ਦਸਮ ਗਰੰਥ । दसम ग्रंथ ।

Page 375

ਦੁਖਿਤ ਹ੍ਵੈ ਅਕ੍ਰੂਰ ਕੇ ਸੰਗਿ; ਕਹੀ ਬਤੀਯਾ ਨ੍ਰਿਪ ਅੰਧ ਰਿਸੈ ਸੇ ॥

दुखित ह्वै अक्रूर के संगि; कही बतीया न्रिप अंध रिसै से ॥

ਦੇਤ ਹੈ ਦੁਖੁ ਘਨੋ ਹਮ ਕਉ; ਕਹਿਓ ਸੁਨਿ ਮੀਤ ! ਸ੍ਯਾਮ ਸੋ ਐਸੇ ॥

देत है दुखु घनो हम कउ; कहिओ सुनि मीत ! स्याम सो ऐसे ॥

ਪਾਰਥ ਭ੍ਰਾਤ ਰੁਚੇ ਉਨ ਕੋ ਨਹਿ; ਵਾਹਿ ਕਹਿਯੋ, ਕਹੁ ਸੋ ਬਿਧਿ ਕੈਸੇ? ॥

पारथ भ्रात रुचे उन को नहि; वाहि कहियो, कहु सो बिधि कैसे? ॥

ਯੌ ਸੁਨਿ ਉਤਰ ਦੇਤ ਭਈ ਸੋਊ; ਆਂਖ ਕੇ ਬੀਚ ਪਰੇ ਤ੍ਰਿਣ ਜੈਸੇ ॥੧੦੧੪॥

यौ सुनि उतर देत भई सोऊ; आंख के बीच परे त्रिण जैसे ॥१०१४॥

ਕਹਿ ਯੌ ਬਿਨਤੀ ਹਮਰੀ ਹਰਿ ਸੋ; ਅਤਿ ਸੋਕ ਸਮੁੰਦ੍ਰ ਮੈ ਬੂਡਿ ਗਈ ਹਉ ॥

कहि यौ बिनती हमरी हरि सो; अति सोक समुंद्र मै बूडि गई हउ ॥

ਜੀਵਤ ਹੋ ਕਬਿ ਸ੍ਯਾਮ ਕਹੈ; ਤੁਹਿ ਆਇਸ ਪਾਇ ਕੈ ਨਾਮੁ ਕਈ ਹਉ ॥

जीवत हो कबि स्याम कहै; तुहि आइस पाइ कै नामु कई हउ ॥

ਮਾਰਨ ਮੋ ਸੁਤ ਕੌ ਨ੍ਰਿਪ ਕੇ ਸੁਤ; ਕੋਟਿ ਉਪਾਵਨ ਸੋ ਕਢਈ ਹਉ ॥

मारन मो सुत कौ न्रिप के सुत; कोटि उपावन सो कढई हउ ॥

ਸ੍ਯਾਮ ਸੋ ਇਉ ਕਹੀਯੋ ਬਤੀਯਾ; ਤੁਮਰੇ ਬਿਨੁ ਨਾਥ ! ਅਨਾਥ ਭਈ ਹਉ ॥੧੦੧੫॥

स्याम सो इउ कहीयो बतीया; तुमरे बिनु नाथ ! अनाथ भई हउ ॥१०१५॥

ਯੌ ਕਹਿ ਕੈ ਤਿਹ ਸੋ ਬਤੀਯਾ; ਅਤਿ ਹੀ ਦੁਖ ਸ੍ਵਾਸ ਉਸਾਸ ਸੁ ਲੀਨੋ ॥

यौ कहि कै तिह सो बतीया; अति ही दुख स्वास उसास सु लीनो ॥

ਜੋ ਦੁਖ ਮੋਰੇ ਰਿਦੇ ਮਹਿ ਥੋ ਸੋਊ; ਮੈ ਤੁਮ ਪੈ ਸਭ ਹੀ ਕਹਿ ਦੀਨੋ ॥

जो दुख मोरे रिदे महि थो सोऊ; मै तुम पै सभ ही कहि दीनो ॥

