ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 360 ਏਕਨ ਯੌ ਕਹਿਯੋ ਸ੍ਯਾਮ ਤਜਿਯੋ; ਇਕ ਐਸੇ ਕਹੈ ਹਮ ਕਾਮ ਕਰੈਗੀ ॥ एकन यौ कहियो स्याम तजियो; इक ऐसे कहै हम काम करैगी ॥ ਭੇਖ ਜਿਤੇ ਕਹਿਯੋ ਜੋਗਿਨ ਕੇ; ਤਿਤਨੇ ਹਮ ਆਪਨੇ ਅੰਗਿ ਡਰੈਗੀ ॥ भेख जिते कहियो जोगिन के; तितने हम आपने अंगि डरैगी ॥ ਏਕ ਕਹੈ ਹਮ ਜੈ ਹੈ ਤਹਾਂ; ਇਕ ਐਸੇ ਕਹੈ ਗੁਨਿ ਹੀ ਉਚਰੈਗੀ ॥ एक कहै हम जै है तहां; इक ऐसे कहै गुनि ही उचरैगी ॥ ਏਕ ਕਹੈ ਹਮ ਖੈ ਮਰਿ ਹੈ ਬਿਖ; ਇਕ ਯੌ ਕਹੈ, ਧ੍ਯਾਨ ਹੀ ਬੀਚ ਮਰੈਗੀ ॥੯੦੭॥ एक कहै हम खै मरि है बिख; इक यौ कहै, ध्यान ही बीच मरैगी ॥९०७॥ ਊਧਵ ਬਾਚ ਗੋਪਿਨ ਸੋ ॥ ऊधव बाच गोपिन सो ॥ ਸਵੈਯਾ ॥ सवैया ॥ ਪਿਖਿ ਗ੍ਵਾਰਨਿ ਕੀ ਇਹ ਭਾਂਤਿ ਦਸਾ; ਬਿਸਮੈ ਹੁਇ ਊਧਵ ਯੌ ਉਚਰੋ ॥ पिखि ग्वारनि की इह भांति दसा; बिसमै हुइ ऊधव यौ उचरो ॥ ਹਮ ਜਾਨਤ ਹੈ ਤੁਮਰੀ ਹਰਿ ਸੋ; ਬਲਿ ਪ੍ਰੀਤਿ ਘਨੀ ਇਹ ਕਾਮ ਕਰੋ ॥ हम जानत है तुमरी हरि सो; बलि प्रीति घनी इह काम करो ॥ ਜੋਊ ਸ੍ਯਾਮ ਪਠਿਯੋ ਤੁਮ ਪੈ ਹਮ ਕੋ; ਇਹ ਰਾਵਲ ਭੇਖਨ ਅੰਗਿ ਧਰੋ ॥ जोऊ स्याम पठियो तुम पै हम को; इह रावल भेखन अंगि धरो ॥ ਤਜਿ ਕੈ ਗ੍ਰਿਹ ਕੇ ਪੁਨਿ ਕਾਜ ਸਭੈ; ਸਖੀ ਮੋਰੇ ਹੀ ਧ੍ਯਾਨ ਕੇ ਬੀਚ ਅਰੋ ॥੯੦੮॥ तजि कै ग्रिह के पुनि काज सभै; सखी मोरे ही ध्यान के बीच अरो ॥९०८॥ ਗੋਪਿਨ ਬਾਚ ਊਧਵ ਸੋ ॥ गोपिन बाच ऊधव सो ॥ ਸਵੈਯਾ ॥ सवैया ॥ ਏਕ ਸਮੈ ਬ੍ਰਿਜ ਕੁੰਜਨ ਮੈ; ਮੁਹਿ ਕਾਨਨ ਸ੍ਯਾਮ ਤਟੰਕ ਧਰਾਏ ॥ एक समै ब्रिज कुंजन मै; मुहि कानन स्याम तटंक धराए ॥ ਕੰਚਨ ਕੇ ਬਹੁ ਮੋਲ ਜਰੇ ਨਗ; ਬ੍ਰਹਮ ਸਕੈ ਉਪਮਾ ਨ ਗਨਾਏ ॥ कंचन के बहु मोल जरे नग; ब्रहम सकै उपमा न गनाए ॥ ਬਜ੍ਰ ਲਗੇ ਜਿਨ ਬੀਚ ਛਟਾ; ਚਮਕੈ ਚਹੂੰ ਓਰਿ ਧਰਾ ਛਬਿ ਪਾਏ ॥ बज्र लगे जिन बीच छटा; चमकै चहूं ओरि धरा छबि पाए ॥ ਤਉਨ ਸਮੈ ਹਰਿ ਵੈ ਦਏ ਊਧਵ ! ਦੈ ਅਬ ਰਾਵਲ ਭੇਖ ਪਠਾਏ ॥੯੦੯॥ तउन समै हरि वै दए ऊधव ! दै अब रावल भेख पठाए ॥९०९॥ ਏਕ ਕਹੈ ਹਮ ਜੋਗਨਿ ਹ੍ਵੈ ਹੈ; ਕਹੈ ਇਕ ਸ੍ਯਾਮ ਕਹਿਯੋ ਹੀ ਕਰੈਂਗੀ ॥ एक कहै हम जोगनि ह्वै है; कहै इक स्याम कहियो ही करैंगी ॥ ਡਾਰਿ ਬਿਭੂਤਿ ਸਭੈ ਤਨ ਪੈ; ਬਟੂਆ ਚਿਪੀਆ ਕਰ ਬੀਚ ਧਰੈਂਗੀ ॥ डारि बिभूति सभै तन पै; बटूआ चिपीआ कर बीच धरैंगी ॥ ਏਕ ਕਹੈ ਹਮ ਜਾਹਿ ਤਹਾ; ਇਕ ਯੌ ਕਹੈ ਗ੍ਵਾਰਨਿ, ਖਾਇ ਮਰੈਂਗੀ ॥ एक कहै हम जाहि तहा; इक यौ कहै ग्वारनि, खाइ मरैंगी ॥ ਏਕ ਕਹੈ ਬਿਰਹਾਗਨਿ ਕੋ; ਉਪਜਾਇ ਕੈ ਤਾਹੀ ਕੇ ਸੰਗ ਜਰੈਂਗੀ ॥੯੧੦॥ एक कहै बिरहागनि को; उपजाइ कै ताही के संग जरैंगी ॥९१०॥ ਰਾਧੇ ਬਾਚ ਊਧਵ ਸੋ ॥ राधे बाच ऊधव सो ॥ ਸਵੈਯਾ ॥ सवैया ॥ ਪ੍ਰੇਮ ਛਕੀ ਅਪਨੇ ਮੁਖ ਤੇ; ਇਹ ਭਾਂਤਿ ਕਹਿਯੋ ਬ੍ਰਿਖਭਾਨੁ ਕੀ ਜਾਈ ॥ प्रेम छकी अपने मुख ते; इह भांति कहियो ब्रिखभानु की जाई ॥ ਸ੍ਯਾਮ ਗਏ ਮਥੁਰਾ ਤਜਿ ਕੈ; ਬ੍ਰਿਜ ਕੋ ਅਬ ਧੋ ਹਮਰੀ ਗਤਿ ਕਾਈ? ॥ स्याम गए मथुरा तजि कै; ब्रिज को अब धो हमरी गति काई? ॥ ਦੇਖਤ ਹੀ ਪੁਰ ਕੀ ਤ੍ਰੀਯ ਕੋ; ਸੁ ਛਕੇ ਤਿਨ ਕੇ ਰਸ ਮੈ ਜੀਯ ਆਈ ॥ देखत ही पुर की त्रीय को; सु छके तिन के रस मै जीय आई ॥ ਕਾਨ੍ਹ ਲਯੋ ਕੁਬਜਾ ਬਸਿ ਕੈ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੧੧॥ कान्ह लयो कुबजा बसि कै; टसक्यो न हीयो, कसक्यो न कसाई ॥९११॥ ਸੇਜ ਬਨੀ ਸੰਗਿ ਫੂਲਨ ਸੁੰਦਰ; ਚਾਦਨੀ ਰਾਤਿ ਭਲੀ ਛਬਿ ਪਾਈ ॥ सेज बनी संगि फूलन सुंदर; चादनी राति भली छबि पाई ॥ ਸੇਤ ਬਹੇ ਜਮੁਨਾ ਪਟ ਹੈ; ਸਿਤ ਮੋਤਿਨ ਹਾਰ ਗਰੈ ਛਬਿ ਛਾਈ ॥ सेत बहे जमुना पट है; सित मोतिन हार गरै छबि छाई ॥ ਮੈਨ ਚੜਿਯੋ ਸਰ ਲੈ ਬਰ ਕੈ; ਬਧਬੋ ਹਮ ਕੋ ਬਿਨੁ ਜਾਨਿ ਕਨ੍ਹਾਈ ॥ मैन चड़ियो सर लै बर कै; बधबो हम को बिनु जानि कन्हाई ॥ ਸੋਊ ਲਯੋ ਕੁਬਿਜਾ ਬਸ ਕੈ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੧੨॥ सोऊ लयो कुबिजा बस कै; टसक्यो न हीयो, कसक्यो न कसाई ॥९१२॥ ਰਾਤਿ ਬਨੀ ਘਨ ਕੀ ਅਤਿ ਸੁੰਦਰ; ਸ੍ਯਾਮ ਸੀਗਾਰ ਭਲੀ ਛਬਿ ਪਾਈ ॥ राति बनी घन की अति सुंदर; स्याम सीगार भली छबि पाई ॥ ਸ੍ਯਾਮ ਬਹੈ ਜਮੁਨਾ ਤਰਏ ਇਹ; ਜਾ ਬਿਨੁ ਕੋ ਨਹੀ ਸ੍ਯਾਮ ਸਹਾਈ ॥ स्याम बहै जमुना तरए इह; जा बिनु को नही स्याम सहाई ॥ ਸ੍ਯਾਮਹਿ ਮੈਨ ਲਗਿਯੋ ਦੁਖ ਦੇਵਨ; ਐਸੇ ਕਹਿਯੋ ਬ੍ਰਿਖਭਾਨਹਿ ਜਾਈ ॥ स्यामहि मैन लगियो दुख देवन; ऐसे कहियो ब्रिखभानहि जाई ॥ ਸ੍ਯਾਮ ਲਯੋ ਕੁਬਿਜਾ ਬਸਿ ਕੈ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੧੩॥ स्याम लयो कुबिजा बसि कै; टसक्यो न हीयो, कसक्यो न कसाई ॥९१३॥ |
![]() |
![]() |
![]() |
![]() |
Dasam Granth |