ਦਸਮ ਗਰੰਥ । दसम ग्रंथ ।

Page 369

ਊਧਵ ਚੰਦ੍ਰਭਗਾ ਕੋ ਸੰਦੇਸ ਬਾਚ ॥

ऊधव चंद्रभगा को संदेस बाच ॥

ਸਵੈਯਾ ॥

सवैया ॥

ਯੌ ਤੁਮ ਸੋ ਕਹਿਯੋ ਚੰਦ੍ਰਭਗਾ; ਹਰਿ ਜੂ ! ਅਪਨੋ ਮੁਖ ਚੰਦ ਦਿਖਈਯੈ ॥

यौ तुम सो कहियो चंद्रभगा; हरि जू ! अपनो मुख चंद दिखईयै ॥

ਬ੍ਯਾਕੁਲ ਹੋਇ ਗਈ ਬਿਨੁ ਤ੍ਵੈ; ਸੁ ਹਹਾ ! ਕਹਿਯੋ ਟੇਰਿ ਹਲੀਧਰ ਭਈਯੈ ॥

ब्याकुल होइ गई बिनु त्वै; सु हहा ! कहियो टेरि हलीधर भईयै ॥

ਤਾਹੀ ਤੇ ਆਵਹੁ, ਨ ਚਿਰ ਲਾਵਹੁ; ਮੋ ਜੀਯ ਕੀ ਜਬ ਹੀ ਸੁਨ ਲਈਯੈ ॥

ताही ते आवहु, न चिर लावहु; मो जीय की जब ही सुन लईयै ॥

ਹੇ ਬ੍ਰਿਜਨਾਥ ! ਕਹਿਯੋ ਨੰਦ ਲਾਲ ! ਚਕੋਰਨ ਗ੍ਵਾਰਨਿ ਕੋ ਸੁਖ ਦਈਯੈ ॥੯੭੧॥

हे ब्रिजनाथ ! कहियो नंद लाल ! चकोरन ग्वारनि को सुख दईयै ॥९७१॥

ਹੇ ਬ੍ਰਿਜਨਾਥ ! ਕਹਿਯੋ ਬ੍ਰਿਜ ਨਾਰਿ; ਹਹਾ ਨੰਦ ਲਾਲ ! ਨਹੀ ਚਿਰ ਕੀਜੈ ॥

हे ब्रिजनाथ ! कहियो ब्रिज नारि; हहा नंद लाल ! नही चिर कीजै ॥

ਹੇ ਜਦੁਰਾ ! ਅਗ੍ਰਜ ਜਸੁਧਾ ਸੁਤ ! ਰਛੁਕ ਧੇਨੁ ! ਕਹਿਯੋ ਸੁਨ ਲੀਜੈ ॥

हे जदुरा ! अग्रज जसुधा सुत ! रछुक धेनु ! कहियो सुन लीजै ॥

ਸਾਪ ਕੇ ਨਾਥ ਅਸੁਰ ਬਧੀਯਾ ! ਅਰੁ ਆਵਨ ਗੋਕੁਲ ਨਾਥ ਨ ਛੀਜੈ ॥

साप के नाथ असुर बधीया ! अरु आवन गोकुल नाथ न छीजै ॥

ਕੰਸ ਬਿਦਾਰ ! ਅਬੈ ਕਰਤਾਰ ! ਚਕੋਰਨ ਗਾਰਨਿ ਕੋ ਸੁਖ ਦੀਜੈ ॥੯੭੨॥

कंस बिदार ! अबै करतार ! चकोरन गारनि को सुख दीजै ॥९७२॥

ਹੇ ਨੰਦ ਨੰਦ ! ਕਹਿਯੋ ਸੁਖ ਕੰਦ ! ਮੁਕੰਦ ! ਸੁਨੋ ਬਤੀਯਾ ਗਿਰਧਾਰੀ ! ॥

हे नंद नंद ! कहियो सुख कंद ! मुकंद ! सुनो बतीया गिरधारी ! ॥

