ਦਸਮ ਗਰੰਥ । दसम ग्रंथ । |
Page 358 ਅਥ ਊਧੋ ਬ੍ਰਿਜ ਭੇਜਾ ॥ अथ ऊधो ब्रिज भेजा ॥ ਸਵੈਯਾ ॥ सवैया ॥ ਸੋਵਤ ਹੀ ਇਹ ਚਿੰਤ ਕਰੀ; ਬ੍ਰਿਜ ਬਾਸਨ ਸਿਉ ਇਹ ਕਾਰਜ ਕਈਯੈ ॥ सोवत ही इह चिंत करी; ब्रिज बासन सिउ इह कारज कईयै ॥ ਪ੍ਰਾਤ ਭਏ ਤੇ ਬੁਲਾਇ ਕੈ ਊਧਵ; ਭੇਜ ਕਹਿਯੋ ਤਿਹ ਠਉਰਹਿ ਦਈਯੈ ॥ प्रात भए ते बुलाइ कै ऊधव; भेज कहियो तिह ठउरहि दईयै ॥ ਗ੍ਵਾਰਨਿ ਜਾਇ ਸੰਤੋਖ ਕਰੈ ਸੁ; ਸੰਤੋਖ ਕਰੈ ਹਮਰੀ ਧਰਮ ਮਈਯੈ ॥ ग्वारनि जाइ संतोख करै सु; संतोख करै हमरी धरम मईयै ॥ ਯਾ ਤੇ ਨ ਬਾਤ ਭਲੀ ਕਛੁ ਅਉਰ ਹੈ; ਮੋਹਿ ਬਿਬੇਕਹਿ ਕੋ ਝਗਰਈਯੈ ॥੮੯੩॥ या ते न बात भली कछु अउर है; मोहि बिबेकहि को झगरईयै ॥८९३॥ ਪ੍ਰਾਤ ਭਏ ਤੇ ਬੁਲਾਇ ਕੈ ਊਧਵ; ਪੈ ਬ੍ਰਿਜ ਭੂਮਹਿ ਭੇਜ ਦਯੋ ਹੈ ॥ प्रात भए ते बुलाइ कै ऊधव; पै ब्रिज भूमहि भेज दयो है ॥ ਸੋ ਚਲਿ ਨੰਦ ਕੇ ਧਾਮ ਗਯੋ; ਬਤੀਯਾ ਕਹਿ ਸੋਕ ਅਸੋਕ ਭਯੋ ਹੈ ॥ सो चलि नंद के धाम गयो; बतीया कहि सोक असोक भयो है ॥ ਨੰਦ ਕਹਿਯੋ ਸੰਗਿ ਊਧਵ ਕੇ; ਕਬਹੂੰ ਹਰਿ ਜੀ ਮੁਹਿ ਚਿਤ ਕਯੋ ਹੈ? ॥ नंद कहियो संगि ऊधव के; कबहूं हरि जी मुहि चित कयो है? ॥ ਯੌ ਕਹਿ ਕੈ ਸੁਧਿ ਸ੍ਯਾਮਹਿ ਕੈ; ਧਰਨੀ ਪਰ ਸੋ ਮੁਰਝਾਇ ਪਯੋ ਹੈ ॥੮੯੪॥ यौ कहि कै सुधि स्यामहि कै; धरनी पर सो मुरझाइ पयो है ॥८९४॥ ਜਬ ਨੰਦ ਪਰਿਯੋ ਗਿਰ ਭੂਮਿ ਬਿਖੈ; ਤਬ ਯਾਹਿ ਕਹਿਯੋ ਜਦੁਬੀਰ ਅਏ ॥ जब नंद परियो गिर भूमि बिखै; तब याहि कहियो जदुबीर अए ॥ ਸੁਨਿ ਕੈ ਬਤੀਯਾ ਉਠਿ ਠਾਂਢ ਭਯੋ; ਮਨ ਕੇ ਸਭ ਸੋਕ ਪਰਾਇ ਗਏ ॥ सुनि कै बतीया उठि ठांढ भयो; मन के सभ सोक पराइ गए ॥ ਉਠ ਕੈ ਸੁਧਿ ਸੋ ਇਹ ਭਾਂਤਿ ਕਹਿਯੋ; ਹਮ ਜਾਨਤ ਊਧਵ ਪੇਚ ਕਏ ॥ उठ कै सुधि सो इह भांति कहियो; हम जानत ऊधव पेच कए ॥ ਤਜ ਕੈ ਬ੍ਰਿਜ ਕੋ ਪੁਰ ਬੀਚ ਗਏ; ਫਿਰਿ ਕੈ ਬ੍ਰਿਜ ਮੈ ਨਹੀ ਸ੍ਯਾਮ ਅਏ ॥੮੯੫॥ तज कै ब्रिज को पुर बीच गए; फिरि कै ब्रिज मै नही स्याम अए ॥८९५॥ ਸ੍ਯਾਮ ਗਏ ਤਜਿ ਕੈ ਬ੍ਰਿਜ ਕੋ; ਬ੍ਰਿਜ ਲੋਗਨ ਕੋ ਅਤਿ ਹੀ ਦੁਖੁ ਦੀਨੋ ॥ स्याम गए तजि कै ब्रिज को; ब्रिज लोगन को अति ही दुखु दीनो ॥ ਊਧਵ ! ਬਾਤ ਸੁਨੋ ਹਮਰੀ; ਤਿਹ ਕੈ ਬਿਨੁ ਭਯੋ ਹਮਰੋ ਪੁਰ ਹੀਨੋ ॥ ऊधव ! बात सुनो हमरी; तिह कै बिनु भयो हमरो पुर हीनो ॥ ਦੈ ਬਿਧਿ ਨੈ ਹਮਰੇ ਗ੍ਰਿਹ ਬਾਲਕ; ਪਾਪ ਬਿਨਾ, ਹਮ ਤੇ ਫਿਰਿ ਛੀਨੋ ॥ दै बिधि नै हमरे ग्रिह बालक; पाप बिना, हम ते फिरि छीनो ॥ ਯੌ ਕਹਿ ਸੀਸ ਝੁਕਾਇ ਰਹਿਯੋ; ਬਹੁ ਸੋਕ ਬਢਿਯੋ, ਅਤਿ ਰੋਦਨ ਕੀਨੋ ॥੮੯੬॥ यौ कहि सीस झुकाइ रहियो; बहु सोक बढियो, अति रोदन कीनो ॥८९६॥ ਕਹਿ ਕੈ ਇਹ ਬਾਤ ਪਰਿਯੋ ਧਰਿ ਪੈ; ਉਠਿ ਫੇਰਿ ਕਹਿਯੋ ਸੰਗ ਊਧਵ ਇਉ ॥ कहि कै इह बात परियो धरि पै; उठि फेरि कहियो संग ऊधव इउ ॥ ਤਜਿ ਕੈ ਬ੍ਰਿਜ ਸ੍ਯਾਮ ਗਏ ਮਥੁਰਾ; ਹਮ ਸੰਗ ਕਹੋ ਕਬ ਕਾਰਨਿ ਕਿਉ ॥ तजि कै ब्रिज स्याम गए मथुरा; हम संग कहो कब कारनि किउ ॥ ਤੁਮਰੇ ਅਬ ਪਾਇ ਲਗੋ ਉਠ ਕੈ; ਸੁ ਭਈ ਬਿਰਥਾ, ਸੁ ਕਹੋ ਸਭ ਜਿਉ ॥ तुमरे अब पाइ लगो उठ कै; सु भई बिरथा, सु कहो सभ जिउ ॥ ਤਿਹ ਤੇ ਨਹੀ ਲੇਤ ਕਛੂ ਸੁਧਿ ਹੈ; ਮੁਹਿ ਪਾਪਿ ਪਛਾਨਿ, ਕਛੂ ਰਿਸ ਸਿਉ ॥੮੯੭॥ तिह ते नही लेत कछू सुधि है; मुहि पापि पछानि, कछू रिस सिउ ॥८९७॥ ਸੁਨਿ ਕੈ ਤਿਨ ਊਧਵ ਯੌ ਬਤੀਯਾ; ਇਹ ਭਾਤਨਿ ਸਿਉ ਤਿਹ ਉਤਰ ਦੀਨੋ ॥ सुनि कै तिन ऊधव यौ बतीया; इह भातनि सिउ तिह उतर दीनो ॥ ਥੋ ਸੁਤ ਸੋ ਬਸੁਦੇਵਹਿ ਕੋ; ਤੁਮ ਤੇ ਸਭ ਪੈ ਪ੍ਰਭ ਜੂ ਨਹੀ ਛੀਨੋ ॥ थो सुत सो बसुदेवहि को; तुम ते सभ पै प्रभ जू नही छीनो ॥ ਸੁਨਿ ਕੈ ਪੁਰਿ ਕੋ ਪਤਿ ਯੌ ਬਤੀਯਾ; ਕਬਿ ਸ੍ਯਾਮ ਉਸਾਸ ਕਹੈ ਤਿਨ ਲੀਨੋ ॥ सुनि कै पुरि को पति यौ बतीया; कबि स्याम उसास कहै तिन लीनो ॥ ਧੀਰ ਗਯੋ ਛੁਟਿ ਰੋਵਤ ਭਯੋ; ਇਨ ਹੂੰ ਤਿਹ ਦੇਖਤ ਰੋਦਨ ਕੀਨੋ ॥੮੯੮॥ धीर गयो छुटि रोवत भयो; इन हूं तिह देखत रोदन कीनो ॥८९८॥ ਹਠਿ ਊਧਵ ਕੈ ਇਹ ਭਾਂਤਿ ਕਹਿਯੋ; ਪੁਰ ਕੇ ਪਤਿ ਸੋ ਕਛੁ ਸੋਕ ਨ ਕੀਜੈ ॥ हठि ऊधव कै इह भांति कहियो; पुर के पति सो कछु सोक न कीजै ॥ ਸ੍ਯਾਮ ਕਹੀ ਮੁਹਿ ਜੋ ਬਤੀਯਾ; ਤਿਹ ਕੀ ਬਿਰਥਾ ਸਭ ਹੀ ਸੁਨਿ ਲੀਜੈ ॥ स्याम कही मुहि जो बतीया; तिह की बिरथा सभ ही सुनि लीजै ॥ ਜਾ ਕੀ ਕਥਾ ਸੁਨਿ ਹੋਤ ਖੁਸੀ ਮਨ; ਦੇਖਤ ਹੀ ਜਿਸ ਕੋ ਮੁਖ ਜੀਜੈ ॥ जा की कथा सुनि होत खुसी मन; देखत ही जिस को मुख जीजै ॥ ਵਾਹਿ ਕਹਿਯੋ ਨਹਿ ਚਿੰਤ ਕਰੋ; ਨ ਕਛੂ ਇਹ ਤੇ ਤੁਮਰੋ ਫੁਨਿ ਛੀਜੈ ॥੮੯੯॥ वाहि कहियो नहि चिंत करो; न कछू इह ते तुमरो फुनि छीजै ॥८९९॥ |
Dasam Granth |