ਦਸਮ ਗਰੰਥ । दसम ग्रंथ । |
Page 367 ਊਧਵ ਬਾਚ ਕਾਨ੍ਹ ਜੂ ਸੋ ॥ ऊधव बाच कान्ह जू सो ॥ ਸਵੈਯਾ ॥ सवैया ॥ ਆਇ ਤਬੈ ਮਥੁਰਾ ਪੁਰ ਮੈ; ਬਲਿਰਾਮ ਅਉ ਸ੍ਯਾਮ ਕੇ ਪਾਇ ਪਰਿਯੋ ॥ आइ तबै मथुरा पुर मै; बलिराम अउ स्याम के पाइ परियो ॥ ਕਹਿਯੋ ਜੋ ਤੁਮ, ਮੋ ਕਹਿ ਕੈ ਪਠਿਯੋ; ਤਿਨ ਸੋ ਇਹ ਭਾਂਤਿ ਹੀ ਸੋ ਉਚਰਿਯੋ ॥ कहियो जो तुम, मो कहि कै पठियो; तिन सो इह भांति ही सो उचरियो ॥ ਸੰਗ ਨੰਦ ਕੇ ਅਉ ਉਨ ਗ੍ਵਾਰਨਿ ਕੇ; ਚਰਚਾ ਕਰਿ ਗ੍ਯਾਨ ਕੀ ਫੇਰਿ ਫਿਰਿਯੋ ॥ संग नंद के अउ उन ग्वारनि के; चरचा करि ग्यान की फेरि फिरियो ॥ ਤੁਮਰੋ ਮੁਖ ਭਾਨੁ ਨਿਹਾਰਤ ਹੀ; ਤਮ ਸੋ ਦੁਖ ਥੋ, ਸਭ ਦੂਰ ਕਰਿਯੋ ॥੯੫੭॥ तुमरो मुख भानु निहारत ही; तम सो दुख थो, सभ दूर करियो ॥९५७॥ ਤੁਮਰੇ ਪਗ ਭੇਟਿ ਗਯੋ ਜਬ ਹੀ; ਤਬ ਹੀ ਫੁਨਿ ਨੰਦ ਕੇ ਧਾਮਿ ਗਯੋ ॥ तुमरे पग भेटि गयो जब ही; तब ही फुनि नंद के धामि गयो ॥ ਤਿਹ ਕੋ ਕਰਿ ਕੈ ਹਰਿ ਗ੍ਯਾਨ ਪ੍ਰਬੋਧ; ਉਠਿਯੋ ਚਲਿ ਗ੍ਵਾਰਨਿ ਪਾਸ ਅਯੋ ॥ तिह को करि कै हरि ग्यान प्रबोध; उठियो चलि ग्वारनि पास अयो ॥ ਤੁਮਰੋ ਉਨ ਦੁਖ ਕਹਿਯੋ ਹਮ ਪੈ; ਸੁਨਿ ਉਤਰ ਮੈ ਇਹ ਭਾਂਤਿ ਦਯੋ ॥ तुमरो उन दुख कहियो हम पै; सुनि उतर मै इह भांति दयो ॥ ਬਲਿ ! ਸ੍ਯਾਮਹਿ ਸ੍ਯਾਮ ਸਦਾ ਜਪੀਯੋ; ਸੁਨਿ ਨਾਮਹਿ ਪ੍ਰੇਮ ਘਨੋ ਬਢਯੋ ॥੯੫੮॥ बलि ! स्यामहि स्याम सदा जपीयो; सुनि नामहि प्रेम घनो बढयो ॥९५८॥ ਊਧਵ ਸੰਦੇਸ ਬਾਚ ॥ ऊधव संदेस बाच ॥ ਸਵੈਯਾ ॥ सवैया ॥ ਗ੍ਵਾਰਨਿ ਮੋ ਸੰਗ ਐਸੇ ਕਹਿਯੋ; ਹਮ ਓਰ ਤੇ ਸ੍ਯਾਮ ਕੇ ਪਾਇਨ ਪਈਯੈ ॥ ग्वारनि मो संग ऐसे कहियो; हम ओर ते स्याम के पाइन पईयै ॥ ਯੌ ਕਹੀਯੋ, ਪੁਰ ਬਾਸਿਨ ਕੋ ਤਜਿ; ਕੈ ਬ੍ਰਿਜ ਬਾਸਿਨ ਕੋ ਸੁਖੁ ਦਈਯੈ ॥ यौ कहीयो, पुर बासिन को तजि; कै ब्रिज बासिन को सुखु दईयै ॥ ਜਸੁਧਾ ਇਹ ਭਾਂਤਿ ਕਰੀ ਬਿਨਤੀ; ਬਿਨਤੀ ਕਹੀਯੋ ਸੰਗਿ ਪੂਤ ਕਨ੍ਹ੍ਹਈਯੈ ॥ जसुधा इह भांति करी बिनती; बिनती कहीयो संगि पूत कन्हईयै ॥ ਊਧਵ ! ਤਾ ਸੰਗ ਯੌ ਕਹੀਯੌ; ਬਹੁਰੋ ਫਿਰਿ ਆਇ ਕੈ ਮਾਖਨ ਖਈਯੈ ॥੯੫੯॥ ऊधव ! ता संग यौ कहीयौ; बहुरो फिरि आइ कै माखन खईयै ॥९५९॥ ਅਉਰ ਕਹੀ ਬਿਨਤੀ ਤੁਮ ਪੈ; ਸੁ ਸੁਨੋ ਅਰੁ ਅਉਰ ਨ ਬਾਤਨ ਡਾਰੋ ॥ अउर कही बिनती तुम पै; सु सुनो अरु अउर न बातन डारो ॥ ਸੇ ਕਹਾ ਜਸੁਧਾ ਤੁਮ ਕੋ; ਹਮ ਕੋ ਅਤਿ ਹੀ ਬ੍ਰਿਜਨਾਥ ਪਿਆਰੋ ॥ से कहा जसुधा तुम को; हम को अति ही ब्रिजनाथ पिआरो ॥ ਤਾ ਤੇ ਕਰੋ ਨ ਕਛੂ ਗਨਤੀ; ਹਮਰੋ ਸੁ ਕਹਿਯੋ ਤੁਮ ਪ੍ਰੇਮ ਬਿਚਾਰੋ ॥ ता ते करो न कछू गनती; हमरो सु कहियो तुम प्रेम बिचारो ॥ ਤਾਹੀ ਤੇ ਬੇਗ ਤਜੋ ਮਥੁਰਾ; ਉਠ ਕੈ ਅਬ ਹੀ ਬ੍ਰਿਜ ਪੂਤ ! ਪਧਾਰੋ ॥੯੬੦॥ ताही ते बेग तजो मथुरा; उठ कै अब ही ब्रिज पूत ! पधारो ॥९६०॥ ਮਾਤ ਕਰੀ ਬਿਨਤੀ ਤੁਮ ਪੈ; ਕਬਿ ਸ੍ਯਾਮ ਕਹੈ ਜੋਊ ਹੈ ਬ੍ਰਿਜਰਾਨੀ ॥ मात करी बिनती तुम पै; कबि स्याम कहै जोऊ है ब्रिजरानी ॥ ਤਾਹੀ ਕੋ ਪ੍ਰੇਮ ਘਨੋ ਤੁਮ ਸੋਂ; ਹਮ ਆਪਨੇ ਜੀ ਮਹਿ ਪ੍ਰੀਤ ਪਛਾਨੀ ॥ ताही को प्रेम घनो तुम सों; हम आपने जी महि प्रीत पछानी ॥ ਤਾਂ ਤੇ ਕਹਿਓ ਤਜਿ ਕੈ ਮਥੁਰਾ; ਬ੍ਰਿਜ ਆਵਹੁ ਯਾ ਬਿਧਿ ਬਾਤ ਬਖਾਨੀ ॥ तां ते कहिओ तजि कै मथुरा; ब्रिज आवहु या बिधि बात बखानी ॥ ਇਆਨੇ ਹੁਤੇ ਤਬ ਮਾਨਤ ਥੇ; ਅਬ ਸਿਆਨੇ ਭਏ, ਤਬ ਏਕ ਨ ਮਾਨੀ ॥੯੬੧॥ इआने हुते तब मानत थे; अब सिआने भए, तब एक न मानी ॥९६१॥ ਤਾਹੀ ਤੇ ਸੰਗ ਕਹੋ ਤੁਮਰੇ; ਤਜਿ ਕੈ ਮਥੁਰਾ ਬ੍ਰਿਜ ਕੋ ਅਬ ਅਈਯੈ ॥ ताही ते संग कहो तुमरे; तजि कै मथुरा ब्रिज को अब अईयै ॥ ਮਾਨ ਕੈ ਸੀਖ ਕਹੋ ਹਮਰੀ; ਤਿਹ ਠਉਰ ਨਹੀ ਪਲਵਾ ਠਹਰਈਯੈ ॥ मान कै सीख कहो हमरी; तिह ठउर नही पलवा ठहरईयै ॥ ਯੋਂ ਕਹਿ ਗ੍ਵਾਰਨੀਯਾ ਹਮ ਸੋ; ਸਭ ਹੀ ਬ੍ਰਿਜ ਬਾਸਿਨ ਕੋ ਸੁਖ ਦਈਯੈ ॥ यों कहि ग्वारनीया हम सो; सभ ही ब्रिज बासिन को सुख दईयै ॥ ਸੋ ਸੁਧ ਭੂਲ ਗਈ ਤੁਮ ਕੋ; ਹਮਰੇ ਜਿਹ ਅਉਸਰ ਪਾਇਨ ਪਈਯੈ ॥੯੬੨॥ सो सुध भूल गई तुम को; हमरे जिह अउसर पाइन पईयै ॥९६२॥ ਤਾਹੀ ਤੇ ਤ੍ਯਾਗਿ ਰਹ੍ਯੋ ਮਥੁਰਾ; ਕਬਿ ਸ੍ਯਾਮ ਕਹੈ ਬ੍ਰਿਜ ਮੈ ਫਿਰ ਆਵਹੁ ॥ ताही ते त्यागि रह्यो मथुरा; कबि स्याम कहै ब्रिज मै फिर आवहु ॥ ਗ੍ਵਾਰਨਿ ਪ੍ਰੀਤ ਪਛਾਨ ਕਹ੍ਯੋ; ਤਿਹ ਤੇ ਤਿਹ ਠਉਰ ਨ ਢੀਲ ਲਗਾਵਹੁ ॥ ग्वारनि प्रीत पछान कह्यो; तिह ते तिह ठउर न ढील लगावहु ॥ ਯੋਂ ਕਹਿ ਪਾਇਨ ਪੈ ਹਮਰੇ; ਹਮ ਸੰਗ ਕਹ੍ਯੋ ਸੁ ਤਹਾਂ ਤੁਮ ਜਾਵਹੁ ॥ यों कहि पाइन पै हमरे; हम संग कह्यो सु तहां तुम जावहु ॥ ਜਾਇ ਕੈ ਆਵਹੁ ਯੋਂ ਕਹੀਯੋ; ਹਮ ਕੋ ਸੁਖ ਹੋ, ਤੁਮ ਹੂੰ ਸੁਖ ਪਾਵਹੁ ॥੯੬੩॥ जाइ कै आवहु यों कहीयो; हम को सुख हो, तुम हूं सुख पावहु ॥९६३॥ |
Dasam Granth |