ਦਸਮ ਗਰੰਥ । दसम ग्रंथ ।

Page 379

ਦੋਹਰਾ ॥

दोहरा ॥

ਦੇਖਿ ਚਮੂੰ ਸਭ ਜਾਦਵੀ; ਹਰਿ ਜੂ ਅਪੁਨੇ ਸਾਥ ॥

देखि चमूं सभ जादवी; हरि जू अपुने साथ ॥

ਘਨ ਸੁਰ ਸਿਉ ਸੰਗ ਸਾਰਥੀ; ਬੋਲਿਯੋ ਸ੍ਰੀ ਬ੍ਰਿਜਨਾਥ ॥੧੦੪੬॥

घन सुर सिउ संग सारथी; बोलियो स्री ब्रिजनाथ ॥१०४६॥

ਕਾਨ੍ਹ ਜੂ ਬਾਚ ਦਾਰੁਕ ਸੋ ॥

कान्ह जू बाच दारुक सो ॥

ਸਵੈਯਾ ॥

सवैया ॥

ਹਮਰੋ ਰਥ ਦਾਰੁਕ ਤੈ ਕਰਿ ਸਾਜ; ਭਲੀ ਬਿਧਿ ਸਿਉ ਅਬ ਤਾ ਰਨ ਕਉ ॥

हमरो रथ दारुक तै करि साज; भली बिधि सिउ अब ता रन कउ ॥

ਅਸਿ ਤਾ ਮਹਿ ਚਕ੍ਰ ਗਦਾ ਧਰੀਯੋ; ਰਿਪੁ ਕੀ ਧੁਜਨੀ ਸੁ ਬਿਦਾਰਨ ਕਉ ॥

असि ता महि चक्र गदा धरीयो; रिपु की धुजनी सु बिदारन कउ ॥

ਸਬ ਜਾਦਵ ਲੈ ਅਪਨੇ ਸੰਗ ਹਉ; ਸੁ ਪਧਾਰਤ ਦੈਤ ਸੰਘਾਰਨ ਕਉ ॥

सब जादव लै अपने संग हउ; सु पधारत दैत संघारन कउ ॥

ਕਿਹ ਹੇਤ ਚਲਿਯੋ ਸੁਨ ਲੈ ਹਮ ਪੈ; ਅਪੁਨੇ ਨ੍ਰਿਪ ਕੇ ਦੁਖ ਟਾਰਨ ਕਉ ॥੧੦੪੭॥

किह हेत चलियो सुन लै हम पै; अपुने न्रिप के दुख टारन कउ ॥१०४७॥

ਦੋਹਰਾ ॥

दोहरा ॥

ਯੌ ਕਹਿ ਕੈ ਗੋਬਿੰਦ ਤਬਿ; ਕਟ ਸਿਉ ਕਸਿਯੋ ਨਿਖੰਗ ॥

यौ कहि कै गोबिंद तबि; कट सिउ कसियो निखंग ॥

ਹਲ ਮੂਸਲ ਹਲਧਰਿ ਗਹਿਯੋ; ਕਛੁ ਜਾਦਵ ਲੈ ਸੰਗਿ ॥੧੦੪੮॥

हल मूसल हलधरि गहियो; कछु जादव लै संगि ॥१०४८॥

ਸਵੈਯਾ ॥

सवैया ॥

ਦੈਤਨ ਮਾਰਨ ਹੇਤ ਚਲੇ; ਅਪੁਨੇ ਸੰਗ ਲੈ ਸਭ ਹੀ ਭਟ ਦਾਨੀ ॥

दैतन मारन हेत चले; अपुने संग लै सभ ही भट दानी ॥

ਸ੍ਰੀ ਬਲਿਭਦ੍ਰਹਿ ਸੰਗ ਲਏ; ਜਿਹ ਕੇ ਬਲ ਕੀ ਗਤਿ ਸ੍ਰੀਪਤਿ ਜਾਨੀ ॥

स्री बलिभद्रहि संग लए; जिह के बल की गति स्रीपति जानी ॥

ਕੋ ਸਮ ਭੀਖਮ ਹੈ ਇਨ ਕੇ; ਅਰੁ ਕੋ ਭ੍ਰਿਗੁ ਨੰਦਨੁ ਰਾਵਨੁ ਬਾਨੀ ॥

को सम भीखम है इन के; अरु को भ्रिगु नंदनु रावनु बानी ॥

ਸਤ੍ਰਨ ਕੇ ਬਧ ਕਾਰਨ ਸ੍ਯਾਮ; ਚਲੇ ਮੁਸਲੀ ਧਰਿ ਜੂ ਅਭਿਮਾਨੀ ॥੧੦੪੯॥

सत्रन के बध कारन स्याम; चले मुसली धरि जू अभिमानी ॥१०४९॥

ਬਾਧਿ ਕ੍ਰਿਪਾਨ ਸਰਾਸਨ ਲੈ; ਚੜਿ ਸਯੰਦਨ ਪੈ ਜਦੁਬੀਰ ਸਿਧਾਰੇ ॥

बाधि क्रिपान सरासन लै; चड़ि सयंदन पै जदुबीर सिधारे ॥

ਭਾਖਤ ਬੈਨ ਸੁਧਾ ਮੁਖ ਤੇ; ਸੁ ਕਹਾ ਹੈ ਸਭੈ ਸੁਤ ਬੰਧ ਹਮਾਰੇ? ॥

