ ਕੇ ਪਗ ਨ ਠਹਰਾਏ ॥

घाइन ते बहु स्रउन बहिओ; तब स्रीपति के पग न ठहराए ॥

ਅਉਰ ਜਿਤੇ ਬਰਬੀਰ ਹੁਤੇ; ਰਨ ਦੇਖਿ ਕੈ ਭੂਪਤਿ ਕੋ ਬਿਸਮਾਏ ॥

अउर जिते बरबीर हुते; रन देखि कै भूपति को बिसमाए ॥

ਧੀਰ ਨ ਕਾਹੂੰ ਸਰੀਰ ਰਹਿਓ; ਜਦੁਬੀਰ ਤੇ ਆਦਿਕ ਬੀਰ ਪਰਾਏ ॥੧੪੪੧॥

धीर न काहूं सरीर रहिओ; जदुबीर ते आदिक बीर पराए ॥१४४१॥

ਸ੍ਰੀ ਜਦੁਬੀਰ ਕੇ ਭਾਜਤ ਹੀ; ਛੁਟ ਧੀਰ ਗਯੋ ਬਰ ਬੀਰਨ ਕੋ ॥

स्री जदुबीर के भाजत ही; छुट धीर गयो बर बीरन को ॥

ਅਤਿ ਬਿਆਕੁਲ ਬੁਧਿ ਨਿਰਾਕੁਲ ਹ੍ਵੈ ਲਖਿ; ਲਾਗੇ ਹੈ ਘਾਇ ਸਰੀਰਨ ਕੋ ॥

अति बिआकुल बुधि निराकुल ह्वै लखि; लागे है घाइ सरीरन को ॥

ਸੁ ਧਵਾਇ ਕੈ ਸ੍ਯੰਦਨ ਭਾਜਿ ਚਲੇ; ਡਰੁ ਮਾਨਿ ਘਨੋ ਅਰਿ ਤੀਰਨ ਕੋ ॥

सु धवाइ कै स्यंदन भाजि चले; डरु मानि घनो अरि तीरन को ॥

ਮਨ ਆਪਨੇ ਕੋ ਸਮਝਾਵਤ ਸਿਆਮ; ਤੈ ਕੀਨੋ ਹੈ ਕਾਮੁ ਅਹੀਰਨ ਕੋ ॥੧੪੪੨॥

मन आपने को समझावत सिआम; तै कीनो है कामु अहीरन को ॥१४४२॥

ਦੋਹਰਾ ॥

दोहरा ॥

ਨਿਜ ਮਨ ਕੋ ਸਮਝਾਇ ਕੈ; ਬਹੁਰਿ ਫਿਰੇ ਘਨ ਸ੍ਯਾਮ ॥

निज मन को समझाइ कै; बहुरि फिरे घन स्याम ॥

ਜਾਦਵ ਸੈਨਾ ਸੰਗਿ ਲੈ; ਪੁਨਿ ਆਏ ਰਨ ਧਾਮ ॥੧੪੪੩॥

जादव सैना संगि लै; पुनि आए रन धाम ॥१४४३॥

ਕਾਨ੍ਹ ਜੂ ਬਾਚ ॥

कान्ह जू बाच ॥

ਦੋਹਰਾ ॥

दोहरा ॥

ਖੜਗ ਸਿੰਘ ਕੋ ਹਰਿ ਕਹਿਓ; ਅਬ ਤੂ ਖੜਗ ਸੰਭਾਰੁ ॥

खड़ग सिंघ को हरि कहिओ; अब तू खड़ग स्मभारु ॥

ਜਾਮ ਦਿਵਸ ਕੇ ਰਹਤ ਹੀ; ਡਾਰੋ ਤੋਹਿ ਸੰਘਾਰਿ ॥੧੪੪੪॥

जाम दिवस के रहत ही; डारो तोहि संघारि ॥१४४४॥

ਸਵੈਯਾ ॥

सवैया ॥

ਕੋਪ ਕੈ ਬੈਨ ਕਹੈ ਖੜਗੇਸ ਕੋ; ਸ੍ਰੀ ਹਰਿ ਜੂ ਧਨੁ ਬਾਨਨ ਲੈ ਕੈ ॥

कोप कै बैन कहै खड़गेस को; स्री हरि जू धनु बानन लै कै ॥

ਚਾਮ ਕੇ ਦਾਮ ਚਲਾਇ ਲਏ; ਤੁਮ ਹੂੰ ਰਨ ਮੈ ਮਨ ਕੋ ਨਿਰਭੈ ਕੈ ॥

चाम के दाम चलाइ लए; तुम हूं रन मै मन को निरभै कै ॥

ਮਤਿ ਕਰੀ ਗਰਬੈ ਤਬ ਲਉ; ਜਬ ਲਉ ਮ੍ਰਿਗਰਾਜ ਗਹਿਓ ਨ ਰਿਸੈ ਕੈ ॥

मति करी गरबै तब लउ; जब लउ म्रिगराज गहिओ न रिसै कै ॥

ਕਾਹੇ ਕਉ ਪ੍ਰਾਨਨ ਸੋ ਧਨ ਖੋਵਤ? ਜਾਹੁ ਭਲੇ ਹਥਿਯਾਰਨ ਦੈ ਕੈ ॥੧੪੪੫॥

काहे कउ प्रानन सो धन खोवत? जाहु भले हथियारन दै कै ॥१४४५॥

TOP OF PAGE

Dasam Granth