ਦਸਮ ਗਰੰਥ । दसम ग्रंथ । |
Page 381 ਸ੍ਰੀ ਨੰਦ ਲਾਲ ਸਦਾ ਰਿਪੁ ਘਾਲ; ਕਰਾਲ ਬਿਸਾਲ ਸਬੈ ਧਨੁ ਲੀਨੋ ॥ स्री नंद लाल सदा रिपु घाल; कराल बिसाल सबै धनु लीनो ॥ ਇਉ ਸਰ ਜਾਲ ਚਲੇ ਤਿਹ ਕਾਲ; ਤਬੈ ਅਰਿ ਸਾਲ ਰਿਸੈ ਇਹ ਕੀਨੋ ॥ इउ सर जाल चले तिह काल; तबै अरि साल रिसै इह कीनो ॥ ਘਾਇਨ ਸੰਗਿ ਗਿਰੀ ਚਤੁਰੰਗ; ਚਮੂੰ ਸਭ ਕੋ ਤਨ ਸ੍ਰਉਨਤ ਭੀਨੋ ॥ घाइन संगि गिरी चतुरंग; चमूं सभ को तन स्रउनत भीनो ॥ ਮਾਨਹੁ ਪੰਦ੍ਰਸਵੋ ਬਿਧ ਨੇ; ਸੁ ਰਚਿਯੋ ਰੰਗ ਆਰੁਨ ਲੋਕ ਨਵੀਨੋ ॥੧੦੬੧॥ मानहु पंद्रसवो बिध ने; सु रचियो रंग आरुन लोक नवीनो ॥१०६१॥ ਬ੍ਰਿਜਭੂਖਨ ਦੂਖਨ ਦੈਤਨ ਕੇ; ਰਿਪੁ ਸਾਥ ਰਿਸੈ ਅਤਿ ਮਾਨ ਭਰਿਯੋ ॥ ब्रिजभूखन दूखन दैतन के; रिपु साथ रिसै अति मान भरियो ॥ ਸੁ ਧਵਾਇ ਤਹਾ ਰਥ ਜਾਇ ਪਰਿਯੋ; ਲਖਿ ਦਾਨਵ ਸੈਨ ਨ ਨੈਕੁ ਡਰਿਯੋ ॥ सु धवाइ तहा रथ जाइ परियो; लखि दानव सैन न नैकु डरियो ॥ ਧਨੁ ਬਾਨ ਸੰਭਾਰਿ ਅਯੋਧਨ ਮੈ; ਹਰਿ ਕੇਹਰਿ ਕੀ ਬਿਧਿ ਜਿਉ ਬਿਚਰਿਯੋ ॥ धनु बान स्मभारि अयोधन मै; हरि केहरि की बिधि जिउ बिचरियो ॥ ਭੁਜ ਦੰਡ ਅਦੰਡਨ ਖੰਡਨ ਕੈ; ਰਿਸ ਕੈ ਦਲ ਖੰਡਨਿ ਖੰਡ ਕਰਿਯੋ ॥੧੦੬੨॥ भुज दंड अदंडन खंडन कै; रिस कै दल खंडनि खंड करियो ॥१०६२॥ ਮਧੁਸੂਦਨ ਬੀਚ ਅਯੋਧਨ ਕੇ; ਬਹੁਰੋ ਕਰ ਮੈ ਧਨੁ ਬਾਨ ਲਯੋ ॥ मधुसूदन बीच अयोधन के; बहुरो कर मै धनु बान लयो ॥ ਸੁ ਨਿਸੰਕ ਤਬੈ ਰਨ ਬੀਚ ਪਰਿਯੋ; ਅਰਿ ਕੋ ਬਰ ਕੈ ਹਨਿ ਸੈਨ ਦਯੋ ॥ सु निसंक तबै रन बीच परियो; अरि को बर कै हनि सैन दयो ॥ ਧਨੁ ਸੋ ਜਿਮ ਤੂਲਿ ਧੁਨੈ ਧੁਨੀਯਾ; ਦਲ ਤ੍ਯੋ ਸਿਤ ਬਾਨਨ ਸੋ ਧੁਨਿਯੋ ॥ धनु सो जिम तूलि धुनै धुनीया; दल त्यो सित बानन सो धुनियो ॥ ਬਹੁ ਸ੍ਰਉਨ ਪ੍ਰਵਾਹ ਬਹਿਯੋ ਰਨ ਮੈ; ਤਿਹ ਠਾਂ ਮਨੋ ਆਠਵੋ ਸਿੰਧੁ ਭਯੋ ॥੧੦੬੩॥ बहु स्रउन प्रवाह बहियो रन मै; तिह ठां मनो आठवो सिंधु भयो ॥१०६३॥ ਇਤ ਤੇ ਹਰਿ ਕੀ ਉਮਡੀ ਪ੍ਰਤਨਾ; ਉਤ ਤੇ ਉਮਡਿਯੋ ਨ੍ਰਿਪ ਲੈ ਬਲ ਸੰਗਾ ॥ इत ते हरि की उमडी प्रतना; उत ते उमडियो न्रिप लै बल संगा ॥ ਬਾਨ ਕਮਾਨ ਕ੍ਰਿਪਾਨ ਲੈ ਪਾਨਿ ਭਿਰੇ; ਕਟਿ ਗੇ ਭਟਿ ਅੰਗ ਪ੍ਰਤੰਗਾ ॥ बान कमान क्रिपान लै पानि भिरे; कटि गे भटि अंग प्रतंगा ॥ ਪਤਿ ਗਿਰੇ ਗਜਿ ਬਾਜ ਕਹੂੰ; ਕਹੂੰ ਬੀਰ ਗਿਰੇ ਤਿਨ ਕੇ ਕਹੂੰ ਅੰਗਾ ॥ पति गिरे गजि बाज कहूं; कहूं बीर गिरे तिन के कहूं अंगा ॥ ਐਸੇ ਗਏ ਮਿਲਿ ਆਪਸਿ ਮੈ ਦਲ; ਜੈਸੇ ਮਿਲੇ ਜਮੁਨਾ ਅਰੁ ਗੰਗਾ ॥੧੦੬੪॥ ऐसे गए मिलि आपसि मै दल; जैसे मिले जमुना अरु गंगा ॥१०६४॥ ਸ੍ਵਾਮਿ ਕੇ ਕਾਜ ਕਉ ਲਾਜ ਭਰੇ; ਦੁਹੂੰ ਓਰਨ ਤੇ ਭਟ ਯੌ ਉਮਗੇ ਹੈ ॥ स्वामि के काज कउ लाज भरे; दुहूं ओरन ते भट यौ उमगे है ॥ ਜੁਧੁ ਕਰਿਯੋ ਰਨ ਕੋਪਿ ਦੁਹੂੰ; ਰਸ ਰੁਦ੍ਰ ਹੀ ਕੇ ਪੁਨਿ ਸੰਗ ਪਗੇ ਹੈ ॥ जुधु करियो रन कोपि दुहूं; रस रुद्र ही के पुनि संग पगे है ॥ ਜੂਝਿ ਪਰੇ ਸਮੁਹੇ ਲਰਿ ਕੈ; ਰਨ ਕੀ ਛਿਤ ਤੇ, ਨਹੀ ਪੈਗ ਭਗੇ ਹੈ ॥ जूझि परे समुहे लरि कै; रन की छित ते, नही पैग भगे है ॥ ਉਜਲ ਗਾਤ ਮੈ ਸਾਗ ਲਗੀ; ਮਨੋ ਚੰਦਨ ਰੂਖ ਮੈ ਨਾਗ ਲਗੇ ਹੈ ॥੧੦੬੫॥ उजल गात मै साग लगी; मनो चंदन रूख मै नाग लगे है ॥१०६५॥ ਜੁਧੁ ਕਰਿਯੋ ਰਿਸ ਆਪਸਿ ਮੈ; ਦੁਹੂੰ ਓਰਨ ਤੇ ਨਹੀ ਕੋਊ ਟਰੇ ॥ जुधु करियो रिस आपसि मै; दुहूं ओरन ते नही कोऊ टरे ॥ ਬਰਛੀ ਗਹਿ ਬਾਨ ਕਮਾਨ ਗਦਾ; ਅਸਿ ਲੈ ਕਰ ਮੈ ਇਹ ਭਾਂਤਿ ਟਰੇ ॥ बरछी गहि बान कमान गदा; असि लै कर मै इह भांति टरे ॥ ਕੋਊ ਜੂਝਿ ਗਿਰੇ ਕੋਊ ਰੀਝਿ ਭਿਰੇ; ਛਿਤਿ ਦੇਖਿ ਡਰੇ ਕੋਊ ਧਾਇ ਪਰੇ ॥ कोऊ जूझि गिरे कोऊ रीझि भिरे; छिति देखि डरे कोऊ धाइ परे ॥ ਮਨਿ ਯੌ ਉਪਜੀ ਉਪਮਾ ਰਨ ਦੀਪ ਕੇ; ਊਪਰ ਆਇ ਪਤੰਗ ਜਰੇ ॥੧੦੬੬॥ मनि यौ उपजी उपमा रन दीप के; ऊपर आइ पतंग जरे ॥१०६६॥ ਪ੍ਰਿਥਮੇ ਸੰਗਿ ਬਾਨ ਕਮਾਨ ਭਿਰਿਯੋ; ਬਰਛੀ ਬਰ ਲੈ ਪੁਨਿ ਭ੍ਰਾਤ ਮੁਰਾਰੀ ॥ प्रिथमे संगि बान कमान भिरियो; बरछी बर लै पुनि भ्रात मुरारी ॥ ਫੇਰਿ ਲਰਿਯੋ ਅਸਿ ਲੈ ਕਰ ਮੈ; ਧਸ ਕੈ ਰਿਪੁ ਕੀ ਬਹੁ ਸੈਨ ਸੰਘਾਰੀ ॥ फेरि लरियो असि लै कर मै; धस कै रिपु की बहु सैन संघारी ॥ ਫੇਰਿ ਗਦਾ ਗਹਿ ਕੈ ਸੁ ਹਤੇ; ਬਹੁਰੋ ਜੁ ਹੁਤੇ ਗਹਿ ਪਾਨਿ ਕਟਾਰੀ ॥ फेरि गदा गहि कै सु हते; बहुरो जु हुते गहि पानि कटारी ॥ ਐਚਤ ਯੌ ਹਲ ਸੋ ਦਲ ਕੋ; ਜਿਮ ਖੈਚਤ ਦੁਇ ਕਰਿ ਝੀਵਰ ਜਾਰੀ ॥੧੦੬੭॥ ऐचत यौ हल सो दल को; जिम खैचत दुइ करि झीवर जारी ॥१०६७॥ |
Dasam Granth |