ਗੋਕੁਲ ਨਾਥ ! ਕਹੋ ਬਕ ਕੇ ਰਿਪੁ ! ਰੂਪ ਦਿਖਾਵਹੁ ਮੋਹਿ ਮੁਰਾਰੀ ! ॥

गोकुल नाथ ! कहो बक के रिपु ! रूप दिखावहु मोहि मुरारी ! ॥

ਸ੍ਰੀ ਬ੍ਰਿਜਨਾਥ ! ਸੁਨੋ ਜਸੁਧਾ ਸੁਤ ! ਭੀ ਬਿਨੁ ਤ੍ਵੈ ਬ੍ਰਿਜ ਨਾਰਿ ਬਿਚਾਰੀ ॥

स्री ब्रिजनाथ ! सुनो जसुधा सुत ! भी बिनु त्वै ब्रिज नारि बिचारी ॥

ਜਾਨਤ ਹੈ ਹਰਿ ਜੂ ਅਪਨੇ; ਮਨ ਤੇ ਸਭ ਹੀ ਇਹ ਤ੍ਰੀਯ ਬਿਸਾਰੀ ॥੯੭੩॥

जानत है हरि जू अपने; मन ते सभ ही इह त्रीय बिसारी ॥९७३॥

ਕੰਸ ਕੇ ਮਾਰ ! ਸੁਨੋ ਕਰਤਾਰ ! ਬਕਾ ਮੁਖ ਫਾਰ ! ਕਹਿਯੋ ਸੁਨਿ ਲੈ ॥

कंस के मार ! सुनो करतार ! बका मुख फार ! कहियो सुनि लै ॥

ਸਭ ਦੋਖ ਨਿਵਾਰ ਸੁਨੋ ਬ੍ਰਿਜਨਾਥ ! ਅਬੈ ਇਨ ਗ੍ਵਾਰਨਿ ਰੂਪ ਦਿਖੈ ॥

सभ दोख निवार सुनो ब्रिजनाथ ! अबै इन ग्वारनि रूप दिखै ॥

ਘਨ ਸ੍ਯਾਮ ਕੀ ਮੂਰਤਿ ਪੇਖੇ ਬਿਨਾ; ਨ ਕਛੂ ਇਨ ਕੇ ਮਨ ਬੀਚ ਰੁਚੈ ॥

घन स्याम की मूरति पेखे बिना; न कछू इन के मन बीच रुचै ॥

ਤਿਹ ਤੇ ਹਰਿ ਜੂ ! ਤਜ ਕੈ ਮਥੁਰਾ; ਇਨ ਕੈ ਸਭ ਸੋਕਨ ਕੋ ਹਰਿ ਦੈ ॥੯੭੪॥

तिह ते हरि जू ! तज कै मथुरा; इन कै सभ सोकन को हरि दै ॥९७४॥

ਬਿਜੁਛਟਾ ਅਰੁ ਮੈਨਪ੍ਰਭਾ ਸੰਦੇਸ ਬਾਚ ॥

बिजुछटा अरु मैनप्रभा संदेस बाच ॥

ਸ੍ਵੈਯਾ ॥

स्वैया ॥

ਬਿਜੁਛਟਾ ਅਰੁ ਮੈਨਪ੍ਰਭਾ; ਸੰਗ ਤੋਹਿ ਸ੍ਯਾਮ ! ਕਹਿਯੋ ਸੁਨਿ ਐਸੇ ॥

बिजुछटा अरु मैनप्रभा; संग तोहि स्याम ! कहियो सुनि ऐसे ॥

ਪ੍ਰੀਤਿ ਬਢਾਇ ਇਤੀ ਇਨ ਸੋ; ਅਬ ਤ੍ਯਾਗ ਗਏ ਕਹੁ ਕਾਰਨ ਕੈਸੇ? ॥

प्रीति बढाइ इती इन सो; अब त्याग गए कहु कारन कैसे? ॥

