ਦਸਮ ਗਰੰਥ । दसम ग्रंथ । |
Page 357 ਚਉਸਠ ਦਿਵਸ ਮੈ ਸ੍ਯਾਮ ਕਹੈ; ਸਭ ਹੀ ਤਿਹ ਤੇ ਬਿਧਿ ਸੀਖ ਸੁ ਲੀਨੀ ॥ चउसठ दिवस मै स्याम कहै; सभ ही तिह ते बिधि सीख सु लीनी ॥ ਪੈਸਠਵੇ ਦਿਨ ਪ੍ਰਾਪਤ ਭੇ; ਗੁਰ ਸੋ ਉਠ ਕੈ ਬਿਨਤੀ ਇਹ ਕੀਨੀ ॥ पैसठवे दिन प्रापत भे; गुर सो उठ कै बिनती इह कीनी ॥ ਤਉ ਗੁਰ ਪੂਛਿ ਕਿਧੌ ਤ੍ਰੀਯ ਤੇ; ਸੁਤ ਹੂੰ ਕੀ ਸੁ ਬਾਤ ਪੈ ਮਾਗਿ ਕੈ ਲੀਨੀ ॥ तउ गुर पूछि किधौ त्रीय ते; सुत हूं की सु बात पै मागि कै लीनी ॥ ਸੋ ਸੁਨਿ ਸ੍ਰਉਨਨ ਬੀਚ ਦੁਹੂੰ; ਜੋਊ ਵਾਹਿ ਕਹੀ ਤਿਹ ਕੋ ਸੋਈ ਦੀਨੀ ॥੮੮੬॥ सो सुनि स्रउनन बीच दुहूं; जोऊ वाहि कही तिह को सोई दीनी ॥८८६॥ ਬੀਰ ਬਡੇ ਰਥਿ ਬੈਠਿ ਦੋਊ; ਚਲਿ ਕੈ ਤਟਿ ਸੋ ਨਦੀਆ ਪਤਿ ਆਏ ॥ बीर बडे रथि बैठि दोऊ; चलि कै तटि सो नदीआ पति आए ॥ ਤਾਹੀ ਕੋ ਰੂਪੁ ਨਿਹਾਰਤ ਹੀ; ਬਚਨਾ ਤਿਨਿ ਸੀਸ ਝੁਕਾਇ ਸੁਨਾਏ ॥ ताही को रूपु निहारत ही; बचना तिनि सीस झुकाइ सुनाए ॥ ਏਕ ਬਲੀ ਇਹ ਬੀਚ ਰਹੈ; ਨਹੀ ਜਾਨਤ ਹੈ ਤਿਨ ਹੂੰ ਕਿ ਚੁਰਾਏ ॥ एक बली इह बीच रहै; नही जानत है तिन हूं कि चुराए ॥ ਸੋ ਸੁਨਿ ਬੀਚ ਧਸੇ ਜਲ ਕੇ; ਕਰਿ ਕੋਪ ਦੁਹੂੰ ਮਿਲਿ ਸੰਖ ਬਜਾਏ ॥੮੮੭॥ सो सुनि बीच धसे जल के; करि कोप दुहूं मिलि संख बजाए ॥८८७॥ ਬੀਚ ਧਸੇ ਜਲ ਕੇ ਜਬ ਹੀ; ਇਕ ਰੂਪ ਭਯਾਨਕ ਦੈਤ ਨਿਹਾਰਿਯੋ ॥ बीच धसे जल के जब ही; इक रूप भयानक दैत निहारियो ॥ ਦੇਖਤ ਹੀ ਤਿਹ ਕੋਪ ਭਰੇ; ਗਹਿ ਆਯੁਧ ਪਾਨਿ ਘਨੋ ਰਨ ਪਾਰਿਯੋ ॥ देखत ही तिह कोप भरे; गहि आयुध पानि घनो रन पारियो ॥ ਜੁਧ ਭਯੋ ਦਿਨ ਬੀਸ ਤਹਾ; ਤਿਹ ਕੋ ਜਸੁ ਪੈ ਕਬਿ ਸ੍ਯਾਮ ਉਚਾਰਿਯੋ ॥ जुध भयो दिन बीस तहा; तिह को जसु पै कबि स्याम उचारियो ॥ ਜਿਉ ਮ੍ਰਿਗਰਾਜ ਮਰੈ ਮ੍ਰਿਗ ਕੋ; ਤਿਮ ਸੋ ਕੁਪਿ ਕੈ ਜਦੁਬੀਰਿ ਪਛਾਰਿਯੋ ॥੮੮੮॥ जिउ म्रिगराज मरै म्रिग को; तिम सो कुपि कै जदुबीरि पछारियो ॥८८८॥ ਇਤਿ ਦੈਤ ਬਧਹ ॥ इति दैत बधह ॥ ਸਵੈਯਾ ॥ सवैया ॥ ਮਾਰ ਕੈ ਰਾਕਸ ਕੋ ਤਬ ਹੀ; ਤਿਹ ਕੇ ਉਰ ਤੇ ਹਰਿ ਸੰਖ ਨਿਕਾਰਿਯੋ ॥ मार कै राकस को तब ही; तिह के उर ते हरि संख निकारियो ॥ ਬੇਦਨ ਕੀ ਜਿਹ ਤੇ ਧੁਨਿ ਹੋਵਤ; ਕਾਢਿ ਲੀਯੋ ਸੋਊ ਜੋ ਰਿਪੁ ਮਾਰਿਯੋ ॥ बेदन की जिह ते धुनि होवत; काढि लीयो सोऊ जो रिपु मारियो ॥ ਤਉ ਹਰਿ ਜੂ ਮਨ ਆਨੰਦ ਕੈ; ਸੁਤ ਸੂਰਜ ਕੇ ਪੁਰ ਮੋ ਪਗ ਧਾਰਿਯੋ ॥ तउ हरि जू मन आनंद कै; सुत सूरज के पुर मो पग धारियो ॥ ਸੋ ਲਖ ਕੈ ਹਰਿ ਪਾਇ ਪਰਿਯੋ; ਮਨ ਕੋ ਸਭ ਸੋਕ ਬਿਦਾ ਕਰਿ ਡਾਰਿਯੋ ॥੮੮੯॥ सो लख कै हरि पाइ परियो; मन को सभ सोक बिदा करि डारियो ॥८८९॥ ਸੂਰਜ ਕੇ ਸੁਤ ਮੰਡਲ ਮੈ; ਜਦੁ ਨੰਦਨ ਟੇਰਿ ਕਹਿਯੋ ਮੁਖ ਸੋਂ ॥ सूरज के सुत मंडल मै; जदु नंदन टेरि कहियो मुख सों ॥ ਮੋ ਗੁਰ ਕੋ ਸੁਤ ਹਿਯਾ ਨ ਕਹੂੰ? ਇਹ ਭਾਂਤਿ ਕਹਿਯੋ ਸੁ ਕਿਧੌ ਜਮ ਸੋਂ ॥ मो गुर को सुत हिया न कहूं? इह भांति कहियो सु किधौ जम सों ॥ ਜਮ ਐਸੇ ਕਹਿਯੋ ਨ ਫਿਰੈ ਜਮ ਲੋਕ ਤੇ; ਦੇਵਨ ਕੇ ਫੁਨਿ ਆਇਸ ਸੋਂ ॥ जम ऐसे कहियो न फिरै जम लोक ते; देवन के फुनि आइस सों ॥ ਤਬ ਹੀ ਹਰਿ ਦੇਹੁ ਕਹਿਯੋ; ਕਰਿ ਫੇਰਿ ਨ ਪੰਡਤ ਬਾਮਨ ਕੋ ਸੁਤ ਸੋਂ ॥੮੯੦॥ तब ही हरि देहु कहियो; करि फेरि न पंडत बामन को सुत सों ॥८९०॥ ਜਮੁ ਆਇਸ ਪਾਇ ਕਿਧੌ ਹਰਿ ਤੇ; ਹਰਿ ਕੇ ਸੋਊ ਪਾਇਨ ਆਨਿ ਲਗਾਯੋ ॥ जमु आइस पाइ किधौ हरि ते; हरि के सोऊ पाइन आनि लगायो ॥ ਲੈ ਤਿਨ ਕੋ ਜਦੁਰਾਇ ਚਲਿਯੋ; ਅਤਿ ਹੀ ਅਪਨੇ ਮਨ ਮੈ ਸੁਖੁ ਪਾਯੋ ॥ लै तिन को जदुराइ चलियो; अति ही अपने मन मै सुखु पायो ॥ ਲ੍ਯਾਇ ਕੈ ਤਾਹੀ ਕੌ ਪੈ ਸੰਗ ਕੈ; ਗੁਰੁ ਪਾਇਨ ਊਪਰ ਸੀਸ ਝੁਕਾਯੋ ॥ ल्याइ कै ताही कौ पै संग कै; गुरु पाइन ऊपर सीस झुकायो ॥ ਹੋਇ ਬਿਦਾ ਤਬ ਹੀ ਗੁਰ ਤੇ; ਕਬਿ ਸ੍ਯਾਮ ਕਹੈ ਅਪੁਨੇ ਪੁਰਿ ਆਯੋ ॥੮੯੧॥ होइ बिदा तब ही गुर ते; कबि स्याम कहै अपुने पुरि आयो ॥८९१॥ ਦੋਹਰਾ ॥ दोहरा ॥ ਮਿਲੇ ਆਇ ਕੈ ਕੁਟੰਬ ਕੇ; ਅਤਿ ਹੀ ਹਰਖ ਬਢਾਇ ॥ मिले आइ कै कुट्मब के; अति ही हरख बढाइ ॥ ਸੁਖ ਤਿਹ ਕੋ ਪ੍ਰਾਪਤਿ ਭਯੋ; ਚਿਤਵਨ ਗਈ ਪਰਾਇ ॥੮੯੨॥ सुख तिह को प्रापति भयो; चितवन गई पराइ ॥८९२॥ ਇਤਿ ਸਸਤ੍ਰ ਬਿਦਿਆ ਸੀਖ ਕੈ ਸੰਦੀਪਨ ਕੋ ਪੁਤ੍ਰ ਆਨਿ ਦੇ ਕਰਿ ਬਿਦਾ ਹੋਇ ਗ੍ਰਿਹ ਕੋ ਆਵਤ ਭਏ ਧਿਆਇ ਸਮਾਪਤੰ ॥ इति ससत्र बिदिआ सीख कै संदीपन को पुत्र आनि दे करि बिदा होइ ग्रिह को आवत भए धिआइ समापतं ॥ |
Dasam Granth |