ਦਸਮ ਗਰੰਥ । दसम ग्रंथ । |
Page 354 ਆਖਨਿ ਆਗਹਿ ਠਾਂਢਿ ਲਗੈ; ਸਖੀ ! ਦੇਤ ਨਹੀ ਕਿ ਹੇਤ ਦਿਖਾਈ? ॥ आखनि आगहि ठांढि लगै; सखी ! देत नही कि हेत दिखाई? ॥ ਜਾ ਸੰਗਿ ਕੇਲ ਕਰੇ ਬਨ ਮੈ; ਤਿਹ ਤੇ ਅਤਿ ਹੀ ਜੀਯ ਮੈ ਦੁਚਿਤਾਈ ॥ जा संगि केल करे बन मै; तिह ते अति ही जीय मै दुचिताई ॥ ਹੇਤੁ ਤਜਿਯੋ ਬ੍ਰਿਜ ਬਾਸਨ ਸੋ; ਨ ਸੰਦੇਸ ਪਠਿਯੋ ਜੀਯ ਕੈ ਸੁ ਢਿਠਾਈ ॥ हेतु तजियो ब्रिज बासन सो; न संदेस पठियो जीय कै सु ढिठाई ॥ ਤਾਹੀ ਕੀ ਓਰਿ ਨਿਹਾਰਤ ਹੈ; ਪਿਖੀਯੈ ਨਹੀ ਸ੍ਯਾਮ, ਹਹਾ ਮੋਰੀ ਮਾਈ ! ॥੮੬੬॥ ताही की ओरि निहारत है; पिखीयै नही स्याम, हहा मोरी माई ! ॥८६६॥ ਬਾਰਹਮਾਹ ॥ बारहमाह ॥ ਸਵੈਯਾ ॥ सवैया ॥ ਫਾਗੁਨ ਮੈ ਸਖੀ ਡਾਰਿ ਗੁਲਾਲ; ਸਭੈ ਹਰਿ ਸਿਉ ਬਨ ਬੀਚ ਰਮੈ ॥ फागुन मै सखी डारि गुलाल; सभै हरि सिउ बन बीच रमै ॥ ਪਿਚਕਾਰਨ ਲੈ ਕਰਿ ਗਾਵਤਿ ਗੀਤ; ਸਭੈ ਮਿਲਿ ਗ੍ਵਾਰਨਿ ਤਉਨ ਸਮੈ ॥ पिचकारन लै करि गावति गीत; सभै मिलि ग्वारनि तउन समै ॥ ਅਤਿ ਸੁੰਦਰ ਕੁੰਜ ਗਲੀਨ ਕੇ ਬੀਚ; ਕਿਧੌ ਮਨ ਕੇ ਕਰਿ ਦੂਰ ਗਮੈ ॥ अति सुंदर कुंज गलीन के बीच; किधौ मन के करि दूर गमै ॥ ਅਰੁ ਤ੍ਯਾਗਿ ਤਮੈ ਸਭ ਧਾਮਨ ਕੀ; ਇਹ ਸੁੰਦਰਿ ਸ੍ਯਾਮ ਕੀ ਮਾਨਿ ਤਮੈ ॥੮੬੭॥ अरु त्यागि तमै सभ धामन की; इह सुंदरि स्याम की मानि तमै ॥८६७॥ ਫੂਲਿ ਸੀ ਗ੍ਵਾਰਨਿ ਫੂਲਿ ਰਹੀ; ਪਟ ਰੰਗਨ ਕੇ ਫੁਨਿ ਫੂਲ ਲੀਏ ॥ फूलि सी ग्वारनि फूलि रही; पट रंगन के फुनि फूल लीए ॥ ਇਕ ਸ੍ਯਾਮ ਸੀਗਾਰ ਸੁ ਗਾਵਤ ਹੈ; ਪੁਨਿ ਕੋਕਿਲਕਾ ਸਮ ਹੋਤ ਜੀਏ ॥ इक स्याम सीगार सु गावत है; पुनि कोकिलका सम होत जीए ॥ ਰਿਤੁ ਨਾਮਹਿ ਸ੍ਯਾਮ ਭਯੋ ਸਜਨੀ ! ਤਿਹ ਤੇ ਸਭ ਛਾਜ ਸੁ ਸਾਜ ਦੀਏ ॥ रितु नामहि स्याम भयो सजनी ! तिह ते सभ छाज सु साज दीए ॥ ਪਿਖਿ ਜਾ ਚਤੁਰਾਨਨ ਚਉਕਿ ਰਹੈ; ਜਿਹ ਦੇਖਤ ਹੋਤ ਹੁਲਾਸ ਹੀਏ ॥੮੬੮॥ पिखि जा चतुरानन चउकि रहै; जिह देखत होत हुलास हीए ॥८६८॥ ਏਕ ਸਮੈ ਰਹੈ ਕਿੰਸੁਕ ਫੂਲਿ; ਸਖੀ ! ਤਹ ਪਉਨ ਬਹੈ ਸੁਖਦਾਈ ॥ एक समै रहै किंसुक फूलि; सखी ! तह पउन बहै सुखदाई ॥ ਭਉਰ ਗੁੰਜਾਰਤ ਹੈ ਇਤ ਤੇ ਉਤ; ਤੇ ਮੁਰਲੀ ਨੰਦ ਲਾਲ ਬਜਾਈ ॥ भउर गुंजारत है इत ते उत; ते मुरली नंद लाल बजाई ॥ ਰੀਝਿ ਰਹਿਯੋ ਸੁਨਿ ਕੈ ਸੁਰ ਮੰਡਲ; ਤਾ ਛਬਿ ਕੋ ਬਰਨਿਯੋ ਨਹੀ ਜਾਈ ॥ रीझि रहियो सुनि कै सुर मंडल; ता छबि को बरनियो नही जाई ॥ ਤਉਨ ਸਮੈ ਸੁਖਦਾਇਕ ਥੀ ਰਿਤੁ; ਅਉਸਰ ਯਾਹਿ ਭਈ ਦੁਖਦਾਈ ॥੮੬੯॥ तउन समै सुखदाइक थी रितु; अउसर याहि भई दुखदाई ॥८६९॥ ਜੇਠ ਸਮੈ ਸਖੀ ! ਤੀਰ ਨਦੀ; ਹਮ ਖੇਲਤ ਚਿਤਿ ਹੁਲਾਸ ਬਢਾਈ ॥ जेठ समै सखी ! तीर नदी; हम खेलत चिति हुलास बढाई ॥ ਚੰਦਨ ਸੋ ਤਨ ਲੀਪ ਸਭੈ; ਸੁ ਗੁਲਾਬਹਿ ਸੋ ਧਰਨੀ ਛਿਰਕਾਈ ॥ चंदन सो तन लीप सभै; सु गुलाबहि सो धरनी छिरकाई ॥ ਲਾਇ ਸੁਗੰਧ ਭਲੀ ਕਪਰਿਯੋ ਪਰ; ਤਾ ਕੀ ਪ੍ਰਭਾ ਬਰਨੀ ਨਹੀ ਜਾਈ ॥ लाइ सुगंध भली कपरियो पर; ता की प्रभा बरनी नही जाई ॥ ਤਉਨ ਸਮੈ ਸੁਖਦਾਇਕ ਥੀ ਇਹ; ਅਉਸਰ ਸ੍ਯਾਮ ਬਿਨਾ ਦੁਖਦਾਈ ॥੮੭੦॥ तउन समै सुखदाइक थी इह; अउसर स्याम बिना दुखदाई ॥८७०॥ ਪਉਨ ਪ੍ਰਚੰਡ ਚਲੈ ਜਿਹ ਅਉਸਰ; ਅਉਰ ਬਘੂਲਨ ਧੂਰਿ ਉਡਾਈ ॥ पउन प्रचंड चलै जिह अउसर; अउर बघूलन धूरि उडाई ॥ ਧੂਪ ਲਗੈ ਜਿਹ ਮਾਸ ਬੁਰੀ; ਸੁ ਲਗੈ ਸੁਖਦਾਇਕ ਸੀਤਲ ਜਾਈ ॥ धूप लगै जिह मास बुरी; सु लगै सुखदाइक सीतल जाई ॥ ਸ੍ਯਾਮ ਕੇ ਸੰਗ ਸਭੈ ਹਮ ਖੇਲਤ; ਸੀਤਲ ਪਾਟਕ ਕਾਬਿ ਛਟਾਈ ॥ स्याम के संग सभै हम खेलत; सीतल पाटक काबि छटाई ॥ ਤਉਨ ਸਮੈ ਸੁਖਦਾਇਕ ਥੀ ਰਿਤੁ; ਅਉਸਰ ਯਾਹਿ ਭਈ ਦੁਖਦਾਈ ॥੮੭੧॥ तउन समै सुखदाइक थी रितु; अउसर याहि भई दुखदाई ॥८७१॥ ਜੋਰਿ ਘਟਾ ਘਟ ਆਏ ਜਹਾ; ਸਖੀ ! ਬੂੰਦਨ ਮੇਘ ਭਲੀ ਛਬਿ ਪਾਈ ॥ जोरि घटा घट आए जहा; सखी ! बूंदन मेघ भली छबि पाई ॥ ਬੋਲਤ ਚਾਤ੍ਰਿਕ ਦਾਦਰ ਅਉ; ਘਨ ਮੋਰਨ ਪੈ ਘਨਘੋਰ ਲਗਾਈ ॥ बोलत चात्रिक दादर अउ; घन मोरन पै घनघोर लगाई ॥ ਤਾਹਿ ਸਮੈ ਹਮ ਕਾਨਰ ਕੇ ਸੰਗਿ; ਖੇਲਤ ਥੀ ਅਤਿ ਪ੍ਰੇਮ ਬਢਾਈ ॥ ताहि समै हम कानर के संगि; खेलत थी अति प्रेम बढाई ॥ ਤਉਨ ਸਮੈ ਸੁਖਦਾਇਕ ਥੀ ਰਿਤੁ; ਅਉਸਰ ਯਾਹਿ ਭਈ ਦੁਖਦਾਈ ॥੮੭੨॥ तउन समै सुखदाइक थी रितु; अउसर याहि भई दुखदाई ॥८७२॥ |
Dasam Granth |