ਦਸਮ ਗਰੰਥ । दसम ग्रंथ । |
Page 401 ਦੋਹਰਾ ॥ दोहरा ॥ ਅਟਲ ਸਿੰਘ ਜਬ ਮਾਰਿਓ; ਬਹੁ ਬੀਰਨ ਕੋ ਰਾਉ ॥ अटल सिंघ जब मारिओ; बहु बीरन को राउ ॥ ਅਮਿਟ ਸਿੰਘ ਤਬ ਅਮਿਟ ਹੁਇ; ਕੀਨੋ ਜੁਧ ਉਪਾਉ ॥੧੨੧੩॥ अमिट सिंघ तब अमिट हुइ; कीनो जुध उपाउ ॥१२१३॥ ਸਵੈਯਾ ॥ सवैया ॥ ਬੋਲਤ ਇਉ ਹਠਿ ਕੈ ਹਰਿ ਸੋ; ਭਟ ਤਉ ਲਖਿ ਹੋ, ਜਬ ਮੋ ਸੋ ਲਰੈਗੋ ॥ बोलत इउ हठि कै हरि सो; भट तउ लखि हो, जब मो सो लरैगो ॥ ਮੋ ਕੋ ਕਹਾ ਹਨਿ ਰਾਜਨ ਜ੍ਯੋ ਛਲ; ਮੂਰਤਿ ਹੁਇ ਛਲ ਸਾਥ ਛਰੈਗੋ ॥ मो को कहा हनि राजन ज्यो छल; मूरति हुइ छल साथ छरैगो ॥ ਮੋ ਅਤਿ ਕੋਪ ਭਰੋ ਲਖਿ ਕੈ; ਰਹਿ ਹੋ ਨਹਿ ਆਹਵ ਹੂੰ ਤੇ, ਟਰੈਗੋ ॥ मो अति कोप भरो लखि कै; रहि हो नहि आहव हूं ते, टरैगो ॥ ਜਉ ਕਬਹੂੰ ਭਿਰ ਹੋ ਹਮ ਸੋ; ਨਿਸਚੈ ਨਿਜ ਦੇਹ ਕੋ ਤਿਆਗੁ ਕਰੈਗੋ ॥੧੨੧੪॥ जउ कबहूं भिर हो हम सो; निसचै निज देह को तिआगु करैगो ॥१२१४॥ ਕਾਹੇ ਕਉ ਕਾਨ੍ਹ ! ਅਯੋਧਨ ਮੈ? ਹਿਤ ਔਰਨ ਕੇ ਰਿਸ ਕੈ ਰਨ ਪਾਰੋ ॥ काहे कउ कान्ह ! अयोधन मै? हित औरन के रिस कै रन पारो ॥ ਕਾਹੇ ਕਉ ਘਾਇ ਸਹੋ ਤਨ ਮੈ? ਪੁਨਿ ਕਾ ਕੇ ਕਹੇ? ਅਰਿ ਭੂਪਨਿ ਮਾਰੋ ॥ काहे कउ घाइ सहो तन मै? पुनि का के कहे? अरि भूपनि मारो ॥ ਜੀਵਤ ਹੋ ਤਬ ਲਉ ਜਗ ਮੈ; ਜਬ ਲਉ ਮੁਹਿ ਸੰਗਿ ਭਿਰਿਓ ਨ ਬਿਚਾਰੋ ॥ जीवत हो तब लउ जग मै; जब लउ मुहि संगि भिरिओ न बिचारो ॥ ਸੁੰਦਰ ਜਾਨ ਕੈ ਛਾਡਤ ਹੋ; ਤਜਿ ਕੈ ਰਨ ਸ੍ਯਾਮ ਜੂ ! ਧਾਮਿ ਸਿਧਾਰੋ ॥੧੨੧੫॥ सुंदर जान कै छाडत हो; तजि कै रन स्याम जू ! धामि सिधारो ॥१२१५॥ ਫੇਰਿ ਅਯੋਧਨ ਮੈ ਰਿਸਿ ਕੇ; ਅਮਿਟੇਸ ਬਲੀ ਇਹ ਭਾਂਤਿ ਉਚਾਰੋ ॥ फेरि अयोधन मै रिसि के; अमिटेस बली इह भांति उचारो ॥ ਬੈਸ ਕਿਸੋਰ ਮਨੋਹਰਿ ਮੂਰਤਿ; ਲੈ ਹੋ ਕਹਾ? ਲਖਿ ਜੁਧ ਹਮਾਰੋ ॥ बैस किसोर मनोहरि मूरति; लै हो कहा? लखि जुध हमारो ॥ ਹਉ ਤੁਮ ਸਿਉ ਹਰਿ ! ਸਾਚ ਕਹਿਓ; ਤੁਮ ਜਉ ਜੀਯ ਮੈ ਕਛੁ ਅਉਰ ਬਿਚਾਰੋ ॥ हउ तुम सिउ हरि ! साच कहिओ; तुम जउ जीय मै कछु अउर बिचारो ॥ ਕੈ ਹਮ ਸੰਗਿ ਲਰੋ ਤਜਿ ਕੈ ਡਰ; ਕੈ ਅਪੁਨੇ ਸਭ ਆਯੁਧ ਡਾਰੋ ॥੧੨੧੬॥ कै हम संगि लरो तजि कै डर; कै अपुने सभ आयुध डारो ॥१२१६॥ ਆਜੁ ਆਯੋਧਨ ਮੈ ਤੁਮ ਕੋ; ਹਨਿ ਹੋ ਤੁਮਰੀ ਸਭ ਹੀ ਪ੍ਰਿਤਨਾ ਕੋ ॥ आजु आयोधन मै तुम को; हनि हो तुमरी सभ ही प्रितना को ॥ ਜਉ ਰੇ ! ਕੋਊ ਤੁਮ ਮੈ ਭਟ ਹੈ; ਬਹੁ ਆਵਤ ਹੈ ਬਿਧਿ ਆਹਵ ਜਾ ਕੋ ॥ जउ रे ! कोऊ तुम मै भट है; बहु आवत है बिधि आहव जा को ॥ ਸੋ ਹਮਰੇ ਸੰਗ ਆਇ ਭਿਰੇ; ਨ ਲਰੈ, ਪਰਮੇਸੁਰ ਕੀ ਸਹੁ ਤਾ ਕੋ ॥ सो हमरे संग आइ भिरे; न लरै, परमेसुर की सहु ता को ॥ ਜੋ ਟਰਿ ਹੈ ਇਹ ਆਹਵ ਤੇ; ਸੋਈ ਸਿੰਘ ਨਹੀ ਭਟ ਸ੍ਯਾਰ ਕਹਾ ਕੋ ॥੧੨੧੭॥ जो टरि है इह आहव ते; सोई सिंघ नही भट स्यार कहा को ॥१२१७॥ ਦੋਹਰਾ ॥ दोहरा ॥ ਅਮਿਟ ਸਿੰਘ ਕੇ ਬਚਨ ਸੁਨਿ; ਹਰਿ ਜੂ ਕ੍ਰੋਧ ਬਢਾਇ ॥ अमिट सिंघ के बचन सुनि; हरि जू क्रोध बढाइ ॥ ਸਸਤ੍ਰ ਸਬੈ ਕਰ ਮੈ ਲਏ; ਸਨਮੁਖਿ ਪਹੁਚਿਯੋ ਧਾਇ ॥੧੨੧੮॥ ससत्र सबै कर मै लए; सनमुखि पहुचियो धाइ ॥१२१८॥ ਸਵੈਯਾ ॥ सवैया ॥ ਆਵਤ ਸ੍ਯਾਮ ਕੋ ਪੇਖਿ ਬਲੀ; ਅਪੁਨੇ ਮਨ ਮੈ ਅਤਿ ਕੋਪ ਬਢਾਯੋ ॥ आवत स्याम को पेखि बली; अपुने मन मै अति कोप बढायो ॥ ਚਾਰੋ ਈ ਘੋਰਨਿ ਘਾਇਲ ਕੈ; ਸਰ ਤੀਛਨ ਦਾਰੁਕ ਕੇ ਉਰਿ ਲਾਯੋ ॥ चारो ई घोरनि घाइल कै; सर तीछन दारुक के उरि लायो ॥ ਦੂਸਰੇ ਤੀਰ ਸੋ ਕਾਨ੍ਹ ਸਰੀਰ ਸੁ; ਕੋਪ ਹਨ੍ਯੋ ਜੋਊ ਠਉਰ ਤਕਾਯੋ ॥ दूसरे तीर सो कान्ह सरीर सु; कोप हन्यो जोऊ ठउर तकायो ॥ ਸ੍ਯਾਮ ਕਹੈ ਅਮਿਟੇਸ ਮਨੋ; ਜਦੁਬੀਰ ਕੀ ਦੇਹ ਕੋ ਲਛ ਬਨਾਯੋ ॥੧੨੧੯॥ स्याम कहै अमिटेस मनो; जदुबीर की देह को लछ बनायो ॥१२१९॥ ਬਾਨ ਚਲਾਇ ਘਨੇ ਹਰਿ ਕੋ; ਇਕ ਲੈ ਸਰ ਤੀਛਨ ਔਰ ਚਲਾਯੋ ॥ बान चलाइ घने हरि को; इक लै सर तीछन और चलायो ॥ ਲਾਗਤ ਸ੍ਯਾਮ ਗਿਰਿਓ ਰਥ ਮੈ; ਰਨ ਛਾਡਿ ਕੈ ਦਾਰੁਕ ਸੂਤ ਪਰਾਯੋ ॥ लागत स्याम गिरिओ रथ मै; रन छाडि कै दारुक सूत परायो ॥ ਦੇਖ ਕੈ ਭੂਪ ਭਜਿਯੋ ਬਲਬੀਰ; ਨਿਹਾਰਿ ਚਮੂੰ ਤਿਹ ਊਪਰ ਧਾਯੋ ॥ देख कै भूप भजियो बलबीर; निहारि चमूं तिह ऊपर धायो ॥ ਮਾਨਹੁ ਹੇਰਿ ਬਡੇ ਸਰ ਕੋ; ਗਜਰਾਜ ਕਵੀ ਗਨ ਰੌਦਨ ਆਯੋ ॥੧੨੨੦॥ मानहु हेरि बडे सर को; गजराज कवी गन रौदन आयो ॥१२२०॥ ਆਵਤ ਦੇਖਿ ਹਲੀ ਅਰਿ ਕੋ; ਸੁ ਧਵਾਇ ਕੈ ਸ੍ਯੰਦਨ ਸਾਮੁਹੇ ਆਯੋ ॥ आवत देखि हली अरि को; सु धवाइ कै स्यंदन सामुहे आयो ॥ ਤਾਨਿ ਲੀਯੋ ਧਨੁ ਕੋ ਕਰ ਮੈ; ਸਰ ਕੋ ਧਰ ਕੈ ਅਰਿ ਓਰਿ ਚਲਾਯੋ ॥ तानि लीयो धनु को कर मै; सर को धर कै अरि ओरि चलायो ॥ ਸੋ ਅਮਿਟੇਸ ਜੂ ਨੈਨ ਨਿਹਾਰਿ; ਸੁ ਆਵਤ ਬਾਨ ਸੁ ਕਾਟਿ ਗਿਰਾਯੋ ॥ सो अमिटेस जू नैन निहारि; सु आवत बान सु काटि गिरायो ॥ ਆਇ ਭਿਰਿਯੋ ਬਲ ਸਿਉ ਤਬ ਹੀ; ਅਪੁਨੇ ਜੀਯ ਮੈ ਅਤਿ ਕੋਪੁ ਬਢਾਯੋ ॥੧੨੨੧॥ आइ भिरियो बल सिउ तब ही; अपुने जीय मै अति कोपु बढायो ॥१२२१॥ |
Dasam Granth |