भाखत बैन सुधा मुख ते; सु कहा है सभै सुत बंध हमारे? ॥

ਸ੍ਰੀ ਪ੍ਰਭ ਪਾਇਨ ਕੇ ਸਬ ਸਾਥ ਸੁ; ਯੌ ਕਹਿ ਕੈ ਇਕ ਬੀਰ ਪੁਕਾਰੇ ॥

स्री प्रभ पाइन के सब साथ सु; यौ कहि कै इक बीर पुकारे ॥

ਧਾਇ ਪਰੇ ਅਰਿ ਕੇ ਦਲ ਮੈ; ਬਲਿ ਸਿਉ ਬਲਿਦੇਵ ਹਲਾਯੁਧ ਧਾਰੇ ॥੧੦੫੦॥

धाइ परे अरि के दल मै; बलि सिउ बलिदेव हलायुध धारे ॥१०५०॥

ਦੇਖਤ ਹੀ ਅਰਿ ਕੀ ਪਤਨਾ; ਹਰਿ ਜੂ ਮਨ ਮੋ ਅਤਿ ਕੋਪ ਭਰੇ ॥

देखत ही अरि की पतना; हरि जू मन मो अति कोप भरे ॥

ਸੁ ਧਵਾਇ ਤਹਾ ਰਥੁ ਜਾਇ ਪਰੇ; ਧੁਜਨੀ ਪਤ ਤੇ ਨਹੀ ਨੈਕੁ ਡਰੇ ॥

सु धवाइ तहा रथु जाइ परे; धुजनी पत ते नही नैकु डरे ॥

ਸਿਤ ਬਾਨਨ ਸੋ ਗਜ ਬਾਜ ਹਨੇ; ਜੋਊ ਸਾਜ ਜਰਾਇਨ ਸਾਥ ਜਰੇ ॥

सित बानन सो गज बाज हने; जोऊ साज जराइन साथ जरे ॥

ਮਨੋ ਇੰਦ੍ਰ ਕੇ ਬਜ੍ਰ ਲਗੇ ਟੁਟ ਕੈ; ਧਰਨੀ ਗਿਰ ਸ੍ਰਿੰਗ ਸੁਮੇਰ ਪਰੇ ॥੧੦੫੧॥

मनो इंद्र के बज्र लगे टुट कै; धरनी गिर स्रिंग सुमेर परे ॥१०५१॥

ਸ੍ਰੀ ਜਦੁਬੀਰ ਸਰਾਸਨ ਤੇ; ਬਹੁ ਤੀਰ ਛੁਟੇ ਛੁਟ ਕੈ ਭਟ ਘਾਏ ॥

स्री जदुबीर सरासन ते; बहु तीर छुटे छुट कै भट घाए ॥

ਪੈਦਲ ਮਾਰਿ ਰਥੀ ਬਿਰਥੀ ਕਰਿ; ਸਤ੍ਰ ਘਨੇ ਜਮਲੋਕਿ ਪਠਾਏ ॥

पैदल मारि रथी बिरथी करि; सत्र घने जमलोकि पठाए ॥

ਭਾਜਿ ਅਨੇਕ ਗਏ ਰਨ ਤੇ; ਜੋਊ ਲਾਜ ਭਰੇ ਹਰਿ ਪੈ ਪੁਨਿ ਆਏ ॥

भाजि अनेक गए रन ते; जोऊ लाज भरे हरि पै पुनि आए ॥

ਤੇ ਬ੍ਰਿਜਨਾਥ ਕੇ ਹਾਥ ਲਗੇ; ਗ੍ਰਿਹ ਕਉ ਫਿਰਿ ਜੀਵਤ ਜਾਨ ਨ ਪਾਏ ॥੧੦੫੨॥

ते ब्रिजनाथ के हाथ लगे; ग्रिह कउ फिरि जीवत जान न पाए ॥१०५२॥

ਕੋਪ ਭਰੇ ਰਨ ਮੈ ਭਟ ਯੌ; ਚਹੂੰ ਓਰਨ ਤੇ ਲਲਕਾਰ ਪਰੇ ॥

कोप भरे रन मै भट यौ; चहूं ओरन ते ललकार परे ॥

ਕਰਿ ਚਉਪ ਭਿਰੇ ਅਪਨੇ ਮਨ ਮੈ; ਨੰਦ ਨੰਦਨ ਤੇ ਨ ਰਤੀ ਕੁ ਡਰੇ ॥

करि चउप भिरे अपने मन मै; नंद नंदन ते न रती कु डरे ॥

ਤਬ ਹੀ ਬ੍ਰਿਜਨਾਥ ਸਰਾਸਨ ਲੈ; ਛਿਨ ਮੈ ਉਨ ਕੇ ਅਭਿਮਾਨ ਹਰੇ ॥

तब ही ब्रिजनाथ सरासन लै; छिन मै उन के अभिमान हरे ॥

ਜੋਊ ਆਵਤ ਭੇ ਧਨ ਬਾਨ ਧਰੇ; ਹਰਿ ਜੂ ਸਿਗਰੇ ਬਿਨੁ ਪ੍ਰਾਣ ਕਰੇ ॥੧੦੫੩॥

जोऊ आवत भे धन बान धरे; हरि जू सिगरे बिनु प्राण करे ॥१०५३॥

TOP OF PAGE

Dasam Granth