ਦਸਮ ਗਰੰਥ । दसम ग्रंथ ।

Page 365

ਊਧਵ ਕੋ ਬ੍ਰਿਖਭਾਨ ਸੁਤਾ; ਬਚਨਾ ਇਹ ਭਾਂਤਿ ਸੋ ਉਚਰਿਯੋ ਹੈ ॥

ऊधव को ब्रिखभान सुता; बचना इह भांति सो उचरियो है ॥

ਤਿਆਗ ਦਈ ਜਬ ਅਉਰ ਕਥਾ; ਮਨ ਜਉ ਸੰਗਿ ਸ੍ਯਾਮ ਕੇ ਪ੍ਰੇਮ ਭਰਿਯੋ ਹੈ ॥

तिआग दई जब अउर कथा; मन जउ संगि स्याम के प्रेम भरियो है ॥

ਤਾ ਸੰਗ ਸੋਊ ਕਹੋ ਬਤੀਯਾ; ਬਨ ਮੈ ਹਮਰੋ ਜੋਊ ਸੰਗਿ ਅਰਿਯੋ ਹੈ ॥

ता संग सोऊ कहो बतीया; बन मै हमरो जोऊ संगि अरियो है ॥

ਮੈ ਤੁਮਰੇ ਸੰਗਿ ਮਾਨ ਕਰਿਯੋ; ਤੁਮ ਹੂੰ ਹਮਰੇ ਸੰਗ ਮਾਨ ਕਰਿਯੋ ਹੈ ॥੯੪੩॥

मै तुमरे संगि मान करियो; तुम हूं हमरे संग मान करियो है ॥९४३॥

ਬਨ ਮੈ ਹਮਰੋ ਸੰਗਿ ਕੇਲ ਕਰੇ; ਮਨ ਮੈ ਅਬ ਸੋ ਜਦੁਬੀਰ ! ਚਿਤਾਰੋ ॥

बन मै हमरो संगि केल करे; मन मै अब सो जदुबीर ! चितारो ॥

ਮੋਰੇ ਜੁ ਸੰਗਿ ਕਹੀ ਬਤੀਯਾ; ਹਿਤ ਕੀ ਸੋਈ ਅਪਨੇ ਚਿਤ ਨਿਹਾਰੋ ॥

मोरे जु संगि कही बतीया; हित की सोई अपने चित निहारो ॥

ਤਾਹੀ ਕੋ ਧ੍ਯਾਨ ਕਰੋ ਕਿਹ ਹੇਤ? ਤਜਿਯੋ ਬ੍ਰਿਜ ਔ ਮਥੁਰਾ ਕੋ ਪਧਾਰੋ ॥

ताही को ध्यान करो किह हेत? तजियो ब्रिज औ मथुरा को पधारो ॥

ਜਾਨਤ ਹੈ ਤੁਮਰੋ ਕਛੁ ਦੋਸ; ਨਹੀ ਕਛੁ ਹੈ, ਘਟ ਭਾਗ ਹਮਾਰੋ ॥੯੪੪॥

जानत है तुमरो कछु दोस; नही कछु है, घट भाग हमारो ॥९४४॥

ਯੌ ਸੁਨਿ ਉਤਰ ਦੇਤ ਭਯੋ ਊਧਵ; ਪ੍ਰੀਤਿ ਘਨੀ ਹਰਿ ਕੀ ਸੰਗ ਤੇਰੈ ॥

यौ सुनि उतर देत भयो ऊधव; प्रीति घनी हरि की संग तेरै ॥

ਜਾਨਤ ਹੋ ਅਬ ਆਵਤ ਹੈ; ਉਪਜੈ ਇਹ ਚਿੰਤ ਕਹਿਯੋ ਮਨ ਮੇਰੈ ॥

जानत हो अब आवत है; उपजै इह चिंत कहियो मन मेरै ॥

ਕਿਉ ਮਥਰਾ ਤਜਿ ਆਵਤ ਹੈ? ਜੁ ਫਿਰੈ ਨਹਿ ਗ੍ਵਾਰਨਿ ਕੇ ਫੁਨਿ ਫੇਰੈ ॥

किउ मथरा तजि आवत है? जु फिरै नहि ग्वारनि के फुनि फेरै ॥

ਜਾਨਤ ਹੈ ਹਮਰੇ ਘਟਿ ਭਾਗਨ; ਆਵਤ ਹੈ ਹਰਿ ਜੂ ਫਿਰਿ ਡੇਰੈ ॥੯੪੫॥

जानत है हमरे घटि भागन; आवत है हरि जू फिरि डेरै ॥९४५॥

ਯੌ ਕਹਿ ਰੋਵਤ ਭੀ ਲਲਨਾ; ਅਪਨੇ ਮਨ ਮੈ ਅਤਿ ਸੋਕ ਬਢਾਯੋ ॥

यौ कहि रोवत भी ललना; अपने मन मै अति सोक बढायो ॥

ਝੂਮਿ ਗਿਰੀ ਪ੍ਰਿਥਮੀ ਪਰ ਸੋ; ਹ੍ਰਿਦੈ ਆਨੰਦ ਥੋ ਤਿਤਨੋ ਬਿਸਰਾਯੋ ॥

झूमि गिरी प्रिथमी पर सो; ह्रिदै आनंद थो तितनो बिसरायो ॥

ਭੂਲ ਗਈ ਸੁਧਿ ਅਉਰ ਸਬੈ; ਹਰਿ ਕੇ ਮਨ ਧ੍ਯਾਨ ਬਿਖੈ ਤਿਨ ਲਾਯੋ ॥