ਸੋ ਸੁਨੀਐ ਹਮਰੀ ਬਿਰਥਾ; ਕਹੀਯੋ ਦੁਖ ਕੀ ਜਦੁਬੀਰ ਹਠੀ ਨੋ ॥

सो सुनीऐ हमरी बिरथा; कहीयो दुख की जदुबीर हठी नो ॥

ਹੇ ਬ੍ਰਿਜਨਾਥ ! ਅਨਾਥਨ ਨਾਥ ! ਸਹਾਇ ਕਰੋ ਕਹਿ ਰੋਦਨ ਕੀਨੋ ॥੧੦੧੬॥

हे ब्रिजनाथ ! अनाथन नाथ ! सहाइ करो कहि रोदन कीनो ॥१०१६॥

ਅਕ੍ਰੂਰ ਬਾਚ ॥

अक्रूर बाच ॥

ਸਵੈਯਾ ॥

सवैया ॥

ਦੇਖਿ ਦੁਖਾਤੁਰ ਪਾਰਥ ਮਾਤ ਕੋ; ਯੌਂ ਕਹਿਯੋ, ਤ੍ਵੈ ਸੁਤ ਹੀ ਨ੍ਰਿਪ ਹ੍ਵੈ ਹੈ ॥

देखि दुखातुर पारथ मात को; यौं कहियो, त्वै सुत ही न्रिप ह्वै है ॥

ਸ੍ਯਾਮ ਕੀ ਪ੍ਰੀਤਿ ਘਨੀ ਤੁਮ ਸੋਂ; ਤਿਹ ਤੇ ਤੁਮ ਕੋ ਅਤਿ ਹੀ ਸੁਖ ਦੈ ਹੈ ॥

स्याम की प्रीति घनी तुम सों; तिह ते तुम को अति ही सुख दै है ॥

ਤੇਰੀ ਹੀ ਓਰਿ ਹ੍ਵੈ ਹੈ ਸੁਭ ਲਛਨ; ਤੁਇ ਸੁਤ ਸਤ੍ਰਨ ਕੋ ਦੁਖ ਦੈ ਹੈ ॥

तेरी ही ओरि ह्वै है सुभ लछन; तुइ सुत सत्रन को दुख दै है ॥

ਰਾਜ ਸਭੈ ਉਹ ਹੀ ਲਹਿ ਹੈ; ਹਰਿ ਸਤ੍ਰਨ ਕੋ ਜਮਲੋਕਿ ਪਠੈ ਹੈ ॥੧੦੧੭॥

राज सभै उह ही लहि है; हरि सत्रन को जमलोकि पठै है ॥१०१७॥

ਯੌ ਸੁਨ ਕੈ ਬਤੀਯਾ ਤਿਹ ਕੀ; ਮਨ ਮੈ ਅਕ੍ਰੂਰਹਿ ਮੰਤ੍ਰ ਬਿਚਾਰਿਯੋ ॥

यौ सुन कै बतीया तिह की; मन मै अक्रूरहि मंत्र बिचारियो ॥

ਕੈ ਕੈ ਪ੍ਰਨਾਮ ਚਲਿਯੋ ਤਬ ਹੀ; ਨ੍ਰਿਪੁ ਤ੍ਵੈ ਸੁਤ ਹੋ, ਇਹ ਭਾਂਤਿ ਉਚਾਰਿਯੋ ॥

कै कै प्रनाम चलियो तब ही; न्रिपु त्वै सुत हो, इह भांति उचारियो ॥

ਕਾ ਸੰਗਿ ਲੋਗਨ ਕੋ ਹਿਤ ਹੈ? ਇਹ ਚਿੰਤ ਕਰੀ, ਪੁਰ ਮੈ ਪਗ ਧਾਰਿਯੋ ॥

का संगि लोगन को हित है? इह चिंत करी, पुर मै पग धारियो ॥

