ਦਸਮ ਗਰੰਥ । दसम ग्रंथ ।

Page 370

ਅਉਰ ਕਹੀ ਤੁਮ ਸੋ ਬ੍ਰਿਜਨਾਥ ! ਕਹੀ ਅਬ ਊਧਵ ਸੋ ਸੁਨ ਲਈਯੈ ॥

अउर कही तुम सो ब्रिजनाथ ! कही अब ऊधव सो सुन लईयै ॥

ਆਪ ਚਲੋ ਤੁ ਨਹੀ ਕਹਿਯੋ ਨਾਥ ! ਬੁਲਾਵਨ ਗ੍ਵਾਰਨਿ ਦੂਤ ਪਠਈਯੈ ॥

आप चलो तु नही कहियो नाथ ! बुलावन ग्वारनि दूत पठईयै ॥

ਜੋ ਕੋਊ ਦੂਤ ਪਠੋ ਨ ਕਯੋ; ਤਬ ਤੋ ਉਠਿ ਆਪਨ ਹੀ ਤਹਿ ਜਈਯੈ ॥

जो कोऊ दूत पठो न कयो; तब तो उठि आपन ही तहि जईयै ॥

ਨਾਤੁਰ ਗ੍ਵਾਰਨਿ ਕੋ ਦ੍ਰਿੜਤਾ ਹੂੰ ਕੋ; ਸ੍ਯਾਮ ਕਹੈ ਅਬ ਦਾਨ ਦਿਵਈਯੈ ॥੯੭੮॥

नातुर ग्वारनि को द्रिड़ता हूं को; स्याम कहै अब दान दिवईयै ॥९७८॥

ਤੇਰੋ ਹੀ ਧ੍ਯਾਨ ਧਰੈ ਹਰਿ ਜੂ ! ਅਰੁ ਤੇਰੋ ਹੀ ਲੈ ਕਰਿ ਨਾਮੁ ਪੁਕਾਰੈ ॥

तेरो ही ध्यान धरै हरि जू ! अरु तेरो ही लै करि नामु पुकारै ॥

ਮਾਤ ਪਿਤਾ ਕੀ ਨ ਲਾਜ ਕਰੈ; ਹਰਿ ਸਾਇਤ ਸ੍ਯਾਮ ਹੀ ਸ੍ਯਾਮ ਚਿਤਾਰੈ ॥

मात पिता की न लाज करै; हरि साइत स्याम ही स्याम चितारै ॥

ਨਾਮ ਅਧਾਰ ਤੇ ਜੀਵਤ ਹੈ; ਬਿਨੁ ਨਾਮ ਕਹਿਯੋ ਛਿਨ ਮੈ ਕਸਟਾਰੈ ॥

नाम अधार ते जीवत है; बिनु नाम कहियो छिन मै कसटारै ॥

ਯਾ ਬਿਧਿ ਦੇਖ ਦਸਾ ਉਨ ਕੀ; ਅਤਿ ਬੀਚਿ ਬਢਿਯੋ ਜੀਯ ਸੋਕ ਹਮਾਰੈ ॥੯੭੯॥

या बिधि देख दसा उन की; अति बीचि बढियो जीय सोक हमारै ॥९७९॥

ਮਾਤ ਪਿਤਾਨ ਕੀ ਸੰਕ ਕਰੈ ਨਹਿ; ਸ੍ਯਾਮ ਹੀ ਸ੍ਯਾਮ ਕਰੈ ਮੁਖ ਸਿਉ ॥

मात पितान की संक करै नहि; स्याम ही स्याम करै मुख सिउ ॥

ਭੂਮਿ ਗਿਰੈ ਬਿਧਿ ਜਾ ਮਤਵਾਰ; ਪਰੈ ਗਿਰ ਕੈ ਧਰਿ ਪੈ ਸੋਊ ਤਿਉ ॥

भूमि गिरै बिधि जा मतवार; परै गिर कै धरि पै सोऊ तिउ ॥

ਬ੍ਰਿਜ ਕੁੰਜਨ ਢੂੰਢਤ ਹੈ ਤੁਮ ਕੋ; ਕਬਿ ਸ੍ਯਾਮ ਕਹੈ ਧਨ ਲੋਭਕ ਜਿਉ ॥

ब्रिज कुंजन ढूंढत है तुम को; कबि स्याम कहै धन लोभक जिउ ॥

ਅਬ ਤਾ ਤੇ ਕਰੋ ਬਿਨਤੀ ਤੁਮ ਸੋ; ਪਿਖ ਕੈ ਤਿਨ ਕੋ ਫੁਨਿ ਹਉ ਦੁਖ ਇਉ ॥੯੮੦॥

अब ता ते करो बिनती तुम सो; पिख कै तिन को फुनि हउ दुख इउ ॥९८०॥

ਆਪ ਚਲੋ ਇਹ ਤੇ ਨ ਭਲੀ; ਜੁ ਪੈ ਆਪ ਚਲੋ, ਨਹੀ ਦੂਤ ਪਠੀਜੈ ॥

आप चलो इह ते न भली; जु पै आप चलो, नही दूत पठीजै ॥

