ਦਸਮ ਗਰੰਥ । दसम ग्रंथ । |
Page 371 ਅਥ ਕੁਬਿਜਾ ਗ੍ਰਿਹ ਗਵਨ ਕਥਨੰ ॥ अथ कुबिजा ग्रिह गवन कथनं ॥ ਦੋਹਰਾ ॥ दोहरा ॥ ਗੋਪਿਨ ਕੋ ਪੋਖਨ ਕਰਿਯੋ; ਹਰਿ ਜੂ ਕ੍ਰਿਪਾ ਕਰਾਇ ॥ गोपिन को पोखन करियो; हरि जू क्रिपा कराइ ॥ ਅਵਰ ਖੇਲ ਖੇਲਨ ਲਗੇ; ਅਤਿ ਹੀ ਹਰਖ ਬਢਾਇ ॥੯੮੫॥ अवर खेल खेलन लगे; अति ही हरख बढाइ ॥९८५॥ ਸਵੈਯਾ ॥ सवैया ॥ ਮਾਧਵ ਊਧਵ ਲੈ ਅਪਨੇ ਸੰਗਿ; ਏਕ ਸਮੈ ਕੁਬਿਜਾ ਗ੍ਰਿਹ ਆਏ ॥ माधव ऊधव लै अपने संगि; एक समै कुबिजा ग्रिह आए ॥ ਏ ਸੁਨਿ ਆਗੇ ਹੀ ਆਏ ਲਏ; ਮਨ ਭਾਵਤ ਦੇਖਿ ਸਭੈ ਸੁਖ ਪਾਏ ॥ ए सुनि आगे ही आए लए; मन भावत देखि सभै सुख पाए ॥ ਲੈ ਹਰਿ ਕੇ ਜੁਗ ਪੰਕਜ ਪਾਇਨ; ਸੀਸ ਢੁਲਾਇ ਰਹੀ ਲਪਟਾਏ ॥ लै हरि के जुग पंकज पाइन; सीस ढुलाइ रही लपटाए ॥ ਐਸੋ ਹੁਲਾਸ ਬਢਿਯੋ ਜੀਯ ਮੋ; ਜਿਮ ਚਾਤ੍ਰਿਕ ਮੋਰ ਘਟਾ ਘਹਰਾਏ ॥੯੮੬॥ ऐसो हुलास बढियो जीय मो; जिम चात्रिक मोर घटा घहराए ॥९८६॥ ਊਚ ਅਵਾਸ ਬਨਿਯੋ ਅਤਿ ਸੁਭ੍ਰਮ; ਈਗਰ ਰੰਗ ਕੇ ਚਿਤ੍ਰ ਬਨਾਏ ॥ ऊच अवास बनियो अति सुभ्रम; ईगर रंग के चित्र बनाए ॥ ਚੰਦਨ ਧੂਪ ਕਦੰਬ ਕਲੰਬਕ; ਦੀਪਕ ਦੀਪ ਤਹਾ ਦਰਸਾਏ ॥ चंदन धूप कद्मब कल्मबक; दीपक दीप तहा दरसाए ॥ ਲੈ ਪਰਜੰਕ ਤਹਾ ਅਤਿ ਸੁੰਦਰ; ਸਵਛ ਸੁ ਮਉਰ ਸੁਗੰਧ ਬਿਛਾਏ ॥ लै परजंक तहा अति सुंदर; सवछ सु मउर सुगंध बिछाए ॥ ਦੋ ਕਰ ਜੋਰਿ ਪ੍ਰਨਾਮ ਕਰਿਯੋ ਤਬ; ਕੇਸਵ ਤਾ ਪਰ ਆਨਿ ਬੈਠਾਏ ॥੯੮੭॥ दो कर जोरि प्रनाम करियो तब; केसव ता पर आनि बैठाए ॥९८७॥ ਦੋਹਰਾ ॥ दोहरा ॥ ਰਤਨ ਖਚਤ ਪੀੜਾ ਬਹੁਰ; ਲ੍ਯਾਈ ਭਗਤਿ ਜਨਾਇ ॥ रतन खचत पीड़ा बहुर; ल्याई भगति जनाइ ॥ ਊਧਵ ਜੀ ਸੋ ਯੌ ਕਹਿਯੋ; ਬੈਠਹੁ ਯਾ ਪਰ ਆਇ ॥੯੮੮॥ ऊधव जी सो यौ कहियो; बैठहु या पर आइ ॥९८८॥ ਸਵੈਯਾ ॥ सवैया ॥ ਊਧਵ ਜੀ ਕੁਬਜਾ ਸੋ ਕਹੈ; ਨਿਜੁ ਪ੍ਰੀਤਿ ਲਖੀ ਅਤਿ ਹੀ ਤੁਮਰੀ ਮੈ ॥ ऊधव जी कुबजा सो कहै; निजु प्रीति लखी अति ही तुमरी मै ॥ ਹਉ ਅਤਿ ਦੀਨ ਅਧੀਨ ਅਨਾਥ; ਨ ਬੈਠ ਸਕਉ ਸਮੁਹਾਇ ਹਰੀ ਮੈ ॥ हउ अति दीन अधीन अनाथ; न बैठ सकउ समुहाइ हरी मै ॥ ਕਾਨ੍ਹ ਪ੍ਰਤਾਪ ਤਬੈ ਉਠਿ ਪੀੜੇ ਕਉ; ਦੀਨ ਉਠਾਇ ਕੇ ਵਾਹੀ ਘਰੀ ਮੈ ॥ कान्ह प्रताप तबै उठि पीड़े कउ; दीन उठाइ के वाही घरी मै ॥ ਪੈ ਇਤਨੋ ਕਰਿ ਕੈ ਭੂਅ ਬੈਠਿ; ਰਹਿਯੋ ਗਹਿ ਪਾਇਨ ਨੇਹ ਛਰੀ ਮੈ ॥੯੮੯॥ पै इतनो करि कै भूअ बैठि; रहियो गहि पाइन नेह छरी मै ॥९८९॥ ਜੇ ਪਦ ਪੰਕਜ ਸੇਸ ਮਹੇਸ; ਸੁਰੇਸ ਦਿਨੇਸ ਨਿਸੇਸ ਨ ਪਾਏ ॥ जे पद पंकज सेस महेस; सुरेस दिनेस निसेस न पाए ॥ ਜੇ ਪਦ ਪੰਕਜ ਬੇਦ ਪੁਰਾਨ; ਬਖਾਨਿ ਪ੍ਰਮਾਨ ਕੈ ਗ੍ਯਾਨ ਨ ਗਾਏ ॥ जे पद पंकज बेद पुरान; बखानि प्रमान कै ग्यान न गाए ॥ ਜੇ ਪਦ ਪੰਕਜ ਸਿਧ ਸਮਾਧਿ ਮੈ; ਸਾਧਤ ਹੈ ਮਨਿ ਮੋਨ ਲਗਾਏ ॥ जे पद पंकज सिध समाधि मै; साधत है मनि मोन लगाए ॥ ਜੇ ਪਦ ਪੰਕਜ ਕੇਸਵ ਕੇ ਅਬ; ਊਧਵ ਲੈ ਕਰ ਮੈ ਸਹਰਾਏ ॥੯੯੦॥ जे पद पंकज केसव के अब; ऊधव लै कर मै सहराए ॥९९०॥ ਸੰਤ ਸਹਾਰਤ ਸ੍ਯਾਮ ਕੇ ਪਾਇ; ਮਹਾ ਬਿਗਸਿਯੋ ਮਨ ਭੀਤਰ ਸੋਊ ॥ संत सहारत स्याम के पाइ; महा बिगसियो मन भीतर सोऊ ॥ ਜੋਗਨ ਕੇ ਜੋਊ ਧ੍ਯਾਨ ਕੇ ਬੀਚ; ਨ ਆਵਤ ਹੈ ਅਤਿ ਬ੍ਯਾਕੁਲ ਹੋਊ ॥ जोगन के जोऊ ध्यान के बीच; न आवत है अति ब्याकुल होऊ ॥ ਜਾ ਬ੍ਰਹਮਾਦਿਕ ਸੇਸ ਸੁਰਾਦਿਕ; ਖੋਜਤ ਅੰਤਿ ਨ ਪਾਵਤ ਕੋਊ ॥ जा ब्रहमादिक सेस सुरादिक; खोजत अंति न पावत कोऊ ॥ ਸੋ ਪਦ ਕੰਜਨ ਕੀ ਸਮ ਤੁਲਿ; ਪਲੋਟਤ ਊਧਵ ਲੈ ਕਰਿ ਦੋਊ ॥੯੯੧॥ सो पद कंजन की सम तुलि; पलोटत ऊधव लै करि दोऊ ॥९९१॥ ਇਤ ਸ੍ਯਾਮ ਪਲੋਟਤ ਊਧਵ ਪਾਇ; ਉਤੈ ਉਨ ਮਾਲਨਿ ਸਾਜ ਕੀਏ ॥ इत स्याम पलोटत ऊधव पाइ; उतै उन मालनि साज कीए ॥ ਸੁਭ ਬਜ੍ਰਨ ਕੇ ਅਰੁ ਲਾਲ ਜਵਾਹਰ; ਦੇਖਿ ਜਿਸੈ ਸੁਖ ਹੋਤ ਜੀਏ ॥ सुभ बज्रन के अरु लाल जवाहर; देखि जिसै सुख होत जीए ॥ ਇਤਨੇ ਪਹਿ ਕਾਨ੍ਹ ਪੈ ਆਇ ਗਈ; ਬਿੰਦੁਰੀ ਕਹਿਯੋ ਈਗਰ ਭਾਲਿ ਦੀਏ ॥ इतने पहि कान्ह पै आइ गई; बिंदुरी कहियो ईगर भालि दीए ॥ ਤਿਹ ਰੂਪ ਨਿਹਾਰਿ ਹੁਲਾਸ ਬਢਿਯੋ; ਕਬਿ ਸ੍ਯਾਮ ਕਹੈ ਜਦੁਬੀਰ ਹੀਏ ॥੯੯੨॥ तिह रूप निहारि हुलास बढियो; कबि स्याम कहै जदुबीर हीए ॥९९२॥ ਸਜਿ ਸਾਜਨ ਮਾਲਨਿ ਅੰਗਨ ਮੈ; ਅਤਿ ਸੁੰਦਰ ਸੋ ਹਰਿ ਪਾਸ ਗਈ ॥ सजि साजन मालनि अंगन मै; अति सुंदर सो हरि पास गई ॥ ਮਨੋ ਦੂਸਰਿ ਚੰਦ੍ਰਕਲਾ ਪ੍ਰਗਟੀ; ਮਨੋ ਹੇਰਤ ਕੈ ਇਹ ਰੂਪ ਮਈ ॥ मनो दूसरि चंद्रकला प्रगटी; मनो हेरत कै इह रूप मई ॥ ਹਰਿ ਜੂ ਲਖਿ ਕੈ ਜੀਯ ਕੀ ਬਿਰਥਾ; ਕਬਿ ਸ੍ਯਾਮ ਕਹੈ ਸੋਊ ਐਚ ਲਈ ॥ हरि जू लखि कै जीय की बिरथा; कबि स्याम कहै सोऊ ऐच लई ॥ ਤਿਹ ਊਪਰਿ ਬੈਸਿ ਅਸੰਕ ਭਈ; ਮਨ ਕੀ ਸਭ ਸੰਕ ਪਰਾਇ ਗਈ ॥੯੯੩॥ तिह ऊपरि बैसि असंक भई; मन की सभ संक पराइ गई ॥९९३॥ |
Dasam Granth |