ਦਸਮ ਗਰੰਥ । दसम ग्रंथ ।

Page 368

ਤਾਂ ਤੇ ਕਹਯੋ ਤਜਿ ਕੈ ਮਥੁਰਾ; ਫਿਰ ਕੈ ਬ੍ਰਿਜ ਬਾਸਿਨ ਕੋ ਸੁਖ ਦੀਜੈ ॥

तां ते कहयो तजि कै मथुरा; फिर कै ब्रिज बासिन को सुख दीजै ॥

ਆਵਹੁ ਫੇਰਿ, ਕਹ੍ਯੋ ਬ੍ਰਿਜ ਮੈ; ਇਹ ਕਾਮ ਕੀਏ ਤੁਮਰੋ ਨਹੀ ਛੀਜੈ ॥

आवहु फेरि, कह्यो ब्रिज मै; इह काम कीए तुमरो नही छीजै ॥

ਆਇ ਕ੍ਰਿਪਾਲ ! ਦਿਖਾਵਹੁ ਰੂਪ; ਕਹ੍ਯੋ ਜਿਹ ਦੇਖਤ ਹੀ ਮਨ ਜੀਜੈ ॥

आइ क्रिपाल ! दिखावहु रूप; कह्यो जिह देखत ही मन जीजै ॥

ਕੁੰਜ ਗਲੀਨ ਮੈ ਫੇਰ ਕਹ੍ਯੋ; ਹਮਰੇ ਅਧਰਾਨਨ ਕੋ ਰਸ ਲੀਜੈ ॥੯੬੪॥

कुंज गलीन मै फेर कह्यो; हमरे अधरानन को रस लीजै ॥९६४॥

ਸ੍ਯਾਮ ! ਕਹ੍ਯੋ ਸੰਗ ਹੈ ਤੁਮਰੇ; ਜੁ ਹੁਤੀ ਤੁਮ ਕੋ ਬ੍ਰਿਜ ਬੀਚ ਪ੍ਯਾਰੀ ॥

स्याम ! कह्यो संग है तुमरे; जु हुती तुम को ब्रिज बीच प्यारी ॥

ਕਾਨ੍ਹ ਰਚੇ ਪੁਰ ਬਾਸਿਨ ਸੋਂ; ਕਬਹੂੰ ਨ ਹੀਏ ਬ੍ਰਿਜ ਨਾਰਿ ਚਿਤਾਰੀ ॥

कान्ह रचे पुर बासिन सों; कबहूं न हीए ब्रिज नारि चितारी ॥

ਪੰਥ ਨਿਹਾਰਤ ਨੈਨਨ ਕੀ; ਕਬਿ ਸ੍ਯਾਮ ਕਹੈ ਪੁਤਰੀ ਦੋਊ ਹਾਰੀ ॥

पंथ निहारत नैनन की; कबि स्याम कहै पुतरी दोऊ हारी ॥

ਊਧਵ ! ਸ੍ਯਾਮ ਸੋ ਯੋਂ ਕਹੀਯੋ; ਤੁਮਰੇ ਬਿਨ ਭੀ ਸਭ ਗ੍ਵਾਰਿ ਬਿਚਾਰੀ ॥੯੬੫॥

ऊधव ! स्याम सो यों कहीयो; तुमरे बिन भी सभ ग्वारि बिचारी ॥९६५॥

ਅਉਰ ਕਹੀ ਤੁਮ ਸੌ ਹਰਿ ਜੂ ! ਬ੍ਰਿਖਭਾਨ ਸੁਤਾ, ਤੁਮ ਕੋ ਜੋਊ ਪ੍ਯਾਰੀ ॥

अउर कही तुम सौ हरि जू ! ब्रिखभान सुता, तुम को जोऊ प्यारी ॥

ਜਾ ਦਿਨ ਤੇ ਬ੍ਰਿਜ ਤ੍ਯਾਗ ਗਏ; ਦਿਨ ਤਾ ਕੀ ਨਹੀ ਹਮਹੂ ਹੈ ਸੰਭਾਰੀ ॥

जा दिन ते ब्रिज त्याग गए; दिन ता की नही हमहू है स्मभारी ॥

ਆਵਹੁ ਤ੍ਯਾਗਿ ਅਬੈ ਮਥੁਰਾ; ਤੁਮਰੇ ਬਿਨ ਗੀ ਅਬ ਹੋਇ ਬਿਚਾਰੀ ॥

आवहु त्यागि अबै मथुरा; तुमरे बिन गी अब होइ बिचारी ॥

ਮੈ ਤੁਮ ਸਿਉ ਹਰਿ ! ਮਾਨ ਕਰ੍ਯੋ; ਤਜ ਆਵਹੁ ਮਾਨ ਅਬੈ ਹਮ ਹਾਰੀ ॥੯੬੬॥

मै तुम सिउ हरि ! मान कर्यो; तज आवहु मान अबै हम हारी ॥९६६॥

ਤ੍ਯਾਗ ਗਏ ਹਮ ਕੋ ਕਿਹ ਹੇਤ? ਤੇ ਬਾਤ ਕਛੂ ਤੁਮਰੀ ਨ ਬਿਗਾਰੀ ॥

त्याग गए हम को किह हेत? ते बात कछू तुमरी न बिगारी ॥

ਪਾਇਨ ਮੋ ਪਰ ਕੈ, ਸੁਨੀਯੈ ਪ੍ਰਭ ! ਏ ਬਤੀਯਾ ਇਹ ਭਾਂਤਿ ਉਚਾਰੀ ॥

पाइन मो पर कै, सुनीयै प्रभ ! ए बतीया इह भांति उचारी ॥