ਦੇਖਿਓ ਕਿ ਪ੍ਰੀਤਿ ਇਨੀ ਸੰਗ ਹੈ; ਤਿਹ ਤੇ ਸਭ ਸੋਕ ਬਿਦਾ ਕਰਿ ਡਾਰਿਯੋ ॥੧੦੧੮॥

देखिओ कि प्रीति इनी संग है; तिह ते सभ सोक बिदा करि डारियो ॥१०१८॥

ਅਕ੍ਰੂਰ ਬਾਚ ਧ੍ਰਿਤਰਾਸਟਰ ਸੋ ॥

अक्रूर बाच ध्रितरासटर सो ॥

ਸਵੈਯਾ ॥

सवैया ॥

ਪੁਰ ਦੇਖਿ ਸਭਾ ਨ੍ਰਿਪ ਬੀਚ ਗਯੋ; ਸੰਗ ਜਾ ਨ੍ਰਿਪ ਕੈ ਇਹ ਭਾਂਤਿ ਉਚਾਰਿਯੋ ॥

पुर देखि सभा न्रिप बीच गयो; संग जा न्रिप कै इह भांति उचारियो ॥

ਰਾਜਨ ! ਮੋਹ ਤੇ ਨੀਤਿ ਸੁਨੋ; ਕਹੁ, ਵਾਹ ਕਹਿਯੋ ਇਨ ਯਾ ਬਿਧਿ ਸਾਰਿਯੋ ॥

राजन ! मोह ते नीति सुनो; कहु, वाह कहियो इन या बिधि सारियो ॥

ਪ੍ਰੀਤਿ ਤੁਮੈ ਸੁਤ ਆਪਨ ਸੋ; ਤੁਹਿ ਪੰਡੁ ਕੇ ਪੁਤ੍ਰਨ ਸੋ ਹਿਤ ਟਾਰਿਯੋ ॥

प्रीति तुमै सुत आपन सो; तुहि पंडु के पुत्रन सो हित टारियो ॥

ਜਾਨਤ ਹੈ ਧ੍ਰਿਤਰਾਸਟਰ ! ਤੈ ਸਭ; ਆਪਨ ਰਾਜ ਕੋ ਪੈਡ ਬਿਗਾਰਿਯੋ ॥੧੦੧੯॥

जानत है ध्रितरासटर ! तै सभ; आपन राज को पैड बिगारियो ॥१०१९॥

ਜੈਸੇ ਦ੍ਰੁਜੋਧਨ ਪੂਤ ਹ੍ਵੈ ਤ੍ਵੈ; ਇਨ ਕੀ ਸਮ ਪੁਤ੍ਰਨ ਪੰਡੁ ਲਖਈਐ ॥

जैसे द्रुजोधन पूत ह्वै त्वै; इन की सम पुत्रन पंडु लखईऐ ॥

ਤਾ ਤੇ ਕਰੋ ਬਿਨਤੀ ਤੁਮ ਸੋਂ; ਇਨ ਤੇ ਕਛੁ ਅੰਤਰ ਰਾਜ ਨ ਕਈਯੈ ॥

ता ते करो बिनती तुम सों; इन ते कछु अंतर राज न कईयै ॥

ਰਾਖੁ ਖੁਸੀ ਇਨ ਕੋ, ਉਨ ਕੋ; ਜਿਹ ਤੇ ਤੁਮਰੋ ਜਗ ਮੈ ਜਸੁ ਗਈਯੈ ॥

राखु खुसी इन को, उन को; जिह ते तुमरो जग मै जसु गईयै ॥

ਯਾ ਬਿਧਿ ਸੋ ਅਕ੍ਰੂਰ ਕਹਿਯੋ ਨ੍ਰਿਪ; ਸੋ, ਜਿਹ ਤੇ ਅਤਿ ਹੀ ਸੁਖ ਪਈਯੈ ॥੧੦੨੦॥

या बिधि सो अक्रूर कहियो न्रिप; सो, जिह ते अति ही सुख पईयै ॥१०२०॥

TOP OF PAGE

Dasam Granth