ਆਵਹੁ ਸ੍ਯਾਮ ! ਨ ਢੀਲ ਲਗਾਵਹੁ; ਖੇਲ ਕਰੋ ਹਮ ਸੋ ਫੁਨਿ ਵੈਸੇ ॥

आवहु स्याम ! न ढील लगावहु; खेल करो हम सो फुनि वैसे ॥

ਮਾਨ ਕਰੈ ਬ੍ਰਿਖਭਾਨ ਸੁਤਾ; ਪਠਵੋ ਹਮ ਕੋ ਤੁਮ ਵਾ ਬਿਧਿ ਜੈਸੇ ॥੯੭੫॥

मान करै ब्रिखभान सुता; पठवो हम को तुम वा बिधि जैसे ॥९७५॥

ਊਧਵ ! ਸ੍ਯਾਮ ਸੋ ਯੌ ਕਹਿਯੋ; ਤੁਮਰੋ ਰਹਿਬੋ ਜਬ ਸ੍ਰਉਨ ਧਰੈਂਗੀ ॥

ऊधव ! स्याम सो यौ कहियो; तुमरो रहिबो जब स्रउन धरैंगी ॥

ਤ੍ਯਾਗ ਤਬੈ ਅਪੁਨੇ ਸੁਖ ਕੋ; ਅਤਿ ਹੀ ਮਨ ਭੀਤਰ ਸੋਕ ਕਰੈਂਗੀ ॥

त्याग तबै अपुने सुख को; अति ही मन भीतर सोक करैंगी ॥

ਜੋਗਿਨ ਬਸਤ੍ਰਨ ਕੋ ਧਰਹੈ; ਕਹਿਯੋ ਬਿਖ ਖਾਇ ਕੈ ਪ੍ਰਾਨ ਪਰੈਂਗੀ ॥

जोगिन बसत्रन को धरहै; कहियो बिख खाइ कै प्रान परैंगी ॥

ਤਾਹੀ ਤੇ ਹੇ ਹਰਿ ! ਜੂ ਤੁਮ ਸੋ; ਬ੍ਰਿਖਭਾਨ ਸੁਤਾ ਫਿਰਿ ਮਾਨ ਕਰੈਂਗੀ ॥੯੭੬॥

ताही ते हे हरि ! जू तुम सो; ब्रिखभान सुता फिरि मान करैंगी ॥९७६॥

ਯੌ ਤੁ ਕਹੀ ਉਨ ਹੂੰ ਤੁਮ ਕੋ; ਬ੍ਰਿਖਭਾਨ ਸੁਤਾ ਜੁ ਕਹਿਯੋ, ਸੁਨ ਲੀਜੈ ॥

यौ तु कही उन हूं तुम को; ब्रिखभान सुता जु कहियो, सुन लीजै ॥

ਤ੍ਯਾਗ ਗਏ ਹਮ ਕੋ ਬ੍ਰਿਜ ਮੈ; ਮਨੂਆ ਤੁਮਰੋ ਸੁ ਲਖੋ ਨ ਪ੍ਰਸੀਜੈ ॥

त्याग गए हम को ब्रिज मै; मनूआ तुमरो सु लखो न प्रसीजै ॥

ਬੈਠ ਰਹੇ ਅਬ ਹੋ ਮਥੁਰਾ; ਇਹ ਭਾਂਤਿ ਕਹਿਯੋ ਮਨੂਆ ਜਬ ਖੀਜੈ ॥

बैठ रहे अब हो मथुरा; इह भांति कहियो मनूआ जब खीजै ॥

ਜਿਉ ਹਮ ਕੋ ਤੁਮ ਪੀਠ ਦਈ; ਤੁਮ ਕੋ ਤੁਮਰੀ ਮਨ ਭਾਵਤ ਦੀਜੈ ॥੯੭੭॥

जिउ हम को तुम पीठ दई; तुम को तुमरी मन भावत दीजै ॥९७७॥

TOP OF PAGE

Dasam Granth