ਦਸਮ ਗਰੰਥ । दसम ग्रंथ ।

Page 364

ਊਧਵ ! ਜੋ ਤਜਿ ਕੈ ਬ੍ਰਿਜ ਕੋ; ਚਲਿ ਕੈ ਜਬ ਹੀ ਮਥੁਰਾ ਪੁਰਿ ਜਈਯੈ ॥

ऊधव ! जो तजि कै ब्रिज को; चलि कै जब ही मथुरा पुरि जईयै ॥

ਪੈ ਅਪੁਨੇ ਚਿਤ ਮੈ ਹਿਤ ਕੈ; ਹਮ ਓਰ ਤੇ ਸ੍ਯਾਮ ਕੇ ਪਾਇਨ ਪਈਯੈ ॥

पै अपुने चित मै हित कै; हम ओर ते स्याम के पाइन पईयै ॥

ਕੈ ਅਤਿ ਹੀ ਬਿਨਤੀ ਤਿਹ ਪੈ; ਫਿਰ ਕੈ ਇਹ ਭਾਂਤਿ ਸੋ ਉਤਰ ਦਈਯੈ ॥

कै अति ही बिनती तिह पै; फिर कै इह भांति सो उतर दईयै ॥

ਪ੍ਰੀਤਿ ਨਿਬਾਹੀਯੈ, ਤਉ ਕਰੀਯੈ; ਪਰ ਯੌ ਨਹੀ ਕਾਹੂੰ ਸੋ ਪ੍ਰੀਤਿ ਕਰਈਯੈ ॥੯੩੬॥

प्रीति निबाहीयै, तउ करीयै; पर यौ नही काहूं सो प्रीति करईयै ॥९३६॥

ਊਧਵ ! ਮੋ ਸੁਨ ਲੈ ਬਤੀਯਾ; ਜਦੁਬੀਰ ਕੋ ਧ੍ਯਾਨ ਜਬੈ ਕਰਿ ਹੋਂ ॥

ऊधव ! मो सुन लै बतीया; जदुबीर को ध्यान जबै करि हों ॥

ਬਿਰਹਾ ਤਬ ਆਇ ਕੈ ਮੋਹਿ ਗ੍ਰਸੈ; ਤਿਹ ਕੇ ਗ੍ਰਸਏ ਨ ਜੀਯੋ ਮਰਿ ਹੋਂ ॥

बिरहा तब आइ कै मोहि ग्रसै; तिह के ग्रसए न जीयो मरि हों ॥

ਨ ਕਛੂ ਸੁਧਿ ਮੋ ਤਨ ਮੈ ਰਹਿ ਹੈ; ਧਰਨੀ ਪਰ ਹ੍ਵੈ ਬਿਸੁਧੀ ਝਰਿ ਹੋਂ ॥

न कछू सुधि मो तन मै रहि है; धरनी पर ह्वै बिसुधी झरि हों ॥

ਤਿਹ ਤੇ ਹਮ ਕੋ ਬ੍ਰਿਥਾ ਕਹੀਐ; ਕਿਹ ਭਾਂਤਿ ਸੋ ਧੀਰਜ ਹਉ ਧਰਿ ਹੋਂ? ॥੯੩੭॥

तिह ते हम को ब्रिथा कहीऐ; किह भांति सो धीरज हउ धरि हों? ॥९३७॥

ਦੀਨ ਹ੍ਵੈ ਗ੍ਵਾਰਨਿ ਸੋਊ ਕਹੈ; ਕਬਿ ਸ੍ਯਾਮ ਜੁ ਥੀ ਅਤਿ ਹੀ ਅਭਿਮਾਨੀ ॥

दीन ह्वै ग्वारनि सोऊ कहै; कबि स्याम जु थी अति ही अभिमानी ॥

ਕੰਚਨ ਸੇ ਤਨ ਕੰਜ ਮੁਖੀ ਜੋਊ; ਰੂਪ ਬਿਖੈ ਰਤਿ ਕੀ ਫੁਨਿ ਸਾਨੀ ॥

कंचन से तन कंज मुखी जोऊ; रूप बिखै रति की फुनि सानी ॥

ਯੌ ਕਹੈ ਬ੍ਯਾਕੁਲ ਹ੍ਵੈ ਬਤੀਯਾ; ਕਬਿ ਨੇ ਤਿਹ ਕੀ ਉਪਮਾ ਪਹਿਚਾਨੀ ॥

यौ कहै ब्याकुल ह्वै बतीया; कबि ने तिह की उपमा पहिचानी ॥

ਊਧਵ ! ਗ੍ਵਾਰਨੀਯਾ ਸਫਰੀ ਸਭ; ਨਾਮ ਲੈ ਸ੍ਯਾਮ ਕੋ ਜੀਵਤ ਪਾਨੀ ॥੯੩੮॥

ऊधव ! ग्वारनीया सफरी सभ; नाम लै स्याम को जीवत पानी ॥९३८॥

ਆਤੁਰ ਹ੍ਵੈ ਬ੍ਰਿਖਭਾਨ ਸੁਤਾ; ਸੰਗਿ ਊਧਵ ਕੇ ਸੁ ਕਹਿਯੋ ਇਮ ਬੈਨਾ ॥

आतुर ह्वै ब्रिखभान सुता; संगि ऊधव के सु कहियो इम बैना ॥

ਭੂਖਨ ਭੋਜਨ ਧਾਮ ਜਿਤੋ; ਹਮ ਕੇ ਜਦੁਬੀਰ ਬਿਨਾ ਸੁ ਰੁਚੈ ਨਾ ॥