ਤਾ ਤੇ ਕਰੋ ਬਿਨਤੀ ਤੁਮ ਸੋ; ਦੁਹ ਬਾਤਨ ਤੇ ਇਕ ਬਾਤ ਕਰੀਜੈ ॥

ता ते करो बिनती तुम सो; दुह बातन ते इक बात करीजै ॥

ਜਿਉ ਜਲ ਕੇ ਬਿਨ ਮੀਨ ਦਸਾ; ਸੁ ਦਸਾ ਭਈ ਗ੍ਵਾਰਨਿ ਕੀ ਸੁਨਿ ਲੀਜੈ ॥

जिउ जल के बिन मीन दसा; सु दसा भई ग्वारनि की सुनि लीजै ॥

ਕੈ ਜਲ ਹੋਇ ਉਨੈ ਮਿਲੀਐ; ਕਿ ਉਨੈ ਦ੍ਰਿੜਤਾ ਕੋ ਕਹਿਯੋ ਬਰੁ ਦੀਜੈ ॥੯੮੧॥

कै जल होइ उनै मिलीऐ; कि उनै द्रिड़ता को कहियो बरु दीजै ॥९८१॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਬ੍ਰਿਜ ਬਾਸਿਨ ਹਾਲ ਕਿਧੋ ਹਰਿ ਜੂ; ਫੁਨਿ ਊਧਵ ਤੇ ਸਭ ਹੀ ਸੁਨ ਲੀਨੋ ॥

ब्रिज बासिन हाल किधो हरि जू; फुनि ऊधव ते सभ ही सुन लीनो ॥

ਜਾ ਕੀ ਕਥਾ ਸੁਨ ਕੈ ਚਿਤ ਤੇ; ਸੁ ਹੁਲਾਸ ਘਟੈ ਦੁਖ ਹੋਵਤ ਜੀ ਨੋ ॥

जा की कथा सुन कै चित ते; सु हुलास घटै दुख होवत जी नो ॥

ਸ੍ਯਾਮ ਕਹਿਯੋ ਮੁਖ ਤੇ ਇਹ ਭਾਂਤਿ; ਕਿਧੌ ਕਬਿ ਨੈ ਸੁ ਸੋਊ ਲਖਿ ਲੀਨੋ ॥

स्याम कहियो मुख ते इह भांति; किधौ कबि नै सु सोऊ लखि लीनो ॥

ਊਧਵ ! ਮੈ ਉਨ ਗ੍ਵਾਰਨਿ ਕੋ ਸੁ; ਕਹਿਯੋ ਦ੍ਰਿੜਤਾ ਕੋ ਅਬੈ ਬਰੁ ਦੀਨੋ ॥੯੮੨॥

ऊधव ! मै उन ग्वारनि को सु; कहियो द्रिड़ता को अबै बरु दीनो ॥९८२॥

ਦੋਹਰਾ ॥

दोहरा ॥

ਸਤ੍ਰਹ ਸੈ ਚਵਤਾਲ ਮੈ; ਸਾਵਨ ਸੁਦਿ ਬੁਧਵਾਰਿ ॥

सत्रह सै चवताल मै; सावन सुदि बुधवारि ॥

ਨਗਰ ਪਾਵਟਾ ਮੋ ਤੁਮੋ; ਰਚਿਯੋ ਗ੍ਰੰਥ ਸੁਧਾਰਿ ॥੯੮੩॥

नगर पावटा मो तुमो; रचियो ग्रंथ सुधारि ॥९८३॥

ਖੜਗ ਪਾਨਿ ਕੀ ਕ੍ਰਿਪਾ ਤੇ; ਪੋਥੀ ਰਚੀ ਬਿਚਾਰਿ ॥

खड़ग पानि की क्रिपा ते; पोथी रची बिचारि ॥

ਭੂਲਿ ਹੋਇ ਜਹ ਤਹ ਸੁ ਕਬਿ; ਪੜਿਅਹੁ ਸਭੈ ਸੁਧਾਰਿ ॥੯੮੪॥

भूलि होइ जह तह सु कबि; पड़िअहु सभै सुधारि ॥९८४॥

ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗੋਪੀ ਊਧਵ ਸੰਬਾਦੇ ਬਿਰਹ ਨਾਟਕ ਬਰਨਨੰ ਨਾਮ ਧਯਾਇ ਸਮਾਪਤਮ ਸਤੁ ਸੁਭਮ ਸਤ ॥

इति स्री दसम सिकंधे पुराणे बचित्र नाटक ग्रंथे क्रिसनावतारे गोपी ऊधव स्मबादे बिरह नाटक बरननं नाम धयाइ समापतम सतु सुभम सत ॥

TOP OF PAGE

Dasam Granth