ਦਸਮ ਗਰੰਥ । दसम ग्रंथ ।

Page 400

ਦੋਹਰਾ ॥

दोहरा ॥

ਅਜਬ ਸਿੰਘ ਕੋ ਸਿਰ ਕਟਿਯੋ; ਹਰਿ ਜੂ ਸਸਤ੍ਰ ਸੰਭਾਰਿ ॥

अजब सिंघ को सिर कटियो; हरि जू ससत्र स्मभारि ॥

ਅਡਰ ਸਿੰਘ ਘਾਇਲ ਕਰਿਓ; ਅਤਿ ਰਨ ਭੂਮਿ ਮਝਾਰਿ ॥੧੨੦੧॥

अडर सिंघ घाइल करिओ; अति रन भूमि मझारि ॥१२०१॥

ਚੌਪਈ ॥

चौपई ॥

ਅਡਰ ਸਿੰਘ ਘਾਇਲ ਜਬ ਭਯੋ ॥

अडर सिंघ घाइल जब भयो ॥

ਅਤਿ ਹੀ ਕੋਪੁ ਜੀਯ ਤਿਹ ਠਯੋ ॥

अति ही कोपु जीय तिह ठयो ॥

ਬਹੁ ਤੀਛਨ ਬਰਛਾ ਤਿਨਿ ਲਯੋ ॥

बहु तीछन बरछा तिनि लयो ॥

ਹਰਿ ਕੀ ਓਰਿ ਡਾਰਿ ਕੈ ਦਯੋ ॥੧੨੦੨॥

हरि की ओरि डारि कै दयो ॥१२०२॥

ਦੋਹਰਾ ॥

दोहरा ॥

ਬਰਛਾ ਆਵਤ ਲਖਿਯੋ ਹਰਿ; ਧਨੁਖ ਬਾਨ ਕਰਿ ਕੀਨ ॥

बरछा आवत लखियो हरि; धनुख बान करि कीन ॥

ਆਵਤ ਸਰ ਸੋ ਕਾਟਿ ਕੈ; ਮਾਰਿ ਵਹੈ ਭਟ ਲੀਨ ॥੧੨੦੩॥

आवत सर सो काटि कै; मारि वहै भट लीन ॥१२०३॥

ਅਘੜ ਸਿੰਘ ਲਖਿ ਤਿਹ ਦਸਾ; ਦੇਤ ਭਯੋ ਨਹੀ ਪੀਠਿ ॥

अघड़ सिंघ लखि तिह दसा; देत भयो नही पीठि ॥

ਸਮੁਹੇ ਹਰਿ ਕੇ ਆਇ ਕੈ; ਬੋਲਿਯੋ ਹ੍ਵੈ ਕਰਿ ਢੀਠੁ ॥੧੨੦੪॥

समुहे हरि के आइ कै; बोलियो ह्वै करि ढीठु ॥१२०४॥

ਚੌਪਈ ॥

चौपई ॥

ਹਰਿ ਸਨਮੁਖਿ ਇਹ ਭਾਂਤਿ ਉਚਾਰਿਓ ॥

हरि सनमुखि इह भांति उचारिओ ॥

ਅਡਰ ਸਿੰਘ ਤੈ ਛਲ ਸੋ ਮਾਰਿਓ ॥

अडर सिंघ तै छल सो मारिओ ॥

ਅਜਬ ਸਿੰਘ ਕਰਿ ਕਪਟ ਖਪਾਯੋ ॥

अजब सिंघ करि कपट खपायो ॥

ਇਹ ਸਭ ਭੇਦ ਹਮੋ ਲਖਿ ਪਾਯੋ ॥੧੨੦੫॥

इह सभ भेद हमो लखि पायो ॥१२०५॥

ਦੋਹਰਾ ॥

दोहरा ॥

ਅਘੜ ਸਿੰਘ ਅਤਿ ਨਿਡਰ ਹ੍ਵੈ; ਬੋਲਿਯੋ ਹਰਿ ਸਮੁਹਾਇ ॥

अघड़ सिंघ अति निडर ह्वै; बोलियो हरि समुहाइ ॥

ਬਚਨ ਸ੍ਯਾਮ ਸੋਂ ਜੇ ਕਹੇ; ਸੋ ਕਬਿ ਕਹਿਤ ਸੁਨਾਇ ॥੧੨੦੬॥

बचन स्याम सों जे कहे; सो कबि कहित सुनाइ ॥१२०६॥

ਸਵੈਯਾ ॥

सवैया ॥

ਢੀਠ ਹ੍ਵੈ ਬੋਲਤ ਭਯੋ ਰਨ ਮੈ; ਹਸਿ ਕੈ ਹਰਿ ਸੋ ਬਤੀਯਾ ਸੁਨਿ ਲੈਹੋ ॥

ढीठ ह्वै बोलत भयो रन मै; हसि कै हरि सो बतीया सुनि लैहो ॥

ਕ੍ਰੁਧ ਕੀਏ ਹਮ ਸੰਗਿ ਨਿਸੰਗ; ਕਹਾ ਅਬ ਜੁਧ ਕੀਏ ਫਲੁ ਪੈ ਹੋ? ॥

क्रुध कीए हम संगि निसंग; कहा अब जुध कीए फलु पै हो? ॥

ਤਾ ਤੇ ਲਰੋ ਨਹੀ ਮੋ ਸੰਗਿ ਆਇ; ਕੈ ਹੋ ਲਰਿਕਾ ਰਨ ਦੇਖਿ ਪਰੈ ਹੋ ॥

ता ते लरो नही मो संगि आइ; कै हो लरिका रन देखि परै हो ॥