भूखन भोजन धाम जितो; हम के जदुबीर बिना सु रुचै ना ॥

ਯੌਂ ਕਹਿ ਸ੍ਯਾਮ ਬਿਯੋਗ ਬਿਖੈ; ਬਸਿ ਗੇ ਕਬਿ ਨੇ ਜਸ ਯੌ ਉਚਰੈਨਾ ॥

यौं कहि स्याम बियोग बिखै; बसि गे कबि ने जस यौ उचरैना ॥

ਰੋਵਤ ਭੀ ਅਤਿ ਹੀ ਦੁਖ ਸੋ; ਜੁ ਹੁਤੇ ਮਨੋ ਬਾਲ ਕੇ ਕੰਜਨ ਨੈਨਾ ॥੯੩੯॥

रोवत भी अति ही दुख सो; जु हुते मनो बाल के कंजन नैना ॥९३९॥

ਬ੍ਰਿਖਭਾਨ ਸੁਤਾ ਅਤਿ ਪ੍ਰੇਮ ਛਕੀ; ਮਨ ਮੈ ਜਦੁਬੀਰ ਕੋ ਧਿਆਨ ਲਗੈ ਕੈ ॥

ब्रिखभान सुता अति प्रेम छकी; मन मै जदुबीर को धिआन लगै कै ॥

ਰੋਵਤ ਭੀ ਅਤਿ ਹੀ ਦੁਖ ਸੋ; ਸੰਗ ਕਾਜਰ ਨੀਰ ਗਿਰਿਯੋ ਢਰ ਕੈ ਕੈ ॥

रोवत भी अति ही दुख सो; संग काजर नीर गिरियो ढर कै कै ॥

ਤਾ ਛਬਿ ਕੋ ਜਸੁ ਉਚ ਮਹਾ; ਕਬਿ ਸ੍ਯਾਮ ਕਹਿਯੋ ਮੁਖ ਤੇ ਉਮਗੈ ਕੈ ॥

ता छबि को जसु उच महा; कबि स्याम कहियो मुख ते उमगै कै ॥

ਚੰਦਹਿ ਕੋ ਜੁ ਕਲੰਕ ਹੁਤੋ; ਮਨੋ ਨੈਨਨਿ ਪੈਡ ਚਲ੍ਯੋ ਨਿਚੁਰੈ ਕੈ ॥੯੪੦॥

चंदहि को जु कलंक हुतो; मनो नैननि पैड चल्यो निचुरै कै ॥९४०॥

ਗਹਿ ਧੀਰਜ ਊਧਵ ਸੋ ਬਚਨਾ; ਬ੍ਰਿਖਭਾਨ ਸੁਤਾ ਇਹ ਭਾਂਤਿ ਉਚਾਰੇ ॥

गहि धीरज ऊधव सो बचना; ब्रिखभान सुता इह भांति उचारे ॥

ਨੇਹੁ ਤਜਿਯੋ ਬ੍ਰਿਜ ਬਾਸਨ ਸੋ; ਤਿਹ ਤੇ ਕਛੂ ਜਾਨਤ ਦੋਖ ਬਿਚਾਰੇ ॥

नेहु तजियो ब्रिज बासन सो; तिह ते कछू जानत दोख बिचारे ॥

ਬੈਠਿ ਗਏ ਰਥ ਭੀਤਰ ਆਪ; ਨਹੀ ਇਨ ਕੀ ਸੋਊ ਓਰਿ ਨਿਹਾਰੇ ॥

बैठि गए रथ भीतर आप; नही इन की सोऊ ओरि निहारे ॥

ਤ੍ਯਾਗਿ ਗਏ ਬ੍ਰਿਜ ਕੋ ਮਥੁਰਾ; ਹਮ ਜਾਨਤ ਹੈ ਘਟ ਭਾਗ ਹਮਾਰੇ ॥੯੪੧॥

त्यागि गए ब्रिज को मथुरा; हम जानत है घट भाग हमारे ॥९४१॥

ਜਬ ਜੈਹੋ ਕਹਿਯੋ ਮਥੁਰਾ ਕੈ ਬਿਖੈ; ਹਰਿ ਪੈ ਹਮਰੀ ਬਿਨਤੀ ਇਹ ਕੀਜੋ ॥

जब जैहो कहियो मथुरा कै बिखै; हरि पै हमरी बिनती इह कीजो ॥

ਪਾਇਨ ਕੋ ਗਹਿ ਕੈ ਰਹੀਯੋ; ਘਟਕਾ ਦਸ ਜੋ ਮੁਹਿ ਨਾਮਹਿ ਲੀਜੋ ॥

पाइन को गहि कै रहीयो; घटका दस जो मुहि नामहि लीजो ॥

ਤਾਹੀ ਕੇ ਪਾਛੇ ਤੇ ਮੋ ਬਤੀਯਾ; ਸੁਨਿ ਲੈ, ਇਹ ਭਾਤਹਿ ਸੋ ਉਚਰੀਜੋ ॥

ताही के पाछे ते मो बतीया; सुनि लै, इह भातहि सो उचरीजो ॥

ਜਾਨਤ ਹੋ ਹਿਤ ਤ੍ਯਾਗ ਗਏ; ਕਬਹੂੰ ਹਮਰੇ ਹਿਤ ਕੇ ਸੰਗ ਭੀਜੋ ॥੯੪੨॥

जानत हो हित त्याग गए; कबहूं हमरे हित के संग भीजो ॥९४२॥

TOP OF PAGE

Dasam Granth