ਆਪ ਰਚੇ ਪੁਰ ਬਾਸਿਨ ਸੋ; ਮਨ ਤੇ ਸਬ ਹੀ ਬ੍ਰਿਜਨਾਰ ਬਿਸਾਰੀ ॥

आप रचे पुर बासिन सो; मन ते सब ही ब्रिजनार बिसारी ॥

ਮਾਨ ਕਰਿਯੋ ਤੁਮ ਸੋ, ਘਟ ਕਾਮ; ਕਰਿਯੋ ਅਬ ਸ੍ਯਾਮ ਹਹਾ ! ਹਮ ਹਾਰੀ ॥੯੬੭॥

मान करियो तुम सो, घट काम; करियो अब स्याम हहा ! हम हारी ॥९६७॥

ਅਉਰ ਕਰੀ ਤੁਮ ਸੋ ਬਿਨਤੀ; ਸੋਊ ਸ੍ਯਾਮ ਕਹੈ, ਚਿਤ ਦੈ ਸੁਨਿ ਲੀਜੈ ॥

अउर करी तुम सो बिनती; सोऊ स्याम कहै, चित दै सुनि लीजै ॥

ਖੇਲਤ ਥੀ ਤੁਮ ਸੋ ਬਨ ਮੈ; ਤਿਹ ਅਉਸਰ ਕੀ ਕਬਹੂੰ ਸੁਧਿ ਕੀਜੈ ॥

खेलत थी तुम सो बन मै; तिह अउसर की कबहूं सुधि कीजै ॥

ਗਾਵਤ ਥੀ ਤੁਮ ਪੈ ਮਿਲ ਕੈ; ਜਿਹ ਕੀ ਸੁਰ ਤੇ ਕਛੁ ਤਾਨ ਨ ਛੀਜੈ ॥

गावत थी तुम पै मिल कै; जिह की सुर ते कछु तान न छीजै ॥

ਤਾ ਕੋ ਕਹਿਯੋ ਤਿਹ ਕੀ ਸੁਧਿ ਕੈ; ਬਹੁਰੋ ਬ੍ਰਿਜ ਬਾਸਿਨ ਕੋ ਸੁਖ ਦੀਜੈ ॥੯੬੮॥

ता को कहियो तिह की सुधि कै; बहुरो ब्रिज बासिन को सुख दीजै ॥९६८॥

ਅਉਰ ਕਹੀ ਬ੍ਰਿਖਭਾਨ ਸੁਤਾ; ਹਰਿ ਜੂ ! ਸੋਊ ਬਾਤ ਅਬੈ ਸੁਨਿ ਲਈਯੈ ॥

अउर कही ब्रिखभान सुता; हरि जू ! सोऊ बात अबै सुनि लईयै ॥

ਯੌ ਕਹਿਯੋ, ਤ੍ਯਾਗ ਤੁਮੈ ਮਥੁਰਾ; ਬਹੁਰੋ ਬ੍ਰਿਜ ਕੁੰਜਨ ਭੀਤਰ ਅਈਯੈ ॥

यौ कहियो, त्याग तुमै मथुरा; बहुरो ब्रिज कुंजन भीतर अईयै ॥

ਜਿਉ ਹਮਰੇ ਸੰਗਿ ਖੇਲਤ ਥੇ; ਇਹ ਭਾਂਤਿ ਕਹਿਯੋ, ਫਿਰਿ ਖੇਲ ਮਚਈਯੈ ॥

जिउ हमरे संगि खेलत थे; इह भांति कहियो, फिरि खेल मचईयै ॥

ਚਾਹ ਘਨੀ ਤੁਹਿ ਦੇਖਨ ਕੀ; ਗ੍ਰਿਹ ਆਇ ਕਹਿਯੋ ਹਮ ਕੋ ਸੁਖ ਦਈਯੈ ॥੯੬੯॥

चाह घनी तुहि देखन की; ग्रिह आइ कहियो हम को सुख दईयै ॥९६९॥

ਤੇਰੇ ਪਿਖੇ ਬਿਨੁ ਹੇ ਹਰਿ ਜੀ ! ਕਿਹੀ ਭਾਂਤਿ ਕਹਿਯੋ ਨਹੀ ਮੋ ਮਨ ਭੀਜੈ ॥

तेरे पिखे बिनु हे हरि जी ! किही भांति कहियो नही मो मन भीजै ॥

ਸੂਕਿ ਭਈ ਪੁਤਰੀ ਸੀ ਕਹਿਯੋ; ਕਹੀ ਯੌ ਹਰਿ ! ਸੋ ਬਿਨਤੀ ਸੁਨ ਲੀਜੈ ॥

सूकि भई पुतरी सी कहियो; कही यौ हरि ! सो बिनती सुन लीजै ॥

ਬਾਤਨ ਮੋਹਿ ਨ ਹੋਤ ਪ੍ਰਤੀਤਿ; ਕਹਿਯੋ ਘਨ ਸ੍ਯਾਮ ਪਿਖੇਈ ਪ੍ਰਸੀਜੈ ॥

बातन मोहि न होत प्रतीति; कहियो घन स्याम पिखेई प्रसीजै ॥

ਆਨਨ ਮੈ ਸਮ ਚੰਦ ਨਿਹਾਰਿ; ਚਕੋਰ ਸੀ ਗ੍ਵਾਰਨਿ ਕੋ ਸੁਖ ਦੀਜੈ ॥੯੭੦॥

आनन मै सम चंद निहारि; चकोर सी ग्वारनि को सुख दीजै ॥९७०॥

TOP OF PAGE

Dasam Granth