भूल गई सुधि अउर सबै; हरि के मन ध्यान बिखै तिन लायो ॥

ਯੌ ਕਹਿ ਊਧਵ ਸੋ ਤਿਨਿ ਟੇਰਿ; ਹਹਾ ! ਹਮਰੇ ਗ੍ਰਿਹਿ ਸ੍ਯਾਮ ਨ ਆਯੋ ॥੯੪੬॥

यौ कहि ऊधव सो तिनि टेरि; हहा ! हमरे ग्रिहि स्याम न आयो ॥९४६॥

ਜਾਹੀ ਕੇ ਸੰਗਿ ਸੁਨੋ ਮਿਲ ਕੈ ਹਮ; ਕੁੰਜ ਗਲੀਨ ਮੈ ਖੇਲ ਮਚਾਯੋ ॥

जाही के संगि सुनो मिल कै हम; कुंज गलीन मै खेल मचायो ॥

ਗਾਵਤ ਭਯੋ ਸੋਊ ਠਉਰ ਤਹਾ; ਹਮਹੂੰ ਮਿਲ ਕੈ ਤਹ ਮੰਗਲ ਗਾਯੋ ॥

गावत भयो सोऊ ठउर तहा; हमहूं मिल कै तह मंगल गायो ॥

ਸੋ ਬ੍ਰਿਜ ਤ੍ਯਾਗਿ ਗਏ ਮਥੁਰਾ; ਇਨ ਗ੍ਵਾਰਨਿ ਤੇ ਮਨੂਆ ਉਚਟਾਯੋ ॥

सो ब्रिज त्यागि गए मथुरा; इन ग्वारनि ते मनूआ उचटायो ॥

ਯੌ ਕਹਿ ਊਧਵ ਸੋ ਤਿਨ ਟੇਰਿ; ਹਹਾ ! ਹਮਰੇ ਗ੍ਰਿਹਿ ਸ੍ਯਾਮ ਨ ਆਯੋ ॥੯੪੭॥

यौ कहि ऊधव सो तिन टेरि; हहा ! हमरे ग्रिहि स्याम न आयो ॥९४७॥

ਬ੍ਰਿਜ ਤ੍ਯਾਗਿ ਗਯੋ ਮਥਰਾ ਕੋ ਸੋਊ; ਮਨ ਤੇ ਸਭ ਹੀ ਬ੍ਰਿਜਨਾਥਿ ਬਿਸਾਰੀ ॥

ब्रिज त्यागि गयो मथरा को सोऊ; मन ते सभ ही ब्रिजनाथि बिसारी ॥

ਸੰਗਿ ਰਚੇ ਪੁਰ ਬਾਸਿਨ ਕੇ; ਕਬਿ ਸ੍ਯਾਮ ਕਹੈ ਸੋਊ ਜਾਨਿ ਪਿਆਰੀ ॥

संगि रचे पुर बासिन के; कबि स्याम कहै सोऊ जानि पिआरी ॥

ਊਧਵ ਜੂ ! ਸੁਨੀਯੈ ਬਿਰਥਾ; ਤਿਹ ਤੇ ਅਤਿ ਬ੍ਯਾਕੁਲ ਭੀ ਬ੍ਰਿਜ ਨਾਰੀ ॥

ऊधव जू ! सुनीयै बिरथा; तिह ते अति ब्याकुल भी ब्रिज नारी ॥

ਕੰਚੁਰੀ ਜਿਉ ਅਹਿਰਾਜ ਤਜੈ; ਤਿਹ ਭਾਂਤਿ ਤਜੀ ਬ੍ਰਿਜ ਨਾਰ ਮੁਰਾਰੀ ॥੯੪੮॥

कंचुरी जिउ अहिराज तजै; तिह भांति तजी ब्रिज नार मुरारी ॥९४८॥

ਊਧਵ ਕੇ ਫਿਰਿ ਸੰਗ ਕਹਿਯੋ; ਕਬਿ ਸ੍ਯਾਮ ਕਹੈ ਬ੍ਰਿਖਭਾਨ ਜਈ ਹੈ ॥

ऊधव के फिरि संग कहियो; कबि स्याम कहै ब्रिखभान जई है ॥

ਜਾ ਮੁਖ ਕੇ ਸਮ ਚੰਦ੍ਰ ਪ੍ਰਭਾ; ਜੁ ਤਿਹੂੰ ਪੁਰ ਮਾਨਹੁ ਰੂਪਮਈ ਹੈ ॥

जा मुख के सम चंद्र प्रभा; जु तिहूं पुर मानहु रूपमई है ॥

ਸ੍ਯਾਮ ਗਯੋ ਤਜਿ ਕੈ ਬ੍ਰਿਜ ਕੋ; ਤਿਹ ਤੇ ਅਤਿ ਬ੍ਯਾਕੁਲ ਚਿਤ ਭਈ ਹੈ ॥

स्याम गयो तजि कै ब्रिज को; तिह ते अति ब्याकुल चित भई है ॥

ਜਾ ਦਿਨ ਕੇ ਮਥੁਰਾ ਮੈ ਗਏ; ਬਿਨੁ ਤ੍ਵੈ, ਹਮਰੀ ਸੁਧਿ ਹੂੰ ਨ ਲਈ ਹੈ ॥੯੪੯॥

जा दिन के मथुरा मै गए; बिनु त्वै, हमरी सुधि हूं न लई है ॥९४९॥

TOP OF PAGE

Dasam Granth