ਜੋ ਹਠ ਕੈ ਲਰਿ ਹੋ ਮਰਿ ਹੋ; ਅਪੁਨੇ ਗ੍ਰਿਹ ਮਾਰਗਿ ਜੀਤਿ ਨ ਜੈਹੋ ॥੧੨੦੭॥

जो हठ कै लरि हो मरि हो; अपुने ग्रिह मारगि जीति न जैहो ॥१२०७॥

ਦੋਹਰਾ ॥

दोहरा ॥

ਜਿਉ ਬੋਲਿਯੋ ਅਤਿ ਗਰਬ ਸਿਉ; ਇਤਿ ਹਰਿ ਐਚਿ ਕਮਾਨ ॥

जिउ बोलियो अति गरब सिउ; इति हरि ऐचि कमान ॥

ਸਰ ਮਾਰਿਯੋ ਅਰਿ ਮੁਖਿ ਬਿਖੈ; ਪਰਿਯੋ ਮ੍ਰਿਤਕ ਛਿਤਿ ਆਨਿ ॥੧੨੦੮॥

सर मारियो अरि मुखि बिखै; परियो म्रितक छिति आनि ॥१२०८॥

ਅਰਜਨ ਸਿੰਘ ਤਬ ਢੀਠ ਹੁਇ; ਕਹੀ ਕ੍ਰਿਸਨ ਸੋ ਬਾਤ ॥

अरजन सिंघ तब ढीठ हुइ; कही क्रिसन सो बात ॥

ਮਹਾਬਲੀ ! ਹਉ ਆਜ ਹੀ; ਕਰਿ ਹੋਂ ਤੇਰੋ ਘਾਤ ॥੧੨੦੯॥

महाबली ! हउ आज ही; करि हों तेरो घात ॥१२०९॥

ਸੁਨਤ ਬਚਨ ਹਰਿ ਖਗੁ ਲੈ; ਅਰਿ ਸਿਰਿ ਝਾਰਿਯੋ ਧਾਇ ॥

सुनत बचन हरि खगु लै; अरि सिरि झारियो धाइ ॥

ਗਿਰਿਓ ਮਨੋ ਆਂਧੀ ਬਚੇ; ਬਡੋ ਬ੍ਰਿਛ ਮੁਰਝਾਇ ॥੧੨੧੦॥

गिरिओ मनो आंधी बचे; बडो ब्रिछ मुरझाइ ॥१२१०॥

ਸਵੈਯਾ ॥

सवैया ॥

ਅਰਜਨ ਸਿੰਘ ਹਨ੍ਯੋ ਅਸਿ ਸਿਉ; ਅਮਰੇਸ ਮਹੀਪ ਹਨਿਓ ਤਬ ਹੀ ॥

अरजन सिंघ हन्यो असि सिउ; अमरेस महीप हनिओ तब ही ॥

ਅਟਲੇਸ ਪ੍ਰਕੋਪ ਭਯੋ ਲਖਿ ਕੈ; ਹਰਿ ਆਪੁਨੇ ਸਸਤ੍ਰ ਲਏ ਸਬ ਹੀ ॥

अटलेस प्रकोप भयो लखि कै; हरि आपुने ससत्र लए सब ही ॥

ਅਤਿ ਮਾਰ ਹੀ ਮਾਰ ਪੁਕਾਰਿ ਪਰਿਓ; ਹਰਿ ਸਾਮੁਹੇ ਆਇ ਅਰਿਓ ਜਬ ਹੀ ॥

अति मार ही मार पुकारि परिओ; हरि सामुहे आइ अरिओ जब ही ॥

ਕਲਧਉਤ ਕੇ ਭੂਖਨ ਅੰਗ ਸਜੇ; ਜਿਹ ਕੀ ਛਬਿ ਸੋ ਸਵਿਤਾ ਦਬ ਹੀ ॥੧੨੧੧॥

कलधउत के भूखन अंग सजे; जिह की छबि सो सविता दब ही ॥१२११॥

ਜਾਮ ਪ੍ਰਮਾਨ ਕੀਓ ਘਮਸਾਨ; ਬਡੌ ਬਲਵਾਨ ਨ ਜਾਇ ਸੰਘਾਰਿਯੋ ॥

जाम प्रमान कीओ घमसान; बडौ बलवान न जाइ संघारियो ॥

ਮੇਘ ਜਿਉ ਗਾਜਿ ਮੁਰਾਰਿ ਤਬੈ; ਅਸਿ ਲੈ ਕਰਿ ਮੈ, ਅਰਿ ਊਪਰਿ ਝਾਰਿਯੋ ॥

मेघ जिउ गाजि मुरारि तबै; असि लै करि मै, अरि ऊपरि झारियो ॥

ਹੁਇ ਮ੍ਰਿਤ ਭੂਮਿ ਪਰਿਯੋ ਤਬ ਹੀ; ਜਦੁਬੀਰ ਜਬੈ ਸਿਰੁ ਕਾਟਿ ਉਤਾਰਿਯੋ ॥

हुइ म्रित भूमि परियो तब ही; जदुबीर जबै सिरु काटि उतारियो ॥

ਧੰਨਿ ਹੀ ਧੰਨਿ ਕਹੈ ਸਬ ਦੇਵ; ਬਡੋ ਹਰਿ ਜੂ ਭਵ ਭਾਰ ਉਤਾਰਿਯੋ ॥੧੨੧੨॥

धंनि ही धंनि कहै सब देव; बडो हरि जू भव भार उतारियो ॥१२१२॥

TOP OF PAGE

Dasam Granth